Punjab singh channel

Punjab singh channel Punjab Singh Channel

04/01/2025
27/12/2024

ਡਰੇਨ ਚ ਡਿੱਗੀ ਬੱਸ ਦੀਆਂ ਤਾਜ਼ਾ ਤਸਵੀਰਾਂ ਰੈਸਕਿਊ ਆਪਰੇਸ਼ਨ ਜਾਰੀ

22/12/2024

ਸਰਸਾ ਨਦੀ ‘ਚੋਂ ਲੰਘ ਰਿਹਾ ਨਗਰ ਕੀਰਤਨ, ਭਾਵੁਕ ਸੰਗਤ ਕਰ ਰਹੀ ਵਾਹਿਗੁਰੂ ਦਾ ਜਾਪ |

05/12/2024

ਵੀਰੇ ਮੇਰਾ ਰੋਣਾ ਨਿਕਲਦਾ ਮੈਂ ਕਦੇ ਸਿੱਖ ਦੀ ਪੱਗ ਨਹੀਂ ਲਹਿੰਦੀ ਦੇਖੀ ਜਿਸ ਤਰ੍ਹਾਂ ਨੌਜਵਾਨ ਦੀ ਪੱਗ ਲਾਹੀ ਉਸੇ ਤਰ੍ਹਾਂ ਸਜਾਈ ਜਾਵੇ ਨੌਜਵਾਨ ਦੇ ਭਾਵੁਕ ਬੋਲ ਸੁਣਨ ਤੋਂ ਬਾਅਦ ਮੁਲਾਜ਼ਮ ਵੱਲੋਂ ਗਲਤੀ ਮਨ ਫਿਰ ਤੋਂ ਸਜਾਈ ਗਈ ਪੱਗ

ਾਲੇ

04/12/2024

ਕਾਲੇ ਪਾਣੀ ਮੋਰਚੇ ਤੇ ਪਹੁੰਚੀ ਆਹ ਬੀਬੀ ਤੋ ਸੁਣੋ ਦੁੱਖ
ਕਿਹਾ ਛੋਟੇ ਛੋਟੇ ਬੱਚਿਆਂ ਨੂੰ, ਟੀ+ਬੀ ਵਰਗੀਆਂ ਬਿਮਾਰੀਆਂ
ਔਰਤਾ ਦੇ ਗਰਭ ਚ, ਹੀ ਬੱਚੇ ਮਰ ਰਹੇ ਨੇ

ਾਲੇ

03/12/2024

ਬੁੱਢੇ ਨਾਲ਼ੇ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਪੁਲਿਸ ਨੇ ਧੂਹ-ਧੂਹ ਬੱਸਾਂ ‘ਚ ਸੁੱਟੇ ਲਾਹੀਆਂ ਪੱਗਾਂ, ਦੇਖੋ ਮਹੌਲ ਹੋਇਆ ਗਰਮੋ ਗਰਮੀ

03/12/2024

ਬੁੱਢੇ ਨਾਲ਼ੇ ਦੇ ਗੰਧਲੇ ਪਾਣੀ ਦੇ ਵਿਰੋਧ ‘ਚ ਤਾਜਪੁਰ ਰੋਡ ਲੋਕਾ, ਵੱਲੋਂ ਲਗਾ ਦਿੱਤਾ ਪੱਕਾ ਧਰਨਾ ਦੇਖੋ Live ਤਸਵੀਰਾਂ ਪੰਜਾਬ singh channel

02/12/2024

ਰਾਹੋਂ ਰੋਡ ਤੇ ਪੈਂਦੇ ਪਿੰਡ ਮੰਗਲੀ ਟਾਂਡਾ ਮੋਬਾਇਲ ਰਿਪੇਅਰ ਦੀ ਦੁਕਾਨ ਤੇ ਹੋਈ ਚੋਰੀ ਲੈਪਟਾਪ ਦੇ ਨਾਲ ਨਾਲ ਲੈ ਗਏ ਸਾਰੇ ਨਵੇਂ ਮੋਬਾਇਲ ਫੋਨ

ਇਸ ਕੁੜੀ ਨੇ 1000 ਦਾ Lucky ਡ੍ਰਾ ਪਾ ਕੇ ਜਿੱਤਿਆ 1 ਲੱਖ 40 ਹਜਾਰ ਦਾ ਮੋਟਰਸਾਈਕਲ ਨਾਮ ਗੁਰਲੀਨ ਕੌਰਪਿਤਾ ਨਿਰਮਲ ਸਿੰਘ ਪਿੰਡ ਬੂਥਗੜ੍ਹ ਰਾਹੋਂ ਰ...
30/11/2024

ਇਸ ਕੁੜੀ ਨੇ 1000 ਦਾ Lucky ਡ੍ਰਾ ਪਾ ਕੇ ਜਿੱਤਿਆ 1 ਲੱਖ 40 ਹਜਾਰ ਦਾ ਮੋਟਰਸਾਈਕਲ
ਨਾਮ ਗੁਰਲੀਨ ਕੌਰ
ਪਿਤਾ ਨਿਰਮਲ ਸਿੰਘ
ਪਿੰਡ ਬੂਥਗੜ੍ਹ ਰਾਹੋਂ ਰੋਡ ਲੁਧਿਆਣਾ

30/11/2024

Lucky ਡ੍ਰਾ ਪਾਉਣ ਦਾ ਸਮਾਂ ਹੋਇਆ ਸਮਾਪਤ ਦੇਖੋ ਕਿਸ ਨੂੰ ਨਿਕਲਿਆ ਕੀ ਇਨਾਮ Live

30/11/2024

Lucky ਡ੍ਰਾ ਪਾਉਣ ਦਾ ਸਮਾਂ ਅੱਜ ਸਿਰਫ਼ 2.30pm ਵਜੇ ਤੱਕ ਅਗਰ ਤੁਸੀ ਵੀ ਚਾਹੁੰਦੇ ਹੋ ਡ੍ਰਾ ਪਾਉਣਾ ਤਾਂ ਇਸ ਨੰਬਰ ਤੇ ਕਾਲ ਕਰੋ 9807744000

21/11/2024

ਇਸ ਦੁਕਾਨ ਤੇ 30 ਨਵੰਬਰ ਨੂੰ ਕੱਢਿਆ ਜਾਵੇਗਾ Lucky ਡ੍ਰਾ
1000, ਰੁਪਏ ਚ ਜਿੱਤੋ ਮੋਟਰਸਾਇਕਲ, ਅਤੇ ਹੋਰ ਵੀ..
ਕਈ ਇਨਾਮ ਦੇਖੋ ਪੁਰੀ ਵਿਡੀਓ ਕਿਵੇਂ ਜਿੱਤ ਸਕਦੇ ਹੋ ਤੁਸੀ ਵੀ ਇਹ ਇਨਾਮ

14/11/2024

ਮਹਾਨ ਨਗਰ ਕੀਰਤਨ ਅਸਥਾਨ ਸ਼ਹੀਦਾ ਸਿੰਘਾਂ ਅੱਡਾ ਬੁੱਲੇਵਾਲ ਮਾਛੀਵਾੜਾ ਰੋਡ 13, ਨਵੰਬਰ,2024

Address

Ludhiana

Alerts

Be the first to know and let us send you an email when Punjab singh channel posts news and promotions. Your email address will not be used for any other purpose, and you can unsubscribe at any time.

Videos

Share