Branded Punjabi

Branded Punjabi * ਪੰਜਾਬੀਆਂ ਦੇ ਕਿਰਦਾਰ ਦੀ ਸੱਚੀ ਛਾਪ
* True impression of character of Punjabis

31/01/2025

ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਬਾਰੇ ਬਹੁਤ ਹੀ ਸ਼ਾਨਦਾਰ ਗੀਤ

ਇਹ ਸਿਰਫ ਪੰਜਾਬੀ ਹੀ ਕਰ ਸਕਦੇ ਹਨ
30/01/2025

ਇਹ ਸਿਰਫ ਪੰਜਾਬੀ ਹੀ ਕਰ ਸਕਦੇ ਹਨ

14/01/2025

Navjot singh sidhu celebrating LOHRI with family and flying kite

14/01/2025

ਬੇਟੀ ਦੇ ਵਿਆਹ ਤੇ ਭੰਗੜਾ ਪਾਉਂਦੇ ਨਜ਼ਰ ਆਏ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ | ਮਜੀਠੀਆ ਨੇ ਵੀ ਭਾਣਜੀ ਦੇ ਵਿਆਹ ਤੇ ਭੰਨਿਆ ਛੱਜ

Dhan Sri Guru Ramdas ji
13/01/2025

Dhan Sri Guru Ramdas ji

Waheguru
12/01/2025

Waheguru

ਸਲੋਕੁ ਮਃ ੧ ॥
Shalok, First Mehl:
ਸਲੋਕ ਪਹਿਲੀ ਪਾਤਸ਼ਾਹੀ।

ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
Tigers, hawks, falcons and eagles-the Lord could make them eat grass.
ਸ਼ੇਰਾਂ, ਬਾਜਾਂ, ਇੱਲਾਂ ਤੇ ਬਹਿਰੀਆਂ ਇਹਨਾਂ ਨੂੰ ਰੱਬ ਘਾਹ ਖੁਆ ਦਿੰਦਾ ਹੈ।

ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥
And those animals which eat grass-He could make them eat meat. He could make them follow this way of life.
ਜੋ ਘਾਹ ਖਾਂਦੇ ਹਨ, ਉਹਨਾਂ ਨੂੰ ਉਹ ਗੋਸਤ ਖੁਆ ਦਿੰਦਾ ਹੈ। ਇਹ ਜੀਵਨ ਦਾ ਮਾਰਗ ਉਹ ਜਾਰੀ ਕਰ ਸਕਦਾ ਹੈ।

ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥
He could raise dry land from the rivers, and turn the deserts into bottomless oceans.
ਉਹ ਦਰਿਆਵਾਂ ਅੰਦਰ ਉਚੇ ਟਿੱਲੇ ਵਿਖਾਲ ਦਿੰਦਾ ਹੈ। ਅਤੇ ਰੇਗਿਸਤਾਨ ਨੂੰ ਉਹ ਅਥਾਹ ਸਮੁੰਦਰ ਬਣਾ ਦਿੰਦਾ ਹੈ।

ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥
He could appoint a worm as king, and reduce an army to ashes.
ਇੱਕ ਕੀੜੇ ਨੂੰ ਉਹ ਬਾਦਸ਼ਾਹੀ ਦੇ ਦਿੰਦਾ ਹੈ ਅਤੇ ਭਾਰੀ ਫੌਜ ਨੂੰ ਉਹ ਰਾਖ ਬਣਾ ਦਿੰਦਾ ਹੈ।

ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥
All beings and creatures live by breathing, but He could keep us alive, even without the breath.
ਸਾਰੇ ਪ੍ਰਾਣਧਾਰੀ ਸਵਾਸ ਲੈ ਕੇ ਜਿਉਂਦੇ ਹਨ। ਜੇਕਰ ਓਹ ਚਾਹਵੇ ਤਾਂ ਬਿਨਾਂ ਸੁਆਸਾਂ ਦੇ ਵੀ ਜਿਉਂਦਾ ਰੱਖ ਸਕਦਾ ਹੈ॥

ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥
O Nanak! As it pleases the True Lord, He gives us sustenance. ||1||
ਨਾਨਕ ਜਿਸ ਤਰ੍ਹਾਂ ਸੱਚੇ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਊਹ ਰੋਜੀ ਦਿੰਦਾ ਹੈ

10/01/2025

ਤੁਹਾਡੇ ਇਲਾਕੇ ਵਿੱਚ ਕਿਹੜੀ ਬੋਲੀ ਬੋਲਦੇ ਨੇ... ਪੰਜਾਬੀ ਦੀਆਂ ਸਬ ਬੋਲੀਆਂ
09/01/2025

ਤੁਹਾਡੇ ਇਲਾਕੇ ਵਿੱਚ ਕਿਹੜੀ ਬੋਲੀ ਬੋਲਦੇ ਨੇ...

ਪੰਜਾਬੀ ਦੀਆਂ ਸਬ ਬੋਲੀਆਂ

Beautiful photograph of New Generation...
09/01/2025

Beautiful photograph of New Generation...

09/01/2025

ਜੇ ਕੋਈ ਜਾਣ ਬੁੱਝ ਕੇ ਇਗਨੋਰ ਕਰੇ
ਤਾਂ ਕੀ ਕਰਨਾ ਚਾਹੀਦਾ ਹੈ

08/01/2025

ਕਿਹੜੀ ਜਗ੍ਹਾ ਬਣਿਆ ਹੈ ਇਹ ਸਿੱਖ ਮਿਊਜੀਅਮ

, , , ,

07/01/2025

ਕਹਿੰਦੇ ਆਂਡਾ ਚੋਰ ਆਂਡਾ ਚੋਰ ਹੋਈ ਪਈ ਆ

04/01/2025

Kde kise kolo na draya gya khalsa...

ਕਿਉਂ ਘੇਰ ਰਿਹਾ ਹੈ ਪੰਜਾਬੀਆਂ ਅਤੇ ਸਿੱਖਾਂ ਨੂੰ ਡਿਪਰੈਸ਼ਨ ਅਤੇ ਕੀ ਹੈ ਇਸਦਾ ਸੌਖਾ ਹੱਲ। ਸੁਣੋ ਇਸ ਗੁਰੂ ਕੇ ਲਾਲ ਦੀਆਂ ਗੱਲਾਂ ਤੁਰੰਤ ਮਿਲ ਜਾਣਗੀ...
03/01/2025

ਕਿਉਂ ਘੇਰ ਰਿਹਾ ਹੈ ਪੰਜਾਬੀਆਂ ਅਤੇ ਸਿੱਖਾਂ ਨੂੰ ਡਿਪਰੈਸ਼ਨ ਅਤੇ ਕੀ ਹੈ ਇਸਦਾ ਸੌਖਾ ਹੱਲ। ਸੁਣੋ ਇਸ ਗੁਰੂ ਕੇ ਲਾਲ ਦੀਆਂ ਗੱਲਾਂ ਤੁਰੰਤ ਮਿਲ ਜਾਣਗੀਆਂ ਖੁਸ਼ੀਆਂ।

How to overcome depression and Anxiety by Branded Punjabi | SPECIAL PODCAST ON DEPRESSION & ANXIETYHow to overcome depression and Anxiety by Branded Punjabi ...

Sikh History of 2nd January 1741 Massa Ranghar, also known as Masar Chand, is a historically significant figure in Sikh ...
02/01/2025

Sikh History of 2nd January 1741

Massa Ranghar, also known as Masar Chand, is a historically significant figure in Sikh history, remembered for his role as a Mughal collaborator and his subsequent punishment by the Sikh community for his desecration of sacred spaces. His story is tied to the resilience and determination of the Sikhs during the 18th century, a time of intense persecution under Mughal rule.

Background
Massa Ranghar was appointed as the ruler (or caretaker) of Amritsar by the Mughal authorities after they managed to suppress Sikh resistance temporarily. During this period, the Golden Temple (Harmandir Sahib), the holiest shrine of the Sikhs, became a target of Mughal attempts to demoralize the Sikh community. Massa Ranghar was notorious for his oppressive policies and disregard for Sikh religious sentiments.

Desecration of the Golden Temple
Massa Ranghar desecrated the Golden Temple by converting it into a venue for his personal indulgences. Historical accounts describe how he used the sacred space to host parties, drink alcohol, and dance to entertainment, actions that deeply insulted the Sikh faith. His actions outraged the Sikh community, which was then scattered and operating as guerrilla fighters to resist Mughal oppression.

The Sikh Response
The Sikh leaders resolved to avenge the desecration. Sukha Singh and Mehtab Singh, two brave and devout Sikh warriors, took it upon themselves to eliminate Massa Ranghar. Disguising themselves as tax collectors, they entered the Golden Temple under the pretext of delivering revenue.

Ex*****on of Massa Ranghar
Once inside, Sukha Singh and Mehtab Singh confronted Massa Ranghar in the Golden Temple. They beheaded him on the spot, avenging his actions and sending a strong message to the oppressors. This act not only restored the sanctity of the Golden Temple but also reinvigorated the spirit of the Sikh resistance.

Significance
The episode of Massa Ranghar’s punishment is celebrated as a turning point in Sikh history, symbolizing the community's unwavering commitment to justice, faith, and the defense of their religious and cultural identity. It is remembered as an example of the Sikh tradition of standing against tyranny and preserving the sanctity of their institutions.

This event is often recounted in Sikh historical texts and oral traditions as an inspiring example of courage and dedication to faith.

Perfect answer by Customer Care
30/12/2024

Perfect answer by Customer Care

Address

Ludhiana

Website

Alerts

Be the first to know and let us send you an email when Branded Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Branded Punjabi:

Videos

Share