Ekam News

Ekam News ਏਕਮ ਨਿਊਜ਼ ਦੇ ਇਸ ਪੇਜ ਵਿੱਚ ਤੁਹਾਨੂੰ ਪੰਜਾਬ ਸਮੇਤ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਸਿਹਤ ਸੰਬੰਧੀ ਜਾਣਕਾਰੀ ਦੇਵਾਗੇ।

16/10/2024

ਜਲੰਧਰ: ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ਦੇ ਮੌਕੇ ਕੱਢੀ ਗਈ 'ਸ਼ੋਭਾ ਯਾਤਰਾ' ਤੇ ਆਏ ਭਗਵੰਤ ਮਾਨ LIVE....

14/10/2024

ਡਿਫੈਂਸ ਕਲੋਨੀ ਦੀ ਸੜਕਾਂ ਦਾ ਹਾਲ ਬੇਹਾਲ ਹੋਇਆ ਪਿਆ ਹੈ। ਸਕੂਲ ਦੇ ਬੱਚਿਆਂ ਨੂੰ ਸਕੂਲ ਨੂੰ ਛੁੱਟੀ ਹੋਣ ਤੋਂ ਬਾਵਜੂਦ ਘਰ ਜਾਣਾ ਵੀ ਮੁਸ਼ਕਲ ਹੋਇਆ ਪਿਆ ਹੈ ਸਰਕਾਰਾਂ ਪਤਾ ਨਹੀਂ ਕਿੱਥੇ ਸੁੱਤੀਆਂ ਪਈਆਂ ਹਨ

14/10/2024

ਪੰਜਾਬੀਆਂ ਨੇ ਭਾਵੇਂ ਆਪਣੇ ਪਿੰਡਾਂ ਦਾ ਵਿਕਾਸ ਨਹੀਂ ਕੀਤਾ ਪਰ ਪਰਵਾਸੀਆਂ ਨੇ ਜਰੂਰ ਕਰ ਦੇਣ ਦਾ ਵਾਅਦਾ ਕੀਤਾ ਹੈ ਦੇਖੋ ਵੀਡੀਓ

12/10/2024

Part-2
जालंधर के पुलिस कमिश्नर स्वप्न शर्मा बड़े एक्शन में पुरी भारी फोर्स के साथ PPR माल और आस पास की कि चेकिंग

12/10/2024

जालंधर के पुलिस कमिश्नर स्वप्न शर्मा बड़े एक्शन में पुरी भारी फोर्स के साथ PPR माल और आस पास की कि चेकिंग

10/10/2024

SFG ਵੱਲੋਂ ਮਾਸਿਕ ਬਾਡੀ ਬਿਲਡਿੰਗ ਲੀਗ ਕੈਂਟ ਵਿਖੇ ਕਰਵਾਈ ਗਈ

09/10/2024

ਜਲੰਧਰ: ਪੁਲੀਸ ਵੱਲੋਂ ਲਗਾਇਆ ਗਿਆ ਹਾਈਟੈੱਕ ਨਾਕਾ ਦੇਖੋ LIVE

06/10/2024

हो जाए सावधान! सभी यह वीडियो लास्ट तक ज़रूर देखना 👉👉करो शेयर
ਧਿਆਨ ਰੱਖੋ! ਹਰ ਕੋਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣ 👉👉ਕਰੋ ਸ਼ੇਅਰ

05/10/2024

Bollywood ਦੇ ਮਸ਼ਹੂਰ Actor Arbaaz khan ਨੇ
Cineport Club (PPR) ਦੀ ਕੀਤੀ Grand Opening ਦੇਖੋ LIVE

04/10/2024
24/09/2024

ਮੰਤਰੀ ਬਣ ਕੇ ਆਏ ਆਪਣੇ ਸਹਿਰ ਮੋਹਿੰਦਰ ਭਗਤ ਨੇ ਜਲੰਧਰ ਦੇ ਸਰਕਟ ਹਾਊਸ ਚ ਕੀਤੀ ਪ੍ਰੈਸ ਕਾਨਫਰੰਸ LIVE

20/09/2024

ਡੀਸੀ ਅਤੇ ਐਸਡੀਐਮ ਦਫਤਰਾਂ ਵਿੱਚ ਅਵਾਰਾਂ ਪਸ਼ੂ ਅਤੇ ਕੁੱਤੇ ਟਰਾਲੀਆਂ ਭਰ ਕੇ ਛੱਡ ਦਿੱਤੇ ਜਾਣਗੇ : ਲੱਖੋਵਾਲ
ਦੇਖੋ LIVE
ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ

17/09/2024

ਜਲੰਧਰ ਸ੍ਰੀ ਸਿੱਧ ਬਾਬਾ ਸੋਡਲ ਜੀ ਦੇ ਮੇਲਾ Live
ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ

13/09/2024

ਪ੍ਰੋ. ਐਮ.ਪੀ. ਸਿੰਘ (ਕੈਮਿਸਟਰੀ ਗੁਰੂ) ਨੇ CM ਮਾਨ ਨੂੰ ਰਾਜ ਦੇ ਮੈਡੀਕਲ ਕਾਲਜਾਂ ਲਈ ਨੀਟ ਪ੍ਰੀਖਿਆ ਨੂੰ ਖਤਮ ਕਰਨ ਸਬੰਧੀ ਲਿਖਿਆਂ ਪੱਤਰ ਤੇ ਕੀਤੀ ਪ੍ਰੈੱਸ ਕਾਨਫਰੰਸ ਦੇਖੋ LIVE
ਪੇਜ ਨੂੰ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ

10/09/2024

ਹੱਥ ਜੋੜ ਕੇ ਤੇ ਕੰਨ ਫੜ ਕੇ, ਰੋ ਕੇ LIVE ਹੋ ਕੇ ਕਿਯੂ ਮੰਗੀ ਮਾਫੀ ਸਾਬਕਾ ਕੌਂਸਲਰ ਰੋਹਨ ਸਹਿਗਲ ਨੇ ਦੇਖੋ ਵੀਡੀਓ

02/09/2024

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਤੋਂ ਪੰਜ ਤਖ਼ਤ ਸਾਹਿਬ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਵਿਸ਼ੇਸ਼ ਰੇਲ ਯਾਤਰਾ ਦਾ ਜਲੰਧਰ ਸ਼ਹਿਰ ਪਹੁੰਚਣ 'ਤੇ ਸੰਗਤਾਂ ਨੇ ਕੀਤਾ ਸਵਾਗਤ.

02/09/2024

ਸਿਵਲ ਸੇਵਾਵਾਂ ਪ੍ਰੀਖਿਆ ਆਈ. ਏ. ਐਸ. ਅਤੇ ਪੀ. ਸੀ. ਐਸ. ਦੀ ਮੁਫ਼ਤ ਕੋਚਿੰਗ

30/08/2024

ਲੰਬਾ ਪਿੰਡ ਚੌਂਕ ਤੋਂ ਲੈ ਕੇ ਸੁੱਚੀ ਪਿੰਡ ਚੋਂ ਤੱਕ ਦੁਕਾਨਦਾਰ ਹੋਏ ਪਰੇਸ਼ਾਨ ਉਹਨਾਂ ਵੱਲੋਂ ਸੜਕ ਦੇ ਉੱਪਰ ਖੜੇ ਪਾਣੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਨਗਰ ਨਿਗਮ ਦਾ ਕਹਿਰਾਓ ਕੀਤਾ ਜਾਵੇਗਾ

Address

Model Town
Jalandhar
144001

Alerts

Be the first to know and let us send you an email when Ekam News posts news and promotions. Your email address will not be used for any other purpose, and you can unsubscribe at any time.

Videos

Share


Other News & Media Websites in Jalandhar

Show All