Punjab HeadLines News Amarjit

Punjab HeadLines News Amarjit chief reporter

15/02/2022
ਜਲੰਧਰ ਪ੍ਰਸ਼ਾਸਨ ਨੇ ਲੋਕਾਂ ਲਈ ਅੱਜ ਦੇ ਸਬਜ਼ੀਆਂ ਦੇ ਰੇਟ ਤੈਅ ਕਰ ਦਿੱਤੇ ਹਨ, ਗਲੀ-ਮੁਹੱਲੇ ਵਿੱਚ ਅੱਜ ਇਨ੍ਹਾਂ ਰੇਟਾਂ ਤੇ ਸਬਜ਼ੀ ਖਰੀਦ ਸਕਦੇ ਹੋ
10/05/2021

ਜਲੰਧਰ ਪ੍ਰਸ਼ਾਸਨ ਨੇ ਲੋਕਾਂ ਲਈ ਅੱਜ ਦੇ ਸਬਜ਼ੀਆਂ ਦੇ ਰੇਟ ਤੈਅ ਕਰ ਦਿੱਤੇ ਹਨ, ਗਲੀ-ਮੁਹੱਲੇ ਵਿੱਚ ਅੱਜ ਇਨ੍ਹਾਂ ਰੇਟਾਂ ਤੇ ਸਬਜ਼ੀ ਖਰੀਦ ਸਕਦੇ ਹੋ

05/05/2021
ਬਹੁਤ ਦੁੱਖ ਨਾਲ ਦੱਸ ਰਹੇ ਹਾਂ ਕਿ ਸੁਖਜਿੰਦਰ ਸ਼ੇਰਾ ਸਾਡੇ ਵਿੱਚ ਨਹੀ ਰਹੇ ,ਉਹ ਪਿੰਡ ਮਲਕ ਜਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ ,ਵਰਿੰਦਰ ਦੀ ਫਿਲਮ ...
05/05/2021

ਬਹੁਤ ਦੁੱਖ ਨਾਲ ਦੱਸ ਰਹੇ ਹਾਂ ਕਿ ਸੁਖਜਿੰਦਰ ਸ਼ੇਰਾ ਸਾਡੇ ਵਿੱਚ ਨਹੀ ਰਹੇ ,ਉਹ ਪਿੰਡ ਮਲਕ ਜਿਲਾ ਲੁਧਿਆਣਾ ਦੇ ਰਹਿਣ ਵਾਲੇ ਸਨ ,ਵਰਿੰਦਰ ਦੀ ਫਿਲਮ ਯਾਰੀ ਜੱਟ ਦੀ ਨਾਲ ਬਤੌਰ ਅਦਾਕਾਰ ਫਿਲਮੀ ਸਫਰ ਸੁਰੂ ਕੀਤਾ ਸੀ ,ਬਾਅਦ ਵਿੱਚ ਨਿਰਮਾਤਾ ਨਿਰਦੇਸਕ ਵਜੋ ਵੀ ਕਈ ਫਿਲਮਾਂ ਕੀਤੀਆਂ ,ਉਹਨਾਂ ਦੀ ਆਖਰੀ ਫਿਲਮ ਯਾਰ ਬੇਲੀ ਸੀ। North Zone Film & T.V Artistes’ Association - regd. Shera

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏🏻
01/05/2021

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ 🙏🏻

26/04/2021

Big breaking
ਪੰਜਾਬ ਚ ਦੁਕਾਨਾਂ ਬੰਦ ਕਰਨ ਦਾ ਸਮਾਂ ਸਾਮ 6 ਵਜੇ ਹੋਇਆ ਲਾਗੂ ਤੇ ਸਨੀਵਾਰ ਅਤੇ ਐਤਵਾਰ ਨੂੰ ਪੂਰਨ ਲੋਕਡਾਉਣ ਰਹੇਗਾ

ਸਮੂਹ ਜਗਤ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆ ਲੱਖ ਲੱਖ ਵਧਾਈਆਂ
13/04/2021

ਸਮੂਹ ਜਗਤ ਨੂੰ ਖਾਲਸਾ ਸਾਜਨਾ ਦਿਵਸ ਅਤੇ
ਵਿਸਾਖੀ ਦੀਆ ਲੱਖ ਲੱਖ ਵਧਾਈਆਂ

ਦੁਖ਼ਦ ਖ਼ਬਰ : ਪੰਜਾਬੀ ਗਾਇਕ 'ਦਿਲਜਾਨ' ਦੀ ਦਰਦਨਾਕ ਹਾਦਸੇ ਦੌਰਾਨ ਮੌਤpunjab/news/punjabi-singer-diljaan-death
30/03/2021

ਦੁਖ਼ਦ ਖ਼ਬਰ : ਪੰਜਾਬੀ ਗਾਇਕ 'ਦਿਲਜਾਨ' ਦੀ ਦਰਦਨਾਕ ਹਾਦਸੇ ਦੌਰਾਨ ਮੌਤ
punjab/news/punjabi-singer-diljaan-death

* Pannu Records* & *Joban Singh Pannu* Proudly Presents *AanDaata*👉👉Teaser https://youtu.be/DkHQL0zr4WQ👉SINGER :➤ Joban ...
15/02/2021

* Pannu Records* & *Joban Singh Pannu* Proudly Presents
*AanDaata*
👉👉Teaser
https://youtu.be/DkHQL0zr4WQ
👉SINGER :➤ Joban Singh Pannu
👉MUSIC :➤ Drop o Kemzyy
👉LYRICS & PRODUCER :➤ Joban Singh Pannu
Editor:➤ Lalit Ssjb
👉Dop :➤ Sunny Nagra
👉Project : ➤ Vee J Teji
👉VIDEO :➤Vee J Teji
👉LABEL :➤ Pannu Records

——————•••••••—————-
Subscribe Us,like,Follows, Share & Comments

Warm Regards 🙏
Pannu Records

👉SINGER :➤ Joban Singh Pannu👉MUSIC :➤ Drop o Kemzyy👉LYRICS & PRODUCER :➤ Joban Singh Pannu👉Dop :➤ Sunny Nagra👉Editor :➤ Lalit Ssjb👉Project : ➤ Vee J Te...

13/02/2021

Press conference 13 2 2021

12/02/2021

ਭੁਚਾਲ ਕਿੱਥੇ ਕਿੱਥੇ ਆਇਆ..?

ਸ਼੍ਰੀ ਗੂਰੂ ਗੌਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੀਆ ਬਹੂਤ ਬਹੂਤ ਮੂਬਾਰਕਾਂ
20/01/2021

ਸ਼੍ਰੀ ਗੂਰੂ ਗੌਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੀਆ ਬਹੂਤ ਬਹੂਤ ਮੂਬਾਰਕਾਂ

Happy Lohri to all
13/01/2021

Happy Lohri to all

ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..ਨਵਾਂ ਸਾਲ ਬਹੁਤ ਬਹੁਤ ਮੁਬਾਰਕ ਜੀ
01/01/2021

ਨਵਾਂ ਸਾਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਿਆ ਸੁਨੇਹਾ ਲੈ ਕੇ ਆਵੇ..ਨਵਾਂ ਸਾਲ ਬਹੁਤ ਬਹੁਤ ਮੁਬਾਰਕ ਜੀ

ਕਿਸਾਨ ਧਰਨੇ ਵਿੱਚ ਵਰਦੀ ਸਮੇਤ ਆਏ ਇਸ ਜਵਾਨ ਨੇ ਆਪਣੇ ਹੱਥ ਚ ਫੜੀ ਤਖ਼ਤੀ ਤੇ ਲਿਖਿਆ "ਮੇਰਾ ਪਿਤਾ ਕਿਸਾਨ ਹੈ,ਜੇਕਰ ਉਹ ਅੱਤਵਾਦੀ ਹੈ ਤਾਂ ਮੈਂ ਵੀ ਇ...
15/12/2020

ਕਿਸਾਨ ਧਰਨੇ ਵਿੱਚ ਵਰਦੀ ਸਮੇਤ ਆਏ ਇਸ ਜਵਾਨ ਨੇ ਆਪਣੇ ਹੱਥ ਚ ਫੜੀ ਤਖ਼ਤੀ ਤੇ ਲਿਖਿਆ "ਮੇਰਾ ਪਿਤਾ ਕਿਸਾਨ ਹੈ,ਜੇਕਰ ਉਹ ਅੱਤਵਾਦੀ ਹੈ ਤਾਂ ਮੈਂ ਵੀ ਇੱਕ ਅੱਤਵਾਦੀ ਹਾਂ।"

  ਸ੍ਰੀਨਗਰ ਦੀ ਡਲ੍ਹ ਝੀਲ ਵਿੱਚ ਕਿਸ਼ਤੀਆਂ ਰਾਹੀਂ ਰੈਲੀ ਕੱਢ ਰਹੇ ਬੀਜੇਪੀ ਵਾਲਿਆਂ ਦੀ ਕਿਸ਼ਤੀ ਡੁੱਬੀ।
13/12/2020


ਸ੍ਰੀਨਗਰ ਦੀ ਡਲ੍ਹ ਝੀਲ ਵਿੱਚ ਕਿਸ਼ਤੀਆਂ ਰਾਹੀਂ ਰੈਲੀ ਕੱਢ ਰਹੇ ਬੀਜੇਪੀ ਵਾਲਿਆਂ ਦੀ ਕਿਸ਼ਤੀ ਡੁੱਬੀ।

12/12/2020

ਕਿਸਾਨਾਂ ਦੇ ਬੰਦ ਕਾਰਨ ਜਹਾਜ਼ਾਂ ਦੇ ਪਾਈਲਟ ਤੇ ਏਅਰਹੋਸਟਸਾਂ ਨੂੰ ਵੀ ਖੇਤਾਂ ਵਾਲ਼ੀਆਂ ਸੜਕਾਂ ਰਾਹੀ ਪੈਦਲ ਚੱਲ ਕੇ ਏਅਰਪੋਰਟ ਜਾਣਾ ਪਿਆ।

12/12/2020

ਆਉ ਚਲੀਐ ਦਿਲੀ ਨੂੰ ਅਪਣਾ ਹੱਕ ਲੈਣ

11/12/2020

ਉੱਠ ਰਹੇ ਸਵਾਲਾਂ ਤੇ Deep Sidhu ਨੇ ਮੰਗੀ ਮੁਆਫ਼ੀ

08/12/2020

Rama Mandi Chowk Jalandhar

06/12/2020

8 ਨੂੰ ਭਾਰਤ ਬੰਦ ਦਾ ਸੱਦਾ, ਵਿਆਹਾਂ ਦੀ ਇਜਾਜ਼ਤ, ਸੁਣੋ ਪੂਰੀ ਖ਼ਬਰ

04/12/2020

ਮੁਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਪੰਜਾਬੀਆਂ ਨਾਮ ਸੁਨੇਹਾ।

ਇਹ ਫੋਟੋ ਕਿਸੇ ਵੀਰ ਨੇ ਭੇਜੀ ਮੈਨੂੰਇਹ ਜੋ ਵੀਰ ਵਰਦੀ ਵਿੱਚ ਸੇਵਾ ਕਰ ਰਿਹਾ ਕੋਈ ਹਰਿਆਣਾ ਜਾਂ ਦਿੱਲੀ ਪੁਲੀਸ ਦਾ ਜਵਾਨ ਨਹੀਂ ਇਹ ਪੰਜਾਬ ਪੁਲਿਸ ਦਾ...
04/12/2020

ਇਹ ਫੋਟੋ ਕਿਸੇ ਵੀਰ ਨੇ ਭੇਜੀ ਮੈਨੂੰ

ਇਹ ਜੋ ਵੀਰ ਵਰਦੀ ਵਿੱਚ ਸੇਵਾ ਕਰ ਰਿਹਾ ਕੋਈ ਹਰਿਆਣਾ ਜਾਂ ਦਿੱਲੀ ਪੁਲੀਸ ਦਾ ਜਵਾਨ ਨਹੀਂ ਇਹ ਪੰਜਾਬ ਪੁਲਿਸ ਦਾ ਜਵਾਨ ਹੈ ਡਿਊਟੀ ਛੱਡ ਕੇ ਸਿੱਧਾ ਵਰਦੀ ਵਿੱਚ ਹੀ ਦਿੱਲੀ ਧਰਨੇ ਤੇ ਪਹੁੰਚ ਗਿਆ 100 ਸਲੂਟ ਵੀਰ ਨੂੰ।
PP ਸੁਖਵਿੰਦਰ ਸਿੰਘ

★ਪੁਲਿਸ ਕਮਿਸ਼ਨਰ ਵੱਲੋਂ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੇ ਹੁਕਮ★ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਵੱਲੋਂ ਕੋਵਿਡ ਪ੍ਰੋਟੋਕ...
02/12/2020

★ਪੁਲਿਸ ਕਮਿਸ਼ਨਰ ਵੱਲੋਂ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੇ ਹੁਕਮ
★ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਵੱਲੋਂ ਕੋਵਿਡ ਪ੍ਰੋਟੋਕਾਲਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ
ਅਮਨ-ਕਾਨੂੰਨ ਦੀ ਸਥਿਤੀ ਦਾ ਲਿਆ ਜਾਇਜ਼ਾ, ਇਲਾਕੇ ਵਿੱਚ ਚੌਕਸੀ ਵਧਾਉਣ ਦੇ ਨਿਰਦੇਸ਼
★★★★★★★★★★★★★★★★★★★★
◆ਜਲੰਧਰ, 1 ਦਸੰਬਰ (ਦੀਪਕ ਲੂਥਰ)
★★★★★★★★★★★★★★★★★★★★
★ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੰਗਲਵਾਰ ਨੂੰ ਫੀਲਡ ਅਫਸਰਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਆਪੋ-ਆਪਣੇ ਇਲਾਕਿਆਂ ਨੂੰ ਅਪਰਾਧ ਮੁਕਤ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।

★ਇਹ ਨਿਰਦੇਸ਼ ਪੁਲਿਸ ਕਮਿਸ਼ਨਰ ਵੱਲੋਂ ਡੀਸੀਪੀ ਗੁਰਮੀਤ ਸਿੰਘ, ਨਰੇਸ਼ ਡੋਗਰਾ ਅਤੇ ਅਰੁਣ ਸੈਣੀ ਦੇ ਨਾਲ ਪੁਲਿਸ ਦੇ ਸਮੁੱਚੇ ਵਧੀਕ ਡਿਪਟੀ ਕਮਿਸ਼ਨਰਾਂ (ਏਡੀਸੀਪੀਜ਼), ਸਹਾਇਕ ਪੁਲਿਸ ਕਮਿਸ਼ਨਰਾਂ (ਏਸੀਪੀਜ਼) ਅਤੇ ਐਸ.ਐਚ.ਓਜ਼. ਨਾਲ ਮੰਗਲਵਾਰ ਨੂੰ ਪੁਲਿਸ ਲਾਈਨਜ਼ ਨਾਲ ਹੋਈ ਮੀਟਿੰਗ ਵਿੱਚ ਜਾਰੀ ਕੀਤੇ ਗਏ।
★ਸੀਪੀ ਨੇ ਸਮੁੱਚੇ ਫੀਲਡ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਸੜਕਾਂ ‘ਤੇ ਵਿਅਕਤੀਆਂ ਦੀ ਕੋਈ ਗਤੀਵਿਧੀ ਅਤੇ ਗੈਰ ਜ਼ਰੂਰੀ ਕੰਮ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਸਾਰੇ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਅਤੇ ਹੋਰ ਪ੍ਰਾਹੁਣਚਾਰੀ ਇਕਾਈਆਂ ਰਾਤ ਨੂੰ 9.30 ਵਜੇ ਤੱਕ ਬੰਦ ਹੋਣੇ ਚਾਹੀਦੇ ਹਨ।
★ਉਨ੍ਹਾਂ ਅਧਿਕਾਰੀਆਂ/ ਕਰਮਚਾਰੀਆਂ ਨੂੰ ਲੋਕਾਂ ਵੱਲੋਂ ਬਾਹਰ ਨਿਕਲਣ 'ਤੇ ਕੋਵਿਡ ਪ੍ਰੋਟੋਕਾਲਜ਼, ਜਿਸ ਵਿੱਚ ਮਾਸਕ ਪਹਿਨਣਾ ਅਤੇ ਸਰੀਰਕ ਦੂਰੀ ਅਤੇ ਹੋਰ ਸ਼ਾਮਲ ਹੈ, ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ।
★ਉਨ੍ਹਾਂ ਕਿਹਾ ਕਿ ਰਾਤ ਦੇ ਕਰਫਿਊ/ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਵੱਲੋਂ ਕੋਵਿਡ 19 ਮਹਾਂਮਾਰੀ ਨਾਲ ਲੜਨ ਲਈ ਕਰਫਿਊ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ।

★ਉਨ੍ਹਾਂ ਫੀਲਡ ਅਫਸਰਾਂ ਨੂੰ 24 ਘੰਟੇ ਚੌਕਸੀ ਵਧਾਉਣ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਯੋਜਨਾਬੱਧ ਢੰਗ ਨਾਲ ਦੌਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ । ਉਨ੍ਹਾਂ ਅਪਰਾਧੀਆਂ/ਆਦਤਨ ਅਪਰਾਧੀਆਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੱਥ ਪਾਉਣ ਅਤੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕਰਨ ਲਈ ਹਰ ਸੰਭਵ ਕਦਮ ਚੁੱਕਣ ਦੇ ਹੁਕਮ ਦਿੱਤੇ ।

★ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਊਣਤਾਈ ਲਈ ਸਬੰਧਤ ਖੇਤਰ ਦਾ ਅਧਿਕਾਰੀ ਜਵਾਬਦੇਹ ਹੋਵੇਗਾ।

★ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਧਿਕਾਰੀ ਚੁਣੌਤੀ ਭਰੇ ਹਾਲਾਤ ਦੇ ਬਾਵਜੂਦ ਪੂਰੇ ਉਤਸ਼ਾਹ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕੋਵਿਡ 19 ਮਹਾਂਮਾਰੀ ਜੋ ਕਿ ਵਿਸ਼ਵ ਭਰ ਵਿੱਚ ਇੱਕ ਵੱਡਾ ਖਤਰਾ ਬਣ ਕੇ ਸਾਹਮਣੀ ਆਈ ਹੈ, ਦੇ ਮੱਦੇਨਜ਼ਰ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ।

★ਇਸ ਮੌਕੇ ਏਡੀਸੀਪੀ ਵਤਸਲਾ ਗੁਪਤਾ ਅਤੇ ਹੋਰ ਪੁਲੀਸ ਅਧਿਕਾਰੀ ਮੌਜੂਦ ਸਨ।

ਦੁਨੀਆਂ ਦੀਆਂ ਸਭ ਤੋਂ ਸੁੰਦਰ ਤਸਵੀਰਾਂਬਾਬਾ ਨਾਨਕ ਭਲੀ ਕਰੇ “ਦੇਸ਼ ਪੰਜਾਬ” ਦੇ ਆਪਣੇ ਧੀਆਂ ਪੁੱਤਾਂ ਤੇ..!ਘਰ ਤੋਂ ਮੀਲਾਂ ਦੂਰ ਗੁਰਪੁਰਬ ਦੀਆਂ ਰੌ...
01/12/2020

ਦੁਨੀਆਂ ਦੀਆਂ ਸਭ ਤੋਂ ਸੁੰਦਰ ਤਸਵੀਰਾਂ
ਬਾਬਾ ਨਾਨਕ ਭਲੀ ਕਰੇ “ਦੇਸ਼ ਪੰਜਾਬ” ਦੇ ਆਪਣੇ ਧੀਆਂ ਪੁੱਤਾਂ ਤੇ..!
ਘਰ ਤੋਂ ਮੀਲਾਂ ਦੂਰ ਗੁਰਪੁਰਬ ਦੀਆਂ ਰੌਣਕਾਂ
ਇਹਨਾਂ ਦੀ ਕਦੇ ਹਾਰ ਹੋ ਨਹੀਂ ਸਕਦੀ, ਇਹ ਤਾਂ ਗੁਰੂ ਆਸਰੇ ਪਹਿਲਾਂ ਹੀ ਦੁਨੀਆਂ ਜਿੱਤੀ ਬੈਠੇ ਆ

ਸਤਿਗੁਰ ਨਾਨਕ ਪ੍ਰਗਟਿਆ  I  SATGURU NANAK PARGATEYA" ਸਤਿਗੁਰ ਨਾਨਕ ਪ੍ਰਗਟਿਆਮਿਟੀ ਧੁੰਧੁ ਜਗਿ ਚਾਨਣੁ ਹੋਆ "ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ...
30/11/2020

ਸਤਿਗੁਰ ਨਾਨਕ ਪ੍ਰਗਟਿਆ I SATGURU NANAK PARGATEYA
" ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧੁ ਜਗਿ ਚਾਨਣੁ ਹੋਆ "
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਸਾਡੇ ਕਿਸਾਨ ਵੀਰਾਂ, ਭੈਣਾਂ, ਬਜ਼ੁਰਗਾਂ ਤੇ ਮਾਤਾਵਾਂ ਦੇ ਵਿੱਢੇ ਵੱਡੇ ਸੰਘਰਸ਼ ਨੂੰ ਗੁਰੂ ਮਹਾਰਾਜ ਜੀ ਕਾਮਯਾਬੀ ਬਖਸ਼ਣ।

Supreme Court ਦੇ ਵਕੀਲ ਆਏ ਕਿਸਾਨਾਂ ਦੇ ਹੱਕ ਵਿੱਚ
29/11/2020

Supreme Court ਦੇ ਵਕੀਲ ਆਏ ਕਿਸਾਨਾਂ ਦੇ ਹੱਕ ਵਿੱਚ

29/11/2020

ਪੁੱਠਾ ਪੰਗਾ !

29/11/2020

ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਵੀ ਜਾਗਿਆ ਜੋਸ਼, ਇਨ੍ਹਾਂ ਨੇ ਵੀ ਉਡਾਈਆਂ ਕੇਂਦਰ ਦੀਆਂ ਰੋਕਾਂ

29/11/2020

ਆਓ ਅਰਦਾਸ ਕਰੀਏ! ਵਾਹਿਗੁਰੂ ਕਿਸਾਨਾਂ ਨੂੰ ਬਲ, ਹਿੰਮਤ ਤੇ ਕਾਮਜਾਬੀ ਬਖਸ਼ੇ ਤੇ ਸਰਕਾਰ ਨੂੰ ਸੁਮੱਤ।

29/11/2020

ਦੀਪ ਸਿੱਧੂ ਲਾਈਵ ਖਾਲਿਸਤਾਨ ਬਾਰੇ ਪੁੱਛੇ ਸਵਾਲ ਜੋ ਗੋਦੀ ਮੀਡਿਆ ਦੇ ਮੂੰਹ ਤੇ ਚਪੇੜ ਹੈ

ਕੀਰਤਨ ਦਰਬਾਰ ਪਿੰਡ ਕਬੂਲਪੁਰ live on YouTube
29/11/2020

ਕੀਰਤਨ ਦਰਬਾਰ ਪਿੰਡ ਕਬੂਲਪੁਰ live on YouTube

ਬਹੁਤ ਹੀ ਦੁਖਦਾਈ ਖ਼ਬਰ,ਕਿਸਾਨ ਜਥੇਬੰਦੀਆਂ ਦੇ ਕਾਫਲੇ ਚ ਸ਼ਾਮਲ ਜਨਕ ਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਸੜਕੇ...
29/11/2020

ਬਹੁਤ ਹੀ ਦੁਖਦਾਈ ਖ਼ਬਰ,

ਕਿਸਾਨ ਜਥੇਬੰਦੀਆਂ ਦੇ ਕਾਫਲੇ ਚ ਸ਼ਾਮਲ ਜਨਕ ਰਾਜ ਪੁੱਤਰ ਪ੍ਰੀਤਮ ਲਾਲ ਵਾਸੀ ਧਨੌਲਾ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਗਿਆ !

ਜਨਕ ਰਾਜ ਰਾਤ ਨੂੰ ਸਵਿੱਫਟ ਗੱਡੀ ਚ ਸੁੱਤਾ ਸੀ । ਦੇਰ ਰਾਤ ਗੱਡੀ ਨੂੰ ਅੱਗ ਲੱਗਣ ਕਾਰਨ ਉਹਨਾਂ ਦੀ ਵਿੱਚੇ ਹੀ ਮੌਤ ਹੋ ਗਈ।

ਇਹ ਓਹੀਓ ਵੀਰ ਆ ਜੋ ਕੇ ਕਿਸਾਨਾਂ ਦੇ ਟਰੈਕਟਰਾਂ ਦੀ ਰਿਪੇਅਰ ਦੀ Free ਸੇਵਾ ਕਰ ਰਿਹਾ ਸੀ । ਖੜੀ ਗੱਡੀ ਨੂੰ ਅੱਗ ਲੱਗਣਾ ਸਮਝ ਤੋਂ ਬਾਹਰ ਆ ਹੋ ਸਕਦਾ ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਆ । ਪ੍ਰਮਾਤਮਾ ਸਾਡੇ ਵੀਰ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸੇ ।

ਇਹਨੂੰ ਕਹਿੰਦੇ ਇਨਸਾਨੀਅਤ ਦਿੱਲੀ ਚ ਦਾਨੀ ਸੱਜਣਾਂ ਵਲੋਂ ਕਿਸਾਨ ਵੀਰਾਂ ਲਈ ਇੰਨੀ ਠੰਡ ਵਿੱਚ ਕੰਬਲਾ ਦੀ ਸੇਵਾ
29/11/2020

ਇਹਨੂੰ ਕਹਿੰਦੇ ਇਨਸਾਨੀਅਤ ਦਿੱਲੀ ਚ ਦਾਨੀ ਸੱਜਣਾਂ ਵਲੋਂ ਕਿਸਾਨ ਵੀਰਾਂ ਲਈ ਇੰਨੀ ਠੰਡ ਵਿੱਚ ਕੰਬਲਾ ਦੀ ਸੇਵਾ

ਪੁੱਤ ਦੀ ਸ਼ਹੀਦੀ ਦੀ ਖਬਰ ਪਿਓ ਨੂੰ ਮਿਲੀ ਦਿੱਲੀ ਧਰਨੇ ਤੇ...ਦੇਸ਼ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਉਮਰ (22) ਸਾਲ ਪਿੰਡ ਖ...
28/11/2020

ਪੁੱਤ ਦੀ ਸ਼ਹੀਦੀ ਦੀ ਖਬਰ ਪਿਓ ਨੂੰ ਮਿਲੀ ਦਿੱਲੀ ਧਰਨੇ ਤੇ...
ਦੇਸ਼ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਉਮਰ (22) ਸਾਲ ਪਿੰਡ ਖੁਵਾਸਪੁਰ ਜਿਲਾਂ ਤਰਨਤਾਰਨ ਦੁਸਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ ਸ੍ਰ. ਕੁਲਵੰਤ ਸਿੰਘ ਨੇ ਕਿਸਾਨੀ ਹੱਕਾਂ ਖਾਤਿਰ ਦਿੱਲੀ ਨੂੰ ਕੂਚ ਕੀਤਾ ਹੋਇਆ ਹੈ
ਪਿਓ ਸੜਕਾਂ ਤੇ ਰੁਲ਼ ਰਹੇ ਨੇ ਤੇ ਪੁੱਤ ਬਾਡਰਾਂ ਤੇ
ਪ੍ਰਨਾਮ ਸ਼ਹੀਦਾਂ ਨੂੰ


#ਪ੍ਣਾਮਸ਼ਹੀਦਾਨੂੰ

27/11/2020

ਵੱਡੀ ਸੇਵਾ ਸੁਖਦੇਵ ਢਾਬਾ ਮੁਰਥਲ ਵਲੋਂ ਦਿੱਲੀ ਕੂਚ ਕਰ ਰਹੇ ਕਿਸਾਨ,ਮਜ਼ਦੂਰ ਭਰਾਵਾਂ ਲਈ ਫਰੀ ਲੰਗਰ ਚਲਾਕੇ ਕੀਤੀ ਜਾ ਰਹੀ ਹੈ..ਗੁਰੂ ਮਹਾਰਾਜ ਅਸੀਸ ਤੇ ਤਰੱਕੀਆਂ ਬਖਸ਼ਣ..

26/11/2020

LIVE ਹਰਿਆਣਾ ਬਾਰਡਰ ਦਾ ਸਭ ਤੋਂ ਵੱਡਾ ਨਾਕਾ
Deep Sidhu । Punjab Kisan Morcha

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਵੱਲੋਂ ਕੀਤੀ ਬੇਨਤੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਕਿਸਾਨ ਅੰਦੋ...
26/11/2020

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਵੱਲੋਂ ਕੀਤੀ ਬੇਨਤੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਕਿਸਾਨ ਅੰਦੋਲਨ' ਲਈ ਦਿੱਲੀ ਚਾਲੇ ਪਾਉਣ ਵਾਲੇ ਕਿਸਾਨ ਵੀਰਾਂ, ਭੈਣਾਂ, ਮਾਵਾਂ, ਬਜ਼ੁਰਗਾਂ ਤੇ ਬੱਚਿਆਂ ਲਈ ਪੰਜਾਬ-ਹਰਿਆਣਾ ਬਾਰਡਰ 'ਤੇ ਵੱਖ ਵੱਖ ਥਾਵਾਂ 'ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਹਾਜੀਰਤਨ ਗੁਰਦੁਆਰਾ ਸਾਹਿਬ (ਬਠਿੰਡਾ) ਵੱਲੋਂ ਕਿਸਾਨ ਭਾਈਚਾਰੇ ਲਈ ਅਥਾਹ ਲੰਗਰ ਲਗਾਏ ਜਾ ਰਹੇ ਹਨ।

Address

Jalandhar
Jalandhar

Telephone

+917773950001

Website

Alerts

Be the first to know and let us send you an email when Punjab HeadLines News Amarjit posts news and promotions. Your email address will not be used for any other purpose, and you can unsubscribe at any time.

Videos

Share

Category