Ludhiana TV

Ludhiana TV News related punjab state

13/01/2025

ਰਾਜਦੀਪ ਭਾਟੀਆ ਪੂਜਾ ਭਾਟੀਆ ਦੇ ਨਗਰ ਕੌਂਸਲ ਸਾਹਨੇਵਾਲ ਦਾ ਪ੍ਰਧਾਨ ਬਣਨ ਤੋਂ ਬਾਅਦ ਇਕੱਲੇ ਕੱਲੇ ਘਰ ਜਾ ਕੇ ਦੇਖੋ ਕਿਵੇਂ ਕੀਤਾ ਵੋਟਰਾਂ ਦਾ ਧੰਨਵਾਦ ਨੰਦਪੁਰ ਵਾਸੀ ਦੇਖੋ ਕੀ ਬੋਲੇ #

12/01/2025

ਯੂਥ ਕਾਂਗਰਸ ਆਗੂ ਲੱਕੀ ਸੰਧੂ ਨੇ ਸਾਹਨੇਵਾਲ ਵਿਖੇ ਮਨਾਈ 101 ਧੀਆਂ ਦੀ ਲੋਹੜੀ

12/01/2025

ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਿਕ ਗੁਰਦੁਆਰਾ ਸੋਮਾਸਰ ਸਾਹਿਬ ਪਿੰਡ ਟਿੱਬਾ ਸਾਹਿਬ ਤੋ ਸਜਾਏ ਗਏ ਮਹਾਨ ਨਗਰ ਕੀਰਤਨ

11/01/2025

ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਸੰਸਾਰ ਨੂੰ ਆਖ ਗਏ ਅਲਵਿਦਾ

10/01/2025

ਪੂਜਾ ਰਾਣੀ ਪਤਨੀ ਰਾਜਦੀਪ ਭਾਟੀਆ ਨੂੰ ਮਿਲੀ ਸਾਹਨੇਵਾਲ ਨਗਰ ਕੌਂਸਲ ਦੀ ਪ੍ਰਧਾਨਗੀ ਕੁਲਵਿੰਦਰ ਸਿੰਘ ਕਾਲਾ ਬਿਮਰੋ ਸੀਨੀਅਰ ਮੀਤ ਪ੍ਰਧਾਨ ਸਵਰਨ ਸੋਨੀ ਬਣੇ ਵਾਈਸ ਪ੍ਰਧਾਨ

ਵਾਰਡ ਨੰਬਰ ਇੱਕ ਤੋਂ ਰਣਧੀਰ ਸਿੰਘ ਸਿਵੀਆ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ
10/01/2025

ਵਾਰਡ ਨੰਬਰ ਇੱਕ ਤੋਂ ਰਣਧੀਰ ਸਿੰਘ ਸਿਵੀਆ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

10/01/2025

ਨਗਰ ਕੌਂਸਲ ਸਾਹਨੇਵਾਲ ਦਾ ਕੌਣ ਬਣਿਆ ਪ੍ਰਧਾਨ ਸੀਨੀਅਰ ਪੱਤਰਕਾਰ ਹੋ ਗਿਆ ਲਾਈਵ

09/01/2025

250 ਰੁਪਏ ਦੇ ਕੇ ਲੈ ਜਾਓ ਬੱਚਿਆਂ ਦੀਆਂ ਵੱਡੀਆਂ ਇਲੈਕਟਰੋਨਿਕ ਜੀਪਾਂ ਕਾਰਾਂ ਰਾਜੂ ਜਨਰਲ ਸਟੋਰ ਨੇ ਲੋਹੜੀ ਤੇ ਕੱਢਿਆ ਖਾਸ ਆਫਰ

09/01/2025

ਚਾਬੀਆਂ ਪਾਨੇ ਬਣਾਉਣ ਵਾਲੀ ਕੰਪਨੀ SAMSAN Tools ਵੱਲੋਂ ਲਾਂਚ ਕੀਤੇ ਨਵੇਂ ਪ੍ਰੋਡਕਟ ਬਾਇਰ ਸੈਲਰ ਮੀਟ ਦੌਰਾਨ ਲਾਇਆ ਗਿਆ ਸਟਾਲ

09/01/2025

ਲੁਧਿਆਣਾ ਇੰਡਸਟਰੀ ਵੱਲੋਂ Buyer Seller Meetਦਾ ਹੋਇਆ ਆਗਾਜ਼ ਨਾਮੀ ਕੰਪਨੀਆਂ ਲੈ ਰਹੀਆਂ ਹਿੱਸਾ

08/01/2025

Buyer seller meet in Ludhiana

07/01/2025

ਦ ਗ੍ਰੇਟ ਖਲੀ The Great khali ਨੇ ਸ਼ੁਰੂ ਕੀਤਾ ਨੇਕ ਕੰਮ ਜਾਨਾਂ ਵੀ ਬਚਣਗੀਆਂ ਡਰਾਈਵਰਾਂ ਨੂੰ ਇਸ ਕੰਮ ਲਈ ਪ੍ਰੇਰਿਆ
ਸਰਬੱਤ ਦਾ ਭਲਾ ਸੰਸਥਾ ਨੇ ਗਰੇਟ ਖਲੀ ਨਾਲ ਮਿਲ ਕੇ ਚਲਾਈ ਮੁਹਿੰਮ

06/01/2025

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸੰਗਤਾਂ ਗੁਰੂ ਘਰ ਵਿੱਚ ਹੋ ਰਹੀਆਂ ਨਤਮਸਤਕ

06/01/2025

ਈਸ਼ਵਰ ਕੋਚਿੰਗ ਸੈਂਟਰ ਇੰਜੀ:ਦਲਜੀਤ ਸਿੰਘ ਵੱਲੋਂ ਸੰਗਤਾਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ

06/01/2025

ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ ਰਾਜੀ ਸਾਹਨੇਵਾਲ ਟਰੱਕ ਯੂਨੀਅਨ ਪ੍ਰਧਾਨ ਅੰਮ੍ਰਿਤਪਾਲ ਸਿੰਘ ਭੋਲਾ ਅਜਮੇਰ ਸਿੰਘ ਧਾਲੀਵਾਲ ਰਾਹੁਲ ਗਰਗ ਵੱਲੋਂ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ

06/01/2025

ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੀਪ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਵੱਲੋਂ ਲੱਖ ਲੱਖ ਵਧਾਈਆਂ

06/01/2025

ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਲਾਲੀ ਹਰਾ ਵੱਲੋਂ ਲੱਖ ਲੱਖ ਵਧਾਈਆਂ

05/01/2025

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨੰਦਪੁਰ ਦੀਆਂ ਦੇਖੋ ਤਸਵੀਰਾਂ

Address

Ludhiana
141002

Alerts

Be the first to know and let us send you an email when Ludhiana TV posts news and promotions. Your email address will not be used for any other purpose, and you can unsubscribe at any time.

Videos

Share