#ਸੂਬੇ ਦੀ ਕਚਹਿਰੀ ਦੀ ਪਹਿਲੀ ਪੇਸ਼ੀ #
#ਸ਼ਹਿਨਸ਼ਾਹ ਕੀ ਤੇਰੀ ਸਿਫਤ ਕਰਾਂ#
#ਦੋ ਵਾਰੇ ਚਮਕੌਰ ਸਾਹਿਬ, ਦੋ ਵਾਰੇ ਵਿੱਚ ਸਰਹਿੰਦ ਦੇ
#ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ #
#ਧੰਨ ਧੰਨ ਬਾਬਾ ਦੀਪ ਸਿੰਘ ਜੀ#
#ਸੰਤਾਂ ਕੇ ਕਾਰਜ ਆਪ ਖਲੋਵਣ ਆਇਆ ਰਾਮ#
#ਸੱਤਨਾਮ ਵਾਹਿਗੁਰੂ ਜੀ#
#ਸੱਚ ਤੇ ਇਮਾਨਦਾਰੀ ਆਪਣੀ ਜਿੰਦਗੀ ਚ,ਰੱਖੋ#
#ਸੁਣੀ ਅਰਦਾਸਿ ਸੁਆਮੀ ਮੇਰੈ #
#ਅਰਦਾਸ ਹਮੇਸ਼ਾਂ ਸ਼ਾਂਤ ਤੇ ਸੱਚੇ ਮਨ ਨਾਲ ਕਰੋ#
#ਹਮਰੀ ਕਰੋ ਹਾਥ ਦੈ ਰੱਛਾ #
#ਪੂਰਨ ਹੋਇ ਚਿੱਤ ਕੀ ਇੱਛਾ #
#ਕੌਣ ਕਿਸੇ ਦੀ ਹਸਤੀ ਵਿਗੜੇ,ਜੇਕਰ ਓਹ ਸਵਾਰੇ #
#ਵਾਹਿਗੁਰੂ ਮੇਰੀ ਹਸਤੀ ਨੂੰ ਸਵਾਰ ਰਿਹਾ ਹੈ#
#ਆਪੇ ਹਰ ਇੱਕ ਰੰਗ ਹੈ, ਆਪੇ ਬੂਹਰੰਗੀ #
#ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਹੈ #
#ਅੰਮ੍ਰਿਤ ਸਿੰਘ ਚਾਹਲ#: ਆਪਣਾ ਛੋਟਾ ਭਰਾ ਜੌ ਕਿ ਲੁਧਿਆਣਾ ਸ਼ਹਿਰ ਦਾ ਵਾਸੀ ਹੈ।ਜਿਸ ਦੀ ਕੈਸਟ T-SERIES ਕੰਪਨੀ ਵਲੋਂ ਮੇਰੀ ਮਾਤ ਕਾਲਕਾ 24/09/2023 ਨੂੰ ਰਲੀਜ ਹੋਣ ਜਾ ਰਹੀ ਹੈ। ਬੜੀ ਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਅੰਮ੍ਰਿਤ ਸਿੰਘ ਚਾਹਲ ਇੱਕ ਮਹਿਫ਼ਲ ਤੇ ਜਾਗਰਣ ਗਾਇਕ ਹੈ।ਸਾਰੇ ਹੀ ਮੇਰੇ ਵੀਰ ਤੇ ਭੈਣਾਂ ਸਭ ਰਲ ਕਿ ਸ਼ੇਅਰ ਕਰੋ।
ਗੁਰਦੁਆਰਾ ਸਤਸੰਗ ਸਭਾ ਕਿਲਾ ਰਾਏਪੁਰ ਜਿਲ੍ਹਾ ਲੁਧਿਆਣਾ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ।ਗੁਰਦੁਆਰਾ ਦੀ ਅੰਦਰਲੀ ਤਸਵੀਰ।