Punjabi Mehak tv

Punjabi Mehak tv Contact information, map and directions, contact form, opening hours, services, ratings, photos, videos and announcements from Punjabi Mehak tv, Video Creator, #204 sbs nagar dugri dhandra Road, Ludhiana.

16/01/2025

ਪਤੰਗਬਾਜ਼ੀ ਨੂੰ ਲੈ ਕੇ ਹੋਇਆ ਝੱਗੜਾ, ਘਰ ਆ ਕੇ ਚਲਾ ਗਏ ਗੋਲੀਆਂ
2 ਵਿਅਕਤੀ ਹੋ ਗਏ ਜ਼ਖਮੀ, ਹਾਲਤ ਨਾਜ਼ੁਕ

16/01/2025

ਦਵਾਈ ਲੈਣ ਜਾ ਰਹੀ ਮਹਿਲਾ ਤੋਂ ਲੁਟੇਰੇ ਲੁੱਟ ਲੈ ਗਏ 6 ਲੱਖ ਰੁਪਏ
ਮਹਿਲਾ ਨੇ ਮਕਾਨ ਦੀ ਵੀ ਕਰਵਾਉਣੀ ਸੀ ਰਜਿਸਟਰੀ

16/01/2025

ਪੁਲਿਸ ਮੁਲਾਜ਼ਮ ਨੂੰ ਚਲਾਨ ਕੱਟਣਾ ਪਿਆ ਮਹਿੰਗਾ
ਪੁਲਿਸ ਦੀ ਗੱਡੀ 'ਚ ਹੀ ਪਾਈਆਂ ਗਈਆਂ ਖਾਮੀਆਂ, ਵੀਡੀਓ ਵਾਇਰਲ

16/01/2025

ਨਵਦੀਪ ਹੋਇਆ ਆਪੇ ਤੋਂ ਬਾਹਰ।।ਭਰਾਵੋ ਇਹ ਮਾਰਨ ਨੂੰ ਫਿਰਦੇ ਨੇ ਸਾਰੇ।।ਜੇ ਇਹ ਲੜਾਈ ਹਰ ਗਏ ਕਦੇ ਨੀ ਰਹਿਣਾ ਉੱਠਣ ਜੋਗੇ

15/01/2025

ਖਨੌਰੀ ਬਾਰਡਰ 'ਤੇ ਹੋਰ 111 ਕਿਸਾਨਾਂ ਨੇ ਰੱਖ ਲਿਆ ਮਰਨ ਵਰਤ, ਵੱਡੀ ਗਿਣਤੀ 'ਚ ਪੁਲਸ ਕਰਤੀ ਤਾਇਨਾਤ

15/01/2025

ਔਰਤ ਨਾਲ਼ ਵਾਪਰਿਆ ਦਰਦਨਾਕ ਹਾਦਸਾ ! ਨੌਜਵਾਨਾਂ ਦੀ ਫੁਰਤੀ ਨੇ ਬਚਾਈ ਜਾਨ

15/01/2025

ਆਹ ਜਿਹੜੇ ਹੁਣ ਨਵੀ ਦੁਕਾਨ ਖੋਲਣ ਲੱਗੇ ਨੇ ਬਚੋ ਇੰਨਾ ਤੋਂ।।ਬਾਦਲ ਬੋਲੇ ਭਰੇ ਪੰਡਾਲ ਖੁੱਲ ਕੇ ,,ਅੱਡੀ ਝੋਲੀ

15/01/2025

ਦਰਿਆ 'ਚੋਂ ਮੁੰਡੇ ਦੀ ਇਸ ਹਾਲਤ 'ਚ ਮਿਲੀ ਲਾ ਸ਼, ਪਰਿਵਾਰ ਕਹਿੰਦਾ ਸਾਡੇ ਮੁੰ ਡੇ ਦਾ ਹੋਇਆ ਕ ਤਲ, ਸਾਨੂੰ ਇਨਸਾਫ ਚਾਹੀਦੈ

15/01/2025

ਮਾਘੀ ਮੌਕੇ ਗੁਰੂ ਘਰ ਤੋਂ ਆਉਂਦੇ ਸਮੇਂ ਵਰਤ ਗਿਆ ਭਾਣਾ
ਵੱਡੇ ਹਾਦ/ਸੇ ਦਾ ਸ਼ਿ+ਕਾਰ ਹੋ ਗਈ ਮਹਿਲਾ

15/01/2025

ਹੁਣ ਸਫ਼ਰ ’ਚ ਹੋਰ ਵੀ ਘੱਟ ਲੱਗੇਗਾ ਸਮਾਂ
ਰਾਜਪਾਲ ਨੇ 60 ਨਵੀਆਂ ਬੱਸਾਂ ਨੂੰ ਦਿੱਤੀ ਹਰੀ ਝੰਡੀ

15/01/2025

ਪੁਲਿਸ ਅਧਿਕਾਰੀਆਂ ਦਾ ਵੱਡਾ ਉਪਰਾਲਾ
ਕੜਕਦੀ ਠੰਡ ’ਚ ਲੋਕਾਂ ਨੂੰ ਦਿੱਤੀ ਇਹ ਸੌਗਾਤ

15/01/2025

ਤਸਕਰਾਂ ਨਾਲ ਰਲ੍ਹਿਆ ਹੋਇਆ ਸੀ ਪੁਲਿਸ ਮੁਲਾਜ਼ਮ
ਫਿਰ ਮੌਕੇ ’ਤੇ ਇਸ ਸੰਸਥਾ ਨੇ ਕਰ ਲਿਆ ਕਾਬੂ

15/01/2025

ਆਹ ਗੱਲਾਂ ਕੌੜੀਆਂ ਲੱਗਣੀਆਂ ਲੱਖੇ ਸਿਧਾਣੇ, ਬੱਬੂ ਮਾਨ ਤੇ ਅਮੀਤੋਜ ਮਾਨ ਦੀਆਂ

14/01/2025

ਤੇਜ਼ ਰਫ਼ਤਾਰ ਟਰਾਲੇ ਨੇ ਮਚਾ 'ਤਾ ਕਹਿਰ! ਦਰੜ 'ਤੇ ਸਬਜ਼ੀ ਵੇਚਣ ਵਾਲੇ

14/01/2025

ਮਾਘੀ ਮੌਕੇ ਮੁਕਤਸਰ ਸਾਹਿਬ ਪਹੁੰਚੇ ਆਪ ਪ੍ਰਧਾਨ ਅਮਨ ਅਰੋੜਾ ਨੇ ਸੁਣੋ ਕੀ ਕਿਹਾ?

14/01/2025

ਪੰਜਾਬ 'ਚ ਇੱਕ ਹੋਰ ਧ@ਮਾ/ਕਾ! ਪੁਲਿਸ ਨੂੰ ਪੈ ਗਈਆਂ ਭਾਜੜਾਂ, ਵੇਖੋ ਤਸਵੀਰਾਂ

14/01/2025

ਧਿਆਨ ਨਾਲ ਪੰਜਾਬੀਓ, ਕਿਤੇ ਤੁਹਾਡੇ ਨਾਲ ਵੀ ਨਾ ਹੋਜੇ ਆਹ ਮਾਤਾ ਵਾਲੀ !
ਹੋ ਚੱਲੀ ਸੀ ਲੱਖਾਂ ਦੀ ਠੱਗੀ ਦਾ ਸ਼ਿਕਾਰ !

14/01/2025

Lohri ਮੌਕੇ Navjot Sidhu ਨੇ ਘਰਵਾਲੀ ਨਾਲ ਉਡਾਈਆਂ ਪਤੰਗਾਂ, ਦੇਖੋ ਮੌਕੇ ਦੀ ਵੀਡੀਓ

Address

#204 Sbs Nagar Dugri Dhandra Road
Ludhiana
141116

Website

Alerts

Be the first to know and let us send you an email when Punjabi Mehak tv posts news and promotions. Your email address will not be used for any other purpose, and you can unsubscribe at any time.

Videos

Share

Category