25 ਕਿੱਲੇ ਜ਼ਮੀਨ ਜੱਟ ਦੀ ਅਸੀਂ B.tech ਨੂੰ ਕੀ ਕਰਨਾ

  • Home
  • India
  • Ludhiana
  • 25 ਕਿੱਲੇ ਜ਼ਮੀਨ ਜੱਟ ਦੀ ਅਸੀਂ B.tech ਨੂੰ ਕੀ ਕਰਨਾ

25 ਕਿੱਲੇ ਜ਼ਮੀਨ ਜੱਟ ਦੀ ਅਸੀਂ B.tech ਨੂੰ ਕੀ ਕਰਨਾ ਮਾਲਵੇ ਦਾ ਜੱਟਵੈੜ
(1)

ਜਿਹੜੇ ਕੱਪੜਿਆਂ ਵਿਚ ਪਾਸਪੋਰਟ ਸਾਈਜ਼ ਫੋਟੋਆਂ ਉਹਨਾਂ ਵਿੱਚ ਹੀ ਦੇਹਾਂ।ਮਤਲਬ ਐਨਕਾਉਂਟਰ ਤੋਂ ਪਹਿਲਾਂ ਤਾਜ਼ੀਆਂ ਹੀ ਫੋਟੋਆਂ ਕਰਵਾ ਕੇ ਹਟੇ ਸੀ ਨੌਜ...
26/12/2024

ਜਿਹੜੇ ਕੱਪੜਿਆਂ ਵਿਚ ਪਾਸਪੋਰਟ ਸਾਈਜ਼ ਫੋਟੋਆਂ ਉਹਨਾਂ ਵਿੱਚ ਹੀ ਦੇਹਾਂ।ਮਤਲਬ ਐਨਕਾਉਂਟਰ ਤੋਂ ਪਹਿਲਾਂ ਤਾਜ਼ੀਆਂ ਹੀ ਫੋਟੋਆਂ ਕਰਵਾ ਕੇ ਹਟੇ ਸੀ ਨੌਜਵਾਨ? ਜਿਹਨਾਂ ਨੇ ਹਥਿ-ਆਰਾਂ ਨਾਲ ਲੈਸ ਹੋ ਕੇ ਪੁ-ਲਸ ਉਤੇ ਹ-ਮਲਾ ਕੀਤਾ ਫੇਰ ਉਹਨਾਂ ਦੀਆਂ ਇਹ ਫੋਟੋਆਂ ਖਿੱਚੀਆਂ ਕਿਵੇਂ ਗਈਆਂ? ਪੰਜਾਬ ਦੀ ਜਵਾਨੀ ਦਾ ਘਾਣ ਮੁੜ ਖਾੜਕੂਵਾਦ ਲਿਆਉਣਾ ਚਾਹੁੰਦੀ ਹੈ ਪੁਲ-ਸ ਤੇ ਸਰ-ਕਾਰਾਂ?

ਕਿਸਾਨ ਭਰਾਵੋ ਕਿਤੇ ਮੀਟਿੰਗਾਂ ਚ ਸਮਾਂ ਨਾ ਲੰਘਾ ਬੈਠਿਉ,ਮਹਾਂਰਾਣੀ ਜਿੰਦਾਂ ਦੀ ਚਿੱਠੀ ਸ਼ਾਮ ਸਿੰਘ ਅਟਾਰੀ ਤੋਂ ਲੇਟ ਪਹੁੰਚੀ ਦੀ ਸਜਾ,ਅੱਜ ਤੱਕ ਪੰਜ...
19/12/2024

ਕਿਸਾਨ ਭਰਾਵੋ ਕਿਤੇ ਮੀਟਿੰਗਾਂ ਚ ਸਮਾਂ ਨਾ ਲੰਘਾ ਬੈਠਿਉ,ਮਹਾਂਰਾਣੀ ਜਿੰਦਾਂ ਦੀ ਚਿੱਠੀ ਸ਼ਾਮ ਸਿੰਘ ਅਟਾਰੀ ਤੋਂ ਲੇਟ ਪਹੁੰਚੀ ਦੀ ਸਜਾ,ਅੱਜ ਤੱਕ ਪੰਜਾਬ ਭੁਗਤ ਰਿਹਾ ਹੈ,ਡੱਲੇਵਾਲ ਦੇ ਜਿਉਂਦੇ ਰਹਿਣਾ ਤੇ ਤੁਹਾਡੇ ਇਤਫ਼ਾਕ ਦਾ ਤੁਰੰਤ ਹੋਣਾ ਬਹੁਤ ਜਰੂਰੀ ਹੈ

ਪਿੰਡ ਦੌਲਤ ਪੁਰਾ ਦਾ ਭਾਈ ਬਸੰਤ ਸਿੰਘ ਖਾਲਸਾ..ਮਾਂ ਮੁੱਕ ਗਈ..ਹੁਣ ਸੱਤਾਂ ਦਿੰਨਾ ਦੀ ਪੈਰੋਲ ਮਗਰੋਂ ਵਾਪਿਸ ਡਿਬ੍ਰੂਗੜ ਵੱਲ ਵਾਪਸੀ..ਕੇਰਾਂ ਪੜੇ ਲ...
18/12/2024

ਪਿੰਡ ਦੌਲਤ ਪੁਰਾ ਦਾ ਭਾਈ ਬਸੰਤ ਸਿੰਘ ਖਾਲਸਾ..ਮਾਂ ਮੁੱਕ ਗਈ..ਹੁਣ ਸੱਤਾਂ ਦਿੰਨਾ ਦੀ ਪੈਰੋਲ ਮਗਰੋਂ ਵਾਪਿਸ ਡਿਬ੍ਰੂਗੜ ਵੱਲ ਵਾਪਸੀ..ਕੇਰਾਂ ਪੜੇ ਲਿਖੇ ਬੁਧੀਜੀਵੀ ਨਾਲ ਗੱਲ ਚੱਲ ਪਈ..ਆਖਣ ਲੱਗਾ ਇੰਝ ਘੋਨਮੋਨ ਤੋਂ ਸਿੰਘ ਸੱਜੇ ਬੜੇ ਕੱਟੜ ਹੁੰਦੇ..ਤਰਕ ਦਲੀਲਾਂ ਤੋਂ ਕੋਹਾਂ ਦੂਰ..ਕਿਸੇ ਦੀ ਗੱਲ ਮੰਨਦੇ ਸੁਣਦੇ ਨਹੀਂ..ਸ਼ਾਇਦ ਚਾਰ ਦਹਾਕੇ ਪਹਿਲੋਂ ਦੀ ਕੋਈ ਮਿੱਠੀ ਕੌੜੀ ਯਾਦ ਪਾਲੀ ਬੈਠਾ ਸੀ..!

ਅੱਗੋਂ ਆਖਿਆ ਸੱਚੇ ਦਿਲੋਂ ਗੁਰੂ ਵਾਲੇ ਬਣਨ ਵਾਲੇ ਉਸ ਆਸੇ ਵਿਚ ਏਨੇ ਦ੍ਰਿੜ੍ਹ ਹੋ ਜਾਂਦੇ ਕੇ ਦੁਨਿਆਵੀ ਅੱਖ ਨੂੰ ਕੱਟੜ ਹੀ ਲੱਗਦੇ..ਭਾਈ ਬਸੰਤ ਸਿੰਘ..ਜਦੋਂ ਆਇਆ..ਮਾਂ ਦੀ ਦੇਹ ਸਾਮਣੇ ਪਈ ਸੀ..ਨਾ ਹੰਝੂ ਵਹਾਏ..ਨਾ ਵੈਰਾਗ ਕੀਤਾ..ਬਿਨਾ ਕਿਸੇ ਪ੍ਰਤੀਕਿਰਿਆ ਦੇ ਲਾਂਬੂ ਲਾਇਆ..ਅੱਖੀਆਂ ਮੀਟੀਆਂ..ਅਰਦਾਸ ਕੀਤੀ..ਦੁੱਖ ਖੁਸ਼ੀਆਂ ਵੈਰਾਗਾਂ ਤੋਂ ਉੱਪਰ ਉੱਠ ਗਈ ਮਨੋਅਵਸ੍ਥਾ..!

ਇੰਝ ਦੇ ਦਰਮਿਆਨੇ ਘਰਾਂ ਵਿਚੋਂ ਸਿੱਖੀ ਆਸੇ ਵੱਲ ਨੂੰ ਪਰਪੱਕ ਹੋਏ ਪ੍ਰਾਣੀ ਵੱਡੇ ਕੌਤਕ ਵਰਤਾਉਂਦੇ ਦਾਸ ਨੇ ਖੁਦ ਆਪ ਵੇਖੇ..!
ਪਰਪੱਕ ਸੋਚ..ਗੁਰੂ ਆਸੇ ਵਿਚ ਪੂਰਨ..ਦੁਨਿਆਵੀ ਨਫ਼ੇ ਨੁਕਸਾਨ ਤੋਂ ਬਹੁਤ ਪਰੇ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਵਿਚਰਦੇ ਹੋਏ ਇੱਕ ਸੁਨੇਹਾਂ ਦਿੰਦੀ ਕੇ ਜਨਮ ਮਰਨ ਦੇ ਵਿਚਕਾਰ ਦੇ ਰੰਗ ਤਮਾਸ਼ਿਆਂ ਤੋਂ ਇਲਾਵਾ ਇੱਕ ਜਿੰਦਗੀ ਜਾਚ ਐਸੀ ਵੀ ਜਿਹੜੀ ਭਾਵੇਂ ਤੁਰਦੀ ਦੋ ਕਦਮ ਹੀ ਹੈ ਪਰ ਤੁਰਦੀ ਮਟਕ ਦੇ ਨਾਲ..ਹੁਕੁਮਤਾਂ ਦੀ ਅੱਖ ਵਿਚ ਅੱਖ ਪਾ ਕੇ..!

ਸੁੱਖ ਵੇਲੇ ਸ਼ੁਕਰਾਨਾ..ਦੁੱਖ ਵੇਲੇ ਅਰਦਾਸ ਅਤੇ ਹਰ ਵੇਲੇ ਸਿਮਰਨ..!

ਇੱਕ ਨਕਲੀ ਗਾਂਧੀ (ਅੰਨਾ ਹਜਾਰੇ) ਭੁੱਖ ਹੜਤਾਲ ਤੇ ਬੈਠਾ ਸੀ ਤੇ ਕੇਜਰੀਵਾਲ ਨੇ ਉਸ ਅੰਦੋਲਨ ਚੋ ਹੀ ਅਪਣੀ ਪਾਰਟੀ ਖੜੀ ਕੀਤੀ.. ਉਸ ਅੰਦੋਲਨ ਨੂੰ ਸਾਰ...
18/12/2024

ਇੱਕ ਨਕਲੀ ਗਾਂਧੀ (ਅੰਨਾ ਹਜਾਰੇ) ਭੁੱਖ ਹੜਤਾਲ ਤੇ ਬੈਠਾ ਸੀ ਤੇ ਕੇਜਰੀਵਾਲ ਨੇ ਉਸ ਅੰਦੋਲਨ ਚੋ ਹੀ ਅਪਣੀ ਪਾਰਟੀ ਖੜੀ ਕੀਤੀ.. ਉਸ ਅੰਦੋਲਨ ਨੂੰ ਸਾਰੇ ਨੈਸਨਲ ਮੀਡੀਏ ਨੇ ਦਿਖਾਇਆ। ਪਰ ਕੈਂਸਰ ਤੇ ਹਾਰਟ ਤੋਂ ਪੀੜਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 16ਵਾਂ ਦਿਨ ਹੈ ਕੋਈ ਵੀ ਨੈਸਨਲ ਮੀਡੀਆ ਨਹੀਂ ਦਿਖਾ ਰਿਹਾ, ਕਿਸਾਨ ਪੁੱਤਰ ਦੇ ਪੁੱਤਰ ਲਈ ਆਪਣਾ ਸੋਸ਼ਲ ਮੀਡੀਆ ਮਜ਼ਬੂਤ ​​ਕਰੋ ਅਤੇ ਕਿਸਾਨ ਦੀ ਆਵਾਜ਼ ਨੂੰ ਮਜ਼ਬੂਤ ​​ਕਰੋ..

16/12/2024

*ਨਿੱਜੀ ਰਾਏ … ਸਹਿਮਤੀ ਅਸਹਿਮਤੀ ਸੁਭਾਵਿਕ।*
ਸ਼੍ਰੀ ਅਕਾਲ਼ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਸਰਦਾਰ ਜਗਜੀਤ ਸਿੰਘ ਡੱਲ਼ੇਵਾਲ ਨੂੰ ਨਿਰਦੇਸ਼ ਕਰਨੇ ਚਾਹੀਦੇ ਆ ਕੇ ਉਹ ਮਰਨ ਵਰਤ ਤੋੜ ਮੋਰਚੇ ਨੂੰ ਹੋਰ ਵੱਡਾ ਬਣਾਉਣ ਤਾਂ ਜੋ ਕਿਸਾਨਾਂ ਦੀ ਆਵਾਜ਼ ਨੂੰ ਕੇਂਦਰ ਦੇ ਕੰਨ੍ਹਾਂ ਤੱਕ ਪਹਿਲ਼ਾਂ ਵਾਂਗ ਪਹੁੰਚਾਇਆ ਜਾ ਸਕੇ। 🙏🏼

ਚੌਧਰਾਂ ਲਈ ਭੁੱਖੂ ਭੁੱਖੂ ਕਰਨ ਵਾਲਿਆਂ ਦੀ ਵੱਡੀ ਭੀੜ ਵਿੱਚੋਂ ਅੱਜ ਇੱਕ ਸਿੱਦਕ ਵਾਲੇ ਸੰਘਰਸ਼ੀ ਸੂਰਮੇ ਨੂੰ ਕੁਰਬਾਨੀ ਦੇ ਰਾਹ ਉੱਤੇ ਤੁਰਦਾ ਵੇਖ ਰ...
16/12/2024

ਚੌਧਰਾਂ ਲਈ ਭੁੱਖੂ ਭੁੱਖੂ ਕਰਨ ਵਾਲਿਆਂ ਦੀ ਵੱਡੀ ਭੀੜ ਵਿੱਚੋਂ ਅੱਜ ਇੱਕ ਸਿੱਦਕ ਵਾਲੇ ਸੰਘਰਸ਼ੀ ਸੂਰਮੇ ਨੂੰ ਕੁਰਬਾਨੀ ਦੇ ਰਾਹ ਉੱਤੇ ਤੁਰਦਾ ਵੇਖ ਰਿਹਾ ਹਾਂ, ਸ੍ਰ: ਜਗਜੀਤ ਸਿੰਘ ਡੱਲੇਵਾਲ ਦੇ ਇਸ ਜਜਬੇ ਨੂੰ ਸਲਾਮ ਕਰਦਾ ਹਾਂ 'ਤੇ ਸਲਾਮਤੀ ਦੀ ਅਰਦਾਸ ਕਰਦਾ ਹਾਂ
ਨਾਲ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੌਕੇ ਧੜਿਆਂ ਤੋਂ ਉੱਪਰ ਉੱਠ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਜੱਥਾ ਲੈਕੇ ਜਾ ਰਹੇ ਨੇ ਬਾਪੂ ਡੱਲੇਵਾਲ ਜੀ ਦੇ ਹੱਕ ਵਿੱਚ,ਹਰ ਇਕ ਨੂੰ ਅਪੀ...
16/12/2024

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਜੱਥਾ ਲੈਕੇ ਜਾ ਰਹੇ ਨੇ ਬਾਪੂ ਡੱਲੇਵਾਲ ਜੀ ਦੇ ਹੱਕ ਵਿੱਚ,ਹਰ ਇਕ ਨੂੰ ਅਪੀਲ ਹੈ ਕਿ ਪਹੁੰਚਿਓ ਜ਼ਰੂਰ, ਸੱਭ ਦਾ ਸਾਥ ਜ਼ਰੂਰੀ ਹੈ 🙏🙏🙏 #ਪੰਜਾਬ े_आंदोलन

ਆਪਣੇ ਇਤਿਹਾਸ ਨੂੰ ਨਾ ਭੁੱਲ ਜਾਇਓ ਸਿੱਖੋ , ਆਪਣੇ ਬਚਿਆਂ ਨੂੰ ਆਪਣੇ ਇਤਿਹਾਸ ਬਾਰੇ ਆਪ ਦੱਸੋ ਕੀ ਸਬੰਧ ਹੈ ਦਸੰਬਰ ਮਹੀਨੇ ਨਾਲ , ਆਉਣ ਵਾਲੇ ਪੰਦਰਵ...
15/12/2024

ਆਪਣੇ ਇਤਿਹਾਸ ਨੂੰ ਨਾ ਭੁੱਲ ਜਾਇਓ ਸਿੱਖੋ , ਆਪਣੇ ਬਚਿਆਂ ਨੂੰ ਆਪਣੇ ਇਤਿਹਾਸ ਬਾਰੇ ਆਪ ਦੱਸੋ ਕੀ ਸਬੰਧ ਹੈ ਦਸੰਬਰ ਮਹੀਨੇ ਨਾਲ , ਆਉਣ ਵਾਲੇ ਪੰਦਰਵਾੜੇ ਸ਼ਹੀਦੀ ਗਾਥਾ ਜ਼ਰੂਰ ਦੱਸਿਓ 🙏 #ਪੰਜਾਬ

ਅੱਜ ਦਲ ਪੰਥ ਬਾਬਾ ਬਿਧੀ ਚੰਦ ਜੀ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਡੱਲੇਵਾਲ ਸਾਬ ਦੇ ਹੱਕ ਵਿੱਚ ਆਏ।
14/12/2024

ਅੱਜ ਦਲ ਪੰਥ ਬਾਬਾ ਬਿਧੀ ਚੰਦ ਜੀ ਦੇ ਮੁਖੀ ਬਾਬਾ ਅਵਤਾਰ ਸਿੰਘ ਜੀ ਡੱਲੇਵਾਲ ਸਾਬ ਦੇ ਹੱਕ ਵਿੱਚ ਆਏ।

 #ਪੰਜਾਬ         ਭਾਈ ਬਸੰਤ ਸਿੰਘ ਜੀ ਨਜਰਬੰਦ ਡਿਬਰੂ+ਗੜ ਅਸਾਮ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਦਿਨ ਸ਼ਨੀਵਾਰ 14/12/2024 ਨੂੰ ਪਿੰਡ ਦੌਲਤਪੁਰਾ ...
12/12/2024

#ਪੰਜਾਬ
ਭਾਈ ਬਸੰਤ ਸਿੰਘ ਜੀ ਨਜਰਬੰਦ ਡਿਬਰੂ+ਗੜ ਅਸਾਮ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਦਿਨ ਸ਼ਨੀਵਾਰ 14/12/2024 ਨੂੰ ਪਿੰਡ ਦੌਲਤਪੁਰਾ ਦਾਣਾ ਮੰਡੀ ਵਿਖ਼ੇ 12 ਵਜੇ ਤੋਂ 2 ਵਜੇ ਤੱਕ ਹੋਵੇਗੀ।
ਆਪ ਸਰਬੱਤ ਸੰਗਤਾਂ ਹਾਜ਼ਰੀਆ ਭਰਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ ਜੀ 💔🙏

ਕਿਸਾਨ ਜਥੇਬੰਦੀਆਂ ਵਾਲਿਉ… ਜਗਜੀਤ ਸਿੰਘ ਡੱਲ਼ੇਵਾਲ਼ ਦੀ ਸਾਰ ਕਦੋਂ ਲੈਣੀ ਜਦੋਂ ਕੋਈ ਨੁਕਸਾਨ ਹੋ ਗਿਆ ? ਤੁਸੀਂ ਆਪ ਈ ਇਕੱਠੇ ਨਹੀਂ ਹੋ ਸਕਦੇ ਤੇ ਤ...
12/12/2024

ਕਿਸਾਨ ਜਥੇਬੰਦੀਆਂ ਵਾਲਿਉ…
ਜਗਜੀਤ ਸਿੰਘ ਡੱਲ਼ੇਵਾਲ਼ ਦੀ ਸਾਰ ਕਦੋਂ ਲੈਣੀ ਜਦੋਂ ਕੋਈ ਨੁਕਸਾਨ ਹੋ ਗਿਆ ?
ਤੁਸੀਂ ਆਪ ਈ ਇਕੱਠੇ ਨਹੀਂ ਹੋ ਸਕਦੇ ਤੇ ਤੁਹਾਡੇ ਕਹਿਣ ਤੇ ਲੋਕ ਕਿਵੇਂ ਇੱਕ ਹੋ ਜਾਣ ?🤷🏽‍♂️

ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਪਰਿਵਾਰ ਤੇਭਾਈ ਸਾਹਿਬ ਦੇ ਮਾਤਾ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏
10/12/2024

ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਪਰਿਵਾਰ ਤੇ
ਭਾਈ ਸਾਹਿਬ ਦੇ ਮਾਤਾ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏

09/12/2024

ਭਾਈ ਬਸੰਤ ਸਿੰਘ ਦੌਲਤਪੁਰਾ ਨੂੰ ਮਿਲੀ 7 ਦਿਨ ਦੀ ਪਰੋਲ।
ਬਸੰਤ ਸਿੰਘ ਅਸਾਮ ਦੀ ਦਿਬਰੂਗੜ ਦੀ ਜੇ+ਲ੍ਹ ਨੇ ਬੰਦ ।
ਉਹਨਾਂ ਦੀ ਮਾਤਾ ਜੀ ਅਕਾਲ ਚਲਾਣਾ ਕਰ ਗਏ ਸੀ👏ਇਸ ਲਈ 7 ਦਿਨ ਲਈ ਮਿਲੀ ਪਰੋਲ 🙏

07/12/2024

ਗੁਰੂ ਨਾਨਕ ਦੇਵ ਜੀ ਦੇ ਲੰਗਰ ਅਟੁੱਟ ਜਾ ਰਹੇ ਹਨ ਵਰਤਾਏ, ਹਰ ਇੱਕ ਵੀਰ ਨੂੰ ਖਨੌਰੀ ਮੋਰਚੇ ਵਿੱਚ ਪਹੁੰਚਣ ਦੀ ਅਪੀਲ।

ਮਰਜੀਵੜਿਆਂ ਦਾ ਜਥਾ ਦਿੱਲੀ ਜਾਣ ਲਈ ਤਿਆਰ🙏
06/12/2024

ਮਰਜੀਵੜਿਆਂ ਦਾ ਜਥਾ ਦਿੱਲੀ ਜਾਣ ਲਈ ਤਿਆਰ🙏

ਸੁਖਬੀਰ ਬਾਦਲ ਨੇ ਗੁਨਾਹ ਕੀਤੇ ਕੋਈ ਸ਼ੱਕ ਨਹੀਂ… ਤੇ ਉਸਦੀ ਸਜ਼ਾ ਉਹ ਦੋਹਰੀ ਭੁਗਤ ਰਿਹਾ ਜਿੱਥੇ ਉਸ ਦੇ ਕਰੀਬੀ ਵੀ ਉਹਦਾ ਸਾਥ ਛੱਡ ਗਏ… ਪਰ ਭਾਈ ਨਰ...
04/12/2024

ਸੁਖਬੀਰ ਬਾਦਲ ਨੇ ਗੁਨਾਹ ਕੀਤੇ ਕੋਈ ਸ਼ੱਕ ਨਹੀਂ… ਤੇ ਉਸਦੀ ਸਜ਼ਾ ਉਹ ਦੋਹਰੀ ਭੁਗਤ ਰਿਹਾ ਜਿੱਥੇ ਉਸ ਦੇ ਕਰੀਬੀ ਵੀ ਉਹਦਾ ਸਾਥ ਛੱਡ ਗਏ…
ਪਰ ਭਾਈ ਨਰਾਇਣ ਸਿੰਘ ਚੌੜਾ ਦਾ ਇਹ ਕਦਮ ਬਹੁਤ ਮੰਦਭਾਗਾ ਸੀ… ਵਿਰੋਧੀ ਤੇ ਪਹਿਲ਼ਾਂ ਈ ਗੁਰੂਘਰਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਆ।

ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੂੰ ਹਾਰਟ ਅਟੈਕ ਆਇਆ ਸੀ ਤੇ ਦੋ ਸਟੰਟ ਪਏ ਹਨ। ਅਰਦਾਸ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਤੇ ਤੰਦ...
03/12/2024

ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੂੰ ਹਾਰਟ ਅਟੈਕ ਆਇਆ ਸੀ ਤੇ ਦੋ ਸਟੰਟ ਪਏ ਹਨ। ਅਰਦਾਸ ਹੈ ਕਿ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ਣ।

23/07/2024

ਜਾਣਕਾਰੀ

Address

Ludhiana
141001

Website

Alerts

Be the first to know and let us send you an email when 25 ਕਿੱਲੇ ਜ਼ਮੀਨ ਜੱਟ ਦੀ ਅਸੀਂ B.tech ਨੂੰ ਕੀ ਕਰਨਾ posts news and promotions. Your email address will not be used for any other purpose, and you can unsubscribe at any time.

Videos

Share