Amritt Saagar

Amritt Saagar Amritt Saagar - Ocean Of Bani

Amritt Saagar is a sub-label of parent company Choice Sales Inc. Waheguru Ji Ka Khalsa, Waheguru Ji Ki Fateh.

Dedicated to the seekers of Gurbani Amritt Saagar works with its aim to make people understand the Gurbani. Its purpose is make people understand and spread Shabad Vichar (reflection on gurbani) and thus become liberated from doubts(bharam),bikaar(ego's fault),maya,duality etc and realize the Mool within. We have been serving sangat from last 26 years by the blessing of almighty god with the missi

on to spread Gurbani and Guru's teaching's/messages through Kirtan. Apart from promoting the Raagis by grooming them ,we create enthusiasm in Raagis. We are here to encourage the youth to learn Gurbani and to motivate them by giving them a sense of pride to become Kirtaniyaa. We are immensely pleased to have this opportunity.
24X7 Gurbani Video's are available here to make Gurbani reach every door step.

29/06/2024

Watch Exclusive Shabad On PTC Network ( 30th June To 2nd July 2024 )

🎬 Dhan Dhan Hamare Bhag ( ਧਨਿ ਧੰਨਿ ਹਮਾਰੇ ਭਾਗ )

👉 https://www.youtube.com/watch?v=7dLupciZUzc&list=PLmVM9Wy2TxQ7t67NSUuXbCub_wZjEPEi6

🎤 Bhai Sarabjit Singh Ji Patna Sahib Wale ( ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ) 98784-33111

●Subscribe YouTube Channel For More Gurbani Shabad Kirtan

●ਇਸ ਲਿੰਕ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਭੇਜੋ ਤਾਂ ਜੋ ਓਹ ਵੀ ਸ਼ਬਦ ਕੀਰਤਨ ਦਾ ਲਾਹਾ ਲੈ ਸਕਣ | ( Do Share It With Your Friends & Family )

🙏 Amritt Saagar ( ਅੰਮ੍ਰਿਤ ਸਾਗਰ )🙏

29/06/2024

Amrit Wele De Darshan Sachkhand Sri Darbar Sahib Amritsar Sahib Ji 🌹🌲🙏

29/06/2024

ਅੱਜ ਦਾ ਹੁਕਮਨਾਮਾ ਅਤੇ ਅਰਥ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ . . .
Hukamnama Ate Arth Sri Darbar Sahib, Sri Amritsar Sahib,
Sri Guru Granth Sahib Ji, Ang 491, 29-June-2024
ਗੂਜਰੀ ਮਹਲਾ ੩ ॥
ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥ ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥ ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥ ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥ ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥ ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥
☬ ਵਿਆਖਿਆ ☬ :-
ਰਾਗ ਗੂਜਰੀ ਵਿਚ ਗੁਰੂ ਅਮਰਦਾਸ ਜੀ ਦੀ ਬਾਣੀ, ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦੇਂਦਾ ਹੈ, ਉਸ ਮਨੁੱਖ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਅਕਲ (ਮਾਇਆ-ਮੋਹ ਵਿਚ) ਡੋਲਣੋਂ ਹਟ ਜਾਂਦੀ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਹ ਭੇਤ) ਸਮਝ ਲੈਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ, ਉਹ ਮਨੁੱਖ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਹੇ (ਮੇਰੇ ਗਾਫ਼ਲ ਮਨ! ਪਰਮਾਤਮਾ ਨੂੰ ਚੇਤੇ ਕਰਦਾ ਰਹੁ, ਤੈਨੂੰ ਉਹੀ ਫਲ ਮਿਲ ਜਾਏਗਾ ਜੇਹੜਾ ਤੂੰ ਮੰਗੇਂਗਾ। (ਗੁਰੂ ਦੀ ਸਰਨ ਪਉ) ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਂਗਾ, ਤੇ, ਜੇ ਤੂੰ ਉਸ ਰਸ ਨੂੰ ਪੀਂਦਾ ਰਹੇਂਗਾ, ਤਾਂ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ ॥੧॥ ਰਹਾਉ॥ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਉਹ ਪਾਰਸ ਬਣ ਜਾਂਦਾ ਹੈ (ਉਹ ਹੋਰ ਮਨੁੱਖਾਂ ਨੂੰ ਭੀ ਉੱਚੇ ਜੀਵਨ ਵਾਲਾ ਬਣਾਣ-ਜੋਗਾ ਹੋ ਜਾਂਦਾ ਹੈ), ਜਦੋਂ ਉਹ ਪਾਰਸ ਬਣਦਾ ਹੈ ਤਦੋਂ ਲੋਕਾਂ ਪਾਸੋਂ ਆਦਰ-ਮਾਣ ਹਾਸਲ ਕਰਦਾ ਹੈ। ਜੇਹੜਾ ਭੀ ਮਨੁੱਖ ਉਸ ਦਾ ਆਦਰ ਕਰਦਾ ਹੈ ਉਹ (ਉੱਚਾ ਆਤਮਕ ਜੀਵਨ-ਰੂਪ) ਫਲ ਪ੍ਰਾਪਤ ਕਰਦਾ ਹੈ। (ਪਾਰਸ ਬਣਿਆ ਹੋਇਆ ਮਨੁੱਖ ਹੋਰਨਾਂ ਨੂੰ ਉੱਚੇ ਜੀਵਨ ਦੀ) ਸਿੱਖਿਆ ਦੇਂਦਾ ਹੈ, ਤੇ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸਿਮਰਨ ਦੀ ਅਕਲ ਦੇਂਦਾ ਹੈ ॥੨॥
गूजरी महला ३ ॥
तिसु जन सांति सदा मति निहचल जिस का अभिमानु गवाए ॥ सो जनु निरमलु जि गुरमुखि बूझै हरि चरणी चितु लाए ॥१॥ हरि चेति अचेत मना जो इछहि सो फलु होई ॥ गुर परसादी हरि रसु पावहि पीवत रहहि सदा सुखु होई ॥१॥ रहाउ ॥ सतिगुरु भेटे ता पारसु होवै पारसु होइ त पूज कराए ॥ जो उसु पूजे सो फलु पाए दीखिआ देवै साचु बुझाए ॥२॥
☬ अर्थ ☬ :-
राग गूजरी में गुरु अमरदास जी की बाणी, परमात्मा जिस मनुष्य का अहंकार दूर कर देता है, उस मनुष्य को शांति प्राप्त हो जाती है, उस की अकल (माया-मोह से) डोलनी हट जाती है। जो मनुष्य गुरु की शरण में जा कर ( यह भेद ) समझ लेता है , और परमात्मा के चरणों में अपना मन जोड़ता है, वह मनुष्य पवित्र जीवन वाला बन जाता है ॥੧॥ हे (मेरे गाफिल मन! परमात्मा को याद करता रह, तुझे वही फल मिलेगा जो तू माँगेगा। ( गुरु की शरण पडो) गुरु की कृपा के साथ तू परमात्मा के नाम का रस हासिल कर लेगा, और , अगर तू उस रस को पिता रहेगा, तो तुझे सदा आनंद मिलता रहेगा ॥੧॥ रहाउ॥ जब किसी मनुष्य को गुरु मिल जाता है तब वह पारस बन जाता है (वह और मनुष्यों को भी ऊँचे जीवन वाला बनाने योग्य हो जाता है), जब वह पारस बनता है तब लोगों से आदर और मान हासिल करता है। जो भी मनुष्य उस का आदर करता है वह (ऊँचा आत्मिक जीवन रूप) फल प्राप्त करता है। (पारस बना हुआ मनुष्य दूसरों को भी ऊँचे जीवन की) शिक्षा देता है, और, सदा-थिर रहने वाले प्रभु की समझ देता है॥२॥
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ ਜੀ !!
Waheguru Ji Ka Khalsa,Waheguru Ji Ki Fateh.
Watch 24x7 Shabad Gurbani Kirtan Music Feed - Live Stream
https://www.youtube.com/amrittsaagar/live
Good Morning Friends… Amritt Saagar

28/06/2024

*28-06-24*
*ਦਰਸ਼ਨ ਦੀਦਾਰੇ ਪਾਲਕੀ ਸਾਹਿਬ ਅਤੇ ਸੁੱਖਾਸਨ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ*
*Darshan Karo Ji* ...
*Palki Sahib Ate Sukhashan Sahib* 🙏
*Good Night*

🎬 Jivat Jivat Jivat Raho ( ਜੀਵਤ ਜੀਵਤ ਜੀਵਤ ਰਹਹੁ )👉 https://youtu.be/6fPMtqkMEgs?si=VE-L1Stvec78snN4🎤  Bhai Jaskaran Singh...
28/06/2024

🎬 Jivat Jivat Jivat Raho ( ਜੀਵਤ ਜੀਵਤ ਜੀਵਤ ਰਹਹੁ )

👉 https://youtu.be/6fPMtqkMEgs?si=VE-L1Stvec78snN4

🎤 Bhai Jaskaran Singh Ji Patiala Wale / ਭਾਈ ਜਸਕਰਨ ਸਿੰਘ ਜੀ ਪਟਿਆਲਾ ਵਾਲੇ (95010-34564)

●Subscribe YouTube Channel For More Gurbani Shabad Kirtan

●ਇਸ ਲਿੰਕ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਭੇਜੋ ਤਾਂ ਜੋ ਓਹ ਵੀ ਸ਼ਬਦ ਕੀਰਤਨ ਦਾ ਲਾਹਾ ਲੈ ਸਕਣ | ( Do Share It With Your Friends & Family )

●To Get Daily Updates WhatsApp Your Name & City To 99153-94500

🙏 Amritt Saagar ਅੰਮ੍ਰਿਤ ਸਾਗਰ 🙏

For Latest Shabad Gurbani , Shabad Kirtan , Gurbani Shabad , Gurbani Kirtan SUBSCRIBE and Press Bell Ico...

27/06/2024

ਅੱਜ ਦਾ ਹੁਕਮਨਾਮਾ ਅਤੇ ਅਰਥ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ . . .
Hukamnama Ate Arth Sri Darbar Sahib, Sri Amritsar Sahib,
Sri Guru Granth Sahib Ji, Ang 719, 28-June-2024
ਬੈਰਾੜੀ ਮਹਲਾ ੪ ॥
ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥
☬ ਵਿਆਖਿਆ ☬ :-
ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ॥ (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮੱਤ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥ (ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ! ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ ॥੨॥੩॥
बैराड़ी महला ४ ॥
हरि जनु राम नाम गुन गावै ॥ जे कोई निंद करे हरि जन की अपुना गुनु न गवावै ॥१॥ रहाउ ॥ जो किछु करे सु आपे सुआमी हरि आपे कार कमावै ॥ हरि आपे ही मति देवै सुआमी हरि आपे बोलि बुलावै ॥१॥ हरि आपे पंच ततु बिसथारा विचि धातू पंच आपि पावै ॥ जन नानक सतिगुरु मेले आपे हरि आपे झगरु चुकावै ॥२॥३॥
☬ अर्थ ☬ :-
परमात्मा का भक्त हर समय परमात्मा के गुण गाता रहता है। अगर कोई मनुख उस भक्त की निंदा (भी) करता है तो वह भक्त अपना सवभाव नहीं छोड़ता॥१॥रहाउ॥ (भक्त अपनी निंदा सुन के भी अपना सवभाव नहीं छोड़ता, क्योंकि वह जनता है कि) जो कुछ कर रहा है मालिक प्रभु आप ही (जीवों में बैठ के) कर रहा है, वह आप ही हरेक काम कर रहा है। मालिक प्रभु आप ही (हरेक जीव को )समझ देता है, आप ही (हरेक जीव में बैठा) बोल रहा है, आप ही (हरेक जीव को) बोलने की प्रेरणा कर रहा है॥१॥ (भक्त जनता है कि) परमात्मा ने आप ही (अपने आप से) पञ्च तत्वों का जगत-बिखेरा हुआ है, आप ही इन पञ्च तत्वों में पांच विषय भरे हुए हैं। हे नानक! परमात्मा आप ही अपने सेवक को मिलाता है, और, आप ही (उस के अंदर से हरेक प्रकार कि) खिंच तान ख़तम करता है॥२॥३॥
ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ਜੀ !!
Waheguru Ji Ka Khalsa,Waheguru Ji Ki Fateh.
Watch 24x7 Shabad Gurbani Kirtan Music Feed - Live Stream
www.youtube.com/amrittsaagar/live
Good Morning Friends… Amritt Saagar

27/06/2024

*27-06-24*
*ਦਰਸ਼ਨ ਦੀਦਾਰੇ ਪਾਲਕੀ ਸਾਹਿਬ ਅਤੇ ਸੁੱਖਾਸਨ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ*
*Darshan Karo Ji* ...
*Palki Sahib Ate Sukhashan Sahib* 🙏
*Good Night*

27/06/2024

ਅੱਜ ਦਾ ਹੁਕਮਨਾਮਾ ਅਤੇ ਅਰਥ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ . . .
Hukamnama Ate Arth Sri Darbar Sahib, Sri Amritsar Sahib,
Sri Guru Granth Sahib Ji, Ang 719, 27-June-2024

🙏 ਸੋ ਦਰੁ ਕੇਹਾ ਸੋ ਘਰੁ ਕੇਹਾ - ਜਪੁਜੀ ਸਾਹਿਬ ਲੜੀਵਾਰ ਕਥਾ (ਭਾਗ 28/40) / So Dar Keha So Ghar Keha - Japji Sahib Katha (Part - 28...
26/06/2024

🙏 ਸੋ ਦਰੁ ਕੇਹਾ ਸੋ ਘਰੁ ਕੇਹਾ - ਜਪੁਜੀ ਸਾਹਿਬ ਲੜੀਵਾਰ ਕਥਾ (ਭਾਗ 28/40) / So Dar Keha So Ghar Keha - Japji Sahib Katha (Part - 28/40)

👉 https://youtu.be/psSQaqsWxc4?si=84nEEDwXfMU6KnmT

🎤 ਕਥਾ ਅਤੇ ਵਿਚਾਰ: Giani Amritpal Singh Ludhiana Wale / ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ ਵਾਲੇ ( +91 78378 22321 )

● Subscribe YouTube Channel For More Gurbani Shabad Kirtan

● ਇਸ ਲਿੰਕ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਭੇਜੋ ਤਾਂ ਜੋ ਓਹ ਵੀ ਲਾਹਾ ਲੈ ਸਕਣ | ( Do Share It With Your Friends & Family )

● To Get Daily Updates WhatsApp Your Name & City To 99153-94500

🙏ਅੰਮ੍ਰਿਤ ਸਾਗਰ (Amritt Saagar)🙏

For Latest Shabad Gurbani , Shabad Kirtan , Gurbani Shabad , Gurbani Kirtan SUBSCRIBE and Press Bel...

26/06/2024

Aj Da Pawan Mukhwak Ate Arth Sri Darbar Sahib Amritsar Sahib Ji 🌹 🌲🙏

25/06/2024

*25-06-24*
*ਦਰਸ਼ਨ ਦੀਦਾਰੇ ਪਾਲਕੀ ਸਾਹਿਬ ਅਤੇ ਸੁੱਖਾਸਨ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ*
*Darshan Karo Ji* ...
*Palki Sahib Ate Sukhashan Sahib* 🙏
*Good Night*

25/06/2024

Watch Exclusive on PTC Network (24th June to 26th June 2024)

🎬 Mere Har Jio Sabh Ko Terai Vas ( ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ )

👉 https://youtu.be/-WEjtbnYg_M?si=dI-3s-howU2dz6uY

🎤 Bhai Jaskaran Singh Ji Patiala Wale ( ਭਾਈ ਜਸਕਰਨ ਸਿੰਘ ਜੀ ਪਟਿਆਲਾ ਵਾਲੇ ) 95010-34564

● Subscribe YouTube Channel For More Gurbani Shabad Kirtan

● ਇਸ ਲਿੰਕ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਭੇਜੋ ਤਾਂ ਜੋ ਓਹ ਵੀ ਸ਼ਬਦ ਕੀਰਤਨ ਦਾ ਲਾਹਾ ਲੈ ਸਕਣ | ( Do Share It With Your Friends & Family )

● To Get Daily Updates WhatsApp Your Name & City To 99153-94500

🙏 Amritt Saagar ( ਅੰਮ੍ਰਿਤ ਸਾਗਰ ) 🙏

25/06/2024

Amrit Wele De Darshan Sachkhand Sri Darbar Sahib Amritsar Sahib Ji 🙏🌲🌹

25/06/2024

ਅੱਜ ਦਾ ਹੁਕਮਨਾਮਾ ਅਤੇ ਅਰਥ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ . . .
Hukamnama Ate Arth Sri Darbar Sahib, Sri Amritsar Sahib,
Sri Guru Granth Sahib Ji, Ang 856, 25-June-2024
ਬਿਲਾਵਲੁ ॥
ਰਾਖਿ ਲੇਹੁ ਹਮ ਤੇ ਬਿਗਰੀ ॥ ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਉ ਅਭਿਮਾਨ ਟੇਢ ਪਗਰੀ ॥੧॥ ਰਹਾਉ ॥ ਅਮਰ ਜਾਨਿ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ॥ ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥੧॥ ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥੨॥੬॥
☬ ਵਿਆਖਿਆ ☬ :-
ਹੇ ਪ੍ਰਭੂ! ਮੇਰੀ ਲਾਜ ਰੱਖ ਲੈ। ਮੈਥੋਂ ਬੜਾ ਮਾੜਾ ਕੰਮ ਹੋਇਆ ਹੈ ਕਿ ਨਾਹ ਮੈਂ ਚੰਗਾ ਸੁਭਾਵ ਬਣਾਇਆ, ਨਾਹ ਮੈਂ ਜੀਵਨ ਦਾ ਫ਼ਰਜ਼ ਕਮਾਇਆ, ਤੇ ਨਾਹ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਸਦਾ ਅਹੰਕਾਰ ਕਰਦਾ ਰਿਹਾ, ਤੇ ਵਿੰਗੇ ਰਾਹ ਪਿਆ ਰਿਹਾ ਹਾਂ (ਟੇਢਾ-ਪਨ ਫੜਿਆ ਹੋਇਆ ਹੈ)।੧।ਰਹਾਉ। ਇਸ ਸਰੀਰ ਨੂੰ ਕਦੇ ਨਾਹ ਮਰਨ ਵਾਲਾ ਸਮਝ ਕੇ ਮੈਂ ਸਦਾ ਇਸ ਨੂੰ ਹੀ ਪਾਲਦਾ ਰਿਹਾ, (ਇਹ ਸੋਚ ਹੀ ਨਾਹ ਫੁਰੀ ਕਿ) ਇਹ ਸਰੀਰ ਤਾਂ ਕੱਚੇ ਘੜੇ ਵਾਂਗ ਨਾਸਵੰਤ ਹੈ। ਜਿਸ ਪ੍ਰਭੂ ਨੇ ਮਿਹਰ ਕਰ ਕੇ ਮੇਰਾ ਇਹ ਸੁਹਣਾ ਸਰੀਰ ਬਣਾ ਕੇ ਮੈਨੂੰ ਪੈਦਾ ਕੀਤਾ, ਉਸ ਨੂੰ ਵਿਸਾਰ ਕੇ ਮੈਂ ਹੋਰਨੀਂ ਪਾਸੀਂ ਲੱਗਾ ਰਿਹਾ।੧। (ਸੋ) ਕਬੀਰ ਆਖਦਾ ਹੈ-(ਹੇ ਪ੍ਰਭੂ!) ਮੈਂ ਤੇਰਾ ਚੋਰ ਹਾਂ, ਮੈਂ ਭਲਾ ਨਹੀਂ ਅਖਵਾ ਸਕਦਾ। ਫਿਰ ਭੀ (ਹੇ ਪ੍ਰਭੂ!) ਮੈਂ ਤੇਰੇ ਚਰਨਾਂ ਦੀ ਸ਼ਰਨ ਆ ਪਿਆ ਹਾਂ; ਮੇਰੀ ਇਹ ਅਰਜ਼ੋਈ ਸੁਣ, ਮੈਨੂੰ ਜਮਾਂ ਦੀ ਸੋਇ ਨਾਹ ਘੱਲੀਂ (ਭਾਵ, ਮੈਨੂੰ ਜਨਮ ਮਰਨ ਦੇ ਗੇੜ ਵਿਚ ਨਾਹ ਪੈਣ ਦੇਈਂ)।੨।੬।
बिलावलु ॥
राखि लेहु हम ते बिगरी ॥ सीलु धरमु जपु भगति न कीनी हउ अभिमान टेढ पगरी ॥१॥ रहाउ ॥ अमर जानि संची इह काइआ इह मिथिआ काची गगरी ॥ जिनहि निवाजि साजि हम कीए तिसहि बिसारि अवर लगरी ॥१॥ संधिक तोहि साध नही कहीअउ सरनि परे तुमरी पगरी ॥ कहि कबीर इह बिनती सुनीअहु मत घालहु जम की खबरी ॥२॥६॥
☬ अर्थ ☬ :-
हे प्रभु! मेरी लाज रख ले। मुझसे बहुत बुरा काम हुआ ही कि ना तो मैंने अच्छा सवभाव बनाया, ना ही मैंने जीवन का फर्ज कमाया, और ना तेरी बंदगी कि, तेरी भक्ति की। मैं सदा अहंकार करता रहा, और गलत रहा पड़ा रहा हूँ (टेढ़ा-पण पकड़ा हुआ है)।१।रहाउ। इस सरीर को कभी ना मरने वाला समझ कर मैं इस को सदा पलता रहा, (यह सोच कभी ना आई की ) यह सरीर कच्चे घड़े की तरह नाशवंत है। जिस प्रभु ने कृपा कर के मेरा यह सुंदर सरीर बना कर मुझे पैदा किया, उस को बिसार के मैं और दूसरी तरफ लगा रहा।१। (सो) कबीर कहता है-(हे प्रभु!) में तेरा चोर हूँ, में भाल नहीं कहलवा सकता। फिर बी (हे प्रभु!) मैं तेरे चरणों की सरन आ पड़ा हूँ, मेरी यह अरजोई सुन, मुझे यमों की सोई मत भेजना (भावार्थ, मुझे जनम मरण के चक्र में ना पड़ने देना)।२।६।
ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ਜੀ !!
Waheguru Ji Ka Khalsa,Waheguru Ji Ki Fateh.
Watch 24x7 Shabad Gurbani Kirtan Music Feed - Live Stream
https://www.youtube.com/amrittsaagar/live
Good Morning Friends… Amritt Saagar

🎬 Rakho Apni Sharan ( ਰਾਖਹੁ ਅਪਨੀ ਸਰਣਿ )👉 https://youtu.be/4uKsKXFCt18?si=GDRzpnyzONWbLyEj🎤 Dr. Divya Singh●Subscribe You...
24/06/2024

🎬 Rakho Apni Sharan ( ਰਾਖਹੁ ਅਪਨੀ ਸਰਣਿ )

👉 https://youtu.be/4uKsKXFCt18?si=GDRzpnyzONWbLyEj

🎤 Dr. Divya Singh

●Subscribe YouTube Channel For More Gurbani Shabad Kirtan

●ਇਸ ਲਿੰਕ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਭੇਜੋ ਤਾਂ ਜੋ ਓਹ ਵੀ ਸ਼ਬਦ ਕੀਰਤਨ ਦਾ ਲਾਹਾ ਲੈ ਸਕਣ | ( Do Share It With Your Friends & Family )

●To Get Daily Updates WhatsApp Your Name & City To 99153-94500

🙏 Amritt Saagar ਅੰਮ੍ਰਿਤ ਸਾਗਰ 🙏

For Latest Shabad Gurbani , Shabad Kirtan , Gurbani Shabad , Gurbani Kirtan SUBSCRIBE and Press Bell Icon For A...

24/06/2024

*24-06-24*
*ਦਰਸ਼ਨ ਦੀਦਾਰੇ ਪਾਲਕੀ ਸਾਹਿਬ ਅਤੇ ਸੁੱਖਾਸਨ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ*
*Darshan Karo Ji* ...
*Palki Sahib Ate Sukhashan Sahib* 🙏
*Good Night*

24/06/2024

Aj Da Pawan Mukhwak Ate Arth Sri Darbar Sahib Amritsar Sahib Ji

23/06/2024

Amrit Wele De Darshan Sachkhand Sri Darbar Sahib Amritsar Sahib Ji 🌹🙏🌲

23/06/2024
22/06/2024

*22-06-24*
*ਦਰਸ਼ਨ ਦੀਦਾਰੇ ਪਾਲਕੀ ਸਾਹਿਬ ਅਤੇ ਸੁੱਖਾਸਨ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ*
*Darshan Karo Ji* ...
*Palki Sahib Ate Sukhashan Sahib* 🙏
*Good Night*

22/06/2024

ਕੱਲ 23.06.24 ਸਵੇਰੇ ਪੀ.ਟੀ.ਸੀ. ਪੰਜਾਬੀ ਅਤੇ ਐਸ.ਜੀ.ਪੀ.ਸੀ. ਯੂਟਿਊਬ ਚੈਨਲ ਤੇ ਸਰਵਣ ਕਰੋ ਕਥਾ ਮੁੱਖਵਾਕ ਗੁ. ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸਾਹਿਬ , ਗਿਆਨੀ ਸੁਰਿੰਦਰ ਸਿੰਘ ਜੀ ਸੰਗਰੂਰ ਵਾਲੇ, 7.45 ਤੋਂ 8.30 ਵਜੇ ਤੱਕ, ਨੋਟ: ਲੋੜ ਪੈਣ ਤੇ ਕੋਈ ਵੀ ਡਿਊਟੀ ਬਦਲੀ ਜਾ ਸਕਦੀ ਹੈ। ਜ਼ਰੂਰੀ ਬੇਨਤੀ :- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਗੁਰੂ ਦਰਬਾਰ ਦੇ ਅੰਦਰ ਮੋਬਾਈਲ ਫੋਨ ਮਯੂਟ ਯਾ ਬੰਦ ਰੱਖੋਜੀ, ਅੰਮ੍ਰਿਤ ਸਾਗਰ 🙏

🎬 Deen Dunti Da Paatshah - ਦੀਨ ਦੁਨੀ ਦਾ ਪਾਤਸਾਹ( Punjabi - English - Hindi ) Read AlongClick 👉 https://www.youtube.com/wat...
22/06/2024

🎬 Deen Dunti Da Paatshah - ਦੀਨ ਦੁਨੀ ਦਾ ਪਾਤਸਾਹ
( Punjabi - English - Hindi ) Read Along

Click 👉 https://www.youtube.com/watch?v=DR3eJ_bQOBY&list=PLsKUMNbfUBgY3iw6FNEkhHCqJIba2eZrd

🙏 ਸ਼ਬਦ ਕੀਰਤਨ ਸਰਵਣ ਕਰੋ ਅਤੇ ਪੜ੍ਹੋ - Shabad Kirtan Read Along - शब्द कीर्तन सुने और पढ़े

🔔 Subscribe Channel & Press Bell For More Lyrical Videos Of Shabad Gurbani Kirtan

🙏Amritt Saagar - Shabad Kirtan Read Along🙏

For Shabad Kirtan Read Along , Gurbani Read Along , Gurbani Lyrical Videos , Shabads Lyrics In Hindi, Shabads Lyrics In ...

Address

#2, Street No. 10, Anand Vihar, Phullanwal
Ludhiana
141013

Alerts

Be the first to know and let us send you an email when Amritt Saagar posts news and promotions. Your email address will not be used for any other purpose, and you can unsubscribe at any time.

Contact The Business

Send a message to Amritt Saagar:

Videos

Share

Category

Nearby media companies

Other Record Labels in Ludhiana

Show All