Punjabi Khabran

Punjabi Khabran Contact information, map and directions, contact form, opening hours, services, ratings, photos, videos and announcements from Punjabi Khabran, News & Media Website, Ludhiana.

23/05/2024

Amarinder Singh Raja Warring Di apeel

#2024

ਚੰਡੀਗੜ੍ਹ ਰੋਡ ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਸਤਿਸੰਗ ਵਿੱਚ ਹਾਜ਼ਰੀ ਭਰੀ।
12/05/2024

ਚੰਡੀਗੜ੍ਹ ਰੋਡ ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਵਿਖੇ ਸਤਿਸੰਗ ਵਿੱਚ ਹਾਜ਼ਰੀ ਭਰੀ।

12/05/2024

SAMAGAM GURUDWARA SRI RERU SAHIB JI, NANDPUR, SAHNEWAL-LUDHIANA 12-MAY-2024

ਰਵਨੀਤ ਬਿੱਟੂ ਦੇ ਸਰਕਾਰੀ ਬੰਗਲੇ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ-2 ਕਰੋੜ ਕਿਰਾਇਆ ਦੇ ਕੇ ਖਾਲੀ ਕੀਤਾ ਬੰਗਲਾ
11/05/2024

ਰਵਨੀਤ ਬਿੱਟੂ ਦੇ ਸਰਕਾਰੀ ਬੰਗਲੇ ਦੀਆਂ ਅੰਦਰਲੀਆਂ ਤਸਵੀਰਾਂ ਆਈਆਂ ਸਾਹਮਣੇ
-2 ਕਰੋੜ ਕਿਰਾਇਆ ਦੇ ਕੇ ਖਾਲੀ ਕੀਤਾ ਬੰਗਲਾ

Amritpal singh Baba bakala ton ladange Lok Sabha Election 2024
11/05/2024

Amritpal singh Baba bakala ton ladange Lok Sabha Election 2024

ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸੁਰਜੀਤ ਪਾਤਰ ਪੰਜਾਬ ਦਾ ਸਭ ਤੋਂ ਪ੍ਰਸਿੱਧ ਕਵੀ ਸੀ।  ਉਸ ਦੇ ਗੀਤ ਜਿਵੇਂ “ਸੁੰਨੇ ਸੁੰਨੇ ਰਹਿਣ ਤੇ, ਕੋਈ ਕੋਈ ਪੜ...
11/05/2024

ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਸੁਰਜੀਤ ਪਾਤਰ ਪੰਜਾਬ ਦਾ ਸਭ ਤੋਂ ਪ੍ਰਸਿੱਧ ਕਵੀ ਸੀ। ਉਸ ਦੇ ਗੀਤ ਜਿਵੇਂ “ਸੁੰਨੇ ਸੁੰਨੇ ਰਹਿਣ ਤੇ, ਕੋਈ ਕੋਈ ਪੜ੍ਹਦਾ ਹੈ”, “ਕੁਝ ਕਹਿ ਤਾ ਹਨੇਰਾ ਜੇਰੇਗਾ ਕਿਵੇ” ਲੋਕ ਗੀਤ ਬਣ ਗਏ ਹਨ। ਉਹ ਪੰਜਾਬ ਦਾ ਨਿਰਵਿਵਾਦ ਸ਼ਾਇਰ ਸੀ, ਜਿਸ ਨੂੰ ਆਮ ਲੋਕਾਂ ਅਤੇ ਕੁਲੀਨ ਦੋਵਾਂ ਦੁਆਰਾ ਸਤਿਕਾਰਿਆ ਜਾਂਦਾ ਸੀ।

ਇੱਕ ਮਹਾਨ ਸ਼ਾਇਰ ਹੀ ਨਹੀਂ ਸਗੋਂ ਇੱਕ ਚੰਗੇ ਅਤੇ ਨੇਕ ਇਨਸਾਨ ਵੀ, ਪਾਤਰ ਦਾ ਦੇਹਾਂਤ ਪੰਜਾਬੀ ਸਾਹਿਤ ਵਿੱਚ ਇੱਕ ਯੁੱਗ ਦਾ ਅੰਤ ਵੀ ਹੈ।

Megastar Chiranjeevi garu received Padma Vibhushan Award Yesterday😍
11/05/2024

Megastar Chiranjeevi garu received Padma Vibhushan Award Yesterday😍

10/05/2024

ਜੇਲ੍ਹ ਚੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਦੇਖੋ Live ਤਸਵੀਰਾਂ, CM ਭਗਵੰਤ ਮਾਨ ਵੀ ਤਿਹਾੜ ਦੇ ਬਾਹਰ ਪਹੁੰਚੇ ਰੀਸੀਵ ਕਰਨ

10/05/2024

ਸ਼੍ਰੋਮਣੀ ਅਕਾਲੀ ਦਲ ਲੋਕ ਹਲਕਾ ਪਟਿਆਲਾ ਤੋਂ ਵਿਸ਼ਾਲ ਸਭਾ ਲਾਈਵ

10/05/2024

ਕਿਸਾਨਾਂ ਵਲੋਂ ਪ੍ਰਦਰਸ਼ਨ ਦੇ ਚਲਦੇ ਰੇਲਾਂ ਨੂੰ ਰੋਕਿਆ ਗਿਆ ਜਿਸ ਦੇ ਚਲਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਦੇਖੋ ਅੰਬਾਲਾ ਸਟੇਸ਼ਨ ਦੇ ਹਾਲ

10/05/2024

ਨਾਮਜ਼ਦਗੀ ਸਮੇਂ Ravneet Bittu ਦਾ ਰੋਡ ਸ਼ੋਅ LIVE

10/05/2024

ਪ੍ਰਸਾਸ਼ਨ ਦੇ ਨਾੜ ਸਾੜਨ ਦੀ ਪਾਬੰਦੀ ਦੇ ਬਾਬਜੂਦ ਵੀ ਪਿੰਡਾਂ ਵਿਚ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ ਮਾਮਲਾ ਸਾਮਣੇ ਆਇਆ ਹੈ ਹੁਸ਼ਿਆਰਪੁਰ ਦੇ ਪਿੰਡ ਚਨੌਰ ਦਾ। ਜਿਥੇ ਅੱਗ ਲਗਣ ਕਾਰਨ ਏਨਾ ਧੂਆਂ ਹੋ ਗਿਆ ਕੇ ਮੇਨ ਰੋੜ ਤੋਂ ਜਾਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਮਣਾ ਕਰਨਾ ਪਿਆ ਦੇਖੋ ਵੀਡੀਓ

ਬੀ ਜੇ ਪੀ ਵਲੋਂ ਲੋਕ ਸਭਾ 2024 ਦੀ ਕੈਂਡੀਡੇਟ ਲਿਸਟ ਜਾਰੀ ਕਰ ਦਿੱਤੀ ਗਈ  ਹੈ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅੱਜ ਭਰਾਂਗੇ ਨਾਮਜ਼ਦਗੀ
10/05/2024

ਬੀ ਜੇ ਪੀ ਵਲੋਂ ਲੋਕ ਸਭਾ 2024 ਦੀ ਕੈਂਡੀਡੇਟ ਲਿਸਟ ਜਾਰੀ ਕਰ ਦਿੱਤੀ ਗਈ ਹੈ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅੱਜ ਭਰਾਂਗੇ ਨਾਮਜ਼ਦਗੀ

ਅੰਮ੍ਰਿਤਸਰ ਦੀ ਪੁਲਿਸ ਨੇ ਕੀਤਾ ਇਕ ਪਾਕਿਸਤਾਨੀ ਡਰੋਨ ਬਰਾਮਦ। ਪਿੰਡ  ਠੱਠੀ ਦੇ ਇਕ ਖੇਤ ਚੋਂ ਡਰੋਨ ਬਰਾਮਦ।
10/05/2024

ਅੰਮ੍ਰਿਤਸਰ ਦੀ ਪੁਲਿਸ ਨੇ ਕੀਤਾ ਇਕ ਪਾਕਿਸਤਾਨੀ ਡਰੋਨ ਬਰਾਮਦ। ਪਿੰਡ ਠੱਠੀ ਦੇ ਇਕ ਖੇਤ ਚੋਂ ਡਰੋਨ ਬਰਾਮਦ।

09/05/2024

ਅੰਮ੍ਰਿਤਸਰ ਦੀ ਇਕ ਵੀਡੀਓ ਬਹੁਤ ਵਿਰਲਾ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਸ਼੍ਰੀ ਦਰਬਾਰ ਸਾਹਿਬ ਨੂੰ ਜਾਨ ਵਾਲੇ ਵਿਰਾਸਤੀ ਮਾਰਗ ਤੇ ਬੀਅਰ ਕੈਨ ਨਾਲ ਕਾਬੂ ਕੀਤਾ ਗਿਆ ਦੇਖੋ ਵੀਡੀਓ

09/05/2024

ਅੰਮ੍ਰਿਤਸਰ ਦੇ ਪਿੰਡ ਵਿਚ ਕਿਸਾਨਾਂ ਵਲੋਂ ਬਾਜਪਾ ਦਾ ਜਬਰਦਸਤ ਵਿਰੋਧ

Dhan Dhan Saheb Sri Guru Angad Dev ji de pavan Prakash purab Di lakh lakh wadaiyaan
09/05/2024

Dhan Dhan Saheb Sri Guru Angad Dev ji de pavan Prakash purab Di lakh lakh wadaiyaan

08/05/2024

5-5 ਬੱਚੇ ਪੈਦਾ ਕਰਨ ਸਿੱਖ, ਨਹੀਂ ਸਾਂਭੇ ਜਾਣਗੇ ਮੈਨੂੰ ਦੇ ਦਿਓ
ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਖ਼ਾਲਸਾ ਦੀ ਸਿੱਖਾਂ ਨੂੰ ਅਪੀਲ

Address

Ludhiana

Website

Alerts

Be the first to know and let us send you an email when Punjabi Khabran posts news and promotions. Your email address will not be used for any other purpose, and you can unsubscribe at any time.

Videos

Share