![ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਆਪ ਸਭ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ ਪਿੰਡ “ਉੱਚਾ ਬੇਟ “ਵਿਖੇ ਮਹਾਨ ਸਲਾਨਾ ਸਮਾਗਮ 13-14- 15- 2023 ਮਾਰ...](https://img5.medioq.com/453/517/213737024535174.jpg)
12/03/2023
ਗੁਰੂ ਸਾਹਿਬ ਦੀ ਅਪਾਰ ਕਿਰਪਾ ਅਤੇ ਆਪ ਸਭ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ ਪਿੰਡ “ਉੱਚਾ ਬੇਟ “ਵਿਖੇ ਮਹਾਨ ਸਲਾਨਾ ਸਮਾਗਮ 13-14- 15- 2023 ਮਾਰਚ ਸ਼ਾਮ 6 ਤੋਂ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ । ਸਰਬੱਤ ਸੰਗਤਾਂ ਨੇ ਹਰ ਸਾਲ ਵਾਂਗ ਦਰਸਣ ਦੀਦਾਰ ਬਖਸ਼ਣ ਦੀ ਕਿਰਪਾ ਕਰਨੀ ।
ਅਸੀਂ ਸਾਰੇ ਨਗਰ ਨਿਵਾਸੀ ਆਪ ਸਰਬੱਤ ਸੰਗਤਾਂ ਦੇ ਹਾਰਦਿਕ ਧੰਨਵਾਦੀ ਹੋਵਾਂਗੇ ਜੀ ...
ਦਰਸ਼ਣ ਅਭਿਲਾਖੀ
ਨਗਰ ਨਿਵਾਸੀ ਸਮੂੰਹ ਸੰਗਤ
ਪਿੰਡ ਉੱਚਾ ਬੇਟ (ਕਪੂਰਥਲਾ) #ਗੁਰਮਿਤ_ਸਮਾਗਮ