31/12/2024
ਇਹ ਸਾਲ ਦਾ ਆਖਰੀ ਹਫ਼ਤਾ ਹੈ, ਤੇ ਮੈ ਮਹਿਸੂਸ krda ਹਾ ਕਿ ਉਹਨਾਂ ਸਾਰਿਆਂ ਲੋਕਾ ਦਾ ਧੰਨਵਾਦ ਕਰਾਂ ਜੋ ਮੇਰੀ ਖੁਸ਼ੀ ਦੀ ਵਜਾਹ ਬਣੇ।
ਉਹਨਾ ਵਿੱਚੋ ਖਾਸ ਇਕ ਤੁਸੀ ਹੋ।
ਤੁਹਾਡਾ ਬਹੁੱਤ ਬਹੁੱਤ ਧੰਨਵਾਦ🙏🏼 ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਸਾਰੇ ਪਰਿਵਾਰ ਉੱਤੇ ਮੇਹਰ ਭਰੇਆ ਹੱਥ ਰੱਖਣ ਮਨੋ ਕਾਮਨਾਵਾ ਪੂਰੀਆਂ ਕਰਨ #ਅਮਿਤ_ਪ੍ਰੋਡਕਸ਼ਨ ਵੱਲੋਂ ਨਵੇ ਸਾਲ ਦੀ ਲੱਖ ਲੱਖ ਵਧਾਈਆਂ🙏Happy New Year ( 2025 )🙏