Kular pind-jal.

Kular pind-jal. Apne Pind Da Page Hai Wad To Wad Like Te Share Karo Ji

ਪਿੰਡ ਵਿੱਚ ਬਹੁਤੇ ਪਾਸਿਆਂ ਚ ਤਾਂ ਸਹਿਮਤੀ ਦੇ ਨਾਲ ਮੈਂਬਰ ਚੁਣ ਲਏ ਗਏ ਹਨ ਪਰ ਕੁਝ ਪਾਸਿਆਂ ਦੀ ਵੋਟਿੰਗ ਰਾਹੀਂ ਚੋਣ ਹੋਵੇਗੀ, ਇਹ ਵਾਰਡ ਨੰਬਰ ਛੇ ...
12/10/2024

ਪਿੰਡ ਵਿੱਚ ਬਹੁਤੇ ਪਾਸਿਆਂ ਚ ਤਾਂ ਸਹਿਮਤੀ ਦੇ ਨਾਲ ਮੈਂਬਰ ਚੁਣ ਲਏ ਗਏ ਹਨ ਪਰ ਕੁਝ ਪਾਸਿਆਂ ਦੀ ਵੋਟਿੰਗ ਰਾਹੀਂ ਚੋਣ ਹੋਵੇਗੀ, ਇਹ ਵਾਰਡ ਨੰਬਰ ਛੇ ਤੋਂ ਚੰਗੀ ਸੋਚ ਤੇ ਪਿੰਡ ਨੂੰ ਸਵਾਰਨ ਵਾਲੀਆਂ ਗੱਲਾਂ ਤੇ ਪਹਿਰਾ ਦੇਣ ਵਾਲੇ ਹਨ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਣੇ ਚਾਹੁਣ ਵਾਲਿਆਂ ਨੂੰ ਕਹੋ ਤੇ ਖੁਦ ਇਹਨਾਂ ਨੂੰ ਸਪੋਰਟ ਕਰੋ ਜੀ 🙏🙏

ਇਹ ਆਪਣੇ ਪਿੰਡ ਦੇ ਵਿੱਚ ਵਾਰਡ ਨੰਬਰ 9 ਤੋਂ ਪੰਚ ਦੀ ਚੋਣ ਦੇ ਉਮੀਦਵਾਰ ਹਨ, ਜਿਨਾਂ ਦੀ ਸੋਚ ਪਿੰਡ ਨੂੰ ਹੋਰ ਖੂਬਸੂਰਤ ਤੇ ਫਸਿਲਟੀਆਂ ਨਾ ਭਰਪੂਰ ਬਣ...
12/10/2024

ਇਹ ਆਪਣੇ ਪਿੰਡ ਦੇ ਵਿੱਚ ਵਾਰਡ ਨੰਬਰ 9 ਤੋਂ ਪੰਚ ਦੀ ਚੋਣ ਦੇ ਉਮੀਦਵਾਰ ਹਨ, ਜਿਨਾਂ ਦੀ ਸੋਚ ਪਿੰਡ ਨੂੰ ਹੋਰ ਖੂਬਸੂਰਤ ਤੇ ਫਸਿਲਟੀਆਂ ਨਾ ਭਰਪੂਰ ਬਣਾਉਣ ਦੀ, ਕਿਰਪਾ ਕਰਕੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਆਪਣੇ ਚੋਹਣ ਵਾਲਿਆਂ ਨੂੰ ਵੀ ਕਹੋ ਕਿ ਇਹਨਾਂ ਨੂੰ ਸਪੋਰਟ ਕਰਨ 🙏

ਆਪਣੇ ਪਿੰਡ ਕਲਾਰ ਦੇ ਵਿੱਚ ਸਰਪੰਚੀ ਦੀ ਚੋਣ ਦੇ ਉਮੀਦਵਾਰ ਪੜੇ ਲਿਖੇ ਐਡਵੋਕੇਟ ਮਨਦੀਪ ਕੌਰ ਨੂੰ ਸਪੋਰਟ ਕਰੋ ਜੀ, ਕਿਉਂਕਿ ਯੰਗ ਸੋਚ ਪਿੰਡ ਨੂੰ ਸਵਾ...
12/10/2024

ਆਪਣੇ ਪਿੰਡ ਕਲਾਰ ਦੇ ਵਿੱਚ ਸਰਪੰਚੀ ਦੀ ਚੋਣ ਦੇ ਉਮੀਦਵਾਰ ਪੜੇ ਲਿਖੇ ਐਡਵੋਕੇਟ ਮਨਦੀਪ ਕੌਰ ਨੂੰ ਸਪੋਰਟ ਕਰੋ ਜੀ, ਕਿਉਂਕਿ ਯੰਗ ਸੋਚ ਪਿੰਡ ਨੂੰ ਸਵਾਰਨ ਲਈ ਚੰਗਾ ਸੋਚ ਸਕਦੀ, ਤੇ ਪਿੰਡ ਦੀਆਂ ਧੀਆਂ ਤੇ ਬੱਚਿਆਂ ਦਾ ਮੋਟੀਵੇਸ਼ਨ ਬਣ ਸਕਦੀ.

https://youtu.be/u3dM8zMGajw *25Oct ਨੂੰ ਆਉਣ ਵਾਲੀ ਹਿੰਦੀ ਫਿਲਮ ਬੰਦਾ ਸਿੰਘ ਚੌਧਰੀ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ,ਉਸ ਦਾ ਇੱ...
11/10/2024

https://youtu.be/u3dM8zMGajw *25Oct ਨੂੰ ਆਉਣ ਵਾਲੀ ਹਿੰਦੀ ਫਿਲਮ ਬੰਦਾ ਸਿੰਘ ਚੌਧਰੀ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ,ਉਸ ਦਾ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੇਖੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਇਸ ਗੀਤ ਨੂੰ*🙏🙏❤️

👉🏻 SUBSCRIBE to Zee Music Company - https://bit.ly/2yPcBkS Song: Sun BandeyaSingers: Sukhwinder Singh & Anand BhaskarComposer: Anand BhaskarLyrics: Shaheen...

05/10/2024

ਸਿੱਖ ਕੌਮ ਦੇ ਸਮੂਹ ਸ਼ਹੀਦ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਕਲਾਰ ਜਲੰਧਰ ਤੋਂ Live ਚੈਨਲ PunjabOnline ਤੇ

29/09/2024

🙏🙏🙏🙏

28/09/2024
22/09/2024
30/07/2024

*ਕਿਰਪਾ ਕਰਕੇ ਇਸ ਲਿੰਕ ਨੂੰ ਜਰੂਰ ਦੇਖਿਓ ਕਿਉਂਕਿ ਇੱਕ ਆਈਡੀਆ ਲੈਣ ਵਾਸਤੇ ਇਹ ਬਹੁਤ ਜਰੂਰੀ ਵੀਡੀਓ ਹੈ*

ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪਿੰਡ ਕੁਲਾਰਾਂ ਤੋਂ ਫਤਿਹਪੁਰ ਰੋਡ ਤੇ ਬੂਟਿਆਂ ਦੇ ਕੰਮ ਦੀ ਸੇਵਾ ਚਲਦੀ ਦੀਆਂ ਕੁਝ ਤਸਵੀਰਾਂ Mani Kular
27/07/2024

ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪਿੰਡ ਕੁਲਾਰਾਂ ਤੋਂ ਫਤਿਹਪੁਰ ਰੋਡ ਤੇ ਬੂਟਿਆਂ ਦੇ ਕੰਮ ਦੀ ਸੇਵਾ ਚਲਦੀ ਦੀਆਂ ਕੁਝ ਤਸਵੀਰਾਂ
Mani Kular

16/06/2024
ਸਾਡੇ ਪਿੰਡ ਕੁਲਾਰ ਜ਼ਿਲਾ ਜਲੰਧਰ ਦੀ ਪੰਚਾਇਤੀ ਜਮੀਨ ਦੀ ਬੋਲੀ ਜੋ ਇਸ ਵਾਰ ਹੋਈ ਹੈ ਉਸ ਵਿੱਚ ਇਸ ਵਾਰ ਪਹਿਲੀ ਵਾਰ SC ਭਾਈਚਾਰੇ ਦੇ ਹਿੱਸੇ ਦੀ ਜਮੀ...
16/06/2024

ਸਾਡੇ ਪਿੰਡ ਕੁਲਾਰ ਜ਼ਿਲਾ ਜਲੰਧਰ ਦੀ ਪੰਚਾਇਤੀ ਜਮੀਨ ਦੀ ਬੋਲੀ ਜੋ ਇਸ ਵਾਰ ਹੋਈ ਹੈ ਉਸ ਵਿੱਚ ਇਸ ਵਾਰ ਪਹਿਲੀ ਵਾਰ SC ਭਾਈਚਾਰੇ ਦੇ ਹਿੱਸੇ ਦੀ ਜਮੀਨ ਦੀ ਵੀ ਅਲੱਗ ਤੋਂ ਬੋਲੀ ਹੋਈ, ਸਾਰੀ ਜਮੀਨ ਜੋ ਕਿ ਤਕਰੀਬਨ 15 ਏਕੜ ਹੈ ਜਿਸ ਵਿੱਚੋਂ 10 ਏਕੜ BC ਭਾਈਚਾਰੇ ਦੀ ਤੇ 5 ਏਕੜ SC ਭਾਈਚਾਰੇ ਦੀ ਰੱਖ ਕੇ ਬੋਲੀ ਹੋਈ..ਤੇ ਪਿੰਡ ਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ, ਪਿਛਲੇ ਸਾਲ ਦੀ ਬੋਲੀ ਜੋ ਕਿ 4 ਲੱਖ 25 ਹਜਾਰ ਤੋਂ ਸਟਾਰਟ ਹੋਈ ਸੀ15 ਏਕੜ ਦੀ, ਉਹ 15 ਏਕੜ ਜਮੀਨ ਅੱਜ 9 ਲੱਖ 5 ਹਜਾਰ ਵਿੱਚ ਹਾਲੇ ਤੇ ਚੜੀ, ( ਚਲੋ ਸਾਡੀ ਮਿਹਨਤ ਪਿੰਡ ਲਈ ਕੋਈ ਤਾਂ ਫਾਇਦਾ ਲੈ ਕੇ ਆਈ ) ਯਾਨੀ ਕਿ 1ਸਾਲ ਦੇ ਵਿੱਚ ਜਮੀਨ ਦਾ ਹਾਲਾ ਦੁਗਣੇ ਤੋਂ ਵੀ ਵੱਧ ਹੋ ਗਿਆ, ਸੋ ਆਪ ਜੀ ਨੂੰ ਇਸ ਗੱਲ ਤੋਂ ਜਾਣੂ ਕਰਵਾਉਂਦੇ ਹਾਂ ਕਿ, ਪਿਛਲੀ ਵਾਰ ਇਹ ਜਮੀਨ ਸੁਰਜੀਤ ਸਿੰਘ ਛੀਤੀ ਭਾਜੀ ਹੋਰਾਂ ਦੁਆਰਾ ਬੋਲੀ ਲਗਾ ਕੇ ਚੱਕੀ ਗਈ ਸੀ, ਪਰ ਇਸ ਜਮੀਨ ਨੂੰ ਵਾਹਿਆ ਸਰਦਾਰ ਸ਼ਿੰਗਾਰਾ ਸਿੰਘ ਕਹਾੜ ਹੋਰਾਂ ਨੇ ਸੀ, ਤੇ ਇਸ ਵਾਰ ਵੀ ਇਹ ਸਾਰੀ ਜਮੀਨ ਸ਼ਿੰਗਾਰਾ ਸਿੰਘ ਕੁਹਾੜ ਨੇ 10 ਏਕੜ ਆਪਣੇ ਭਤੀਜੇ ਦੇ ਨਾਂ ਤੇ ਚੱਕੀ ਹੈ, ਤੇ 5 ਏਕੜ ਆਪਣੇ ਕਾਮੇ ਦੇ ਨਾਂ ਤੇ.

02/01/2024
ਨਿਗਰਾਨ ਕਮੇਟੀ :- ਜਲੰਧਰ ਜ਼ਿਲ੍ਹੇ ਦੇ ਪਿੰਡ ਕਲਾਰਾਂ ਦੇ ਵਿੱਚ ਦਾਣੇ ਵੰਡਣ ਵੇਲੇ ਦੀਆਂ ਤਸਵੀਰਾਂ
25/12/2023

ਨਿਗਰਾਨ ਕਮੇਟੀ :- ਜਲੰਧਰ ਜ਼ਿਲ੍ਹੇ ਦੇ ਪਿੰਡ ਕਲਾਰਾਂ ਦੇ ਵਿੱਚ ਦਾਣੇ ਵੰਡਣ ਵੇਲੇ ਦੀਆਂ ਤਸਵੀਰਾਂ

ਨਿਗਰਾਨ ਕਮੇਟੀ :- ਵੀਰ ਜੀ ਕਣਕ ਅੱਜ ਤੋਂ ਪਹਿਲਾ ਵੰਡੀ ਜਾਣੀ ਸੀ ਪਰ ਕਣਕ ਦੋ ਦਿਨ ਲੇਟ ਦੇ ਕਾਰਣ ਇਹ ਸਨ ਕੀ ਜੰਜ ਘਰ ਦੇ ਅੰਦਰ ਬਿਲਕੁਲ ਵੀ ਸਫਾਈ ਨ...
24/12/2023

ਨਿਗਰਾਨ ਕਮੇਟੀ :- ਵੀਰ ਜੀ ਕਣਕ ਅੱਜ ਤੋਂ ਪਹਿਲਾ ਵੰਡੀ ਜਾਣੀ ਸੀ ਪਰ ਕਣਕ ਦੋ ਦਿਨ ਲੇਟ ਦੇ ਕਾਰਣ ਇਹ ਸਨ ਕੀ ਜੰਜ ਘਰ ਦੇ ਅੰਦਰ ਬਿਲਕੁਲ ਵੀ ਸਫਾਈ ਨਹੀਂ ਸੀ ਕਿਉਂਕਿ ਪਬਲਿਕ ਦੇ ਖੜੇ ਹੋਣ ਲਈ ਜਗ੍ਹਾ ਨਹੀਂ ਸੀ , ਅਸੀਂ ਪਰਚੀਆਂ ਕੱਟ ਹੋਣ ਤੋਂ ਪਹਿਲਾਂ ਠੇਕੇਦਾਰ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਸੀ ਭਾਈ ਇਹਦੀ ਸਫਾਈ ਕਰਾ ਦੋ ਅਸੀਂ ਬਹੁਤ ਫੋਨ ਕੀਤੇ ਫਿਰ ਕੱਲ ਅਸੀਂ ਆਪ ਨਾਲ ਲੱਗ ਕੇ 2ਬੰਦੇ ਦਿਹਾੜੀ ਤੇ ਲੇ ਕੇ ਸਫਾਈ ਕਰਵਾਈ.

Address

Vpo Kular
Jalandhar
144626

Telephone

9815901002

Website

Alerts

Be the first to know and let us send you an email when Kular pind-jal. posts news and promotions. Your email address will not be used for any other purpose, and you can unsubscribe at any time.

Videos

Share