Lok Insaaf Party Halka Payal Social Media Page

Lok Insaaf Party Halka Payal Social Media Page ਲੋਕ ਇਨਸਾਫ਼ ਪਾਰਟੀ ਸੋਸ਼ਲ ਮੀਡੀਆ ਹਲਕਾ ਪਾਇਲ

ਝੂਠੇ ਕੇਸ ਚੋ ਬਰੀ ਹੋਣ ਤੇ 82 ਦੇ ਕਰੀਬ ਪੇਸ਼ੀਆਂ ਭੁਗਤਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੇ ਮੁਕਦਮਾ ਨੰਬਰ 55/2022 ਧਾਰਾ 229A ਚੋ  ਬਰੀ ਹੋ...
15/03/2025

ਝੂਠੇ ਕੇਸ ਚੋ ਬਰੀ ਹੋਣ ਤੇ
82 ਦੇ ਕਰੀਬ ਪੇਸ਼ੀਆਂ ਭੁਗਤਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੇ ਮੁਕਦਮਾ ਨੰਬਰ 55/2022 ਧਾਰਾ 229A ਚੋ ਬਰੀ ਹੋਣ ਤੇ ਮਾਨਯੋਗ ਅਦਾਲਤ ਅਤੇ ਕਾਬਿਲ ਸੀਨੀਅਰ ਵਕੀਲ ਸ੍ਰ ਜਸਵਿੰਦਰ ਸਿੰਘ ਸਿਬਲ ਅਤੇ ਓਹਨਾ ਦੀ ਸਮੁੱਚੀ ਟੀਮ ਦਾ ਦਿਲ ਤੋ ਸ਼ੁਕਰੀਆ

🙏🙏🙏🙏🙏

Shout out to my newest followers! Excited to have you onboard! Shout out to my newest followers! Excited to have you onb...
13/11/2024

Shout out to my newest followers! Excited to have you onboard! Shout out to my newest followers! Excited to have you onboard! Harmohinder Singh Mehraj, Kulwinder Romana, Ramesh Kumar, Rakesh Sharma

ਜਨਮ ਦਿਨ ਦੀਆਂ ਮੁਬਾਰਕਾਂ  ਮੇਰੇ ਵੱਡੇ ਵੀਰ  ਜਗਦੀਪ ਸਿੰਘ ਮਾਜਰੀ  |  ਲੋਕ ਇਨਸਾਫ਼ ਪਾਰਟੀ ਹਲਕਾ ਪਾਇਲ ਦੇ ਇਚਾਰਜ ਜਗਦੀਪ ਸਿੰਘ ਮਾਜਰੀ ਨੂੰ ਲੋਕ ...
11/11/2024

ਜਨਮ ਦਿਨ ਦੀਆਂ ਮੁਬਾਰਕਾਂ ਮੇਰੇ ਵੱਡੇ ਵੀਰ ਜਗਦੀਪ ਸਿੰਘ ਮਾਜਰੀ |
ਲੋਕ ਇਨਸਾਫ਼ ਪਾਰਟੀ ਹਲਕਾ ਪਾਇਲ ਦੇ ਇਚਾਰਜ ਜਗਦੀਪ ਸਿੰਘ ਮਾਜਰੀ ਨੂੰ ਲੋਕ ਇਨਸਾਫ਼ ਪਾਰਟੀ ਹਲਕਾ ਪਾਇਲ ਦੀ ਸੋਸਲ ਮੀਡੀਆ ਟੀਮ ਵਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ |
ਵਾਹਿਗੁਰੂ ਜੀ ਮੇਰੇ ਵੀਰ ਦਾ ਨਵੇ ਸਾਲ ਖੁਸੀਆ ਭਰਿਆ ਹੋਵੇ |
ਮਨਜਿੰਦਰ ਸਿੰਘ(ਬੈਂਸ) ਨੇ ਦੱਸਿਆ ਕਿ ਮੇਰੇ ਵੀਰ ਬਹੁਤ ਹੀ ਇਮਾਨਦਾਰ ਤੇ ਸਮਝਦਾਰ ਤੇ ਲੋਕ ਸੇਵਾ ਵਿੱਚ 24ਘੰਟੇ ਹਾਜ਼ਰ ਰਹਿੰਦੇ ਹਨ | ਤੇ ਪਾਰਟੀ ਬਾਜੀ ਤੋਂ ਉਪੱਰ ਉਠੇ ਕੇ ਲੋਕਾਂ ਦੇ ਕੰਮ ਕਰਉਦੇ ਨੇ ਇਸ ਮੌਕੇ ਸਖਵੰਤ ਸਿੰਘ ਬਾਬਰਪੁਰ,ਹਰਜੀਤ ਸਿੰਘ ਬਾਬਰਪੁਰ, ਦਰਸਨ ਸਿੰਘ ਪਾਇਲ,ਦਲਜਿੰਦਰ ਸਿੰਘ ਸੋਮਲ ਖੇੜੀ,ਸੋਨੀ ਕਾਦਰੀ ਝੱਮਟ, ਹਰਦੀਪ ਸਿੰਘ ਲੋਹਾਰਾ,ਜਸਪ੍ਰੀਤ ਸਿੰਘ ਦੀਵਾ,ਰਿੰਕੂ ਲੋਹਾਰਾ,ਸਿਵ ਨਾਥ ਲੋਹਾਰਾ,ਸੋਹਣਾ ਖੇੜੀ,ਜੰਗ ਲਹਿਲ,ਸੰਦੀਪ ਸੋਮਲ ਖੇੜੀ, ਗੁਰਪ੍ਰੀਤ ਖੇੜੀ,ਸਨੀ ਖੇੜੀ ਆਦਿ ਹਾਜ਼ਰ ਸਨ |

Shout out to my newest followers! Excited to have you onboard! Shout out to my newest followers! Excited to have you onb...
16/10/2024

Shout out to my newest followers! Excited to have you onboard! Shout out to my newest followers! Excited to have you onboard! Avtar Singh Rathore, Jagtar Singh Jagga, Kasmir Singh, Indal Jadav

21/02/2024
ਲੋਕ ਇਨਸਾਫ ਪਾਰਟੀ  ਹਲਕਾ ਪਾਇਲ ਦੀ  ਸੋਸ਼ਲ ਮੀਡੀਆ ਟੀਮ  ਵੱਲੋਂ  ਪੰਜਾਬ ਦੇ ਹਰ ਇਕ ਮੁੱਦੇ ਉੱਤੇ ਖੁੱਲ ਕੇ ਬੋਲਣ ਵਾਲੇ, ਵੱਡੇ ਵੱਡੇ ਅਫਸਰਾਂ ਦੇ ਪ...
28/01/2024

ਲੋਕ ਇਨਸਾਫ ਪਾਰਟੀ ਹਲਕਾ ਪਾਇਲ ਦੀ ਸੋਸ਼ਲ ਮੀਡੀਆ ਟੀਮ ਵੱਲੋਂ ਪੰਜਾਬ ਦੇ ਹਰ ਇਕ ਮੁੱਦੇ ਉੱਤੇ ਖੁੱਲ ਕੇ ਬੋਲਣ ਵਾਲੇ, ਵੱਡੇ ਵੱਡੇ ਅਫਸਰਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕਾਉਣ ਵਾਲੇ ਸਾਡੇ ਜਰਨੈਲ ਸਿਮਰਜੀਤ ਸਿੰਘ ਬੈਂਸ ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ !

Address

Payal
Ludhiana

Telephone

+918146926423

Website

Alerts

Be the first to know and let us send you an email when Lok Insaaf Party Halka Payal Social Media Page posts news and promotions. Your email address will not be used for any other purpose, and you can unsubscribe at any time.

Contact The Business

Send a message to Lok Insaaf Party Halka Payal Social Media Page:

Share

Category