ਮੋਹਾਲੀ ਦੇ ਸੈਕਟਰ 76 ਪ੍ਰਬੰਧੀ ਕੰਪਲੈਕਸ ਅੱਤੇ ਗੁਰਦੁਆਰਾ ਅਕਾਲ ਆਸ਼ਰਮ ਐਡਵੋਕੇਟਸ ਸੋਸਾਇਟੀ ਨੇੜੇ ਸਥਿਤ ਟਰਾਈਫਕ ਲਾਈਟਾਂ ਨੇੜੇ ਸੜਕ ਵਿਚਕਾਰ ਖੜ੍ਹਾ ਦਰੱਖਤ ਦੇ ਰਿਹਾ ਹੈ ਐਕਸੀਡੈਂਟ ਵਰਗੀਆਂ ਘਟਨਾਵਾਂ ਨੂੰ ਸੱਦਾ। ਪੱਤਰਕਾਰ ਮੰਗਤ ਸਿੰਘ ਸੈਦਪੁਰ ਮੋਹਾਲੀ
#mohali #Chandigarh
ਖੇਤੀ ਅਤੇ ਕਿਸਾਨੀ ਮੋਰਚੇ ਪ੍ਰਤੀ ਐਜੂਕੇਟਡ ਕਰਨ ਸਬੰਧੀ ਪਿੰਡਾਂ ਵਿਚ ਬੀਬੀ ਸੋਨੀਆ ਮਾਨ ਬੜੀ ਸਰਗਰਮੀ ਨਾਲ ਪਿੰਡਾਂ 'ਚ ਲੋਕਾਂ ਨੂੰ ਜਾਗ੍ਰਿਤ ਕਰ ਰਹੇ ਹਨ। ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਖੇਤੀ ਅਤੇ ਕਿਸਾਨ ਮੋਰਚੇ ਦੀਆਂ ਮੰਗਾਂ ਬਾਰੇ ਜਾਗ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ...ਮੰਗਤ ਸਿੰਘ ਸੈਦਪੁਰ (ਸਟਾਫ਼ ਰਿਪੋਰਟਰ) ਚੰਡੀਗਡ਼੍ਹ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਚੌਕ ਬਾਬਾ ਲਾਭ ਸਿੰਘ (ਮਟਕਾ ਚੌਕ) ਵਿਖੇ ਨਿਹੰਗ ਸਿੰਘ ਬਾਬਾ ਲਾਭ ਸਿੰਘ ਨੂੰ ਮਿਲਣ ਲਈ ਪੁੱਜੇ. ਅਤੇ ਕਿਸਾਨੀ ਮਸਲੇ ਬਾਰੇ ਕੀਤੀ ਗੱਲਬਾਤ .ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗਡ਼੍ਹ
https://youtu.be/islqdREuwjU
ਇਸ ਜਥੇਬੰਦੀ ਵਲੋਂ ਨਾਜਾਇਜ਼ ਪਰਚਿਆ ਦੇ ਦੋਸ਼ ਪ੍ਰਸ਼ਾਸਨ ਉਪਰ ਲਗਾਏ ਜਾ ਰਹੇ ਹਨ। ਤਸਵੀਰਾਂ ਸਮਰਾਲਾ ਸ਼ਹਿਰ ਦੀਆਂ ਹਨ।
#khanna #posts #Chandigarh #samrala
https://youtu.be/wzmc5p37dGI
ਪੰਜਾਬ ਤੌ ਲਾਹੌਰ ਜਾ ਕੇ ਵੇਚਣ ਜਾਂਦੇ ਹੀ ਟੋਕਰੇ 1947 ਦਾ ਦਰਦ ਵੀ ਵੇਖਿਆ ਉਪਰ 85 ਸਾਲ ਅੱਜ ਕੱਲ੍ਹ ਬਹੁਤ ਘੱਟ ਵਿਕਦੇ ਹਨ ਟੋਕਰੇ। 14 ਸਾਲ ਦੀ ਉਮਰ ਵਿੱਚ ਲਾਹੌਰ ਤੌ ਪੰਜਾਬ ਆਏ ਸਨ।
ਨਵਜੋਤ ਸਿੱਧੂ ਦੇ ਭਾਸ਼ਣ ਦਿੰਦਿਆਂ ਯੂਥ ਪ੍ਰਧਾਨ ਵਰਿੰਦਰ ਢਿੱਲੋਂ ਨੇ ਮਾਰੀ ਅੱਖ।
ਪੇਚਾ ਪੈ ਗਿਆ ! ਕਿਸਾਨਾ ਨੂੰ ਦਿੱਲੀ ਅੰਦਰ ਵੜਦੇ ਹੀ ਪੈਲੇਸ ਚ ਵਾੜਿਆ ਜਾ ਰਿਹਾ । ਨਹੀ ਜਾਣ ਦਿੱਤਾ ਜਾ ਰਿਹਾ ਸੰਸਦ ਵੱਲ । ਵੇਖੋ Live
#posts #kisan #kisanektazindabaad
https://youtu.be/JDfwziOCY38
ਅਧਿਆਪਕਾਂ ਆਪਣੀ ਮੰਗਾਂ ਨੂੰ ਲੈਕੇ ਬੇਠੈ ਕੈਪਟਨ ਦੀ ਕੋਠੀ ਦੇ ਬਾਹਰ। ਦੇਖੋ ਰਿਪੋਰਟ ਹਰਜੋਤ ਬੈਨੀਪਾਲ
#news #posts #Chandigarh #Mohali
ਚੰਡੀਗੜ੍ਹ ਪੁਲਿਸ ਦੀ ਧੱਕੇਸ਼ਾਹੀ ਖਿਲਾਫ਼ ਡਟਿਆ ਬੱਚਾ ਕਹਿੰਦਾ "ਕੋਈ ਗੱਲ ਨੀ ਮੈਂ ਜੇਲ੍ਹ ਜਾ ਰਿਹਾ,ਜੇ ਮੈਂ ਮਰ ਵੀ ਗਿਆ ਸਿੰਘੂ ਬਾਡਰ ਤੋਂ ਕਿਸਾਨ ਆਗੂ ਲੈਣ ਆ ਜਾਣ"