Happy independence day function rakhbagh
Happy independence day function
ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਦਾਅਵੇਦਾਰ ਅਸ਼ੋਕ ਕੁਮਾਰ ਸਾਬਕਾ ਕੌਂਸਲਰ ਵਾਰਡ ਨੰਬਰ 95 ਨੇ ਚੋਣਾਂ ਤੋਂ ਪਹਿਲਾਂ ਵਾਰਡ ਦੇ ਲੋਕਾਂ ਨੂੰ ਮਿਲ ਕੇ ਕਾਰਪੋਰੇਸ਼ਨ ਅਤੇ ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਵਿਧਾਇਕ ਨੂੰ ਮੰਗ ਪੱਤਰ ਵੀ ਦਿੱਤਾ ਸੀ ਸਾਡੀ ਗੱਲ ਨਹੀਂ ਸੁਣੀ ਤਾਂ ਅੱਜ ਉਹ ਵਾਰਡ ਦੇ ਲੋਕਾਂ ਨੂੰ ਮਿਲੇ ਅਤੇ ਕੂੜਾ ਡੰਪ 'ਤੇ ਜਾ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ 5 ਦਿਨ ਦੇ ਅੰਦਰ ਜੇਕਰ ਇਸ ਕੂੜੇ ਦੇ ਡੰਪ ਨੂੰ ਸਾਡੇ ਇਲਾਕੇ 'ਚੋਂ ਨਾ ਹਟਾਇਆ ਗਿਆ ਤਾਂ ਅਸੀਂ ਉਦੋਂ ਤੱਕ ਰੋਡ ਜਾਮ ਕਰਾਂਗੇ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਹੁਣ ਦੇਖਣਾ ਇਹ ਹੋਵੇਗਾ ਕਿ ਐਮਐਲਏ ਸਾਹਿਬ ਜਾ ਕਾਰਪੋਰੇਸ਼ਨ ਕੁੰਮ ਕਰਨ ਦੀ ਨੀਂਦ ਚੋਂ ਜਾਗਦੇ ਹੈ ਜਾਂ ਨਹੀਂl
ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਦਾਅਵੇਦਾਰ ਅਸ਼ੋਕ ਕੁਮਾਰ ਸਾਬਕਾ ਕੌਂਸਲਰ ਵਾਰਡ ਨੰਬਰ 95 ਨੇ ਚੋਣਾਂ ਤੋਂ ਪਹਿਲਾਂ ਵਾਰਡ ਦੇ ਲੋਕਾਂ ਨੂੰ ਮਿਲ ਕੇ ਕਾਰਪੋਰੇਸ਼ਨ ਅਤੇ ਆਪਣੀ ਹੀ ਪਾਰਟੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ, ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਵਿਧਾਇਕ ਨੂੰ ਮੰਗ ਪੱਤਰ ਵੀ ਦਿੱਤਾ ਸੀ ਸਾਡੀ ਗੱਲ ਨਹੀਂ ਸੁਣੀ ਤਾਂ ਅੱਜ ਉਹ ਵਾਰਡ ਦੇ ਲੋਕਾਂ ਨੂੰ ਮਿਲੇ ਅਤੇ ਕੂੜਾ ਡੰਪ 'ਤੇ ਜਾ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਹਾ 5 ਦਿਨ ਦੇ ਅੰਦਰ ਜੇਕਰ ਇਸ ਕੂੜੇ ਦੇ ਡੰਪ ਨੂੰ ਸਾਡੇ ਇਲਾਕੇ 'ਚੋਂ ਨਾ ਹਟਾਇਆ ਗਿਆ ਤਾਂ ਅਸੀਂ ਉਦੋਂ ਤੱਕ ਰੋਡ ਜਾਮ ਕਰਾਂਗੇ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਹੁਣ ਦੇਖਣਾ ਇਹ ਹੋਵੇਗਾ ਕਿ ਐਮਐਲਏ ਸਾਹਿਬ ਜਾ ਕਾਰਪੋਰੇਸ਼ਨ ਕੁੰਮ ਕਰਨ ਦੀ ਨੀਂਦ ਚੋਂ ਜਾਗਦੇ ਹੈ ਜਾਂ ਨਹੀਂ
ਵਿਸਾਖੀ ਦਾ ਤਿਉਹਾਰ ਰੱਖਬਾਗ ਵਿੱਚ ਯੋਗ ਪਰਿਵਾਰ ਵੱਲੋਂ ਬਣਾਇਆ ਗਿਆ।
Annual day function sacred heart convent school bhattia