Pb 26 news

Pb 26 news ਰਿਪੋਰਟਰ : ਸਰਬਜੀਤ ਸਿੰਘ ਨੀਟੂ

17/02/2025

ਅਜੀਤ ਮਿਲਸ ਇਥੇ ਹਰ ਪ੍ਰਕਾਰ ਦੇ ਵਿਆਹ ਸ਼ਾਦੀ ਦਾਜ ਵਰੀ ਵਾਸਤੇ ਸੂਟ ਦੁਪੱਟੇ ਲਹਿੰਗਾ ਚੋਲੀ ਪੂਰੇ ਲੋਈਆਂ ਫਾਈਬਰ ਵਾਲੀਆਂ ਰਜਾਈਆਂ ਪੈਂਟਾਂ ਸ਼ਲਟਾਂ ਬੈਡ ਸ਼ੀਟਾਂ ਟਾਵਲ ਰੈਡੀਮੇਟ ਪੜਦੇ ਰੈਡੀਮੇਡ ਸ਼ਰਟਾਂ ਪੈਂਟਾਂ ਬਾਜ਼ਾਰ ਨਾਲੋਂ ਘੱਟ ਰੇਟ ਤੇ ਮਿਲਦੇ ਹਨ। ਸਥਾਨ ਪਿੰਡ ਕੌੜੀ ਲਿਬੜੇ ਵਾਲੇ ਟੈਂਕੀ ਦੇ ਨੇੜੇ ਬਹੁਤ ਮਾਜਰੇ ਦੇ ਗੇਟ ਦੇ ਕੋਲ ਸੂਏ ਦੇ ਉੱਤੇ ਜੀਟੀ ਰੋਡ ਖੰਨਾ ਸਮਾਂ ਸਵੇਰੇ 10:30ੇ ਤੋਂ ਸ਼ਾਮ 7 ਵਜੇ ਤੱਕ 9888424546, 8528000808 ਵਿਸ਼ੇਸ਼ ਰਿਪੋਰਟ ਸਰਬਜੀਤ ਸਿੰਘ ਨੀਟੂ ਕੈਮਰਾ ਪਰਸਨ ਐਸ਼ਵੀਰ ਸਿੰਘ ਚੌਹਾਨ GT Road Khanna Punjab India, 9888836520, 9646636520

16/02/2025

ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨ ਗੁਰੂ ਨਾਨਕ ਨਗਰ ਵਾਰਡ ਨੰਬਰ 17 ਦੀ ਧਰਮਸ਼ਾਲਾ ਅਮਲੋਹ ਰੋਡ ਖੰਨਾ ਵਿਖੇ ਮਿਤੀ 16 ਫਰਵਰੀ 2025 ਦਿਨ ਐਤਵਾਰ ਨੂੰ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ ਗਿਆ।
ਵਿਸ਼ੇਸ਼ ਰਿਪੋਰਟ ਸਰਬਜੀਤ ਸਿੰਘ ਨੀਟੂ ਕੈਮਰਾ ਪਰਸਨ ਐਸ਼ਵੀਰ ਸਿੰਘ ਚੌਹਾਨ
9888836520, 9646636520 GT Road Khanna Punjab India. Jora Singh MC Surinder Mashal Gurdeep Singh Madan Hardeep Singh Neenu MC Jora Singh

15/02/2025

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਸ੍ਰੀ ਅਖੰਡ ਪਾਠ ਸਾਹਿਬ ਅਤੇ ਨਗਰ ਕੀਤਰਨ ਸਜਾਇਆ ਗਿਆ ਵੱਲੋਂ: ਮਾਨਵਤਾ ਭਲਾਈ ਨੋਜਵਾਨ ਕਲੱਬ, ਕਰਤਾਰ ਨਗਰ, ਖੰਨਾ (ਰਜਿ. ਨੰ. 595), ਵਿਸ਼ੇਸ਼ ਰਿਪੋਰਟ ਸਰਬਜੀਤ ਸਿੰਘ ਨੀਟੂ ਕੈਮਰਾ ਪਰਸਨ ਐਸ ਵੀਰ ਸਿੰਘ ਚੌਹਾਨ 9888836520, 9646636520 GT ROAD KHANNA PUNJAB INDIA Hardeep Singh Neenu MC Gurmeet Singh Nagpal MC Gurdeep Singh Madan Jora Singh Jora Singh MC Surinder Mashal Rajesh Meshi Rajeshmeshi Balvir Rai Singer

14/02/2025

ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਸ੍ਰੀ ਅਖੰਡ ਪਾਠ ਸਾਹਿਬ ਅਤੇ ਨਗਰ ਕੀਤਰਨ ਸਜਾਇਆ ਗਿਆ ਵੱਲੋਂ: ਮਾਨਵਤਾ ਭਲਾਈ ਨੋਜਵਾਨ ਕਲੱਬ, ਕਰਤਾਰ ਨਗਰ, ਖੰਨਾ (ਰਜਿ. ਨੰ. 595), ਵਿਸ਼ੇਸ਼ ਰਿਪੋਰਟ ਸਰਬਜੀਤ ਸਿੰਘ ਨੀਟੂ ਕੈਮਰਾ ਪਰਸਨ ਐਸ ਵੀਰ ਸਿੰਘ ਚੌਹਾਨ 9888836520, 9646636520 GT ROAD KHANNA PUNJAB INDIA

12/02/2025

ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ, ਅਤੇ ਸਮੂਹ ਮਹੱਲਾ ਨਿਵਾਸੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ,ਪੀਰਖਾਨਾ ਰੋਡ ਖੰਨਾ। ਵਿਸ਼ੇਸ਼ ਰਿਪੋਰਟ ਸਰਬਜੀਤ ਸਿੰਘ ਨੀਟੂ ਕੈਮਰਾ ਪਰਸਨ ਐਸ ਵੀਰ ਸਿੰਘ ਚੌਹਾਨ 9888836520, 9646636520 GT ROAD KHANNA PUNJAB INDIA.

Address

Khanna

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919888836520

Alerts

Be the first to know and let us send you an email when Pb 26 news posts news and promotions. Your email address will not be used for any other purpose, and you can unsubscribe at any time.

Videos

Share