Dailynews Punjab

Dailynews Punjab Daily Punjabi news headlines now available on Punjab News text website, Punjab News , political updates, world news, entertainment news in Punjabi.

It covers news from all over the world, India and Punjab local

13/01/2025

ਬਾਦਲ ਪਰਿਵਾਰ 'ਚ ਲੱਗੀਆਂ ਰੌਣਕਾਂ, ਭਾਣਜੀ ਦੇ ਵਿਆਹ 'ਤੇ ਬਿਕਰਮ ਮਜੀਠੀਆ ਨੂੰ ਚੜ੍ਹਿਆ ਚਾਅ , Afsana Khan ਦੇ ਗਾਣਿਆਂ 'ਤੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਨੇ ਪਾਇਆ ਭੰਗੜਾ

11/01/2025

ਪੰਜ ਤੱਤਾ ਚ' ਵਲੀਨ ਹੌਏ ਗੌਗੀ , ਹਰ ਅੱਖ ਚ' ਹੰਝੂ

11/01/2025
09/01/2025

Ludhiana ਚ' ਭਾਰੀ ਧੂੰਦ ਗੱਡੀ ਆਰਾਮ ਨਾਲ ਚਲਾਇਓ

ਆਬਕਾਰੀ ਅਤੇ ਕਰ ਵਿਭਾਗ, ਲੁਧਿਆਣਾ-3 ਦੇ ਅਧਿਕਾਰੀਆਂ ਦੁਆਰਾ ਵਪਾਰਕ ਐਸੋਸੀਏਸ਼ਨਾਂ ਅਤੇ ਜ਼ਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਨਾਲ ਮੀਟਿੰਗ ਜੀ.ਐਸ....
07/01/2025

ਆਬਕਾਰੀ ਅਤੇ ਕਰ ਵਿਭਾਗ, ਲੁਧਿਆਣਾ-3 ਦੇ ਅਧਿਕਾਰੀਆਂ ਦੁਆਰਾ ਵਪਾਰਕ ਐਸੋਸੀਏਸ਼ਨਾਂ ਅਤੇ ਜ਼ਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ ਨਾਲ ਮੀਟਿੰਗ

ਜੀ.ਐਸ.ਟੀ ਰਜਿਸਟ੍ਰੇਸ਼ਨ ਅਤੇ ਮਾਲੀਆ ਵਧਾਉਣ ਲਈ ਕੀਤਾ ਪ੍ਰੇਰਿਤ

ਲੁਧਿਆਣਾ, 7 ਜਨਵਰੀ:--ਆਬਕਾਰੀ ਅਤੇ ਕਰ ਵਿਭਾਗ, ਲੁਧਿਆਣਾ-3 ਦੇ ਅਧਿਕਾਰੀਆਂ ਦੁਆਰਾ ਲੁਧਿਆਣਾ ਕੱਪੜਾ ਵਪਾਰੀ ਐਸੋਸੀਏਸ਼ਨ, ਘੁਮਾਰ ਮੰਡੀ, ਲੁਧਿਆਣਾ ਅਤੇ ਜ਼ਿਲ੍ਹਾ ਟੈਕਸੇਸ਼ਨ ਬਾਰ ਐਸੋਸੀਏਸ਼ਨ, ਲੁਧਿਆਣਾ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕੀਤੀ ਗਈ ਤਾਂ ਜੋ ਉਨ੍ਹਾਂ ਨੂੰ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ) ਐਕਟ ਅਧੀਨ ਰਜਿਸਟ੍ਰੇਸ਼ਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸਦਾ ਉਦੇਸ਼ ਗੈਰ-ਰਜਿਸਟਰਡ ਕਾਰੋਬਾਰਾਂ ਨੂੰ ਜੀ.ਐਸ.ਟੀ ਹੇਠ ਆਉਣ ਅਤੇ ਟੈਕਸ ਮਾਲੀਆ ਦੇ ਵਾਧੇ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨਾ ਸੀ। ਘੁਮਾਰ ਮੰਡੀ, ਫਿਰੋਜ਼ ਗਾਂਧੀ ਮਾਰਕੀਟ, ਫਿਰੋਜ਼ਪੁਰ ਰੋਡ ਆਫ਼ ਲੁਧਿਆਣਾ-3 ਵਰਗੇ ਖੇਤਰਾਂ ਨੂੰ ਕਵਰ ਕੀਤਾ ਗਿਆ। ਡੀਲਰਾਂ ਨੂੰ ਜੀ.ਐਸ.ਟੀ ਵਿਭਾਗ ਵੱਲੋਂ 10 ਜਨਵਰੀ, 2024 ਤੋਂ ਸ਼ੁਰੂ ਕੀਤੀ ਜਾ ਰਹੀ ਰਜਿਸਟ੍ਰੇਸ਼ਨ ਅਤੇ ਸਰਵੇਖਣ ਮੁਹਿੰਮ ਬਾਰੇ ਜਾਗਰੂਕ ਕੀਤਾ ਗਿਆ।

ਮੀਟਿੰਗ ਦੌਰਾਨ ਸ਼੍ਰੀਮਤੀ ਸ਼ੀਨੀ ਸਿੰਘ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ-3 ਅਤੇ ਸੀਨੀਅਰ ਟੀ.ਆਈ ਹਰਦੀਪ ਆਹੂਜਾ ਨੇ ਜੀ.ਐਸ.ਟੀ ਰਜਿਸਟ੍ਰੇਸ਼ਨ ਦੇ ਫਾਇਦਿਆਂ 'ਤੇ ਜ਼ੋਰ ਦਿੱਤਾ। ਐਸ.ਟੀ.ਓ ਸੁਖਵਿੰਦਰ ਸਿੰਘ ਵੱਲੋਂ ਮਾਤਾ ਰਾਣੀ ਚੌਕ ਵਿਖੇ ਮੋਬਾਈਲ ਵਪਾਰੀਆਂ ਅਤੇ ਇਲੈਕਟ੍ਰਾਨਿਕ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਆਮ ਜਨਤਾ/ਵਪਾਰੀਆਂ/ਦੁਕਾਨਦਾਰਾਂ ਨੂੰ ਜੀ.ਐਸ.ਟੀ ਐਕਟ, 2017 ਅਧੀਨ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਦੀ ਅਪੀਲ ਹੈ, ਭਾਵੇਂ ਇਹ ਵਸਤੂ ਖੇਤਰ ਹੋਵੇ ਜਾਂ ਸੇਵਾ ਖੇਤਰ। ‘ਵਿਭਾਗ ਦਾ ਉਦੇਸ਼ ਸੌ ਫੀਸਦੀ ਰਜਿਸਟ੍ਰੇਸ਼ਨ ਕਰਵਾਉਣਾ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਈ.ਟੀ.ਓ ਅਤੇ ਵਿਭਾਗ ਦੇ ਇੰਸਪੈਕਟਰ 10 ਜਨਵਰੀ, 2025 ਤੋਂ ਗੈਰ-ਰਜਿਸਟਰਡ ਡੀਲਰਾਂ ਦੇ ਸਰਵੇਖਣ ਸਬੰਧੀ ਖੇਤਰਾਂ/ਵਾਰਡਾਂ ਵਿੱਚ ਮੌਜੂਦ ਰਹਿਣਗੇ।’

ਸਰਕਾਰ ਵੱਲੋਂ ਵਿਭਾਗ ਨੇ ਜੀ.ਐਸ.ਟੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਕਾਰੋਬਾਰਾਂ ਦੀ ਮਦਦ ਕਰਨ ਲਈ ਵਾਧੂ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਕੁਝ ਸਥਾਨਕ ਡੀਲਰਾਂ ਦੀਆਂ ਸ਼ਿਕਾਇਤਾਂ ਨੂੰ ਕਾਨੂੰਨ ਅਨੁਸਾਰ ਧਿਆਨ ਵਿੱਚ ਰੱਖਿਆ ਗਿਆ। ਇਹ ਮੀਟਿੰਗ ਜੀ.ਐਸ.ਟੀ ਰਜਿਸਟ੍ਰੇਸ਼ਨ ਅਤੇ ਮਾਲੀਆ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਸੀ। ਸ਼੍ਰੀ ਹਰਦੀਪ ਸਿੰਘ ਆਹੂਜਾ ਸਟੇਟ ਟੈਕਸ ਇੰਸਪੈਕਟਰ ਜੋ ਉੱਥੇ ਮੌਜੂਦ ਸਨ ਨੇ ਵਪਾਰੀਆਂ ਨੂੰ ਦੱਸਿਆ ਕਿ "ਲੁਧਿਆਣਾ ਜ਼ਿਲ੍ਹਾ-3 ਦੇ ਅਧਿਕਾਰ ਖੇਤਰ ਵਿੱਚ ਏ.ਸੀ.ਐਸ.ਟੀ, ਲੁਧਿਆਣਾ-3 ਦੁਆਰਾ ਰਜਿਸਟ੍ਰੇਸ਼ਨ ਦੇ ਦਾਇਰੇ ਦੀ ਪਛਾਣ ਲਈ 8 ਤਰੀਕ ਨੂੰ ਬਹਾਦਰਕੇ ਰੋਡ ਅਤੇ 9 ਜਨਵਰੀ, 2025 ਨੂੰ ਡਾਂਡੀ ਸਵਾਮੀ ਰੋਡ, ਫਿਰੋਜ਼ਪੁਰ ਰੋਡ ਅਤੇ ਲੁਧਿਆਣਾ ਦੇ ਹੋਰ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਅਤੇ ਦੌਰੇ ਕੀਤੇ ਜਾਣਗੇ।"

31 ਜਨਵਰੀ ਨੂੰ ਰਿਲੀਜ਼ ਹੋੋਣ ਜਾ ਰਹੀ ਫ਼ਿਲਮ 'ਮਝੈਲ'ਗੁੱਗੂ ਗਿੱਲ ਅਤੇ ਦੇਵ ਖਰੋੜ ਨਿਭਾਉਣਗੇ ਮੁੱਖ ਭੂਮਿਕਾ
07/01/2025

31 ਜਨਵਰੀ ਨੂੰ ਰਿਲੀਜ਼ ਹੋੋਣ ਜਾ ਰਹੀ ਫ਼ਿਲਮ 'ਮਝੈਲ'
ਗੁੱਗੂ ਗਿੱਲ ਅਤੇ ਦੇਵ ਖਰੋੜ ਨਿਭਾਉਣਗੇ ਮੁੱਖ ਭੂਮਿਕਾ

ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਰਾਹਤ
07/01/2025

ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਰਾਹਤ

ਘੂਮਾਰ ਮੰਡੀ ਪੂਲੀਸ ਚੌਂਕੀ ਦੇ ਨਜਦੀਕ ਤੌ ਇਕ ਵਿਆਕਤੀ ਪਾਸੌ ਦੌ ਵਾਈਕ ਸਵਾਰ ਨੌਜਵਾਨਾ ਵਲੌ ਮੌਬਾਇਲ ਖੌਹ ਕਰਨ ਵਾਲੇ ਚੌਂਕੀ DMC  ਦੇ ਇੰਚਾਰਜ ਸਵਰਨ...
07/01/2025

ਘੂਮਾਰ ਮੰਡੀ ਪੂਲੀਸ ਚੌਂਕੀ ਦੇ ਨਜਦੀਕ ਤੌ ਇਕ ਵਿਆਕਤੀ ਪਾਸੌ ਦੌ ਵਾਈਕ ਸਵਾਰ ਨੌਜਵਾਨਾ ਵਲੌ ਮੌਬਾਇਲ ਖੌਹ ਕਰਨ ਵਾਲੇ ਚੌਂਕੀ DMC ਦੇ ਇੰਚਾਰਜ ਸਵਰਨ ਸਿੰਘ ਦੀ ਪੂਲੀਸ ਪਾਰਟੀ ਵਲੌ ਕਾਬੂ ,16 ਮੌਬਾਇਲ ਰਿਕਵਰ

"ਮਾਹਿਰਾਂ ਦੇ ਮੁਤਾਬਿਕ HMPV ਕੋਈ ਨਵਾਂ ਵਾਇਰਸ ਨਹੀਂ ਹੈ। ਇਹ ਵਾਇਰਸ ਸਾਲ 2001 ਤੋਂ ਹੀ ਫੈਲ ਰਿਹਾ। ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ : ਜੇ...
07/01/2025

"ਮਾਹਿਰਾਂ ਦੇ ਮੁਤਾਬਿਕ HMPV ਕੋਈ ਨਵਾਂ ਵਾਇਰਸ ਨਹੀਂ ਹੈ। ਇਹ ਵਾਇਰਸ ਸਾਲ 2001 ਤੋਂ ਹੀ ਫੈਲ ਰਿਹਾ। ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ : ਜੇਪੀ ਨੱਡਾ ਕੇਂਦਰੀ ਸਿਹਤ ਮੰਤਰੀ

07/01/2025

ਗੁਰਦਾਸ ਮਾਨ ਨੇ ਨਿੱਕੇ ਨਿੱਕੇ ਬੱਚਿਆ ਨਾਲ ਮਨਾਇਆ ਆਪਣਾ ਜਨਮ ਦਿਨ

07/01/2025

ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ CIA Staff-1 ਵੱਲੋਂ ਸਰਹੱਦਪਾਰ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦੇ ਹੋਏ 04 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋ 05 ਕਿਲੋ ਹੈਰੋਇਨ ਅਤੇ 02 ਮੋਟਰਸਾਈਕਲ ਬ੍ਰਾਮਦ ਕੀਤੇ ਗਏ।

ਫੜੇ ਗਏ ਦੋਸ਼ੀਆ ਤੋਂ ਬੈਕਵਰਡ ਅਤੇ ਫਾਰਵਰਡ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

As part of the campaign to make Punjab a drug-free state, CIA Staff-1 of Commissionerate Police Amritsar has busted the cross-border drugs cartel and arrested 04 accused and recovered 05 kg of he**in and 02 Motorcycles from their possession.

Further investigations is being done to find out the backward and forward links of the arrested accused.

Amritsar Police is committed to provide a safe environment in every possible way.

07/01/2025

🔴"ਲੁਧਿਆਣਾ ਪ੍ਰਾਚੀਨ ਮੰਦਿਰ 'ਚ ਹੋਈ ਬੇਅਦਬੀ !!"
B.R.S ਨਗਰ ਸਥਿਤ ਸ਼ੀਤਲਾ ਮਾਤਾ ਮੰਦਿਰ ਚ' ਚੌਰਾਂ ਵਲੌ ਪਵਿੱਤਰ ਸ਼ਿਵਲਿੰਗ ਤੇ ਚੜ੍ਹੀ ਚਾੰਦੀ ਚੌਰੀ

07/01/2025

ਲੇਕ ਤੇ ਘੁੱਮਣਾ ਪਿਆ ਮਹਿੰਗਾ, ਤਰਲੇ ਪਾਉਂਦਾ ਰਿਹਾ ਸਾਰਾ ਪਰਿਵਾਰ
Viral vedio

Address

Ludhiana
141001

Alerts

Be the first to know and let us send you an email when Dailynews Punjab posts news and promotions. Your email address will not be used for any other purpose, and you can unsubscribe at any time.

Videos

Share

Category