ਆਹ ਲੈਲੋ ਸਵਾਦ, ਹੁਣ ਸਰਬਜੀਤ ਵਰਗੇ ਸ਼ਰਾਬੀ ਲੈਣਗੇ ਸਿੱਖ ਕੌਮ ਦੇ ਹੱਕ # #Tarlochan singh #mpamritpalsingh #mpsarbjitsingh #mpsimranjitsinghmaan
ਆਹ ਸਾਰੇ ਇੱਕਠੇ ਨੇ,ਲੋਕੀ ਐਂਵੇ ਇਹਨਾਂ ਪਿਛੇ ਸਿਰ ਪੜਵਾਈ ਜਾਂਦੇ ਨੇ
ਦਸ ਦੇਵੋ ਬੱਚਿਆਂ ਨੂੰ ਇਹ ਕ੍ਰਿਸਮਿਸ ਨਹੀਂ ਸਾਡੀ
ਧੀ ਦੇ ਦਿਉਰ ਨੇ ਚਾੜ੍ਹਿਆ ਨਵਾਂ ਚੰਦ
ਪਟਵਾਰੀ ਗੈਰਹਾਜ਼ਰ, ਕਹਿੰਦਾ ਮੈਂ ਹਾਂ ਕੋਰਟ ਵਿੱਚ
ਪਬਲਿਕ ਪ੍ਰੇਸ਼ਾਨ, ਕਰਿੰਦੇ ਕਰਦੇ ਨੇ ਮਨਮਰਜ਼ੀਆਂ
ਕੌਣ ਕੌਣ ਸੀ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਵਿਅਕਤੀ #tarlochansinghgill
ਪੰਜਾਬ ਵਿੱਚ ਪ੍ਰਵਾਸੀਆਂ ਦੀ ਗਿਣਤੀ ਏਨੀ ਵੱਧ ਗਈ ਹੈ ਦੇਖੋ ਇਕ ਪਿੰਡ ਦਾ ਹਾਲ, ਪੰਜਾਬੀ ਘੱਟ ਤੇ ਪ੍ਰਵਾਸੀ ਜ਼ਿਆਦਾ, ਇਸਦਾ ਜ਼ਿੰਮੇਵਾਰ ਕੌਣ? ਪੂਰੀ ਵੀਡੀਓ Tarlochan Singh Gill ਪੇਜ਼ ਉਤੇ, ਸ਼ੇਅਰ ਕਰੋ ਅਤੇ ਕੁਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਉ ਜੀ
ਐਂਵੇ ਨੀ ਲੱਖਾ ਸਿਧਾਣਾ ਪਿੱਟਦਾ ਫਿਰਦਾ,ਦੋ ਸਾਲ ਪਹਿਲਾਂ ਆਹ ਵੀਡੀਓ ਕੀਤੀ ਸੀ ਕਿ ਏਸ ਇਲਾਕੇ ਵਿੱਚ ਕਿਵੇਂ ਲੋਕ ਕੈਂਸਰ, ਦਮਾਂ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਕਿਵੇਂ ਡਾਇੰਗਾਂ ਵਾਲੇ ਗੰਦ ਮੰਦ ਦਰਿਆ ਅਤੇ ਲੋਕਾਂ ਦੇ ਘਰਾਂ ਵਿੱਚ ਪਾ ਰਹੇ ਹਨ,ਸੁਣੋਂ ਪੂਰੀ ਵੀਡੀਓ ਧਿਆਨ ਨਾਲ ਜੀ
ਪੁੱਤ ਭੇਜਿਆ ਸੀ ਠੀਕ ਹੋਣ ਲਈ ਪਰ ਉਹ ਦੁਨੀਆਂ ਤੋਂ ਹੀ ਤੋਰ ਦਿੱਤਾ!