Khushboo Punjab Di Live

Khushboo Punjab Di Live 9780080040, 8054952346 verified

16/01/2025
16/01/2025

पैट्रोल पंप के कैशियर को मोटरसाइकिल से गिराकर मारी गोली फिर ले गए कैश,घटना जालंधर के दाना मंडी की है

14/01/2025

ਬਠਿੰਡੇ ਵਿੱਚ ਨਸ਼ਾ ਤਸਕਰਾਂ ਨੇ 8 ਘਰਾਂ ਨੂੰ ਲਗਾਈ ਅੱਗ, ਪੈਟਰੋਲ ਬੰਬਾਂ ਨਾਲ ਕੀਤੇ ਹਮਲੇ ਨੂੰ ਲੈਕੇ ਭਗਵੰਤ ਮਾਨ ਸਰਕਾਰ ਤੇ ਭੜੱਕੇ ਭਾਜਪਾ ਨੇਤਾ ਕਿਸ਼ਨਲਾਲ ਸ਼ਰਮਾ

MLA ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ CM ਭਗਵੰਤ ਸਿੰਘ ਦੇ ਮਾਤਾ ਹਰਪਾਲ ਕੌਰ, ਪਰਿਵਾਰ ਨਾਲ ਦੁੱਖ ਕੀਤਾ...
11/01/2025

MLA ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ CM ਭਗਵੰਤ ਸਿੰਘ ਦੇ ਮਾਤਾ ਹਰਪਾਲ ਕੌਰ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਅੱਜ ਲੁਧਿਆਣਾ ਵੈਸਟ ਵਿਖੇ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅੰਤਿਮ ਸੰਸਕਾਰ ਵਿੱਚ CM Bhagwat mann  ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ...
11/01/2025

ਅੱਜ ਲੁਧਿਆਣਾ ਵੈਸਟ ਵਿਖੇ ਵਿਧਾਇਕ ਗੁਰਪ੍ਰੀਤ ਗੋਗੀ ਜੀ ਦੇ ਅੰਤਿਮ ਸੰਸਕਾਰ ਵਿੱਚ CM Bhagwat mann ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਪਰਿਵਾਰ ਸਮੇਤ ਉਨ੍ਹਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਭਾਣਾ ਮੰਨਣ ਦੀ ਤਾਕਤ ਦੇਵੇ।

ਲੁਧਿਆਣਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਹੋਈ ਉਨ੍ਹਾਂ ਦੀ ਮੌਤ ਉਹ ਆਪਣੇ ਘਰ ਵਿੱਚ ਹੀ ਮੌਜੂਦ ਸਨ। ਗੋਲ...
11/01/2025

ਲੁਧਿਆਣਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਹੋਈ ਉਨ੍ਹਾਂ ਦੀ ਮੌਤ ਉਹ ਆਪਣੇ ਘਰ ਵਿੱਚ ਹੀ ਮੌਜੂਦ ਸਨ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਡੀਐਮਸੀ ਲਿਜਾਇਆ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।

10/01/2025

ਲੁਧਿਆਣਾ ਦੇ ਹਲਕਾ ਸੇੰਟ੍ਰਲ ਦੇ ਐਮ ਐਲ ਏ ਅਸ਼ੋਕ ਪ੍ਰਸ਼ਰ ਪੱਪੀ ਆਮ ਆਦਮੀ ਪਾਰਟੀ ਵਲੋਂ ਲੁਧਿਆਣਾ ਵਾਸੀਆਂ ਪੰਜਾਬ ਵਾਸੀਆਂ ਅਤੇ ਭਾਰਤ ਵਾਸੀਆਂ ਨੂੰ ਲੋਹੜੀ ਦਿਆਂ ਲੱਖ ਲੱਖ ਮੁਬਾਰਕਾਂ ਅਤੇ ਕੀਤੀ ਅਪੀਲ ਕੇ ਚਾਇਨਾ ਡੋਰ ਦੀ ਵਰਤੋ ਨਾ ਕੀਤੀ ਜਾਵੇ

10/01/2025

ਚਾਇਨਾ ਡੋਰ ਨਾਲ ਹੋ ਰਹੇ ਹਾਦਸਿਆ ਨੂੰ ਦੇਖਦੇ ਹੋਏ ਅਨੂਪ ਘਇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਲੋਂ ਕਿਤਾ ਗਿਆ ਵਿਰੋਧ

07/01/2025

ਹਥਿਆਰ ਦੀ ਨੋਕ ਤੇ ਲੁੱਟਾਂ ਖੂਹਾਂ ਕਰਨ ਵਾਲੇ ਪੁਲਿਸ ਨੇ ਅੱਠ ਦੋਸ਼ੀ ਨੂੰ ਕੀਤਾ ਕਾਬੂ, ਲੁੱਟ ਦੀਆਂ ਛੇ ਗੱਡੀਆਂ ਕਿੱਤੀਆਂ ਕਾਬੂ

06/01/2025

ਲੁਧਿਆਣਾ ਦੇ ਹਲਕਾ ਵਾਰਡ ਨੰ 12 ਵਿੱਚ ਸਰਕਾਰੀ ਸੀਨੀਅਰ ਸਕਿਡੇਰੀ ਸਕੂਲ ਨਵੀ ਬਣੀ ਬਿਲਡਿੰਗ ਦਾ ਉਦਘਾਟਨ ਐਮ ਐਲ ਏ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਕਰਵਾਇਆ ਗਿਆ

06/01/2025

ਪੰਜਾਬ ਰੋਡਵੇਜ਼ ਅਤੇ ਪਨ ਬਸ ਕਰਮਚਾਰੀਆਂ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਦਾ ਬੱਸਾਂ ਦਾ ਕੀਤਾ ਚੱਕਾ ਜਾਮ

01/01/2025
ਅੱਜ ਨਗਰ ਨਿਗਮ ਦਫਤਰ ਜ਼ੋਨ ਸੀ ਵਿਖੇ ਹਲਕਾ ਆਤਮ ਨਗਰ ਦੇ ਐਮ ਐਲ ਏ ਸ. ਕੁਲਵੰਤ ਸਿੰਘ ਸਿੱਧੂ ਵੱਲੋਂ  ਅਰਦਾਸ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਵ...
01/01/2025

ਅੱਜ ਨਗਰ ਨਿਗਮ ਦਫਤਰ ਜ਼ੋਨ ਸੀ ਵਿਖੇ ਹਲਕਾ ਆਤਮ ਨਗਰ ਦੇ ਐਮ ਐਲ ਏ ਸ. ਕੁਲਵੰਤ ਸਿੰਘ ਸਿੱਧੂ ਵੱਲੋਂ ਅਰਦਾਸ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਵਾਹਿਗੁਰੂ ਜੀ ਦਾ ਆਸ਼ੀਰਵਾਦ ਮੰਗਿਆ ਅਤੇ ਮੇਰੇ ਆਤਮ ਨਗਰ ਹਲਕੇ ਦੀ ਭਲਾਈ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਮੈਂ ਸਾਰਿਆਂ ਲਈ ਏਕਤਾ, ਤਰੱਕੀ ਅਤੇ ਖੁਸ਼ੀ ਲਈ ਪ੍ਰਾਰਥਨਾ ਵੀ ਕੀਤੀ।

01/01/2025

ਲੁਧਿਆਣਾ ਨੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 29ਦੇ ਕਮਲ ਮਨੋਚਾ ਅਤੇ ਲਵਲੀ ਮਨੋਚਾ ਨੂੰ ਕੌਂਸਲਰ ਬਣਣ ਉਤੇ ਵਾਰਡ ਵਾਸੀਆਂ ਵਲੋਂ ਕੇਕ ਕਟ ਕੇ ਦਿਤੀ ਵਧਾਈ

31/12/2024

ਹੈਬੋਵਾਲ ਡੇਅਰੀ ਐਸੋਸੀਏਸਨ ਦੇ ਪ੍ਰਧਾਨ ਸ. ਕੁਲਦੀਪ ਸਿੰਘ ਲਾਹੌਰੀਆ ਅਤੇ ਓਹਨਾ ਦੇ ਪਰਿਵਾਰ ਇਸ ਦੇ ਨਾਲ ਯੂਥ ਪ੍ਰਧਾਨ ਵਲੋਂ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦਿਆਂ ਲੱਖ ਲੱਖ ਵਧਾਈਆਂ

31/12/2024

ਰੋਸ਼ਨ ਅਰੋੜਾ ਪ੍ਰਧਾਨ ਵਪਾਰ ਮੰਡਲ ਹਲਕਾ ਨੋਰਥ ਵਾਰਡ ਨੰਬਰ 86 ਦੇ ਵਲੋਂ ਦੇਸ਼ ਵਾਸੀਆਂ ਨੂੰ ਨਵੇ ਸਾਲ ਦਿਆਂ ਲੱਖ ਲੱਖ ਵਧਾਈਆਂ

Address

Shop No 1, Star Paradise Colony, Jalandhar-adampur Road
Jalandhar
144001

Alerts

Be the first to know and let us send you an email when Khushboo Punjab Di Live posts news and promotions. Your email address will not be used for any other purpose, and you can unsubscribe at any time.

Contact The Business

Send a message to Khushboo Punjab Di Live:

Videos

Share

Category