Punjabkhabar24

Punjabkhabar24 we provide the news coverage, latest news updates & promotional advertisements at this plateform.

05/01/2025

ਕੀ ਬਣਿਆ...????
ਲੁਧਿਆਣੇ ਦੇ ਮੇਅਰ ਦਾ
🤔🧐🤔

ਇਸ ਮੁਲਾਕਾਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ... ਕੂਮੈਂਟ ਕਰ ਕੇ ਆਪਣੇ ਵਿਚਾਰ ਰੱਖੋ..
05/01/2025

ਇਸ ਮੁਲਾਕਾਤ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ... ਕੂਮੈਂਟ ਕਰ ਕੇ ਆਪਣੇ ਵਿਚਾਰ ਰੱਖੋ..

04/01/2025

ਲੁਧਿਆਣਾ ਨੂੰ ਕੀਤਾ ਧੁੰਦ ਨੇ ਕਾਬੂ..... ਤੁਹਾਡੇ ਸ਼ਹਿਰ ਦੇ ਇਲਾਕੇ ਚ ਕਿਵੇਂ ਆ ਧੁੰਦ..

ਲੁਧਿਆਣਾ ਨੂੰ ਕੀਤਾ ਧੁੰਦ ਨੇ ਕਾਬੂ... ਦੇਖੋ ਤਸਵੀਰਾਂ.. ਤੁਹਾਡੇ ਸ਼ਹਿਰ ਦੇ ਇਲਾਕੇ ਚ ਕਿਵੇਂ ਆ ਧੁੰਦ..
04/01/2025

ਲੁਧਿਆਣਾ ਨੂੰ ਕੀਤਾ ਧੁੰਦ ਨੇ ਕਾਬੂ... ਦੇਖੋ ਤਸਵੀਰਾਂ.. ਤੁਹਾਡੇ ਸ਼ਹਿਰ ਦੇ ਇਲਾਕੇ ਚ ਕਿਵੇਂ ਆ ਧੁੰਦ..

03/01/2025

ਲੁਧਿਆਣਾ ਦੇ ਨਿਊ ਜਨਤਾ ਨਗਰ ਸਥਿੱਤ ਗੁਰਦੁਆਰਾ ਅਕਾਲ ਸਾਹਿਬ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
03/01/2025

ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

03/01/2025

ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੂਰਬ ਦੇ ਸਬੰਧ ਵਿੱਚ ਲੁਧਿਆਣਾ ਦੇ ਗੁਰੂਦਵਾਰਾ ਸਿੰਘ ਸਭਾ ਮਾਡਲ ਟਾਊਨ ਵੱਲੋਂ ਕੱਢੇ ਗਏ ਨਗਰ ਕੀਰਤਨ ਮੌਕੇ ਛੋਟੇ ਛੋਟੇ ਬੱਚਿਆਂ ਵੱਲੋਂ ਬਾਣੇ ਵਿੱਚ ਸੱਜ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ.... ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

01/01/2025

ਲੁਧਿਆਣਾ ਦੀ ਚੌੜੀ ਸੜਕ ਸਥਿੱਤ ਸੁਨਹਿਰੀ ਗੁਰਦੁਆਰਾ ਵਿੱਖੇ ਪ੍ਰਬੰਧਕਾਂ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

30/12/2024

ਲੁਧਿਆਣਾ ਦੇ ਥਾਣਾ ਟਿੱਬਾ ਦੀ ਪੁਲਿਸ ਨੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ਅੰਦਰ ਸੁਲਝਾਇਆ

29/12/2024

ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ 4 ਜਨਵਰੀ ਨੂੰ ਹਰਿਆਣਾ ਵਿੱਚ ਹੋ ਰਹੀ ਮਹਾਂ ਪੰਚਾਇਤ ਵਿੱਚ ਭਾਰੀ ਇਕੱਠ ਕਰਨ ਦੀ ਕੀਤੀ ਅਪੀਲ

# mahapanchayat

28/12/2024

ਮੁਖਮੰਤਰੀ ਭਗਵੰਤ ਮਾਨ ਦੇ ਵਿਦੇਸ਼ੀ ਦੌਰੇ ਉੱਪਰ ਪ੍ਰਤਾਪ ਸਿੰਘ ਬਾਜਵਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਚੁੱਕੇ ਸਵਾਲ

27/12/2024

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨਮੰਤਰੀ ਅਤੇ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਦੇ ਸਫ਼ਰ ਯਾਦ ਕਰਦਿਆਂ ਕੀ ਕਿਹਾ

26/12/2024

ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 92 ਸਾਲ ਦੀ ਉਮਰ ਵਿੱਚ ਲਿਆ ਆਖ਼ਰੀ ਸਾਹ...

26/12/2024

ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਹਾਲਤ ਗੰਭੀਰ... ਜਲਦ ਜਾਰੀ ਹੋਵੇਗਾ ਦਿੱਲੀ ਦੇ 'ਏਮਜ਼' ਦਾ ਮੈਡੀਕਲ ਬੁਲੇਟਿਨ..

21/12/2024
20/12/2024

ਨਗਰ ਨਿਗਮ ਚੋਣਾਂ ਨੂੰ ਲੈ ਕੇ ਲੁਧਿਆਣਾ ਦੇ ਵਾਰਡ ਨੰਬਰ 55 ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਵੱਲੋਂ ਫ਼ਰਜ਼ੀ ਵੋਟਾਂ ਨੂੰ ਲੈ ਕੇ ਜਤਾਇਆ ਵਿਰੋਧ

20/12/2024

ਪੰਜਾਬ ਪੁਲਿਸ ਦੇ ਸਾਬਕਾ IPS ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਮੀਡੀਆ ਸਾਹਮਣੇ ਆ ਕੇ ਆਪਣੀ 'ਮਨ ਕੀ ਭੜ੍ਹਾਸ' ਕੱਢੀ ਬਾਹਰ

Address

Street No. 4
Ludhiana
141116

Alerts

Be the first to know and let us send you an email when Punjabkhabar24 posts news and promotions. Your email address will not be used for any other purpose, and you can unsubscribe at any time.

Videos

Share