03/03/2020
6 ਮਾਰਚ ਨੂੰ ਧਾਰਮਿਕ ਗੀਤ "ਜੁਝਾਰੂ ਖਾਲਸਾ" ਲੈ ਕੇ ਆ ਰਹੇ ਆ ਜੀ🙏🏻🙏🏻🙏🏻🙏🏻
ਹੋਲੇ ਮਹੱਲੇ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ
ਗੀਤਕਾਰ- ਜਰਨੈਲ ਸਿੰਘ ਘੋਲੀਆ
ਸੰਗੀਤ - ਦੀਪ ਰੋਇਸ , ਹਰਦੀਪ ਅਟਵਾਲ
ਕੰਪਨੀ - juke Dock, ਸੁਖਜੀਤ ਸਿੰਘ ਢਿਲੋਂ
ਪ੍ਰੋਜੈਕਟ- ਕੁਲਜੀਤ ਸੰਧੂ
9 ਮਾਰਚ ਨੂੰ ਡੂਮੇਵਾਲ ਗੁਰੂ ਕੇ ਲੰਗਰ ' ਚ ਗੂਜਣਗੇ ਸੱਚੇ ਬੋਲ
ਦਰਸ਼ਨ ਸਿੰਘ(ਪੰਮਾ ਡੂਮੇਵਾਲ)