Lally Group Jalandhar

Lally Group Jalandhar ਸਾਰੀਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ ?

06/09/2024

ਗੋਵਿੰਦਘਾਟ ਤੋਂ ਗੋਵਿੰਦਧਾਮ ਹੈਲੀਪੈਡ ਤੱਕ ਦੀ ਯਾਤਰਾ ਆਮ ਤੌਰ 'ਤੇ ਉੱਤਰਾਖੰਡ ਖੇਤਰ ਦੀ ਯਾਤਰਾ ਨੂੰ ਦਰਸਾਉਂਦੀ ਹੈ, ਜੋ ਕਿ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਦੇ ਸਫ਼ਰ ਲਈ ਇੱਕ ਆਮ ਸ਼ੁਰੂਆਤੀ ਬਿੰਦੂ ਹੈ। ਇੱਥੇ ਕੁਝ ਜ਼ਰੂਰੀ ਜਾਣਕਾਰੀ ਹੈ: • ਗੋਵਿੰਦਘਾਟ: ਸਮੁੰਦਰ ਤਲ ਤੋਂ ਲਗਭਗ 1,800 ਮੀਟਰ ਦੀ ਉਚਾਈ 'ਤੇ ਸਥਿਤ ਇੱਕ ਛੋਟਾ ਜਿਹਾ ਸ਼ਹਿਰ, ਇਹ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਘਾਟੀ ਵੱਲ ਟ੍ਰੈਕਿੰਗ ਰੂਟਾਂ ਲਈ ਅਧਾਰ ਵਜੋਂ ਕੰਮ ਕਰਦਾ ਹੈ। • ਗੋਵਿੰਦਧਾਮ (ਘੰਗਰੀਆ): ਇਹ ਲਗਭਗ 3,050 ਮੀਟਰ ਦੀ ਦੂਰੀ 'ਤੇ ਸਥਿਤ ਇੱਕ ਪਿੰਡ ਹੈ ਅਤੇ ਸ਼ਰਧਾਲੂਆਂ ਅਤੇ ਟ੍ਰੈਕਰਾਂ ਲਈ ਰੁਕਣ ਵਾਲੀ ਥਾਂ ਵਜੋਂ ਕੰਮ ਕਰਦਾ ਹੈ। ਇਹ ਗੋਵਿੰਦਘਾਟ ਤੋਂ ਲਗਭਗ 13 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।ਹੈਲੀਕਾਪਟਰ ਦੁਆਰਾ ਗੋਵਿੰਦਘਾਟ ਅਤੇ ਘੰਗਰੀਆ (ਗੋਵਿੰਦਧਾਮ) ਦੇ ਵਿਚਕਾਰ ਦੀ ਦੂਰੀ ਨੂੰ ਪੂਰਾ ਕਰਨ ਲਈ, ਤੁਸੀਂ ਆਮ ਤੌਰ 'ਤੇ ਗੋਵਿੰਦਘਾਟ ਹੈਲੀਪੈਡ ਤੋਂ ਗੋਵਿੰਦਧਾਮ (ਘਾਂਗਰੀਆ) ਹੈਲੀਪੈਡ ਤੱਕ ਉਡਾਣ ਭਰਦੇ ਹੋ। ਹੈਲੀਕਾਪਟਰ ਦੀ ਸਵਾਰੀ ਲਗਭਗ 5-10 ਮਿੰਟ ਦੀ ਹੈ, ਜੋ ਕਿ ਟ੍ਰੈਕ ਨੂੰ ਛੱਡਣ ਲਈ ਇੱਕ ਤੇਜ਼ ਅਤੇ ਸੁੰਦਰ ਤਰੀਕੇ ਦੀ ਪੇਸ਼ਕਸ਼ ਕਰਦੀ ਹੈ, ਖਾਸ ਤੌਰ 'ਤੇ ਉਨ੍ਹਾਂ ਲਈ ਜੋ ਉੱਚੀ ਚੜ੍ਹਾਈ ਤੋਂ ਬਚਣਾ ਚਾਹੁੰਦੇ ਹਨ।ਹੈਲੀਕਾਪਟਰ ਲਈ ਆਪਣੀਆਂ ਟਿਕਟਾਂ ਪਹਿਲਾਂ ਤੋਂ ਹੀ ਬੁੱਕ ਕਰਨਾ ਯਕੀਨੀ ਬਣਾਓ, ਕਿਉਂਕਿ ਸੇਵਾ ਸੀਮਤ ਹੋ ਸਕਦੀ ਹੈ, ਖਾਸ ਕਰਕੇ ਤੀਰਥ ਯਾਤਰਾ ਦੇ ਮੌਸਮ ਦੌਰਾਨ।

24/08/2024

ਪੋਸਟ ਨੂੰ ਵੱਧ ਤੋਂ ਵੱਧ Share ਕਰਨ ਦੀ ਖੇਚਲ ਕਰੋ ਜੀ .......ਸਿਮਰਨ ਪ੍ਰੀਤ ਕੌਰ ਉਮਰ 17 ਸਾਲ ਵਾਸੀ ਕੁਲਾਮ ਰੋਡ ਨਵਾਸ਼ਹਿਰ ਆਪਣੇ ਘਰ ਤੋਂ ਲਾਪਤਾ ਹੈ ਜੇਕਰ ਕਿਸੇ ਨੂੰ ਮਿਲੇ ਤਾਂ ਇਸ ਫੋਨ ਨੰਬਰ ਤੇ ਸੰਪਰਕ ਕਰੋ ਜੀ 98762 42079

12/08/2024
02/08/2024
29/07/2024
29/07/2024
27/07/2024

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਨਾਰੋਵਾਲ ਜ਼ਿਲ੍ਹਾ, ਪਾਕਿਸਤਾਨ ਵਿੱਚ ਲਾਹੌਰ ਤੋਂ 120 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈ[1] ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਉਸ ਇਤਿਹਾਸਕ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਤੇ ਜੋਤੀ ਜੋਤ ਸਮਾਏ ਸਨ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ

Karan Aujla
19/07/2024

Karan Aujla

ਪੰਜਾਬ ਦੇ ਇਸ ਅਪਾਹਜ਼ ਖਿਡਾਰੀ ਲਈ ਮਸੀਹਾ ਬਣੇ ਕਰਨ ਔਜ਼ਲਾ, ਸਿਰ 'ਤੇ ਸੀ ਲੱਖਾਂ ਰੁ. ਦਾ ਕਰਜ਼ਾ
ਗਾਇਕ ਕਰਨ ਔਜਲਾ ਨੇ ਪੰਜਾਬ ਦੇ ਖਿਡਾਰੀ ਦਾ 9 ਲੱਖ ਦਾ ਚੁਕਾਇਆ ਕਰਜ਼ਾ
ਪੈਰਾ ਅਥਲੀਟ ਤਰੁਣ ਨੇ ਕਰਨ ਔਜਲਾ ਦਾ ਕੀਤਾ ਧੰਨਵਾਦ, ਕਿਹਾ, "ਮੇਰੇ ਸਿਰ ਤੋਂ ਛੱਤ ਜਾਣ ਤੋਂ ਬਚਾ ਲਈ"

18/07/2024
13/07/2024

ਅੰਬਾਨੀਆਂ ਦੇ ਵਿਆਹ ਤੋਂ ਇੱਕ ਗੱਲ ਸਿੱਖਲੋ… ਤੁਸੀਂ ਭਾਵੇਂ ਦੁਨੀਆਂ ਦੇ ਸਭ ਤੋਂ ਵੱਡੇ ਗੌਣ ਆਲ਼ੇ ਲਵਾਲੋ… ਸਾਰਾ ਬੌਲੀਵੁੱਡ ਆਰਕੈਸਟਰਾ ਬਣਾ ਕੇ ਨਚਾ ਲੋ… 5 ਹਜਾਰ ਕਰੋੜ ਵਿਆਹ ਤੇ ਲਾਦੋ… ਪਰ ਜਿਸ ਮੁੰਡੇ ਦਾ ਵਿਆਹ ਐ ਉਹਦੇ ਵੱਲ ਨਿਗਾ ਮਾਰੋ… ਉਹਦਾ ਸਰੀਰ ਦੇਖੋ… ਲੱਤਾਂ ਕਮਜੋਰ.. ਸਰੀਰ ਲੋੜ ਤੋਂ ਵੱਧ ਭਾਰਾ… ਏਹ ਗੱਲ ਸਮਜਲੋ ਬੀ ਤੁਸੀਂ ਪੈਸੇ ਨਾਲ ਸਿਹਤ ਤੇ ਤੰਦਰੁਸਤੀ ਨੀ ਖਰੀਦ ਸਕਦੇ….

ਜੇ ਤੁਸੀਂ ਸਵੇਰੇ ਤੰਦਰੁਸਤ ਉੱਠਦੇ ਓ… ਥੋਡੇ ਸ਼ਰੀਰ ਦੇ ਸਾਰੇ ਅੰਗ ਪੈਰ ਪੂਰੇ ਨੇ… ਤੇ ਰੱਬ ਦਾ ਸ਼ੁਕਰੀਆ ਕਰਿਆ ਕਰੋ… ਤੁਸੀਂ ਬਰੈਂਡਡ ਬੂਟਾਂ ਪਿੱਛੇ ਮਰੇ ਜਾਨੇ ਓ… ਦੁਨੀਆਂ ਤੇ ਕਰੋੜਾਂ ਲੋਕ ਉਹ ਵੀ ਨੇ ਜਿਹਨਾਂ ਦੇ ਪੈਰ ਈ ਹੈ ਨੀ…

ਜੇਹੜਾ ਬੰਦਾ ਵੀਲ ਚੇਅਰ ਤੇ ਬੈਠਾ… ਉਹਨੂੰ ਪੁੱਛੋ ਬੀ ਤੈਨੂੰ ਦੱਸ ਦੁਨੀਆਂ ਦੀ ਕੇਹੜੀ ਸ਼ੈਅ ਚਾਹੀਦੀ… ਉਹ ਕਹੂ ਬੀ ਬੱਸ ਮੈਂ ਤੁਰਨ ਲੱਗਜਾਂ.. ਹੋਰ ਕੁਜ ਨੀ ਚਾਹੀਦਾ…ਤੇ ਜੇ ਤੁਸੀਂ ਉੱਠ ਕੇ ਠੀਕ ਠਾਕ ਤੁਰਦੇ ਓ… ਤੇ ਸ਼ੁਕਰਾਨੇ ਕਰੋ…

ਜੇ ਪੈਸੇ ਨਾਲ਼ ਮਸਲੇ ਹੱਲ ਹੁੰਦੇ ਤੇ ਅੰਬਾਨੀ ਆਪਣਾ ਪੁੱਤ ਠੀਕ ਕਰ ਲੈਂਦੇ… ਦੁਨੀਆਂ ਦੇ ਸਰਪੰਚ ਮਰੀਕਾ ਦਾ ਰਾਸ਼ਟਰਪਤੀ ਭਾਸ਼ਣ ਦਿੰਦਾ ਸੌਂ ਜਾਂਦਾ… ਹਰੇਕ ਭਾਸ਼ਣ ਚ ਪੰਜ ਚਾਰ ਬੰਦਿਆਂ ਦੇ ਨਾਂ ਗਲਤ ਬੋਲਦਾ… ਪੈਸੇ ਨਾਲ਼ ਉਹ ਸੈੱਟ ਨੀ ਹੋ ਸਕਦਾ…

ਸਾਰੀ ਉਮਰ ਸਿਹਤ ਗਵਾ ਕੇ 12-15 ਘੰਟੇ ਸ਼ਿਫਟਾਂ ਲਾਕੇ ਉਣੀਂਦੇ ਰਹਿ ਕੇ ਪੈਸੇ ਕਮਾ ਕੇ ਫੇਰ ਉਹੀ ਪੈਸੇ ਸਿਹਤ ਤੇ ਲਾ ਕੇ ਵੀ ਸਿਹਤ ਨੀ ਮੁੜਨੀ… ਤੰਦਰੁਸਤੀ ਵਰਗੀ ਸ਼ੈਅ ਨੀ ਦੁਨੀਆਂ ਤੇ… ਆਵਦੇ ਜੁਆਕਾਂ ਨੂੰ ਰੀਲਾਂ ਫਿਲਮਾਂ ਦਖੌਣ ਨਾਲ਼ੋ ਜੱਸਾ ਪੱਟੀ… ਪਿੰਕਾ ਜਰਗ ਵਰਗਿਆਂ ਦੀ ਗੱਲਬਾਤ ਦਖਾਓ… ਪਤਾ ਲੱਗਜੂ ਬੀ ਦੁਨੀਆਂ ਕਿਵੇਂ ਜਿੱਤੀ ਜਾਂਦੀ ਐ…!!!!

- ਬਾਗੀ ਸੁਖਦੀਪ

12/07/2024

Mandeep Singh Manna 🙏😊

10/07/2024

ਸੱਚੀ ਗੱਲ

Address

Jalandhar
144023

Alerts

Be the first to know and let us send you an email when Lally Group Jalandhar posts news and promotions. Your email address will not be used for any other purpose, and you can unsubscribe at any time.

Videos

Share