Punjab Mail

Punjab Mail ਪਹਿਲੀ ਖ਼ਬਰ ਪੇਸ਼ ਕਰਾਂਗੇ ਅਤੇ ਨਾਲ ਹੀ ਲੋਕਾਂ ?
(1)

10/07/2022

ਸਿੱਧੂ ਮੂਸੇਵਾਲੇ ਦਾ ਬੁੱਤ ਬਣਾਉਣ ਵਾਲੇ ਨੇ ਆਖ ਦਿੱਤੀ ਵੱਡੀ ਗੱਲ
ਮਿੱਟੀ ਬਣੇ ਪੁੱਤ ਨੂੰ ਦੇਖ ਮਾਂ ਦੀਆਂ ਨਿਕਲ ਗਈਆਂ ਧਾਹਾਂ
ਸੁਣੋ, ਸਰਬਜੀਤ ਸਿੰਘ ਗਿੱਲ ਮਾਣੂਕੇ ਨੇ ਕਿਵੇਂ ਬਣਾਇਆ ਮੂਸੇਵਾਲੇ ਦਾ ਬੁੱਤ

02/04/2022
09/09/2021
20/08/2021

ਕੈਪਟਨ-ਸਿੱਧੂ ਦਰਮਿਆਨਾ ਨਵਾਂ ਮੰਤਰੀ ਕੌਣ

11/06/2021
10/06/2021

ਗੁਰਦੁਆਰਾ ਸਾਹਿਬ ਚ ਸਵਾਦ ਪੂਰੇ ਕਰਨ ਗਿਆ ਮੁੰਡਾ
ਪਰ ਰੱਬ ਦਾ ਚਮਤਕਾਰ ਮੌਕੇ ਤੇ ਬਣੀ ਵੀਡਿਓ!

ਫਕੀਰੀ ਤਾਂ ਹੈ ਮੋਦੀ ਜੀ ਤੁਹਾਡੇ ਵਿਚ..... ਮੋਦੀ ਜੀ ਖੁਦ ਮੋਵਾਡੋ ਦੀ ਘੜੀ ਲਾਉਂਦੇ ਹਨ, ਜਿਹੜਾ ਸਵਿਟਜ਼ਰਲੈਂਡ ਦਾ ਫੇਮਸ ਬ੍ਰਾਂਡ ਹੈ, ਇਨਾਂ ਘੜੀਆਂ...
02/01/2021

ਫਕੀਰੀ ਤਾਂ ਹੈ ਮੋਦੀ ਜੀ ਤੁਹਾਡੇ ਵਿਚ.....

ਮੋਦੀ ਜੀ ਖੁਦ ਮੋਵਾਡੋ ਦੀ ਘੜੀ ਲਾਉਂਦੇ ਹਨ, ਜਿਹੜਾ ਸਵਿਟਜ਼ਰਲੈਂਡ ਦਾ ਫੇਮਸ ਬ੍ਰਾਂਡ ਹੈ, ਇਨਾਂ ਘੜੀਆਂ ਦੀ ਰੇਂਜ 40,000 ਰੁਪਏ ਤੋਂ ਸ਼ੁਰੂ ਹੋ ਕੇ ਦੋ ਲੱਖ ਤੱਕ ਜਾਂਦੀ ਹੈ, ਪਰ ਦੇਸ਼ ਦੇ ਨੌਜਵਾਨਾਂ ਨੂੰ ਕਹਿ ਰਹੇ ਹਨ ਕਿ ਘੜੀ HMT ਦੀ ਲਾਇਆ ਕਰੋ........

ਮੋਦੀ ਜੀ ਖੁਦ ਮੋਂ ਬਲਾਂ ਦਾ ਪੈਨ ਇਸਤੇਮਾਲ ਕਰਨਗੇ! ਜੋ ਜਰਮਨੀ ਦਾ ਮਹਿੰਗਾ ਬ੍ਰਾਂਡ ਹੈ। ਉਹ ਜੋ ਪੈੱਨ ਵਰਤਦੇ ਹਨ ਉਸਦੀ ਕੀਮਤ ਇਕ ਲੱਖ ਤੀਹ ਹਜਾਰ ਹੈ, ਪਰ ਦੇਸ਼ ਦੇ ਨੌਜਵਾਨਾਂ ਨੂੰ ਕਹਿਣਗੇ ਰੋਟੋਮੈਕ ਪੈੱਨ ਦਾ ਇਸਤੇਮਾਲ ਕਰੋ ਜਿਸਦੀ ਕੀਮਤ ਵੀਹ ਰੁਪਏ ਹੈ!

ਮੋਦੀ ਜੀ ਜਦੋਂ ਸਿਪਾਹੀਆਂ ਨੂੰ ਮਿਲਣ ਜਾਣਗੇ ਤਾਂ ਚਸ਼ਮਾਂ ਬੁਲਗਰੀ ਬ੍ਰਾਂਡ ਦਾ ਲਾ ਕੇ ਜਾਣਗੇ, ਜਿਹੜਾ ਕਿ ਇਟਲੀ ਦਾ ਇਕ ਮਹਿੰਗਾ ਬ੍ਰਾਂਡ ਹੈ ਜਿਸਦੀ ਕੀਮਤ ਲੱਖਾਂ ਵਿਚ ਹੈ, ਤੇ ਜਦੋਂ ਸੂਰਜ ਗ੍ਰਹਿਣ ਦੇਖਣਾ ਹੋਵੇ ਤਾਂ ਜਰਮਨੀ ਦੇ ਬਰਾਂਡ ਮਾਏ ਬੇਖ ਦੀਆਂ ਐਨਕਾਂ ਲਾਉਣਗੇ, ਜਿਸਦੀ ਕੀਮਤ ਲੱਖਾਂ ਵਿਚ ਹੈ, ਪਰ ਨੌਜਵਾਨਾਂ ਨੂੰ ਕਹਿਣਗੇ ਫਾਸਟ ਟਰੈਕ ਦੀਆਂ ਐਨਕਾਂ ਲਾਇਆ ਕਰੋ!

ਮੋਦੀ ਜੀ ਐਪਲ ਦਾ ਸਭ ਤੋਂ ਮਹਿੰਗਾ ਤੇ ਲੇਟਸਟ ਫੋਨ ਵਰਤਣਗੇ, ਲੇਕਿਨ ਨੌਜਵਾਨਾਂ ਨੂੰ ਕਹਿਣਗੇ ਕਿ ਮਾਈਕਰੋਮੈਕਸ ਦਾ ਫੋਨ ਵਰਤਿਆ ਕਰੋ!

ਮੋਦੀ ਜੀ ਖੁਦ ਕਰੋੜਾਂ ਰੁਪਏ ਦੀ ਬੀ ਐਮ ਡਬਲਯੂ 7 ਸੀਰੀਜ ਦੀ ਕਾਰ ਵਿਚ ਸਫਰ ਕਰਨਗੇ, ਉਨਾਂ ਦੇ ਕਾਫਲੇ ਵਿਚ ਟੋਇਟਾ ਲੈਂਡ ਕਰੂਜਰ ਤੇ ਲੈਂਡ ਰੋਵਰ ਸ਼ਾਮਲ ਹਨ ਪਰ ਨੌਜਵਾਨਾਂ ਨੂੰ ਕਹਿਣਗੇ ਟਾਟਾ ਇੰਡੀਕਾ ਚਲਾਇਆ ਕਰੋ

ਮੋਦੀ ਜੀ ਖੁਦ ਇਟਲੀ ਦੇ ਕੱਪੜੇ ਦਾ ਬਣਿਆ ਦੱਸ ਲੱਖ ਦਾ ਸੂਟ ਪਾਉਣਗੇ, ਜਿਸਤੇ ਬੇਹੱਦ ਬਾਰੀਕ ਅੱਖਰਾਂ ਵਿਚ ਨਰੇਂਦਰ ਦਾਮੋਦਰਦਾਸ ਮੋਦੀ ਲਿਖਿਆ ਹੋਵੇਗਾ, ਪਰੰਤੂ ਨੌਜਵਾਨਾਂ ਨੂੰ ਕਹਿਣਗੇ ਔਨਲੀ ਵਿਮਲ ਦੇ ਕੱਪੜੇ ਹੀ ਪਾਇਆ ਕਰੋ!

ਵਾਹ ਮੋਦੀ ਜੀ ਵਾਹ..... ਤੁਸੀਂ ਤਾਂ ਸਾਦਗੀ ਦੀ ਮੂਰਤ ਹੋ..... ਫਕੀਰੀ ਤਾਂ ਬਸ ਤੁਹਾਡੇ ਵਿਚ ਹੀ ਰਹਿ ਗਈ ਹੈ ........ 🤔




02/01/2021
Teacher's Day 2020: ਗੁਰੂ ਦਾ ਮਹੱਤਵ-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ
05/09/2020

Teacher's Day 2020: ਗੁਰੂ ਦਾ ਮਹੱਤਵ-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ

5 ਸਤੰਬਰ ਦਾ ਦਿਨ ‘ਅਧਿਆਪਕ ਦਿਵਸ’ ਦੇ ਦੌਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਅਸੀਂ ਆਪਣੇ ਸਿੱਖਿਅਕ ਅਤੇ ਅਧਿਆਤਮਿਕ ਗੁਰੂਆਂ ਦਾ ਸਨਮਾਨ ਕਰਦੇ ਹ...

ਉੱਭਰਦੇ ਸਿਤਾਰੇ
26/07/2020

ਉੱਭਰਦੇ ਸਿਤਾਰੇ

ਵੀਹ ਲੱਖ ਕਰੋੜ!
17/05/2020

ਵੀਹ ਲੱਖ ਕਰੋੜ!

16/05/2020

ਕੈਪਟਨ ਦਾ ਵੱਡਾ ਐਲਾਨ:
ਪੰਜਾਬ 'ਚ 18 ਮਈ ਤੋਂ ਹਟੇਗਾ ਕਰਫ਼ਿਊ,
18 ਮਈ ਤੋਂ ਲੌਕਡਾਊਨ ਸ਼ੁਰੂ,
31 ਮਈ ਤੱਕ ਰਹੇਗਾ ਲੌਕਡਾਊਨ

16/05/2020

ਤੁਹਾਡੇ ਨਾਲ ਢਾਈ ਸਾਲਾਂ ਬੱਚੀ ਅਰਸ਼ੀਆ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ ਜੋ ਕਿ ਕੋਵਿਡ-19 ਦੀ ਮਰੀਜ਼ ਸੀ ਤੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜੇਰੇ ਇਲਾਜ ਸੀ। ਉਹ ਹੁਣ ਬਿਲਕੁੱਲ ਠੀਕ ਹੋ ਗਈ ਹੈ ਤੇ ਉਸਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ। ਸਾਡੇ ਡਾਕਟਰਾਂ ਤੇ ਹੈਲਥਕੇਅਰ ਸਟਾਫ਼ ਪ੍ਰਤੀ ਲੋਕਾਂ ਦਾ ਵਿਸ਼ਵਾਸ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਹੋਰਨਾਂ ਲੋਕਾਂ ਲਈ ਵੀ ਪ੍ਰੇਰਣਾਨਤਮਕ ਹੈ।
----
CM

15/05/2020

Big Update:
ਪੰਜਾਬ 'ਚ ਅੱਜ 508 ਮਰੀਜਾਂ ਨੂੰ ਮਿਲੀ ਛੁੱਟੀ,
ਹੁਣ ਤੱਕ 731 ਮਰੀਜ ਹੋਏ ਠੀਕ, 1168 ਇਲਾਜ ਅਧੀਨ।
ਸ਼ੁਕਰ ਦਾਤਿਆ 🙏

15/05/2020

ਲਓ ਸੁਣ ਲਓ ਲੁਧਿਆਣੇ ਵਾਲੇਓ

13/05/2020

ਇਹ ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਦੇ ਦ੍ਰਿਸ਼ ਦੱਸੇ ਜਾ ਰਹੇ ਨੇ !!ਮਜਦੂਰ ਸਟੇਸ਼ਨ ਦੇ ਗੇਟ ਖੋਲਣ ਦੀ ਮੰਗ ਕਰ ਰਹੇ ਨੇ

11/05/2020

ਨੀਟੂ ਸ਼ਟਰਾਂ ਵਾਲਾ ਲੈ ਜਾਣਾ ਪਿਆ ਚੱਕ ਕੇ ਮੰਜੇ 'ਤੇ
ਚੱਕਤੀਆਂ ਮੱਥੇ ਦੀਆਂ ਲਕੀਰਾਂ
Neetu Shatranwala

Address

Ludhiana

Telephone

+919592781512

Website

Alerts

Be the first to know and let us send you an email when Punjab Mail posts news and promotions. Your email address will not be used for any other purpose, and you can unsubscribe at any time.

Contact The Business

Send a message to Punjab Mail:

Videos

Share