Punjab Ujala News

Punjab Ujala News This Channel is for News and Advertisement. You Can Contact with us for any kind of News/Ads.

ਪੰਜਾਬ ਉਜਾਲਾ ਨਿਊਜ਼ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਸਬੰਧੀ 2 ਅਤੇ 3 ਦਸੰਬਰ ਦੀ ਛੁੱਟੀ ਵਾਲੇ ਦਿਨ ਲੱਗਣਗੇ ਵਿਸ਼ੇਸ਼ ਕੈਂਪ : ਕੋਮਲ ਮਿੱਤਲਜ਼ਿਲ੍ਹ...
15/11/2023

ਪੰਜਾਬ ਉਜਾਲਾ ਨਿਊਜ਼

ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਸਬੰਧੀ 2 ਅਤੇ 3 ਦਸੰਬਰ ਦੀ ਛੁੱਟੀ ਵਾਲੇ ਦਿਨ ਲੱਗਣਗੇ ਵਿਸ਼ੇਸ਼ ਕੈਂਪ : ਕੋਮਲ ਮਿੱਤਲ

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜ਼ਿਲ੍ਹੇ ਦੇ ਸਮੂਹ ਈ.ਆਰ.ਓਜ਼ ਅਤੇ ਸੁਪਰਵਾਈਜ਼ਰਾਂ ਨਾਲ ਮੀਟਿੰਗ

ਕਿਹਾ, 18-19 ਸਾਲ ਦੇ ਵਿਦਿਆਰਥੀਆਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ

ਹੁਸ਼ਿਆਰਪੁਰ, 15 ਨਵੰਬਰ : (ਰਾਹੁਲ ਕਸ਼ਯਪ)ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਸਮੂਹ ਈ.ਆਰ.ਓਜ਼ ਅਤੇ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਚੱਲ ਰਹੀ ਸੁਧਾਈ ਦੌਰਾਨ 18-19 ਸਾਲ ਦੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣੀਆਂ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਆਪਣੇ ਨਾਲ ਸਬੰਧਤ ਆਈਲੈਟਸ ਸੈਂਟਰਾਂ, ਕੋਚਿੰਗ ਸੈਂਟਰਾਂ ਅਤੇ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਵੋਟਾਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ, ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਵੀ ਹਾਜ਼ਰ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ, 2024 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਗਰਾਮ ਤਹਿਤ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 27 ਅਕਤੂਬਰ, 2023 ਨੂੰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਾਅਵੇ ਅਤੇ ਇਤਰਾਜ਼ 9 ਦਸੰਬਰ 2023 ਤੱਕ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 1 ਜਨਵਰੀ 2024 (1 ਜਨਵਰੀ 2006 ਜਾਂ ਇਸ ਤੋਂ ਪਹਿਲਾਂ ਪੈਦਾ ਹੋਏ) ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 6 ਵਿਚ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿਚ ਨਾਮ ਸ਼ਾਮਲ ਹੋਣ ’ਤੇ ਇਤਰਾਜ਼ ਜਤਾਉਣ ਲਈ ਜਾਂ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਵਿਚ ਕਿਸੇ ਕਿਸਮ ਦੀ ਸੁਧਾਈ ਕਰਵਾਉਣ ਲਈ, ਪਤੇ ਵਿਚ ਸੁਧਾਰ ਲਈ, ਡੁਪਲੀਕੇਟ ਵੋਟਰ ਕਾਰਡ ਲਈ ਸਬੰਧਤ ਬੂਥ ਲੈਵਲ ਅਫਸਰ ਕੋਲ ਫਾਰਮ ਨੰਬਰ 8 ਜਮ੍ਹਾ ਕਰਵਾਇਆ ਜਾ ਸਕਦਾ ਹੈ। ਹਨ। ਇਸ ਤੋਂ ਇਲਾਵਾ ਤੁਸੀਂ ਵੋਟਰ ਹੈਲਪਲਾਈਨ ਐਪ ਜਾਂ ਵੋਟਰ ਪੋਰਟਲ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹੋ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ 2 ਦਸੰਬਰ 2023 ਅਤੇ 3 ਦਸੰਬਰ 2023 ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਵਿਸ਼ੇਸ਼ ਕੈਂਪ ਵੀ ਲਗਾਇਆ ਜਾਵੇਗਾ, ਜਿਸ ਦੌਰਾਨ ਬੀ.ਐੱਲ.ਓਜ਼ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪੋ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਬੈਠ ਕੇ ਯੋਗ ਵਿਅਕਤੀਆਂ ਤੋਂ ਦਾਅਵੇ ਅਤੇ ਇਤਰਾਜ਼ ਇਕੱਤਰ ਕਰਨਗੇ | ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 26 ਦਸੰਬਰ, 2023 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ, 2024 ਨੂੰ ਕੀਤੀ ਜਾਵੇਗੀ। ਇਸ ਮੌਕੇ ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਚੋਣ ਕਾਨੂੰਗੋ ਦੀਪਕ ਕੁਮਾਰ, ਹਰਪ੍ਰੀਤ ਕੌਰ, ਲਖਬੀਰ ਸਿੰਘ ਅਤੇ ਮੇਘਾ ਮਹਿਤਾ ਵੀ ਹਾਜ਼ਰ ਸਨ।

पंजाब उजाला न्यूजकांग्रेस नेता 20 ग्राम हेरोइन, एक अवैध पिस्तौल और छह रौंद सहित काबू ।जालंधर :(राहुल कश्यप) थाना आदमपुर ...
15/11/2023

पंजाब उजाला न्यूज

कांग्रेस नेता 20 ग्राम हेरोइन, एक अवैध पिस्तौल और छह रौंद सहित काबू ।

जालंधर :(राहुल कश्यप) थाना आदमपुर की पुलिस ने एक नशा तस्कर को गाड़ी सहित गिरफ्तार कर उसके कब्जे 20 ग्राम हेरोइन, एक अवैध पिस्तौल और छह रौंद बरामद किए हैं। जानकारी देते हुए थाना प्रभारी मंजीत सिंह ने बताया कि उनकी टीम के एएसआई प्रितपाल सिंह पुलिस पार्टी सहित गश्त के दौरान अलावलपुर से आदमपुर मोड पर मौजूद थे जहां उन्हें ब्रेजा कार सवार व्यक्ति आता हुआ दिखाई दिया जिसने कार की नंबर प्लेट पर प्रेज़िडेंट ऑफ़ कांग्रेस लिखा हुआ था।

जब नाकेबंदी पर गाड़ी को रोक गया तब कब्ज़े से 20 ग्राम हेरोइन और एक अवैध पिस्तौल बरामद हुआ। पकड़े गए आरोपी की पहचान कांग्रेस नेता गोपाल सिंह उर्फ गोपा निवासी मोहल्ला जट्टा थाना आदमपुर के रूप में हुई है। पकड़े गए आरोपी गोपाल के खिलाफ पहले अलग अलग थानों में चार मुक़दमे दर्ज हैं

पंजाब उजाला न्यूजलोगो को फिर से मिलेगा पार्षद चुनने का मौका ।जालंधर ( राहुल कश्यप) नई वार्डबंदी में इस बार 80 से 85 वार्...
15/11/2023

पंजाब उजाला न्यूज

लोगो को फिर से मिलेगा पार्षद चुनने का मौका ।

जालंधर ( राहुल कश्यप) नई वार्डबंदी में इस बार 80 से 85 वार्ड मतदाताओं को पांच साल बाद फिर मौका मिलेगा जब वह अपने मताधिकार का प्रयोग कर अपने वार्ड की किस्मत संवार सकते हैं। अपने अनुसार फिर से वार्ड पार्षद चुन सकते हैं।नगर निगम चुनाव की घोषणा भले ही न हुई हो लेकिन वार्ड का निवर्तमान पार्षद परिवार अपनी दावेदारी पुरी तरह से पेश कर रहे है। कांग्रेस, भाजपा, आप के दावेदार वर्कर पुरी तरह से अपने विधायकों को मेहतन कर दिखा रहे हैं कि किसी भी तरह से चुनावी टिकट एक बार फिर मिल जाए। आप को बात दे की हमारे न्यूज़ चैनल द ट्राइडेंट न्यूज़ ने आने वाले नगर निगम चुनावों को लेकर कई वार्ड के मतदाताओं के बीच जाकर जानी उनकी राय : वोटरों का मानना है कि हमारा वार्ड पार्षद ऐसा हो जो वार्ड के बेहतरी के लिए काम करे। वार्ड के समस्याओं को समझे और साथ ही नागरिकों के लिए काम करे। ऐसा नहीं हो कि एक बार जीत जाने के बाद फिर वार्ड में मुंह ही न दिखाए। इस बार हम लोगों को ऐसे सदस्य की जरूरत नहीं है। कई वार्ड के लोगों का कहना था कि वे ऐसी प्रत्याशी को चुनेंगे,जो फैसले ले सके।अपने परिवारों से ऊपर उठकर अपने वार्ड के नागरिक के बारे में सोचे। क्षेत्र के विकास के लिए मुद्दे उठा सके। हर वर्ग के लोगों के साथ सीधा संपर्क कर सके। किसी की कठपुतली नहीं बने । शिक्षित हो, बेबाक हो, कर्मठ हो, निर्णायक हो… । उनका यह भी कहना है कि जो भी वार्ड का पार्षद बने, उसकी प्राथमिकता अपने हल्का की सफाई, कूड़ा कचरे, साफ पानी, सिवरेज की समस्या, इलाके की रोड सड़के, गलियों में सही प्रबंधन होना चाहिए ।

हलके की जनता का भी मानना है कि सुस्त एवं जनता की अपेक्षाओं की अनदेखी करने वाले पार्षद से पिश्या छुड़ाने के लिए जनता भी आतुर है। सभी ऐसे उम्मीदवार को जीतते देखना चाहते हैं, जिनसे वे अपनी बात कह सकें कर जो उनके दुःख- सुख में काम आए

ਪੰਜਾਬ ਉਜਾਲਾ ਨਿਊਜ਼ਜਲੰਧਰ ਬੀਤੇ ਦਿਨੀਂ ਰਾਮਾਂਮੰਡੀ ਗੋਲ਼ੀ ਕਾਂਡ ਤੇ ਪੁਲੀਸ ਵੱਲੋਂ ਕੁੱਝ ਬੰਦੇ ਗ੍ਰਿਫਤਾਰ । ਲਾਪਰਵਾਹੀ ਮਾਮਲੇ ਵਿਚ ਪੁਲਸ  ਕਮਿਸ...
15/11/2023

ਪੰਜਾਬ ਉਜਾਲਾ ਨਿਊਜ਼

ਜਲੰਧਰ ਬੀਤੇ ਦਿਨੀਂ ਰਾਮਾਂਮੰਡੀ ਗੋਲ਼ੀ ਕਾਂਡ ਤੇ ਪੁਲੀਸ ਵੱਲੋਂ ਕੁੱਝ ਬੰਦੇ ਗ੍ਰਿਫਤਾਰ । ਲਾਪਰਵਾਹੀ ਮਾਮਲੇ ਵਿਚ ਪੁਲਸ ਕਮਿਸ਼ਨਰ ਵਲੋ ਚੌਂਕੀ ਇੰਚਾਰਜ ਮਦਨ ਲਾਲ ਲਾਈਨ ਹਾਜ਼ਰ ।


ਜਲੰਧਰ (ਰਾਹੁਲ ਕਸ਼ਯਪ) ਮਿਤੀ 31-10-2023 ਨੂੰ ਸਮੀਰ ਪੁੱਤਰ ਵਿਕੀ ਵਾਸੀ ਏਕਤਾ ਨਗਰ ਰਾਮਾਮੰਡੀ ਜਲੰਧਰ ਨੇ ਇਤਲਾਹ ਦਿੱਤੀ ਕਿ ਮਿਤੀ 30-10-2023 ਨੂੰ ਉਹ ਸਮੇਤ ਆਪਣੀ ਭਾਬੀ ਛਾਇਆ ਅਰੋੜਾ ਰਾਮਾਮੰਡੀ ਮਾਰਕੀਟ ਵਿਖੇ ਗਏ ਸੀ ਉਥੇ ਉਸਦੀ ਭਾਬੀ ਨਾਲ ਕੁੱਝ ਬੰਦਿਆ ਨੇ ਛੇੜਖਾਨੀ ਕੀਤੀ ਅਤੇ ਬਹਿਸ ਬਾਜੀ ਹੋਏ। ਫਿਰ ਜਦੋਂ ਉਹ ਘਰ ਆ ਗਏ ਤਾਂ ਮਿਤੀ 30/31-10-2023 ਦੀ ਦਰਮਿਆਨੀ ਰਾਤ 2 ਵਜੇ ਉਹਨਾਂ ਦੇ ਘਰ ਪਵਨ ਰਾਜਪੂਤ ਉਰਫ ਰੱਟਣ ਅਤੇ ਸ਼ਿਵ ਵਾਸੀ ਢਿੱਲਵਾਂ ਆਏ ਅਤੇ ਦਾਤ ਮਾਰੀ ਬਾਅਦ ਵਿਚ 30 ਕੁ ਬੰਦੇ ਇੱਕਠੇ ਹੋ ਗਏ ਅਤੇ ਉਹਨਾਂ ਨੇ ਸਮੀਰ ਦੇ ਘਰ ਤੇ ਇੱਟਾ ਮਾਰੀਆ ਤੋੜ ਭੰਨ ਕੀਤੀ, ਕੈਮਰੇ ਤੋੜੇ ਅਤੇ ਨਜਾਇਜ਼ ਅਸਲੇ ਨਾਲ ਫਾਇਰ ਕੀਤੇ। ਜੋ ਇਹਨਾਂ ਬੰਦਿਆ ਵਿੱਚ ਕੀ ਵਾਸੀ ਏਕਤਾ ਨਗਰ, ਸ਼ਿਵਾ, ਸੰਜੇ ਵਾਸੀ ਏਕਤਾ ਨਗਰ, ਵਿਪਨ ਵਾਸੀ ਫੌਜੀ ਵਾਲੀ ਗਲੀ, ਸ਼ਵੀ ਵਾਸੀ ਏਕਤਾ ਨਗਰ, ਗੱਟੂ ਵਾਸੀ ਜਸਲ ਵਾਲੀ ਗਲੀ, ਲਖਨ ਵਾਸੀ ਰਵੀਦਾਸ ਗਰਾਉਂਡ, ਕਾਲੂ ਭਈਆ, ਰਾਜਾ, ਲਾੜੀ ਹਰੀਪੁਰੀਆ ਅਤੇ ਹੋਰ ਨਾਮਾਲੂਮ ਵਿਅਕਤੀ ਸਨ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ASI ਸੁੱਚਾ ਸਿੰਘ ਵੱਲੋਂ ਮੁਕੱਦਮਾ ਨੰਬਰ 307 ਮਿਤੀ 31-10-2023 ਅਧ 307,452,323,427,148,149,506 ਕੁ ਚ, 25 ਆਰਮਜ਼ ਐਕਟ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਮਿਤੀ 15-11-2023 ਨੂੰ ਦੋਸ਼ੀ ਲਖਨ ਕੇਸਰ ਪੁੱਤਰ ਅਸ਼ੋਕ ਕੁਮਾਰ ਵਾਸੀ 415/2 ਰਵੀਦਾਸ ਕਲੋਨੀ ਦਕੋਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕਾਫੀ ਰੇਡ ਕੀਤੇ ਗਏ ਹਨ ਪਰ ਦੋਸ਼ੀ ਆਪਣੀ ਗ੍ਰਿਫਤਾਰੀ ਤੋਂ ਡਰਦੇ ਰੂਪੇਸ਼ ਹੋਏ ਹਨ ਜਿਸ ਕਰਕੇ ਗ੍ਰਿਫਤਾਰ ਨਹੀਂ ਹੋ ਸਕੇ ਹਨ।

ਇਸੇ ਦੇ ਸਬੰਧ ਵਿੱਚ ਮਿਤੀ 13-11-2023 ਨੂੰ ਸ਼ਾਮ 7 ਵਜੇ ਰੁਕਮਣੀ ਰਾਣੀ ਉਰਫ ਬੇਟੀ ਪਤਨੀ ਗਿਆਨ ਚੰਦ ਵਾਸੀ ਮਕਾਨ ਨੰਬਰ 5-30 ਗਲੀ ਨੰਬਰ 12 ਨੇੜੇ ਰਵੀਦਾਸ ਪਾਰਕ ਮੁਹੱਲਾ ਰਵੀਦਾਸ ਕਲੋਨੀ ਰਾਮਾਮੰਡੀ ਜਲੰਧਰ ਸਮੇਤ ਅਨਿਕਾ ਅਤੇ ਰੋਹਿਤ ਕੁਮਾਰ ਉਰਫ ਆਲੂ ਪੁੱਤਰ ਲੋਟ ਸ੍ਰੀ ਮਨਮੋਹਨ ਅਰੋੜਾ ਵਾਸੀ ਬਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ ਗਲੀ ਵਿੱਚ ਪੈਦਲ ਜਾ ਰਹੇ ਸੀ ਕਿ ਉਥੇ ਕਾਲੂ ਬਈਆ, ਰੱਟਣ, ਗਗਨ, ਗੂੰਗਾ, ਸ਼ਿਵਾ, ਲਾਖਨ, ਰਿੱਕੀ, ਸੰਜੇ, ਲਾਡੀ, ਥੱਕਰਾਂ, ਗੱਟੂ, ਵਿਪਨ, ਲੌਕੀ, ਸ਼ਵੀ ਅਤੇ ਕੁੱਝ ਹੋਰ ਅਣਪਛਾਤੇ ਨੌਜਵਾਨ ਆਏ ਤੇ ਉਹਨਾਂ ਪਰ ਹਮਲਾ ਕਰ ਦਿੱਤਾ ਜਿਸ ਵਿੱਚ ਰਟਣ ਨਾਮ ਦੇ ਨੌਜਵਾਨ ਨੇ ਆਪਣੀ ਡੱਬ ਵਿੱਚ ਰਿਵਾਲਵਰ ਕੱਢ ਕੇ ਰੋਹਿਤ ਕੁਮਾਰ ਉਰਫ ਆਲੂ ਪਰ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਜੋ ਇੱਕ ਗੋਲੀ ਰੋਹਿਤ ਕੁਮਾਰ ਦੇ ਸੱਜੀ ਵੱਖੀ ਅਤੇ ਦੂਸਰੀ ਉਸਦੇ ਸਿਰ ਉਪਰ ਦੀ ਲੰਘ ਗਈ। ਇਹਨਾਂ ਸਾਰਿਆ ਨੌਜਵਾਨਾਂ ਕੁਲ ਦਾਤਰ, ਕ੍ਰਿਪਾਨਾ, ਬੋਸਵਾਲ, ਖੰਡੇ ਅਤੇ ਮਾਰੂ ਹਥਿਆਰ ਸਨ ਅਤੇ ਦੋਰਾਨੇ ਇਲਾਜ ਰੋਹਿਤ ਕੁਮਾਰ ਉਰਫ ਆਲੂ ਉਕਤ ਦੀ ਮੌਤ ਹੋ ਗਈ ਜਿਸਤੇ ਮੁਕੱਦਮਾ ਨੰਬਰ 317 ਮਿਤੀ 14-11-2023 ਅ/ਧ 302,148,149 ਭ:ਦ, 25/27 ਆਰਮਜ਼ ਐਕਟ ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕਰਕੇ INSIP ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਵੱਲੋਂ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਹੈ ਅਤੇ ਮਿਤੀ 14-11-2023 ਨੂੰ ਮੁਕੱਦਮਾ ਹਜਾ ਵਿੱਚ ਨਾਮਜਦ ਦੋਸ਼ੀ ਗਗਨ ਅਰੋੜਾ ਪੁੱਤਰ ਲੇਟ ਸ਼੍ਰੀ ਕੁਲਵੰਤ ਰਾਏ ਵਾਸੀ 1160 ਮੁੱਦਰ ਸ਼ਟਰਿੰਗ ਵਾਲੀ ਗਲੀ ਰਾਮਾਮੰਡੀ ਜਲੰਧਰ ਅਤੇ ਮਿਤੀ 15-11-2023 ਨੂੰ ਦੂਸਰੇ ਦੋਸ਼ੀ ਲਖਨ ਕੇਸਰ ਪੁੱਤਰ ਅਸ਼ੋਕ ਕੁਮਾਰ ਵਾਸੀ 415/2 ਰਵੀਦਾਸ ਕਲੋਨੀ ਦਕਹਾ ਜਲੰਧਰ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੋਸ਼ੀਆ ਦੀ ਵੀ ਭਾਲ ਲਈ ਪੁਲਿਸ ਪਾਰਟੀਆ ਤਿਆਰ ਕਰਕੇ ਦੋਸ਼ੀਆਂ ਦੇ ਟਿਕਾਣਿਆ ਪਰ ਰੇਡਾਂ,ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।ਇਹਨਾਂ ਦੋਨੋ ਮੁਕੱਦਮੇ ਵਿੱਚ ਕੀਤੀ ਗਈ ਤਫਤੀਸ਼, ਮੌਕਾ ਦੇ ਗਵਾਹਾਂ ਦੇ ਬਿਆਨਾਤ, ਖੂਫੀਆ ਐਲਾਨੀਆਂ ਤੇ ਡੂੰਘਾਈ ਨਾਲ ਕੀਤੀ ਗਈ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਧਿਰ ਰਾਮਾਮੰਡੀ ਜਲੰਧਰ ਵਿੱਚ ਆਹਮਣੇ ਸਾਹਮਣੇ ਘਰ ਵਿੱਚ ਰਹਿੰਦੇ ਹਨ ਅਤੇ ਮਹੰਤ ਪਰਿਵਾਰਾਂ ਨਾਲ ਮੇਲ ਜੋਲ ਰੱਖਦੇ ਹਨ। ਮੁਅਤਫੀ ਰੋਹਿਤ ਕੁਮਾਰ ਅਤੇ ਉਸ ਪਰ ਗੋਲੀ ਚਲਾਉਣ ਵਾਲਾ ਪਵਨ ਰੱਟਣ ਦਾ ਭਰਾ ਬੁੱਲਾ ਵੀ ਮਹੰਤ ਬਰਾਦਰੀ ਨਾਲ ਸਬੰਧ ਰੱਖਦੇ ਸਨ ਅਤੇ ਮਹੰਤਾਂ ਨਾਲ ਨਕਲਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਉਹਨਾਂ ਨਾਲ ਜਾਂਦੇ ਰਹਿੰਦੇ ਸਨ। ਜੋ ਦੋਨਾਂ ਧਿਰਾਂ ਵਿੱਚ ਪਹਿਲਾਂ ਤੋਂ ਹੀ ਆਪਸ ਵਿੱਚ ਮਹੰਤਾਂ ਦੇ ਏਰੀਆ ਦੀ ਵੰਡ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਹੈ ਕਿਉਂਕਿ ਜਦੋਂ ਇੱਕ ਧਿਰ ਏਰੀਆ ਵਿੱਚ ਕਿਸੇ ਨਵੇਂ ਜੰਮੇ ਮੁੰਡੇ ਜਾਂ ਵਿਆਏ ਜੋੜੇ ਦੇ ਘਰ ਵਧਾਈ ਲੈਣ ਜਾਂਦੇ ਸਨ ਤਾਂ ਦੂਸਰੀ ਧਿਰ ਵੀ ਉਥੇ ਵਧਾਈ ਲੈਣ ਲਈ ਪਹੁੰਚ ਜਾਂਦੀ ਸੀ ਅਤੇ ਲੋਕ ਦੂਸਰੀ ਮੌਕੇ ਪਹੁੰਚੀ ਧਿਰ ਨੂੰ ਵਧਾਈ ਦੇਣ ਤੋਂ ਮਨ੍ਹਾਂ ਕਰ ਦਿੰਦੇ ਸੀ। ਜਿਸ ਕਰਕੇ ਕਾਫੀ ਵਾਰ ਇਹਨਾਂ ਵਿਚਕਾਰ ਆਪਸ ਵਿੱਚ ਮਾਮੂਲੀ ਲੜਾਈ ਝਗੜੇ ਹੋਏ ਹਨ ਅਤੇ ਇਹ ਦੋਨੋ ਧਿਰ ਆਪਸ ਵਿੱਚ ਇਕ ਦੂਸਰੇ ਪ੍ਰਤੀ ਖਾਰ ਰੱਖਦੇ ਸਨ। ਜੋ ਇਸੇ ਖਾਰ ਨੂੰ ਲੈ ਕੇ ਪਵਨ ਟੁੱਟਣ ਧਿਰ ਵੱਲੋ ਸਮੀਰ ਪੁੱਤਰ ਵਿੱਕੀ ਵਾਸੀ ਏਕਤਾ ਨਗਰ ਰਾਮਾਮੰਡੀ ਜਲੰਧਰ ਦੇ ਘਰ ਪਰ ਮਿਤੀ 30/31-10-2023 ਦੀ ਦਰਮਿਆਨੀ ਰਾਤ ਨੂੰ ਜਾਨ ਲੇਵਾ ਹਮਲਾ ਕੀਤਾ ਗਿਆ ਸੀ ਜਿਸਦੇ ਸਬੰਧ ਵਿੱਚ ਮੁਕੱਦਮਾ ਨੰਬਰ 307/23 ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਸੀ ਪਰ ਕਿਸੇ ਵਾਰਦਾਤ ਵਿੱਚ ਕਿਸੇ ਵਿਅਕਤੀ ਨੂੰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ। ਜਿਸਤੋਂ ਦੁਬਾਰਾ ਮੁਕੱਦਮਾ ਨੰਬਰ 307/23 ਥਾਣਾ ਰਾਮਾਮੰਡੀ ਜਲੰਧਰ ਵਿੱਚ ਨਾਮਜਦ ਦੋਸ਼ੀਆ ਵੱਲੋਂ ਇਸ ਵਾਰ ਰੋਹਿਤ ਕੁਮਾਰ ਤੇ ਰਾਹ ਵਿਚ ਆਉਂਦੇ ਸਮੇਂ ਫਾਇਰ ਅਤੇ ਹੋਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਰੋਹਿਤ ਕੁਮਾਰ ਦੀ ਇਲਾਜ ਦੋਰਾਨ ਹਸਪਤਾਲ ਵਿੱਚ ਮੌਤ ਹੋਈ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਗੈਂਗਵਾਰ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਸਗੋਂ ਇਹ ਲੜਾਈ ਝੱਗੜਾ/ਵਾਰਦਾਤ ਮਹੰਤਾਂ ਦੇ ਸਾਥੀਆ ਦੀ ਆਪਸ ਵਿੱਚ ਏਰੀਆਂ ਦੀ ਵੰਡ ਨੂੰ ਲੈ ਕੇ ਹੋਈ ਹੈ ।



ਦੋਸ਼ੀ ਧਿਰ ਦੀ ਕ੍ਰਿਮੀਨਲ ਹਿਸਟਰੀ

ਮੁਕੱਦਮਾ ਨੰਬਰ 317 ਮਿਤੀ 14-11-2023 ਅ/ਧ 302,148,149 ਭ:ਦ, 25/27 ਆਰਮਜ਼ ਐਕਟ ਥਾਣਾ -ਰਾਮਾਮੰਡੀ ਜਲੰਧਰ ਵਿੱਚ ਗ੍ਰਿਫਤਾਰ ਦੋਸ਼ੀਆ ਦੇ ਖਿਲਾਫ ਦਰਜ ਮੁਕੰਦਮੇ



ਪਹਿਲਾਂ ਦਰਜ ਮੁਕੱਦਮੇ

ਗਗਨ ਅਰੋੜਾ , ਪੁੱਤਰ 1. ਮੁਕੱਦਮਾ ਨੰਬਰ 32 ਕੁਲਵੰਤ ਰਾਏ ਵਾਸੀ ਜਲੰਧਰ 1160/10 ਨੇੜੇ ਸੇਠੀ ਕੰਪਲੈਕਸ ਕਾਕੀ ਪਿੰਡ ਜਲੰਧਰ

ਮਿਤੀ 14-06-2014 ਅ/ਧ 19 ਜੂਆ ਐਕਟ ਥਾਣਾ ਕੈਂਟ

ਲਖਨ ਕੇਸਰ ਪੁੱਤਰ ਅਸ਼ੋਕ ਕੁਮਾਰ ਵਾਸੀ 1150 ਰਵੀਦਾਸ ਕਲੋਨੀ ਦੁਹਾ ਜਲੰਧਰ

1. ਮੁਕੱਦਮਾ ਨੰਬਰ 60 ਮਿਤੀ 16-03-2017 ਅ/ਧ 323,452,506,148, 149 ਭ:ਦ ਥਾਣਾ ਰਾਮਾਮੰਡੀ ਜਲੰਧਰ

: 2. ਮੁਕੱਦਮਾ ਨੰਬਰ 211 ਮਿਤੀ 28-07-2020 ਅਧ 323,341,506,148,149,188 ਭਾਦ, 51 DM Act 3ED Act ਥਾਣਾ ਰਾਮਾਮੰਡੀ ਜਲੰਧਰ

3. ਮੁਕਦਮਾ ਨੰਬਰ 201 ਮਿਤੀ 15-09-2021 ਅ/ਧ 323,324,34 ਭ:ਦ ਥਾਣਾ | ਰਾਮਾਮੰਡੀ ਜਲੰਧਰ

– ਮੁਕੱਦਮਾ ਨੰਬਰ 307 ਮਿਤੀ 31-10-2023 ਅਧ

307,452,323,427,148,149,506 ਭ:ਦ, 25 ਆਰਮਜ਼ ਐਕਟ ਥਾਣਾ ਰਾਮਾਮੰਡੀ

ਜਲੰਧਰਮੁਦੱਈ ਧਿਰ ਦੀ ਕ੍ਰਿਮੀਨਲ ਹਿਸਟਰੀ

ਪਹਿਲਾਂ ਦਰਜ ਮੁਕੱਦਮੇ

ਮ੍ਰਿਤਕ

ਰੋਹਿਤ ਕੁਮਾਰ ਪੁੱਤਰ ਲੋਟ ਮਨਮੋਹਨ ਅਰੋੜਾ ਵਾਸੀ 1452] ਬਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ

1. ਮੁਕੱਦਮਾ ਨੰਬਰ 32 ਮਿਤੀ 14-06-2014 ਅ/ਧ 13ਏ ਜੂਆ ਐਕਟ ਥਾਣਾ ਕੈਂਟ ਜਲੰਧਰ ਰੋਹਿਤ ਦੀ ਮਾਂ 1 ਮੁਕੱਦਮਾ ਨੰਬਰ 254 ਮਿਤੀ 28-12-17 ਅਧ 61-1-14 ਆਬਕਾਰੀ ਐਕਟ ਥਾਣਾ ਰਾਮਾਮੰਡੀ ਸ਼ੀਤਲ ਉਰਫ ਨੀਰੂ ਪਤਨੀ ਲੋਟ ਮਨਮੋਹਨ ਲਾਲ ਵਾਸੀ 1452 ਗਲੀ ਨੰਬਰ 1 ਝਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ

ਜਲੰਧਰ — ਮੁਕੱਦਮਾ ਨੰਬਰ 171 ਮਿਤੀ 15-07-2018 ਅ/ਧ 61-1-14 ਆਬਕਾਰੀ ਐਕਟ ਥਾਣਾ – ਰਾਮਾਮੰਡੀ ਜਲੰਧਰ

3. ਮੁਕੱਦਮਾ ਨੰਬਰ 32 ਮਿਤੀ 02-02-2019 ਅਧ 61-1-14 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 4. ਮੁਕੱਦਮਾ ਨੰਬਰ 218 ਮਿਤੀ 05-08-20 ਆਧ

ਰਾਮਾਮੰਡੀ ਜਲੰਧਰ 61 ਆਬਕਾਰੀ ਐਕਟ, 420 ਭ:ਦ ਥਾਣਾ 5. ਮੁਕੱਦਮਾ ਨੰਬਰ 227 ਮਿਤੀ 14-10-21 ਅਧ 21 NDPS Act ਥਾਣਾ ਰਾਮਾਮੰਡੀ ਜਲੰਧਰ ਰੋਹਿਤ ਦੀ ਭੈਣ

6. ਮੁਕੱਦਮਾ ਨੰਬਰ 15 ਮਿਤੀ 07-05-27 ਅਪ 22 NDPS Act ਥਾਣਾ ਰਾਮਾਮੰਡੀ ਜਲੰਧਰ ਮੁਕੱਦਮਾ ਨੰਬਰ 75 ਮਿਤੀ 26-02-23 ਅੱਧ 21 NDPS Act, ਵਾਧਾ ਜੁਰਮ 29 NDPS Act ਥਾਣਾ ਰਾਮਾਮੰਡੀ ਜਲੰਧਰ ਛਾਇਆ ਪਤਨੀ ਅਮਨ ( ਪੁੱਤਰੀ ਅਸ਼ਵਨੀ ਕੁਮਾਰ ਵਾਸੀਨ ਮਕਾਨ ਨੰਬਰ 852 ਗਲੀ ਨੰਬਰ 1 ਏਕਤਾ ਨਗਰ ਰਾਮਾਮੰਡੀ ਜਲੰਧਰ

ਰੋਹਿਤ ਦੀ ਭੂਆ ਰੁਕਮਣੀ ਰਾਣੀ ਉਰਫ ਬੰਟੀ ਪਤਨੀ ਗਿਆਨ ਚੰਦ ਵਾਸੀ 230/12 ਰਵੀਦਾਸ ਕਲੋਨੀ ਕਾਕੀ ਪਿੰਡ ਜਲੰਧਰ

ਰੋਹਿਤ ਦੀ ਭੈਣ ਦਾ ਸਹੁਰਾ ਹੈ. ਮੁਕੱਦਮਾ ਨੰਬਰ 6 ਮਿਤੀ 22-62-23 ਅਧੀ 2। NDPS Act ਥਾਣਾ ਰਾਮਾਮੰਡੀ ਜਨਾਬ

ਐਸ਼ਵਨੀ ਉਰਫ ਦੀਸ਼ਾ – ਮੁਕੱਦਮਾ ਨੰਬਰ 45 ਮਿਤੀ 23-02-2017 ਆਧ 13 ਜੂਆ ਐਕਟ ਥਾਣਾ ਰਾਮਾਮੰਡੀ ਜਲੰਧਰ ਪੁੱਤਰ ਜੀਤ ਰਾਮ ਵਾਸੀ

852 ਏਕਤਾ ਨਗਰ ਵੇਸ-

ਨੇੜੇ ਸਾਗਰ ਮੀਟ ਵਾਲੇ

ਦੀ ਦੁਕਾਨ ਦਾਮਾਮੰਡੀ

ਜਲੰਧਰ

ਰਹਿਤ ਦੀ ਭੈਣ ਦੇ ਸਹੁਰ 1. ਮੁਕਾਮ ਨੰਬਰ 67 ਮਿਤੀ 21-02-25 ਆt 21 Nors Act ਥਾਣਾ ਰਾਮਾਮੰਡੀ ਜਲਗ

2. ਮੁਕੱਦਮਾ ਨੰਬਰ 238 ਮਿਤੀ 23-12-2010 ਅ/ਧ 324,148,149 ਭ:ਦ ਥਾਣਾ ਰਾਮਾਮੰਡੀ ਜਲੰਧਰ

3. ਮੁਕੱਦਮਾ ਨੰਬਰ 42 ਮਿਤੀ 23-02-2017 ਅੱਧ 13 ਜੂਆ ਐਕਟ ਥਾਣਾ ਰਾਮਾਮੰਡੀ ਜਲੰਧਰ

ਸੋਹਨ ਲਾਲ ਉਰਫ ਕੈਰੋਂ

ਪੁੱਤਰ ਜੀਤ ਰਾਮ ਵਾਸੀ

852 ਬਾਲਮੀਕਿ ਮੁਹੱਲਾ

ਕਾਜੀ ਮੰਡੀ ਜਲੰਧਰ

1. ਮੁਕੱਦਮਾ ਨੰਬਰ 206 ਮਿਤੀ 20-11-2012 ਆਧ 14 ਜੂਆ ਐਕਟ ਥਾਣਾ ਰਾਮਾਮੰਡੀ ਜਲੰਧਰ :2 . ਮੁਕੱਦਮਾ ਨੰਬਰ 144 ਮਿਤੀ 13-07-2017 on 21 NDPS Act ਥਾਣਾ ਵੀਜਨ ਨੰਬਰ । ਜਲੰਧਰ

ਤੇ ਮੁਕੱਦਮਾ ਨੰਬਰ 150 ਮਿਤੀ 15-07-2019 ਆਧ 11 ਆਬਕਾਰੀ ਐਕਟ, 120 ਤਦ ਥਾਣਾ ਰਾਮਾਮੰਡੀ ਜਲੰਧਰ

4 ਮੁਕੱਦਮਾ ਨੰਬਰ 198 ਮਿਤੀ 24-08-2014 ਅਧ । ਆਬਕਾਰੀ ਐਕਟ ਥਾਣਾ ਰਾਮਮੰਡੀ ਜਲੰਧਰ 5, ਮੁਕੱਦਮਾ ਨੰਬਰ 145 ਮਿਤੀ 25-05-2000 ਅਧ 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 6, ਮੁਕੱਦਮਾ ਨੰਬਰ 16 ਮਿਤੀ 10-07-2020 ਅਧ 61 ਆਬਕਾਰੀ ਐਕਟ, ਥਾਣਾ ਰਾਮਾਮੰਡੀ ਜਲੰਧਰ

7, ਮੁਕੱਦਮਾ ਨੰਬਰ 26 ਮਿਤੀ 12-10-2020 N 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 8. ਮੁਕੱਦਮਾ ਨੰਬਰ 61 ਮਿਤੀ 01-01-2021 ਅਧ 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ

9. ਮੁਕੰਦਮਾ ਨੰਬਰ 38 ਮਿਤੀ 04-03-2011 1 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 10. ਮੁਕੱਦਮਾ ਨੰਬਰ 206 ਮਿਤੀ 20-11-2021 ਅੱਧ ਹੈ। ਆਬਕਾਰੀ ਐਕਟ ਥਾਣਾ ਰਾਮਾਮੰਡੀ

1। ਮੁਕੱਦਮਾ ਨੰਬਰ 202 ਮਿਤੀ 30-11-2011 ਆਪ 61 ਆਬਕਾਰੀ ਐਕਟ ਥਾਣਾ ਰਾਮਾਮੰਡੀ ਜਲੰਧਰ 12. ਮੁਕੱਦਮਾ ਨੰਬਰ 107 ਮਿਤੀ 05-01-2021 ਅੱਜ 21/22/24 NDPS Act ਥਾਣਾ ਰਾਮਾਮੰਡੀ ਜਲੰਧਰ

13. ਮੁਕੰਦਮਾ ਨੰਬਰ 129 ਮਿਤੀ 03-08-2023 ਆਜ 21 NDPS Act ਥਾਣਾ ਰਾਮਾਮੰਡੀ ਜਲੰਧਰ

14 ਮੁਕੱਦਮਾ ਨੰਬਰ 32 ਮਿਤੀ 02-02-11 ਅl 61 Excise Act ਥਾਣਾ ਰਾਮਾਮੰਡੀ ਜਲੰਧਰ

15. ਮੁਕਦਮਾ ਨੰਬਰ 15 ਮਿਤੀ 02-08-12 ਆਧ 21 NDPS Act ਥਾਣਾ ਰਾਮਾਮੰਡੀ ਜਲੰਧਰ

14/11/2023

ਪੰਜਾਬ ਉਜਾਲਾ ਨਿਊਜ਼

ਕੋਟਲਾ ਰੋਡ ਦੀ ਸੜਕ ਦੀ ਹਾਲਤ ਬਹੁਤ ਜਾਂਦਾ ਖਰਾਬ ਅਤੇ ਰੋਡ ਟੁੱਟਿਆ ਹੋਇਆ ਹੈ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਹੈ।

ਜਲੰਧਰ (ਰਾਹੁਲ ਕਸ਼ਯਪ) ਕੋਟਲਾ ਰੋਡ ਦੀ ਸੜਕ ਦੀ ਹਾਲਤ ਬਹੁਤ ਜਾਂਦਾ ਖਰਾਬ ਅਤੇ ਰੋਡ ਟੁੱਟਿਆ ਹੋਇਆ ਹੈ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਹੈ। ਪਰ ਫੇਰ ਵੀ ਆਪ ਸਰਕਾਰ ਦੇ ਵਿਧਾਇਕਾਂ ਦੇ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਹੈ! ਜਿਥੇ ਕਿ ਅਜ ਮੋਹਲਾ ਨਿਵਾਸੀਆਂ ਨੇ ਰੋਸ ਪ੍ਰਗਟ ਕੀਤਾ ਜਿਸ ਵਿਚ ਪਰਧਾਨ, (ਯਸ਼ ਪਾਲ) ਡਿੰਪੀ ਬਾਬਾ ਜੀ,ਕਰਨ,ਸੰਦੀਪ ਅਤੇ ਹੋਰ ਮੋਹਲਾ ਨਿਵਾਸੀਆਂ ਨੇ(ਆਪ ਸਰਕਾਰ) ਨੂੰ ਮੁਰਦਾ ਬਾਅਦ ਦੇ ਨਾਰੇ ਵੀ ਲਾਏ! ਆਪ ਸਰਕਾਰ ਵੱਲੋਂ ਵੱਡੇ- ਵੱਡੇ ਵਾਅਦੇ ਕੀਤੇ ਜਾਂਦੇ ਹਨ ਕਿ ਪੰਜਾਬ ਨੂੰ ਸਮਾਟ ਸਿਟੀ ਬਣਾਉਣਾ ਹੈ ਜੀਦੇ ਚ ਸਮਾਰਟ ਸਿਟੀ ਚ ਜਲੰਧਰ ਦਾ ਵੀ ਨਾਮ ਆਉਂਦਾ ਹੈ ਓਥੇ ਹੀ ਇਕ ਰੋਡ ਇਹਨਾਂ ਤੋਂ ਬਣਵਾਇਆ ਨਹੀਂ ਜਾਂਦਾ ਹੈ। ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਆਵਾ ਜਾਈ ਅਤੇ ਲੋਗ ਬਹੁਤ ਜਾਦਾ ਦੁਖੀ ਹਨ। ਪਰ ਫੇਰ ਵੀ ਆਪ ਸਰਕਾਰ ਦੇ ਵਿਧਾਇਕ ਹੱਥ ਤੇ ਹੱਥ ਰੱਖ ਕੇ ਬੈਠੇ ਹਨ!

ਪੰਜਾਬ ਉਜਾਲਾ ਨਿਊਜ਼ਜਲੰਧਰ ਛਾਉਣੀ ਵਿਖੇ ਫੌਜ ਦੀ ਭਰਤੀ ਰੈਲੀ 12 ਦਸੰਬਰ ਤੋਂਜਲੰਧਰ (ਰਾਹੁਲ ਕਸ਼ਯਪ) ਜਲੰਧਰ ਛਾਉਣੀ ਵਿੱਚ ਫੌਜ ਦੀ ਭਰਤੀ ਰੈਲੀ 12 ਦ...
14/11/2023

ਪੰਜਾਬ ਉਜਾਲਾ ਨਿਊਜ਼

ਜਲੰਧਰ ਛਾਉਣੀ ਵਿਖੇ ਫੌਜ ਦੀ ਭਰਤੀ ਰੈਲੀ 12 ਦਸੰਬਰ ਤੋਂ

ਜਲੰਧਰ (ਰਾਹੁਲ ਕਸ਼ਯਪ) ਜਲੰਧਰ ਛਾਉਣੀ ਵਿੱਚ ਫੌਜ ਦੀ ਭਰਤੀ ਰੈਲੀ 12 ਦਸੰਬਰ 2023 ਤੋਂ ਪੁਲਿਸ ਸਟੇਸ਼ਨ ਡਿਵੀਜ਼ਨ ਨੰ.7, ਅਰਬਨ ਅਸਟੇਟ, ਫੇਜ਼ ਨੰ.1, ਜਲੰਧਰ ਛਾਉਣੀ ਨੇੜੇ ਸਿੱਖ ਐਲ.ਆਈ.ਫੁੱਟਬਾਲ ਗਰਾਊਂਡ ਵਿਖੇ ਸ਼ੁਰੂ ਹੋਵੇਗੀ। ਆਰਮੀ ਅਗਨੀਵੀਰ ਸੈਨਿਕ ਜਨਰਲ ਡਿਊਟੀ, ਕਲਰਕ/ਸਟੋਰ ਕੀਪਰ ਟੈਕਨੀਕਲ, ਟੈਕਨੀਕਲ, ਟ੍ਰੇਡਸਮੈਨ, ਨਰਸਿੰਗ ਅਸਿਸਟੈਂਟ/ਨਰਸਿੰਗ ਅਸਿਸਟੈਂਟ (ਵੈਟਰਨਰੀ), ਸਿਪਾਹੀ ਫਾਰਮਾਸਿਸਟ, ਹੌਲਦਾਰ (ਸਰਵੇਅਰ ਆਟੋਮੇਟਿਡ ਕਾਰਟੋਗ੍ਰਾਫਰ) ਅਤੇ ਧਾਰਮਿਕ ਅਧਿਆਪਕ (ਜੂਨੀਅਰ ਕਮਿਸ਼ਨਡ ਅਫਸਰ) ਦੀਆਂ ਰੈਲੀਆਂ 12 ਦਸੰਬਰ ਤੋਂ 18 ਦਸੰਬਰ 2023 ਤੱਕ ਅਤੇ ਮਹਿਲਾ ਮਿਲਟਰੀ ਪੁਲਿਸ ਰੈਲੀ 19 ਦਸੰਬਰ ਤੋਂ 20 ਦਸੰਬਰ 2023 ਤੱਕ ਤੈਅ ਕੀਤੀਆਂ ਗਈਆਂ ਹਨ।

ਭਰਤੀ ਰੈਲੀ ਲਈ ਐਡਮਿਟ ਕਾਰਡ ਉਮੀਦਵਾਰਾਂ ਨੂੰ ਉਨ੍ਹਾਂ ਦੇ ਰਜਿਸਟਰਡ ਈ-ਮੇਲ ਆਈਡੀ ਰਾਹੀਂ ਜਾਰੀ ਕੀਤੇ ਗਏ ਹਨ ਉਹ ਆਪਣੀ ਰਜਿਸਟਰਡ ਆਈਡੀ ਰਾਹੀਂ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦੀ ਵੈੱਬਸਾਈਟ ਤੋਂ ਸਿੱਧੇ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਧਿਕਾਰਤ ਵੈੱਬਸਾਈਟ www.join indianarmy.nic.in ਤੇ ਪ੍ਰਕਾਸ਼ਿਤ ਰੈਲੀ ਨੋਟੀਫਿਕੇਸ਼ਨ ਅਨੁਸਾਰ ਸਾਰੇ ਅਸਲ ਦਸਤਾਵੇਜ਼ ਲੈ ਕੇ ਜਾਣ।

ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 20 ਨਵੰਬਰ ਤੋਂ 23 ਨਵੰਬਰ 2023 ਤੱਕ ਆਰਮੀ ਰਿਕਰੂਟਮੈਂਟ ਦਫ਼ਤਰ, ਜਲੰਧਰ ਵਿਖੇ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਕਰਵਾ ਲੈਣ। ਸਾਰੇ ਉਮੀਦਵਾਰਾਂ ਨੂੰ ਸਰੀਰਕ ਟੈਸਟ ਦੌਰਾਨ ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਭਰਪੂਰ ਮਾਤਰਾ ਵਿੱਚ ਪਾਣੀ ਪੀਣ ਅਤੇ ਪੌਸ਼ਟਿਕ ਭੋਜਨ ਖਾਣ ਦੀ ਬੇਨਤੀ ਕੀਤੀ ਜਾਂਦੀ ਹੈ। ਭਾਰਤੀ ਫੌਜ ਵਿੱਚ ਭਰਤੀ ਇੱਕ ਸਵੈ-ਇੱਛਤ ਸੇਵਾ ਹੈ ਅਤੇ ਚੋਣ ਨਿਰਪੱਖ ਅਤੇ ਪੂਰੀ ਤਰ੍ਹਾਂ ਯੋਗਤਾ ਤੇ ਅਧਾਰਤ ਹੈ। ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ।ਸਾਰੇ ਉਮੀਦਵਾਰਾਂ ਨੂੰ ਦਲਾਲਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ

पंजाब उजाला न्यूजसैंट्रल विधानसभा मे पुलिस कारगुजारी मे राजनैतिक दखल की वजह से अपराध,नशा तस्करी गुंडागर्दी बढ़ रही-अशोक ...
14/11/2023

पंजाब उजाला न्यूज

सैंट्रल विधानसभा मे पुलिस कारगुजारी मे राजनैतिक दखल की वजह से अपराध,नशा तस्करी गुंडागर्दी बढ़ रही-अशोक सरीन हिक्की

कुछ मुलाजिम विधायक से साठगाँठ कर झूठे मुक़दमों मे फसाने का दबाव बना नाम पर लोगो वसूली मे जुटे

थाने स्तर पर पुलिस की साख को दाव पर लगा कर अपराधियों पर भी नही होती कारवाई
पहले भी इसी थाने से माल मुकदमा गायब हो चुका

जालंधर (राहुल कश्यप)सैंट्रल विधानसभा सोमवार देर रात रामामंडी इलाके मे गोली मार नौजवान की हत्या को लेकर जालंधर भाजपा के महामंत्री अशोक सरीन हिक्की ने इन घटनाओं के लिए आम आदमी पार्टी सरकार के नेताओ को जिम्मेवार बता तीखा हमला पंजाब सरकार पर बोला है।अशोक सरीन ने बताया की केंद्रीय विधानसभा मे पुलिस कारगुजारी मे राजनैतिक दखल की वजह से दिन प्रतिदिन अपराध इलाके की हर गली मोहल्ले मे सरेआम अवैध शराब समेत नशा तस्करी एवं गुंडागर्दी बढ़ रही है।क्यूकी आम आदमी पार्टी के विधायक सरेआम अवैध कारोबारियों एवं असामाजिक तत्वों को सरक्षण देकर उनका पालन पोषण कर अवैध कारोबार से वसूली कर रहे है।

जिसका सबूत कुछ दिन पहले रामा मंडी पुलिस की बजाए थाना 6 द्वारा पकड़े गये शराब तस्कर के मामले मे सामने आ गये थे।सरीन ने बताया की राममंडी इलाके मे सरेआम गोलीय चला नौजवान के कत्ल के मामले मे पीढ़ित परिवार ने सरेआम आरोप लगाये की उनके बेटे कि हत्या नशा तस्करी रोकने कि कोशिश करने से उसके दुश्मन बने तस्करो ने करवाई है।जिसको लेकर उन्होंने यह भी आरोप लगाया की कुछ दिन पहले उनके मारे गये बेटे से युवकों ने मारपिट की जिन पर थाना राममंडी मे शिकायत देने के बावजूद भी कोई कारवाई नही हुई।इसी वजह से हमलावरों के हौसले बुलंद हो गये।

जिसके चलते उनके बेटे कि गोलिया मार कर हत्या कर दी गयी है।जिसके जिम्मेवार कारवाई नही करने वाले पुलिस मुलाजिम है।सरीन ने पुलिस कमिश्नर से अपील कर बोला की शहर मे आम चर्चा है कि राममंडी थाने के कुछ मुलाजिम विधायक से साठगाँठ कर नशा तस्करो को छोड़ रहे और कई मामलो मे जिन लोगो का अपराधियों से कोई लेनेदेन नही उनको भी झूठे आधार बना मुक़दमो मे नामजद करने का दबाव बना जबरन वसूली की जा रही है।जो रामामंडी थाने के कुछ मुलाजिम बेख़ौफ़ होकर विधायक के इशारे पर कार्य कर उच्च अधिकारियों को दरकिनार कर पुलिस की साख पर दाग लगा वसूली मे तेजी से लगे हुए है।

सरीन ने बताया की थाने स्तर पर पुलिस की साख को दाव पर लगा कर अपराधियों पर भी कारवाई नही हो रही है।क्यूकी पुलिस अधिकारियों से ज़्यादा आम आदमी के विधायक एवं उनके पारिवारिक सदस्यों का पुलिस कारगुजारी मे ज़्यादा दख़ल कुछ मुलाजिमों की मिलीभगत के चलते है।इसीलिए आम लोगो को राममंडी थाने के इलाक़े मे गुंडागर्दी,क़त्लेआम,नशा तस्करी,चोरी,छीनाछपटी जैसी घटनाओं का सामना करना पड़ रहा है।

इतना ही नहीं कुछ समय पहले इलाक़े के एक प्रमुख स्कूल के मालिक के घर से लाखों रुपए की नगदी समेत लाखों के सोने चांदी के आभूषण चोरी हुए आरोपी पकड़ा और बरामदगी होने के बावजूद पुलिस मुलाजिम ने विधायक के रिश्तेदार के इशारे चोरी के सामान को खुरदबुर्द कर दिया था।जिसको लेकर आज तक भी कोई ठोस कानूनी कारवाई नहीं हुई।

सरीन ने कहा बहुत जल्द इस विषयो को लेकर संबंधित सीनियर पुलिस अधिकारियों से मिल कर इलाके मे कानून व्यवस्था की असलियत बताई जायेगी।

ਪੰਜਾਬ ਉਜਾਲਾ ਨਿਊਜ਼ਕਾਂਗਰਸ ਭਵਨ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ 134ਵਾ ਜਨਮ ਦਿਨ ਮਨਾਇਆ : ਪ੍ਰਧਾ...
14/11/2023

ਪੰਜਾਬ ਉਜਾਲਾ ਨਿਊਜ਼

ਕਾਂਗਰਸ ਭਵਨ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ 134ਵਾ ਜਨਮ ਦਿਨ ਮਨਾਇਆ : ਪ੍ਰਧਾਨ ਰਾਜਿੰਦਰ ਬੇਰੀ

ਜਲੰਧਰ (ਰਾਹੁਲ ਕਸ਼ਯਪ) ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਜਲੰਧਰ ਦੇ ਕਾਂਗਰਸ ਭਵਨ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ 134ਵਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਜਲੰਧਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮਿਲ ਕੇ ਪਹਿਲਾਂ ਆਪਣੇ ਮਰਹੂਮ ਨੇਤਾ ਦੀ ਫੋਟੋ ਤੇ ਫੁੱਲ ਮਾਲਾਵ ਭੇਂਟ ਕੀਤੀਆਂ | ਇਸ ਮੌਕੇ ਪ੍ਰਧਾਨ ਜੀ ਨੇ ਚਾਚਾ ਨਹਿਰੂ ਜੀ ਦੇ ਜੀਵਨ ਬਾਰੇ ਦੱਸਿਆ ਕੇ ਕਿਵੇਂ ਨਹਿਰੂ ਜੀ ਨੇ ਭਾਰਤ ਨੂੰ ਦੂਰ ਦਿੱਖ ਨਾਲ ਦੇਖ ਦੇਸ਼ ਦੀ ਬਾਗਡੋਰ ਨੂੰ ਸੰਭਾਲਿਆ ਅਤੇ ਜੋ ਸਪਨੇ ਦੇਸ਼ ਲਈ ਦੇਖੇ ਸਨ ਉਹਨਾਂ ਨੂੰ ਸੱਚ ਕਰਦੇ ਹੋਏ ਦੇਸ਼ ਦੀ ਯੂਥ ਨੂੰ ਸਹੀ ਦਿਸ਼ਾ ਵੱਲ ਨੂੰ ਤੋਰ ਦਿੱਤਾ ਅਤੇ ਅੱਜ ਜੋ ਵੀ ਦੇਸ਼ ਦੀਆ ਸਰਕਾਰੀ ਕੰਪਨੀਆਂ ਹਨ ਉਹ ਸਭ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਦੇਣ ਹਨ | ਨਹਿਰੂ ਜੀ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ ਇਸੇ ਲਈ ਬੱਚੇ ਉਹਨਾਂ ਨੂੰ ਚਾਚਾ ਨਹਿਰੂ ਜੀ ਕਹਿਕੇ ਪੁਕਾਰਦੇ ਸਨ | ਇਸ ਮੌਕੇ ਹਾਜਿਰ ਰਹੇ ਬਲਾਕ ਪ੍ਰਧਾਨ ਹਰੀਸ਼ ਢੱਲ, ਕੌਂਸਲਰ ਜਗਜੀਤ ਜੀਤਾ, ਤਰਸੇਮ ਲਾਖੇਤਰਾ, ਬਲਵੀਰ ਅੰਗਰਲ ,ਬਚਨ ਲਾਲ, ਓਂਕਾਰ, ਰਾਜੀਵ ਟਿੱਕਾ, ਅਮਰੀਕ ਸਿੰਘ ਕੇ.ਪੀ, ਯਸ਼ਪਾਲ ਸਫ਼ਰੀ ,ਗੁਰਕ੍ਰਿਪਾਲ ਭੱਟੀ, ਮਨਦੀਪ ਕੌਰ, ਆਸ਼ਾ ਸਹੋਤਾ, ਚੰਦਰ ਕਾਂਤਾ, ਰਿਸ਼ੀ, ਕੇਸ਼ ਵਰਮਾ, ਰਾਕੇਸ਼ ਕੁਮਾਰ, ਨਵਦੀਪ ਜਰੇਵਾਲ, ਲਕਸ਼ਮਣ ,ਮਹੇਡਾਕਟਰ ਸ਼ਸ਼ੀ ਕਾਂਤ, ਪ੍ਰੋਫੈਸਰ ਵਿਰਾਟ ਸਿੰਘ, ਸੁਖਜਿੰਦਰ ਪਾਲ ਮਿੰਟੂ, ਰਾਜਨਕੁਮਾਰ ਬੌਬੀ, ਅਮਿਤ ਭਗਤ, ਬਿਸ਼ੰਬੇਰ ਕੁਮਾਰ, ਮੰਨੀ ਧਿਰ, ਪਵਨਕੁਸ਼ਲ, ਕੀਮਤੀ, ਰਵਿੰਦਰ ਕੁਮਾਰ, ਰਜਨੀ ਬਾਲਾ, ਬਲਬੀਰ ਕੌਰ, ਸੁਧੀਰ ਘੁੱਗੀ, ਭਗਤ ਭ੍ਰਿਸ਼ਨ ਦਾਸ, ਯਸ਼ ਪਾਲ ਮੰਡਲੀ, ਨਿਸ਼ਾਂਤ ਘਈ ਆਦਿ ਹਾਜਰ ਸਨ।

पंजाब उजाला न्यूजजालंधर पुलिस अगर गंभीरता से लेती तो नहीं होता युवक का शरेआम कत्ल, फैली सनसनी,जालंधर:(राहुल कश्यप) जालंध...
14/11/2023

पंजाब उजाला न्यूज

जालंधर पुलिस अगर गंभीरता से लेती तो नहीं होता युवक का शरेआम कत्ल, फैली सनसनी,

जालंधर:(राहुल कश्यप) जालंधर पुलिस के पास सुरक्षा की गुहार लेकर युवक दो दिन तक चक्कर काटता रहा कि उसको इलाके के नशा तस्करों से धमकियां मिल रही हैं। 48 घंटे तक उसकी शिकायत पर किसी ने कार्रवाई नहीं की। एडीसीपी से लेकर स्थानीय थानेदार तक किसी ने उसकी नहीं सुनी। इससे बदमाशों का दुस्साहस इस कदर बुलंद हो गए कि उन्होंने सोमवार को शिकायतकर्ता रोहित की गोलियां मारकर हत्या कर दी।

रोहित को दो गोलियां लगी, उसको स्थानीय निजी अस्पताल ले जाया गया, लेकिन उसकी मौत हो गई। घटना स्थानीय रामामंडी इलाके के दकोहा फाटक के पास सोमवार देर रात की है। हत्या के बाद पुलिस की नींद खुली और एडीसीपी बलविंदर सिंह से लेकर थानेदार राजेश कुमार घटनास्थल पर पहुंचे, लेकिन लोगों का गुस्सा फूट पड़ा। सोमवार देर रात लोगों ने होशियारपुर मार्ग पर ट्रैफिक जाम कर प्रदर्शन किया। पुलिस अधिकारी लोगों को शांत करने में लगे रहे, लेकिन लोग नहीं हटे।

जिन लोगों ने 22 वर्षीय रोहित पर गोलियां चलाईं, वह उसके घर के बिल्कुल पास रहते हैं। दो दिन पहले ही रोहित के परिजनों ने थाना सूर्या एनक्लेव में इसकी शिकायत भी दर्ज करवाई थी कि उस पर हमला किया गया है। उस पर दोबारा हमला हो सकता है। सोमवार देर रात आधा दर्जन बदमाशों ने रोहित को घेर लिया और गालियां निकालनी शुरू कर दी। बाद में बदमाशों ने गोलियां चला दी, जिससे दो गोलियां उसकी पीठ पर जाकर लगीं।

रोहित की मौत के बाद लोगों का गुस्सा फूट गया। महिलाओं का रो-रोकर बुरा हाल था। महिलाओं का कहना था कि पुलिस ने उनकी शिकायत ही नहीं सुनी। वह बार बार थाने जाते रहे, लेकिन बदमाश नशा बेचने वाले थे और इलाके की पुलिस उन पर मेहरबान थी। रोहित की बुआ का कहना है कि दो दिन पहले हमलावरों ने उसके घर पर गोलियां चलाई थीं। इसकी शिकायत भी पुलिस को दी थी, लेकिन पुलिस ने आरोपियों पर कार्रवाई नहीं की। सोमवार को छह-सात हमलावरों ने रोहित को घेरकर गोलियां मार दीं, जिससे उसकी मौत हो गई

पंजाब उजाला न्यूजजालंधर में लूट, बाइक सवार लुटेरों ने पहले पीटा, फिर कैश लूटकर भागेजालंधर (राहुल कश्यप): जालंधर से बड़ी ...
13/11/2023

पंजाब उजाला न्यूज

जालंधर में लूट, बाइक सवार लुटेरों ने पहले पीटा, फिर कैश लूटकर भागे

जालंधर (राहुल कश्यप): जालंधर से बड़ी खबर है। जालंधर में अभी अभी लूट हुई है। शहर के सबसे पॉश इलाके अर्बन एस्टेट फेस-2 में बाइक सवार लुटेरों ने लूट की घटना को अंजाम दिया। लुटेरे ने किसी हथियार से पहले वार किया, फिर लूट लिया।

यह घटना जोमैटो डिलीवरी बॉय के साथ हुई है। जानकारी के मुताबिक लुटेरों ने डिलीवरी बॉय के सिर पर किसी चीज से वार भी किया। जिसमें उक्त युवक गंभीर रूप से जख्मी हुआ है। जिसे इलाज के लिए शाम के वक्त सिविल अस्पताल में भर्ती करवाया गया था।

बस्ती दानिशमंदा के रहने वाले सोनू ने बताया कि वह जोमैटो में पिछले काफी समय से काम कर रहा है। सोमवार को वह ऑर्डर लेकर अर्बन एस्टेट फेस-2 जा रहा था। रास्ता पूछने के लिए वह कहीं रुका था।

5 हजार रुपए लूट कर फरार हो गए
इस दौरान बाइक सवार दोनों लुटेरे आ धमके। आरोपियों ने आते पहले बहस की और फिर किसी चीज से सिर पर हमला कर दिया। वे उसकी जेब में पड़े दो दिन की कैश कलेक्शन 5 हजार रुपए लूट कर फरार हो गए। घटना की सूचना मिलते ही थाना डिवीजन नंबर-7 की पुलिस जांच के लिए मौके पर पहुंच गई थी।

पुलिस ने पीड़ित के बयान दर्ज कर लिए हैं। वहीं, सिविल अस्पताल में युवक ने एमएलआर भी दर्ज करवाई है। जिसके आधार पर अब पुलिस केस दर्ज करेगी। बता दें कि शहर में पहले भी कई बार जोमैटो-स्विगी डिलीवरी बॉय के साथ लूट हो चुकी है

पंजाब उजाला न्यूजशहर के लोगों को नगर निगम ने दिया बड़ा तोहफा, अगले महीने से पार्किंग फीस होगी बंद, फ्री में खड़े कर सकें...
13/11/2023

पंजाब उजाला न्यूज

शहर के लोगों को नगर निगम ने दिया बड़ा तोहफा, अगले महीने से पार्किंग फीस होगी बंद, फ्री में खड़े कर सकेंगे वाहन |

चंडीगढ़: (राहुल कश्यप) शहर के लोगों को नगर निगम बड़ी राहत देने जा रहा है। एक तरह से यह शहर के लोगों को दिवाली गिफ्ट होगा। खबर यह है कि शहर में अब कोई भी पार्किंग फीस नहीं देनी पड़ेगी। इसके लिए नगर निगम ने ऐलान किया है।

चंडीगढ़ नगर निगम के मेयर अनूप गुप्ता ने शहरवासियों को दिवाली गिफ्ट दिया है। मेयर ने घोषणा की कि 1 दिसंबर से शहर में निगम के अंडर आती सभी पार्किंग फ्री हो जाएंगी। उन्होंने कहा कि शहरवासियों को यह दिवाली गिफ्ट है, जिससे मार्कीट व अन्य जगहों पर दोपहिया वाहनों पर खरीददारी व काम के लिए आने वाले लोगों को फायदा होगा।

हाल ही में निगम सदन की बैठक में फैसला लिया गया था कि दोपहिया वाहनों के लिए निगम की सभी पार्किंग्स फ्री की जानी चाहिए, जिसके चलते ही अब 1 दिसंबर से पार्किंग में दोपहिया वाहन पार्क करने के लिए लोगों को शुल्क नहीं देना होगा।

निगर निगम द्वारा शहर में 89 पार्किंग स्थल मैनेज की जाती हैं और सभी में चारपहिया वाहन पार्किंग स्थानों के साथ-साथ दोपहिया वाहन पार्किंग की सुविधा भी है। उन्होंने कहा कि फिलहाल नगर निगम दोपहिया वाहनों के लिए 7 रुपए पार्किंग शुल्क लेता है।

पंजाब उजाला न्यूजडिप्टी कमिश्नर ने दी दीवाली की शुभकामनाएं,ज़िले के लोगों को ग्रीन दिवाली मनाने की अपील कीजालंधर :(राहुल...
11/11/2023

पंजाब उजाला न्यूज

डिप्टी कमिश्नर ने दी दीवाली की शुभकामनाएं,ज़िले के लोगों को ग्रीन दिवाली मनाने की अपील की

जालंधर :(राहुल कश्यप) डिप्टी कमिश्नर विशेष सारंगल ने सभी जिला निवासियों को रोशनी के त्योहार दिवाली की बधाई देते हुए कहा कि हमें यह त्योहार पूरे उत्साह से मनाना चाहिए।डिप्टी कमिश्नर ने जहां सभी जिला निवासियों को दिवाली की बधाई दी, वहीं पर्यावरण को प्रदूषण से बचाने के लिए दिवाली के दिन ग्रीन दिवाली मनाने की अपील की।उन्होंने कहा कि पर्यावरण को प्रदूषण से बचाना हमारा नैतिक कर्तव्य है। श्री सारंगल ने कहा कि हम सभी को मिलकर दिवाली का त्योहार मनाना चाहिए और खुशियां बांटनी चाहिए।उन्होंने जिलावासियों से यह भी अपील की है कि दिवाली के दिन पटाखे चलाने के लिए निर्धारित समय अनुसार रात 8 बजे से 10 बजे तक ही पटाखे चलायें। उन्होंने कहा कि अस्पतालों और शैक्षणिक संस्थानों जैसे साइलेंस जोन के पास पटाखे ना चलाए जाए।और सुची पिंड की हदबंदी की जाए और इंडियन ऑयल कॉरपोरेशन, भारत पेट्रोलियम कॉरपोरेशन लिमिटेड और हिंदुस्तान पेट्रोलियम कॉरपोरेशन लिमिटेड के तेल टर्मिनलों के 500 गज के दायरे में भी पटाखे चलाने पर प्रतिबंध होगा।डिप्टी कमिश्नर ने जिला वासियों को दिवाली की शुभकामनाएं दीं और आशा व्यक्त की कि रोशनी का यह त्योहार सभी के जीवन में खुशियां और प्रगति लेकर आए।

पंजाब उजाला न्यूजलैदर कॉम्प्लेक्स में हुई लूट सुलझाते हुए 1 आरोपी को किया गिरफ़्तार ।जालंधर : (राहुल कश्यप) सीआईए स्टाफ़...
11/11/2023

पंजाब उजाला न्यूज

लैदर कॉम्प्लेक्स में हुई लूट सुलझाते हुए 1 आरोपी को किया गिरफ़्तार ।

जालंधर : (राहुल कश्यप) सीआईए स्टाफ़ की पुलिस ने मैनेजर के लैदर कॉम्प्लेक्स में साथ हुई लूट सुलझाते हुए एक आरोपी को गिरफ़्तार कर लिया है पुलिस ने आरोपियो के कब्जे से दो लाख 55 हजार रुपए बरामद किए हैं। जानकारी देते हुए डीसीपी हरविंदर सिंह विर्क ने बताया कि अश्विनी कुमार निवासी गुरू दीवान नगर ने शिकायत दर्ज कराई थी। उससे 3 अज्ञात लुटेरे तेजधार हथियारों के बल पर बैग छीन कर फ़रार हो गए हैं। जिसमें उसकी फ़ैक्ट्री के सात लाख 60 हजार रुपए थे, जिसके बाद बस्ती बावा खेल की पुलिस ने मामला दर्ज कर एक आरोपित को गिरफ़्तार कर लिया है पकड़े गए आरोपीयो की पहचान साहिल निवासी राजा गार्डन बस्ती बावा खेल के रूप में हुई है।उसके साथियों के लिए पुलिस छापेमारी कर रही है और जल्द ही उसकी गिरफ्तारी दिखा सकती है

पंजाब उजाला न्यूजअसली-नकली मिठाइयों की पहचान कैसे करे । यह नुस्खा आज़माएं, ना करें सेहत से खिलवाड जालन्धर (राहुल कश्यप) ...
11/11/2023

पंजाब उजाला न्यूज

असली-नकली मिठाइयों की पहचान कैसे करे । यह नुस्खा आज़माएं, ना करें सेहत से खिलवाड

जालन्धर (राहुल कश्यप) त्योहारों के दौरान बाजारों में मिठाइयों की मांग बढ़ जाती है, जिसके कारण धोखेबाज और मिलावटखोर भी सक्रिय हो जाते हैं। आपको बता दें कि नकली मिठाइयों से जहां पैसे की हानि होती है, वहीं आपकी सेहत से भी खिलवाड़ होता है।

आइए हम आपको बताते हैं कि असली और नकली मिठाइयों की पहचान कैसे करें। सिर्फ रंग देखकर मिठाइयां न खरीदें और अगर रंग आपके हाथ लग जाए तो समझ लें कि यह नकली है। अगर मिठाई ज्यादा रंगीन दिख रही है तो इसे ना लें। इसे हाथ में लेकर देखें, अगर इसका रंग हाथ में आ रहा है तो इसे ना खरीदें।

मिठाइयों की गुणवत्ता को सूंघकर भी जांचा जा सकता है। मिठाई को हाथ में लेकर जरा सा रगड़े, अगर लिसलिसा महसूस हो रहा है तो ना खरीदें। मिठाई को सूंघकर देखें, अगर ये बासी लग रही है तो इसे ना खरीदें। मिठाई पर लगा वर्क अगर छुड़ाने से निकल रहा है तो वो चांदी का वर्क असली नहीं ।

पंजाब उजाला न्यूजविधायक रमन अरोड़ा ने मुख्यमंत्री सरदार भगवंत मान को दी दीपावली की बधाई, मुख्यमंत्री सरदार भगवंत मान के ...
11/11/2023

पंजाब उजाला न्यूज

विधायक रमन अरोड़ा ने मुख्यमंत्री सरदार भगवंत मान को दी दीपावली की बधाई,

मुख्यमंत्री सरदार भगवंत मान के मार्गदर्शन में पंजाब खुशहाली की ओर बढ़ रहा है : विधायक रमन अरोड़ा

जालंधर:( राहुल कश्यप) दीपावली के पावन त्यौहार पर शनिवार को जालंधर केंद्रीय से आम आदमी पार्टी के विधायक रमन अरोड़ा ने मुख्यमंत्री सरदार भगवंत मान और उनकी धर्मपत्नी डॉक्टर गुरप्रीत कौर से चंडीगढ़ में मुलाकात की। मुलाकात के दौरान विधायक रमन अरोड़ा ने उन्हें दीपावली की शुभकामनाएं दी।
इस दौरान विधायक रमन अरोड़ा ने कहा कि पंजाब के हरमन प्यारे मुख्यमंत्री पंजाब की तरक्की व खुशहाली के लिए दिन-रात मेहनत कर रहे है।
विधायक रमन अरोड़ा ने कहा कि पहली बार पंजाब में पंजाब के हितों के बारे में पंजाब के लोगों के बारे में और खास तौर पर पंजाब के गरीब वर्ग के जीवन स्तर को ऊंचा उठाने की सोच रखने वाले मुख्यमंत्री सरदार भगवंत मान लोगों की सेवा लगे हुए हैं।
जिन्होंने पहले दिन से पंजाब के लोगों की सेवा की जिम्मेदारी संभाली है। वह दिन-रात मेहनत कर पंजाब के हर वर्ग को खुशी देने की कोशिश कर रहे है।
विधायक रमन अरोड़ा ने कहा मुख्यमंत्री सरदार भगवंत मान के सामने जितने भी प्रोजेक्ट मेरे द्वारा लोक भलाई के ले गए उन्होंने तुरंत सभी प्रोजेक्ट को मंजूरी देते हुए शहर वासियों के लिए विकास के भंडार लगा दिए। इस मौके पर मुख्यमंत्री सरदार भगवंत मान और उनकी धर्मपत्नी डॉक्टर गुरप्रीत कौर द्वारा विधायक रमन अरोड़ा को दीपावली के पावन पर्व पर शुभकामनाएं दी गई

ਪੰਜਾਬ ਉਜਾਲਾ ਨਿਊਜ਼ਹੁਸ਼ਿਆਰਪੁਰ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦਾ ਅੰਕੜਾ 4 ਲੱਖ ਮੀਟ੍ਰਿਕ ਟਨ ਤੋਂ ਹੋਇਆ ਪਾਰ : ਕੋਮਲ ਮਿੱਤਲਹੁਸ਼ਿਆਰਪੁਰ, 10 ਨਵੰਬ...
10/11/2023

ਪੰਜਾਬ ਉਜਾਲਾ ਨਿਊਜ਼

ਹੁਸ਼ਿਆਰਪੁਰ ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦਾ ਅੰਕੜਾ 4 ਲੱਖ ਮੀਟ੍ਰਿਕ ਟਨ ਤੋਂ ਹੋਇਆ ਪਾਰ : ਕੋਮਲ ਮਿੱਤਲ

ਹੁਸ਼ਿਆਰਪੁਰ, 10 ਨਵੰਬਰ :(ਰਾਹੁਲ ਕਸ਼ਯਪ)ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਖਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਦਾ ਅੰਕੜਾ 4 ਲੱਖ ਮੀਟ੍ਰਿਕ ਟਨ ਤੋਂ ਪਾਰ ਹੋ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 403910 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ ਸਾਰੇ 403910 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖ਼ਰੀਦੇ ਗਏ ਝੋਨੇ ਵਿਚੋਂ ਪਨਗਰੇਨ ਵੱਲੋਂ 158518 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 103937 ਮੀਟ੍ਰਿਕ ਟਨ, ਪਨਸਪ ਵੱਲੋਂ 72493 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 54326 ਮੀਟ੍ਰਿਕ ਟਨ, ਐਫ.ਸੀ.ਆਈ ਵੱਲੋਂ 11627 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 3009 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 860.38 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਗੈਰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਵਾਲੀਆਂ ਕੰਬਾਇਨਾਂ ਨਾਲ ਕਟਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫ਼ਸਲ ਦੀ ਕਟਾਈ ਤੋਂ ਬਾਅਦ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਕੀਤਾ ਜਾਵੇ।

ਪੰਜਾਬ ਉਜਾਲਾ ਨਿਊਜ਼ਐਡਵੋਕੇਟ ਮਧੂ ਰਚਨਾ ਨੂੰ ਕੀਤਾ ਗਿਆ ਪੰਜਾਬ ਲੀਗਲ ਏਡ ਕੋਡੀਨੇਟਰ (ਮਹਿਲਾ) ਨਿਯੁਕਤਜਲੰਧਰ (ਰਾਹੁਲ ਕਸ਼ਯਪ) ਪੰਜਾਬ ਪ੍ਰਦੇਸ਼ ਮਹਿ...
10/11/2023

ਪੰਜਾਬ ਉਜਾਲਾ ਨਿਊਜ਼

ਐਡਵੋਕੇਟ ਮਧੂ ਰਚਨਾ ਨੂੰ ਕੀਤਾ ਗਿਆ ਪੰਜਾਬ ਲੀਗਲ ਏਡ ਕੋਡੀਨੇਟਰ (ਮਹਿਲਾ) ਨਿਯੁਕਤ

ਜਲੰਧਰ (ਰਾਹੁਲ ਕਸ਼ਯਪ) ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਅਖਿਲ ਭਾਰਤੀ ਮਹਿਲਾ ਕਾਂਗਰਸ ਦੇ ਪ੍ਰਧਾਨ ਮੈਡਮ ਨੀਟਾ ਡਿਸੂਜਾ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਡਵੋਕੇਟ ਮਧੂ ਰਚਨਾ ਨੂੰ ਪੰਜਾਬ ਲੀਗਲ ਏਡ ਕੋਡੀਨੇਟਰ (ਮਹਿਲਾ) ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਜੀ ਵੱਲੋਂ ਨਿਯੁਕਤੀ ਪੱਤਰ ਸੌਂਪ ਕੇ ਕੀਤੀ ਗਈ ਹੈ। ਐਡਵੋਕੇਟ ਮਧੂ ਰਚਨਾ ਨੇ ਜਿੱਥੇ ਕਾਂਗਰਸ ਹਾਈ ਕਮਾਂਡ ਸ੍ਰੀ ਮਲਿਕਾਅਰਜੁਨ ਖੜਗੇ ਜੀ, ਸ਼੍ਰੀ ਰਾਹੁਲ ਗਾਂਧੀ ਜੀ, ਸੋਨੀਆ ਗਾਂਧੀ ਜੀ, ਮੈਡਮ ਨੇਟਾ ਡਿਸੂਜਾ ਜੀ ਅਤੇ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਜੀ ਅਤੇ ਸਰਦਾਰ ਪਰਗਟ ਸਿੰਘ ਐਮਐਲਏ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਉਪਰੋਕਤ ਜ਼ਿੰਮੇਦਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਵਫਾਦਾਰੀ ਦੇ ਨਾਲ ਨਿਭਾਉਣਗੇ। ਸਟੇਟ ਲੀਗਲ ਸੈਲ ਦਾ ਮੁੱਖ ਕੰਮ ਆਮ ਲੋਕਾਂ ਦੀ ਦੀਆਂ ਕਾਨੂੰਨੀ ਮੁਸ਼ਕਿਲਾਂ ਵਿੱਚ ਸਹਾਇਤਾ ਕਰਨਾ ਅਤੇ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨਾ ਹੋਵੇਗਾ। ਪੰਜਾਬ ਰਾਜ ਦੇ ਵਿੱਚ ਲੀਗਲ ਸੈਲ ਨੂੰ ਆਉਂਦੇ ਦਿਨਾਂ ਵਿੱਚ ਹੋਰ ਮਜ਼ਬੂਤ ਕੀਤਾ ਜਾਏਗਾ। ਸੰਗਠਨ ਦੀ ਮਜਬੂਤੀ ਦੇ ਨਾਲ ਹੀ ਭਾਰਤੀ ਸੰਵਿਧਾਨ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਕਾਂਗਰਸ ਦਾ ਮਜਬੂਤ ਆਧਾਰ ਹੀ ਦੇਸ਼ ਨੂੰ ਇਸ ਵਕਤ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਬਚਾ ਸਕਦਾ ਹੈ ਅਤੇ ਜਿੰਨਾ ਸਮਾਂ ਭਾਰਤ ਦੇਸ਼ ਦੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਰਾਜ ਰਿਹਾ ਹੈ ਕਦੇ ਵੀ ਸੰਵਿਧਾਨ ਨੂੰ ਅਤੇ ਲੋਕਤੰਤਰ ਨੂੰ ਖਤਰਾ ਨਹੀਂ ਹੋਇਆ। ਕਾਂਗਰਸ ਪਾਰਟੀ ਨੇ ਹੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਤਹਿ ਕੀਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਅਤੇ ਅਤੇ ਸੰਵਿਧਾਨ ਦੇ ਮੂਲ ਢਾਂਚੇ ਨੂੰ ਕਾਇਮ ਰੱਖਣ ਲਈ ਹਮੇਸ਼ਾ ਕੰਮ ਕੀਤਾ ਹੈ ਅਤੇ ਮੂਲ ਭਾਵਨਾ ਦੇਸ਼ ਦੀ ਸੇਵਾ ਅਤੇ ਲੋਕਹਿਤ ਦੀ ਭਲਾਈ ਲਈ ਕਾਂਗਰਸ ਪਾਰਟੀ ਨੇ ਸਦਾ ਹੀ ਸਿਰ ਕੱਢਵਾਂ ਕੰਮ ਕੀਤਾ ਹੈ। ਸਿਰਫ ਭਾਰਤੀ ਨੈਸ਼ਨਲ ਕਾਂਗਰਸ ਹੀ ਦੇਸ਼ ਦੇ ਹਿੱਤ ਦੇ ਵਿੱਚ ਕੰਮ ਕਰਦੀ ਆਈ ਹੈ ਅਤੇ ਅੱਗੇ ਵੀ ਮਿਹਨਤ ਨਾਲ ਕੰਮ ਕਰਦੀ ਰਹੇਗੀ। ਇਸ ਮੌਕੇ ਤੇ ਮਹਿਲਾ ਕਾਂਗਰਸ ਇਕਾਈ ਪਟਿਆਲਾ ਤੋਂ ਜ਼ਿਲ੍ਹਾ ਪ੍ਰਧਾਨ ਰੇਖਾ ਅਗਰਵਾਲ (ਸ਼ਹਿਰੀ), ਅਮਰਜੀਤ ਕੌਰ ਭੱਠਲ ( ਦਿਹਾਤੀ) ਅਤੇ ਕੰਚਨ ਠਾਕੁਰ ਜਲੰਧਰ (ਸ਼ਹਿਰੀ) ਮੌਜੂਦ ਸਨ

पंजाब उजाला न्यूजथाना 6 की पुलिस ने चोरी के मामले में महिला व व्यक्ति को किया काबू ।जालंधर: (राहुल कश्यप) थाना 6 की पुलि...
10/11/2023

पंजाब उजाला न्यूज

थाना 6 की पुलिस ने चोरी के मामले में महिला व व्यक्ति को किया काबू ।

जालंधर: (राहुल कश्यप) थाना 6 की पुलिस ने चोरी के मामले में 2 आरोपियो को गिरफ्तार किया है।थाना प्रभारी इंस्पेक्टर अजायब सिंह ने बताया कि उनकी टीम के ए.एस.आई सवराज थापर ने गुप्त सूचना के आधार पर दोनों आरोपियों को 5 चोरी की एक्टिवा के साथ गिरफ़्तार किया है।आरोपियों की पहचान जगमोहन कपूर निवासी बस्ती बाबा खेल और रमनदीप कौर निवासी मोहन बिहार लधेवाली के रूप में हुई है।

Address

Jalandhar
Jalandhar
144001

Telephone

+917329970006

Website

Alerts

Be the first to know and let us send you an email when Punjab Ujala News posts news and promotions. Your email address will not be used for any other purpose, and you can unsubscribe at any time.

Contact The Business

Send a message to Punjab Ujala News:

Share


Other Jalandhar media companies

Show All