Ajitwebtv

Ajitwebtv The Official AjitWebTV Page from Ajit Newspaper, where only selected Video contents will be available
(2)

10/12/2024

ਵਿਆਹ ਦੇ ਮਹਿਜ਼ 2 ਦਿਨ ਬਾਅਦ ਲਾੜੀ ਨੇ ਚੁੱਕਿਆ ਆਹ ਕਦਮ ਪੇਕੇ-ਸੁਹਰੇ ਦੋਵੇਂ ਪਾਤੇ ਚੱਕਰਾਂ 'ਚ - ਖ਼ਾਸ ਹੈ ਹਰ ਖ਼ਬਰ, ਵੇਖੋ ਅਜੀਤ ਖ਼ਬਰਾਂ ਦਾ ਬੁਲਿਟਨ

10/12/2024

Human Rights Day Special | ਕਿਓਂ ਜ਼ਰੂਰੀ ਹਨ ਮਨੁੱਖੀ ਅਧਿਕਾਰ ? ਸੁਣੋ, ਮਹੱਤਵ

10/12/2024

Government Mahendra Ganj School 'ਚ ਮਨਾਇਆ ਬਿਜ ਕਰਾਫਟ ਮੇਲਾ


10/12/2024

Shiromani Akali Dal ਦੇ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਰਵੀ ਪ੍ਰੀਤ ਸਿੰਘ ਸਿੱਧੂ ਵਲੋਂ ਲੋਕਾਂ ਨੂੰ ਪਾਰਟੀ ਨਾਲ ਜੁੜਨ ਦੀ Appeal .

10/12/2024

ਮਾਮਲਾ ਦਰਜ ਹੋਣ ਤੋਂ ਬਾਅਦ Ranjit Singh Dhadrian ਵਾਲੇ ਦਾ ਬਿਆਨ ਆਇਆ ਸਾਹਮਣੇ

10/12/2024

:12 ਸਾਲ ਪਹਿਲਾਂ ਲੜਕੀ ਦੀ ਮੌ+ਤ ਹੋਣ ਦੇ ਮਾਮਲੇ ’ਚ ਢੱਡਰੀਆਂ ਵਾਲੇ ਖਿਲਾਫ Case ਦਰਜ
ਢੱਡਰੀਆਂ ਵਾਲੇ ਨੇ LIVE ਹੋ ਕੇ ਕਿਹਾ ਸੀ , ਕਿ ਸਾਡਾ ਇਸ Case ਨਾਲ ਕੋਈ ਵਾਹ ਵਾਸਤਾ ਨਹੀਂ

10/12/2024

ਸਿੱਖ ਜਥੇਬੰਦੀਆਂ ਨੇ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ 'ਤੇ ਲਿਆ ਅਹਿਮ ਫ਼ੈਸਲਾ

10/12/2024

ਰਸ ਕੱਢਣ ਵਾਲੇ ਵੇਲਣੇ 'ਚ ਚੁੰਨੀ ਆਉਣ ਕਾਰਨ ਪ੍ਰਵਾਸੀ ਮਹਿਲਾ ਦੀ ਮੌ/ਤ

10/12/2024

ਥਾਣਾ ਨੰਦਗੜ੍ਹ Police ਦੀ ਵੱਡੀ ਕਾਰਵਾਈ
ਚੋਰ ਗ/ਰੋ/ਹ ਦੇ ਦੋ ਮੈਂਬਰ ਕਾਬੂ ,ਪੰਜ Motorcycle ਬਰਾਮਦ

10/12/2024

Sidhu Moose Wala ਦੀ ਯਾਦ ਨੂੰ ਸਮਰਪਿਤ Blood Donation Camp ਤੇ ਲੜਕੀਆਂ ਦੇ ਕੀਤੇ ਗਏ ਵਿਆਹ

10/12/2024

: ਆੜ੍ਹਤੀਏ ਨੇ ਆਪਣੇ ਰਿਸ਼ਤੇਦਾਰ 'ਤੇ ਚਲਾਈਆਂ ਗੋ/ਲੀ/ਆਂ

10/12/2024

Green Punjab Mission ਨੇ ਦਿੱਤਾ ਵਾਤਾਵਰਨ ਬਚਾਉਣ ਦਾ ਹੋਕਾ, ਲੋਕ ਕਲਾਵਾਂ ਰਾਹੀਂ ਪੇਸ਼ ਕੀਤੇ ਤੱਥ, ਦੇਖੋ ਉਪਰਾਲਾ

10/12/2024

ਬੰਗਲਾਦੇਸ਼ ਚ ਹਿੰਦੂਆਂ ਉੱਪਰ ਹੋ ਰਹੇ ਅੱਤਿਆਚਾਰ ਖ਼ਿਲਾਫ਼ ਰੋਸ ਮਾਰਚ

10/12/2024

ਨ.ਸ਼ਾ ਮੁਕਤ ਰੰਗਲਾ ਪੰਜਾਬ ਜਨ ਯਾਤਰਾ ਦੀ ਹੋਈ ਸ਼ੁਰੂਆਤ
ਪੰਜਾਬ ਨੂੰ ਨ.ਸ਼ਾ ਮੁਕਤ ਕਰਨਾ ਸਮੇਂ ਦੀ ਭਾਰੀ ਮੰਗ - ਗੁਲਾਬ ਚੰਦ ਕਟਾਰੀਆ

10/12/2024

ਕੈਬਨਿਟ ਮੰਤਰੀ ਡਾ. ਰਵਜੋਤ ਨੇ ਕੀਤਾ School of Happiness ਬਣਨ ਵਾਲੀ ਇਮਾਰਤ ਦਾ ਉਦਘਾਟਨ

10/12/2024

ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦਾ ਵੱਡਾ ਬਿਆਨ
ਨਿਗਮ ਚੋਣਾਂ ਲਈ ਪਹਿਲੀ ਸੂਚੀ ਅੱਜ ਹੋਵੇਗੀ ਜਾਰੀ

10/12/2024

ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਦੇ ਗੁਰੂ ਘਰ ਵਿਖੇ ਸੋਨੇ ਦੀ ਕਾਰ ਸੇਵਾ ਹੋਈ ਸ਼ੁਰੂ
- ਗਿਆਨੀ ਰਘਬੀਰ ਸਿੰਘ ਨੇ ਕੌਮ ਦੇ ਨਾਂਅ ਕੀਤਾ ਸੰਦੇਸ਼ ਜਾਰੀ

Address

Ajit Bhavan, Nehru Garden Road
Jalandhar
144001

Alerts

Be the first to know and let us send you an email when Ajitwebtv posts news and promotions. Your email address will not be used for any other purpose, and you can unsubscribe at any time.

Contact The Business

Send a message to Ajitwebtv:

Share

Nearby media companies


Other Media/News Companies in Jalandhar

Show All