Diljot

Diljot walcome to my page

19/05/2023

ਐਕਸੀਡੈਂਟ ਦੇਖ ਕੇ ਲੱਗਦਾ ਨੀ ਕਿ ਬੰਦਾ ਬਚਿਆ
ਹੋਏਗਾ ਕਿਸਮਤ ਦੀ ਗੱਲ ਆ ਸਭ ਰੱਬ ਦੇ ਰੰਗ ਨੇ ,,,,,🖊

ਜੁਆਕਾਂ ਨੂੰ ਸਿੱਧੇ ਅਸਿੱਧੇ ਢੰਗ ਨਾਲ ਸਰਿੰਜ ਮੁਹਈਆ ਕਰਵਾਈ ਜਾ ਰਹੀ ਹੈ, ਕੀ ਵਪਾਰੀ ਵਲੋਂ ਜੁਆਕ ਖੇਡ-2 ਚ ਗ਼ਲਤ ਪਾਸੇ ਨਹੀਂ ਲਾਏ ਜਾ ਰਹੇ ? ਜੇਕਰ ...
19/05/2023

ਜੁਆਕਾਂ ਨੂੰ ਸਿੱਧੇ ਅਸਿੱਧੇ ਢੰਗ ਨਾਲ ਸਰਿੰਜ ਮੁਹਈਆ ਕਰਵਾਈ ਜਾ ਰਹੀ ਹੈ, ਕੀ ਵਪਾਰੀ ਵਲੋਂ ਜੁਆਕ ਖੇਡ-2 ਚ ਗ਼ਲਤ ਪਾਸੇ ਨਹੀਂ ਲਾਏ ਜਾ ਰਹੇ ? ਜੇਕਰ ਹਾਂ ਤਾਂ ਕੋਈ ਕਾਰਵਾਈ ਕਰਨ ਆਲਾ ਕਿਉਂ ਨਹੀਂ ? ਸੁਣਿਆ ਜੇਕਰ ਕੋਈ ਮੈਡੀਕਲ ਆਲਾ ਕਿਸੇ ਆਮ ਵਿਅਕਤੀ ਨੂੰ ਬਿਨਾਂ ਕਿਸੇ logic ਤੋਂ ਸਰਿੰਜ ਮੁਹਈਆ ਕਰਵਾਉਂਦਾ ਫਸ ਗਿਆ ਤਾਂ ਉਸਦਾ ਲਾਈਸੈਂਸ ਰੱਦ ਕਰਨ ਦਾ ਮੌਕਾ ਮਿਲ ਜਾਂਦਾ ਹੈ ਸਿਹਤ ਵਿਭਾਗ ਨੂੰ,
ਜੇਕਰ ਸਿਹਤ ਵਿਭਾਗ ਏਨਾ ਹੀ ਸੁਚੱਜੇ ਢੰਗ ਨਾਲ ਕੰਮ ਕਰਦਾ ਹੈ ਤਾਂ ਹਰੇਕ ਗਲੀ ਮੁਹੱਲੇ ਦੇ ਮੋੜ ਤੇ ਬਣੀ ਕਰਿਆਨੇ ਦੀ ਦੁਕਾਨ ਵੱਲ ਕਿਉਂ ਨਹੀਂ ਧਿਆਨ ਦਿੰਦਾ, ਡੱਬੇ ਤੇ ਦਿੱਤੇ ਪਤੇ google ਤੋਂ ਮਿਲੀ ਜਾਣਕਾਰੀ ਅਨੁਸਾਰ ਏਹ firm ਮੱਧ ਪ੍ਰਦੇਸ਼ ਦੇ ਇੰਦੌਰ ਤੋਂ Punjab ਚ ਆਪਣੇ Product ਸਪਲਾਈ ਕਰਦੀ ਆ ਕਿ PUNJAB ਦਾ ਸਿਹਤ ਵਿਭਾਗ ਇੱਧਰ ਧਿਆਨ ਦੇਵੇਗਾ ??

19/05/2023

ਬਜੁਰਗ ਸਿੱਖ ਦਾ ਲਾਹਿਆ ਪਰਨਾ ਭਈਏ ਨੇ 😡😡
ਜਿਵੇਂ ਹੀ ਪੰਜਾਬ ਦੀ ਨੌਜਵਾਨੀ ਤੇ ਬਾਹਰ ਜਾਣ ਦਾ ਭੂਤ ਸਵਾਰ ਹੋਇਆ ਤੁਸੀ ਤਾਂ ਬਾਹਰ ਚਲ ਜਾਣਾ ਪਰ ਥੋੜੇ ਬਜ਼ੁਰਗਾਂ ਨਾਲ ਇਹਨਾਂ ਨੇ ਇਹ ਹੀ ਕਰਨਾ ਇਹ ਤਾਂ ਹਾਲੇ ਸੁਰੂਵਾਤ ਹੈ ਆਉਣ ਵਾਲੇ ਸਮੇ ਚ ਇਹਨਾਂ ਦੀ ਸਰਦਾਰੀ ਹੋਣੀ ਆ| ਸੰਭਲੋ ਪੰਜਾਬੀਓ

School ki chutti Moral stories plzz watch and subscribe https://youtu.be/Y06uw7Xl_CIThanks
09/04/2023

School ki chutti
Moral stories plzz watch and subscribe
https://youtu.be/Y06uw7Xl_CI
Thanks

Hash Records Presents " School ki chutti " Director - DiljotCast - Sumanpreet , Surinderjeet kaur, Pari , Diljotlike nd share Thanks for watching ...

Address

Longowal

Telephone

+919814941778

Website

Alerts

Be the first to know and let us send you an email when Diljot posts news and promotions. Your email address will not be used for any other purpose, and you can unsubscribe at any time.

Videos

Share