Punjabi virsa

Punjabi virsa Punjabi virsa

ਵਿਰਸੇ ਦੀਆਂ ਬਾਤਾਂ
29/06/2023

ਵਿਰਸੇ ਦੀਆਂ ਬਾਤਾਂ

ਹਰ ਇਕ ਕਿਤਾਬ ਸਿਰਫ 50 ਰੁਪਏ ਵਿਚ ਲਵੋ
28/06/2023

ਹਰ ਇਕ ਕਿਤਾਬ ਸਿਰਫ 50 ਰੁਪਏ ਵਿਚ ਲਵੋ

28/06/2023

ਦਿਲੋਂ ਸੋਚ ਮਾੜਾ ਨਾ, ਕਿਸੇ ਦਾ ਕਰੀਏ।
ਲੁੱਟ ਕੇ ਤਿਜੋਰੀਆਂ, ਬੜੈਚ ਸਿੰਆਂ ਨਾ ਭਰੀਏ।

28/06/2023
ਜਿਲਾ ਫਿਰੋਜ਼ਪੁਰ ਦੇ ਪਿੰਡ ਤੂਤ ਤੋਂ ਲੇਖਕ ਹੀਰਾ ਸਿੰਘ ਤੂਤ ਜੀ ਨੇ 12 ਕਿਤਾਬਾਂ ਮੇਰੀ ਲਾਇਬ੍ਰੇਰੀ ਲਈ ਭੇਜੀਆਂ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈ...
27/06/2023

ਜਿਲਾ ਫਿਰੋਜ਼ਪੁਰ ਦੇ ਪਿੰਡ ਤੂਤ ਤੋਂ ਲੇਖਕ ਹੀਰਾ ਸਿੰਘ ਤੂਤ ਜੀ ਨੇ 12 ਕਿਤਾਬਾਂ ਮੇਰੀ ਲਾਇਬ੍ਰੇਰੀ ਲਈ ਭੇਜੀਆਂ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏

27/06/2023

ਝੂਠਿਆਂ ਦੀ ਹਾਮੀ ਨਾ, ਕਦੇ ਵੀ ਭਰੀਏ।
ਫੁਕਰੇ ਦੀ ਬੜੈਚ ਸਿੰਆਂ ਨਾ, ਦੇਹਲੀ ਚੜ੍ਹੀਏ।

ਇਹ ਚਾਰ ਕਿਤਾਬਾਂ ਲਵੋ ਸਿਰਫ 750 ਰੁਪਏ ਵਿਚ ਡਾਕ ਖਰਚ ਸਮੇਤ ਜੀ
26/06/2023

ਇਹ ਚਾਰ ਕਿਤਾਬਾਂ ਲਵੋ ਸਿਰਫ 750 ਰੁਪਏ ਵਿਚ ਡਾਕ ਖਰਚ ਸਮੇਤ ਜੀ

26/06/2023

ਮਾੜਿਆਂ ਦੇ ਉੱਤੇ, ਜ਼ੋਰ ਨੀਂ ਵਖਾਈਦਾ।
ਬੜੈਚ ਸਿੰਆਂ ਹੱਕ, ਸੱਚ ਦਾ ਹੀ ਖਾਈਦਾ।

ਦਿੱਲੀ ਤੋਂ ਗੁਰਚਰਨ ਜੀ ਨੇ ਆਪਣਾ ਕਾਵਿ ਸੰਗ੍ਰਹਿ 'ਵਗਦੇ ਪਾਣੀਆਂ ਦੇ ਰੰਗ' ਦੀਆਂ ਦੋ ਕਾਪੀਆਂ ਮੇਰੀ ਲਾਇਬ੍ਰੇਰੀ ਲਈ ਭੇਜੀਆਂ। ਮੈਂ ਸਰ ਜੀ ਦਾ ਦਿਲ ...
26/06/2023

ਦਿੱਲੀ ਤੋਂ ਗੁਰਚਰਨ ਜੀ ਨੇ ਆਪਣਾ ਕਾਵਿ ਸੰਗ੍ਰਹਿ 'ਵਗਦੇ ਪਾਣੀਆਂ ਦੇ ਰੰਗ' ਦੀਆਂ ਦੋ ਕਾਪੀਆਂ ਮੇਰੀ ਲਾਇਬ੍ਰੇਰੀ ਲਈ ਭੇਜੀਆਂ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏

25/06/2023

ਐਰੇ-ਗੈਰੇ ਬੰਦੇ ਨੂੰ, ਕੁੰਡਾ ਨੀਂ ਖੋਲ੍ਹੀਦਾ।
ਮੰਗਤੇ ਨੂੰ ਬੜੈਚ ਸਿੰਆਂ, ਮੰਦਾ ਨੀਂ ਬੋਲੀਦਾ।

ਨਵੀਂ ਦਿੱਲੀ ਤੋਂ ਐਡਵੋਕੇਟ ਤਰਸੇਮ ਸਿੰਘ ਕਾਜਲਾ ਜੀ ਨੇ ਆਪਣੀ ਕਹਾਣੀਆਂ ਦੀ ਕਿਤਾਬ 'ਲਾਲ ਰੰਗ ਦਾ ਨੌਕਰ' ਮੇਰੀ ਲਾਇਬ੍ਰੇਰੀ ਲਈ ਭੇਜੀ। ਮੈਂ ਸਰ ਜੀ ...
25/06/2023

ਨਵੀਂ ਦਿੱਲੀ ਤੋਂ ਐਡਵੋਕੇਟ ਤਰਸੇਮ ਸਿੰਘ ਕਾਜਲਾ ਜੀ ਨੇ ਆਪਣੀ ਕਹਾਣੀਆਂ ਦੀ ਕਿਤਾਬ 'ਲਾਲ ਰੰਗ ਦਾ ਨੌਕਰ' ਮੇਰੀ ਲਾਇਬ੍ਰੇਰੀ ਲਈ ਭੇਜੀ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏

23/06/2023

ਕੌੜੇ ਬੋਲ ਨਈਂਓ, ਕਦੇ ਬੋਲੀਦੇ ਜੁਬਾਨ ਤੋਂ।
ਖਾਲੀ ਹੱਥ ਜਾਣਾ, ਬੜੈਚ ਸਿੰਆਂ ਤੈਂ ਜਹਾਨ ਤੋਂ।

ਪੱਤਰਕਾਰ ਅਮਰਜੀਤ ਬਰਾੜ ਜੀ ਨੇ ਮੇਰੇ ਬਾਰੇ ਲਿਖਿਆ ਲੇਖ
23/06/2023

ਪੱਤਰਕਾਰ ਅਮਰਜੀਤ ਬਰਾੜ ਜੀ ਨੇ ਮੇਰੇ ਬਾਰੇ ਲਿਖਿਆ ਲੇਖ

ਲੇਖਕ ਨਕਸ਼ਦੀਪ ਪੰਜਕੋਹਾ ਜੀ ਨੇ ਆਪਣਾ ਨਾਵਲ ਮੇਰੀ ਲਾਇਬ੍ਰੇਰੀ ਲਈ ਭੇਜਿਆ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏
21/06/2023

ਲੇਖਕ ਨਕਸ਼ਦੀਪ ਪੰਜਕੋਹਾ ਜੀ ਨੇ ਆਪਣਾ ਨਾਵਲ ਮੇਰੀ ਲਾਇਬ੍ਰੇਰੀ ਲਈ ਭੇਜਿਆ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏

21/06/2023

ਹੱਕ ਕਿਸੇ ਮਾੜੇ ਦਾ, ਕਦੇ ਨਾ ਮਾਰੀਏ।
ਰੁੱਖੀ-ਮਿੱਸੀ ਖਾ ਕੇ, ਬੜੈਚਾ ਡੰਗ ਸਾਰੀਏ।

20/06/2023

ਦੂਜਿਆਂ ਦੇ ਕੰਮਾਂ 'ਚ, ਅੜਾਈਏ ਟੰਗ ਨਾ।
ਬੜੈਚ ਸਿੰਆਂ ਨਾ ਖਾਈਏ ਭੁੱਕੀ, ਪੀਏ ਭੰਗ ਨਾ।

ਇਹ ਕਿਤਾਬਾਂ ਵਿਕਾਊ ਹਨ ਜੀ । ਸੰਪਰਕ-7527931887
17/06/2023

ਇਹ ਕਿਤਾਬਾਂ ਵਿਕਾਊ ਹਨ ਜੀ । ਸੰਪਰਕ-7527931887

17/06/2023

ਰਿਸ਼ਵਤਖੋਰੀ ਕਰਕੇ ਮਿੱਤਰਾ, ਧੰਨ ਕਦੇ ਨੀਂ ਜੋੜੀ ਦਾ।
ਕੱਚਾ ਫ਼ਲ ਵੀ ਟਾਹਣੀ ਨਾਲੋਂ, ਬੜੈਚ ਸਿੰਆਂ ਨੀਂ ਤੋੜੀ ਦਾ।

ਕੁੱਝ ਦਿਨ ਪਹਿਲਾਂ CT UNIVERSITY ਮੁੱਲਾਂਪੁਰ ਵਿਖੇ ਦਾਸ ਦਾ ਸਨਮਾਨ ਹੋਇਆ ਸੀ
17/06/2023

ਕੁੱਝ ਦਿਨ ਪਹਿਲਾਂ CT UNIVERSITY ਮੁੱਲਾਂਪੁਰ ਵਿਖੇ ਦਾਸ ਦਾ ਸਨਮਾਨ ਹੋਇਆ ਸੀ

ਲੇਖਕ ਗੁਰਦੇਵ ਸਿੰਘ ਘਾਰੂ ਜੀ ਨੇ ਆਪਣਾ ਨਾਵਲ ਮੇਰੀ ਲਾਇਬ੍ਰੇਰੀ ਲਈ ਭੇਜਿਆ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏
16/06/2023

ਲੇਖਕ ਗੁਰਦੇਵ ਸਿੰਘ ਘਾਰੂ ਜੀ ਨੇ ਆਪਣਾ ਨਾਵਲ ਮੇਰੀ ਲਾਇਬ੍ਰੇਰੀ ਲਈ ਭੇਜਿਆ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏

ਇਨ੍ਹਾਂ ਵਿੱਚੋ ਕੋਈ ਵੀ ਕਿਤਾਬ ਲਵੋ ਸਿਰਫ 50 ਰੁਪਏ ਵਿਚ ਜੀ
15/06/2023

ਇਨ੍ਹਾਂ ਵਿੱਚੋ ਕੋਈ ਵੀ ਕਿਤਾਬ ਲਵੋ ਸਿਰਫ 50 ਰੁਪਏ ਵਿਚ ਜੀ

ਕੈਂਥਲ ਹਰਿਆਣਾ ਤੋਂ ਲੇਖਕ ਸੁਰਿੰਦਰ ਸਿੰਘ ਜੀ ਆਪਣੀਆਂ ਦੋ ਪੁਸਤਕਾਂ ਮੇਰੀ ਲਾਇਬ੍ਰੇਰੀ ਲਈ ਭੇਜੀਆਂ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨ...
14/06/2023

ਕੈਂਥਲ ਹਰਿਆਣਾ ਤੋਂ ਲੇਖਕ ਸੁਰਿੰਦਰ ਸਿੰਘ ਜੀ ਆਪਣੀਆਂ ਦੋ ਪੁਸਤਕਾਂ ਮੇਰੀ ਲਾਇਬ੍ਰੇਰੀ ਲਈ ਭੇਜੀਆਂ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏

ਲੇਖਕ ਗੁਰਸ਼ਰਨ ਸਿੰਘ ਕੁਮਾਰ ਜੀ ਨੇ ਆਪਣੀ ਕਿਤਾਬ 'ਮੰਜ਼ਿਲਾਂ ਹੋਰ ਵੀ ਹਨ' ਮੇਰੀ ਲਾਇਬ੍ਰੇਰੀ ਲਈ ਭੇਜੀ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ...
13/06/2023

ਲੇਖਕ ਗੁਰਸ਼ਰਨ ਸਿੰਘ ਕੁਮਾਰ ਜੀ ਨੇ ਆਪਣੀ ਕਿਤਾਬ 'ਮੰਜ਼ਿਲਾਂ ਹੋਰ ਵੀ ਹਨ' ਮੇਰੀ ਲਾਇਬ੍ਰੇਰੀ ਲਈ ਭੇਜੀ। ਮੈਂ ਸਰ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜੀ 🙏

Address

Khanna
141114

Alerts

Be the first to know and let us send you an email when Punjabi virsa posts news and promotions. Your email address will not be used for any other purpose, and you can unsubscribe at any time.

Videos

Share

Category


Other Media in Khanna

Show All