AZAD GROUP ਅਜ਼ਾਦ ਗਰੁੱਪ

AZAD GROUP ਅਜ਼ਾਦ ਗਰੁੱਪ Contact information, map and directions, contact form, opening hours, services, ratings, photos, videos and announcements from AZAD GROUP ਅਜ਼ਾਦ ਗਰੁੱਪ, Video Creator, Ludhiana.

04/01/2025
ਪਹਿਲੀ ਪਾਤਸ਼ਾਹੀ ਧੰਨ-ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭਨਾਂ ਅਤੇ ਆਪ ਜੀ ਦੇ ਪਰਿਵਾਰਾਂ ਨੂੰ ਬਹੁਤ-ਬ...
15/11/2024

ਪਹਿਲੀ ਪਾਤਸ਼ਾਹੀ ਧੰਨ-ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਭਨਾਂ ਅਤੇ ਆਪ ਜੀ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈਆਂ ਹੋਵਣ ਜੀ 🙏
15th November 2024

29/10/2024

ਸ਼ੂਟਿੰਗ ਗਾਇਕ ਖੁਸ਼ੀ ਪੰਧੇਰ ਪਿੰਡ ਘੁੰਗਰਾਣਾ

ਕਿਹੜੇ ਕਿਹੜੇ ਵੀਰਾਂ ਨੇ ਕਣਕ ਬਜਾਈ ਲਈ ਡੀਏਪੀ ਦਾ ਇੰਤਜ਼ਾਮ ਕਰ ਲਿਆ ਹੈ  ਦੱਸੋ ਟਿੱਪਣੀ ਕਰ ਕੇ      #
28/10/2024

ਕਿਹੜੇ ਕਿਹੜੇ ਵੀਰਾਂ ਨੇ ਕਣਕ ਬਜਾਈ ਲਈ ਡੀਏਪੀ ਦਾ ਇੰਤਜ਼ਾਮ ਕਰ ਲਿਆ ਹੈ ਦੱਸੋ ਟਿੱਪਣੀ ਕਰ ਕੇ #

 #ਮਾਂ
03/10/2024

#ਮਾਂ

Happy follow-versary to my awesome followers. Thanks for all your support! Happy follow-versary to my awesome followers....
03/10/2024

Happy follow-versary to my awesome followers. Thanks for all your support! Happy follow-versary to my awesome followers. Thanks for all of your support! Lakhi Cheema

27/09/2024

   ਸਚਖੰਡ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਅਬਚਲ ਨਗਰ
26/09/2024

ਸਚਖੰਡ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਅਬਚਲ ਨਗਰ

19/08/2024

ਚੋਰਾ ਨੇ ਦੂਜੀ ਵਾਰ ਘੁੰਗਰਾਣੇ ਵਾਲੀ ਸੜਕ ਤੇ ਕਰਤਾ ਵੱਡਾ ਕਾਂਡ ਆਜਾਦ ਆਜ਼ਾਦ ਗਰੁੱਪ ਪਿੰਡ ਕਾਲਖ Harmeet Dhillon

14/08/2024

ਪੁਰਾਣੇ ਸਮੇਂ ਦਾ ਦੱਬਿਆ ਖਜ਼ਾਨਾ ਲੱਭ ਗਿਆ ਇਸ ਬਾਈ ਦੇ ਘਰੋਂ #ਸੱਭਿਆਚਾਰ ਆਜ਼ਾਦ ਗਰੁੱਪ ਪਿੰਡ ਕਾਲਖ

31/07/2024

ਚੋਰਾ ਦੇ ਹੌਸਲੇ ਬੁਲੰਦ ਚਿੱਟੇ ਦਿਨ ਪਿੰਡ ਕਾਲਖ ਦੀਆ ਮੋਟਰਾ ਤੇ ਕੀਤਾ ਵੱਡਾ ਕਾਂਡ ਆਜ਼ਾਦ ਗਰੁੱਪ ਪਿੰਡ ਕਾਲਖ

04/07/2024

ਕਿਸੇ ਸ਼ਰਾਰਤੀ ਬੰਦੇ ਨੇ ਝੋਨੇ ਦੀ ਪਨੀਰੀ ਉੱਤੇ ਘਾਹ ਮਾਰਨ ਵਾਲੀ ਦਵਾਈ ਦੀ ਸਪਰੇਅ ਕਰ ਦਿੱਤੀ ਲੱਖ ਲਾਹਨਤ ਇਸ ਬੰਦੇ ਨੂੰ ਵੀਡੀਓ ਸ਼ੇਅਰ ਕਰ ਕੇ ਇਸ ਬੰਦੇ ਤੱਕ ਪਹੁੰਚ ਦੀ ਕਰੋ ਅਤੇ ਲਾਹਨਤ ਵੀ ਪਾਉ

ਬਾਈ ਨੇ ਖੇਤ ਮੋਟਰ ਤੇ ਆਪਣੀ ਸਵਰਗਵਾਸੀ ਮਾਂ ਦੀ ਯਾਦ ਵਿੱਚ ਖੇਤ ਮੋਟਰ ਤੇ ਪੋਸਟਰ ਲਾਇਆ ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਸੇਅਰ ਜਰੂਰ ਕਰ ਦਿਓ
30/06/2024

ਬਾਈ ਨੇ ਖੇਤ ਮੋਟਰ ਤੇ ਆਪਣੀ ਸਵਰਗਵਾਸੀ ਮਾਂ ਦੀ ਯਾਦ ਵਿੱਚ ਖੇਤ ਮੋਟਰ ਤੇ ਪੋਸਟਰ ਲਾਇਆ ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਸੇਅਰ ਜਰੂਰ ਕਰ ਦਿਓ

ਆਪਣਾ page ਪਹਿਲੇ ਨੰਬਰ ਤੇ ਆ ਗਿਆ ਹੈ facebook ਵੱਲੋ ਸੂਚੀ ਭੇਜੀ ਗਈ ਹੈ ਬਹੁਤ ਬਹੁਤ ਧੰਨਵਾਦ ਇਹਨਾ ਪਿਆਰ ਦੇਣ ਲਈ
11/06/2024

ਆਪਣਾ page ਪਹਿਲੇ ਨੰਬਰ ਤੇ ਆ ਗਿਆ ਹੈ facebook ਵੱਲੋ ਸੂਚੀ ਭੇਜੀ ਗਈ ਹੈ ਬਹੁਤ ਬਹੁਤ ਧੰਨਵਾਦ ਇਹਨਾ ਪਿਆਰ ਦੇਣ ਲਈ

ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰ...
09/06/2024

ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵੱਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ਵਿੱਚ ਵੱਡੀ ਪੱਧਰ ਤੇ ਸਿਧਾਂਤਕ ਗਿਰਾਵਟ ਆਈ ਹੈ।

ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿੱਚ ਅਸਫਲ ਰਹੀ।

ਕਿਸਾਨੀ ਅਤੇ ਪੰਥ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ, ਤਾਂ ਜੋ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕੀਤਾ ਜਾ ਸਕੇ।

ਪਿੰਡ ਕਾਲਖ ਦਾ ਚੋਣ ਨਤੀਜਾ
04/06/2024

ਪਿੰਡ ਕਾਲਖ ਦਾ ਚੋਣ ਨਤੀਜਾ

04/06/2024

ਸਿੱਲੀ ਸਿਲੀ ਆਉਂਦੀ ਆ ਹਵਾ ਉਥੇ ਕੋਈ ਰੋਂਦਾਂ ਹੋਵੇਗਾ

Address

Ludhiana

Alerts

Be the first to know and let us send you an email when AZAD GROUP ਅਜ਼ਾਦ ਗਰੁੱਪ posts news and promotions. Your email address will not be used for any other purpose, and you can unsubscribe at any time.

Videos

Share

Category