Seechewal Today

Seechewal Today Environmental and social awareness ,Education,Sports, Social Welfare activities, Nature,
(1)

ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ
26/03/2024

ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ

25/03/2024
ਅੱਜ ਵਿਸ਼ਵ ਜਲ ਦਿਵਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾ ਸਦਕਾ  ਦੁਆਬੇ ਦੇ ਲੋਕਾਂ ਦਾ ਸੁਫਨਾ ਸਕਾਰ, ਚਿੱਟੀ ਵੇਂਈ ਵਿੱਚ ਸਾਫ਼ ਪਾਣੀ ਛੱਡ...
22/03/2024

ਅੱਜ ਵਿਸ਼ਵ ਜਲ ਦਿਵਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾ ਸਦਕਾ ਦੁਆਬੇ ਦੇ ਲੋਕਾਂ ਦਾ ਸੁਫਨਾ ਸਕਾਰ, ਚਿੱਟੀ ਵੇਂਈ ਵਿੱਚ ਸਾਫ਼ ਪਾਣੀ ਛੱਡ ਦਿੱਤਾ ਹੈ। ਦੁਆਬੇ ਦੀ ਸਾਹ ਰਗ ਅਖਵਾਉਂਦੀ ਚਿੱਟੀ ਵੇਂਈ ਵਿੱਚ ਸਾਫ਼ ਪਾਣੀ ਵੱਗਣ ਨਾਲ ਇਸ ਖਿੱਤੇ ਵਿੱਚ ਧਰਤੀ ਹੇਠਲਾ ਪਾਣੀ ਉਪਰ ਆਵੇਗਾ। ਲੰਬੇਂ ਸਮੇਂ ਤੋਂ ਸੋਚਿਆ ਸੁਫਨਾ ਸੱਚ ਹੋ ਗਿਆ ਹੈ। ਵਾਤਾਵਰਣ ਦੇ ਖੇਤਰ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਵੀ ਇਹ ਇਕ ਵੱਡੀ ਪ੍ਰਾਪਤੀ ਹੈ ।
ਪੰਜਾਬ ਵਿੱਚ ਬੜੀ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਲਈ ਧਰਤੀ ਹੇਠਲੇ ਪਾਣੀ ਦੇ ਇਸ ਪੱਧਰ ਨੂੰ ਉਚਾ ਚੁੱਕਣ ਦੀ ਇਹ ਸਾਰਥਿਕ ਸ਼ੁਰੂਆਤ ਹੈ। ਇਸਤੋਂ ਪਹਿਲਾਂ ਇਸੇ ਤਰ੍ਹਾਂ ਨਾਲ ਪਵਿੱਤਰ ਕਾਲੀ ਵੇਈਂ ਵਿੱਚ ਵੀ ਸਾਫ਼ ਪਾਣੀ ਵਗਦਾ ਹੋਣ ਨਾਲ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਉਪਰ ਆ ਰਿਹਾ ਹੈ। ਜਦਕਿ ਪੂਰੇ ਪੰਜਾਬ ਦੇ ਜ਼ਿਲ੍ਹੇ ਡਾਰਕ ਜ਼ੋਨ ਵਿੱਚ ਜਾ ਰਹੇ ਹਨ।

ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਜਲੰਧਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ,ਜਿਸ ਦੌ...
20/03/2024

ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਜਲੰਧਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ,ਜਿਸ ਦੌਰਾਨ ਪੰਜਾਬ ਦੇ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਪਾਣੀਆਂ ਤੇ ਵਾਤਾਵਰਣ ਵਰਗੇ ਕਈ ਅਹਿਮ ਮੁੱਦਿਆ ਸੰਬੰਧੀ ਇੱਕ ਏਜੰਡਾ ਉਹਨਾਂ ਨੂੰ ਸੌਂਪਿਆ ਗਿਆ।

https://www.youtube.com/live/ooSonDWbMcg?si=Mbw5LHUccWvPNqBl
16/03/2024

https://www.youtube.com/live/ooSonDWbMcg?si=Mbw5LHUccWvPNqBl

ਸ੍ਰੀਮਾਨ ਸੰਤ ਲਾਲ ਸਿੰਘ ਜੀ ਦੀ 46ਵੀਂ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ ਨਿਰਮਲ ਕੁਟੀਆ ਪਿੰਡ ਸੀਚੇਵਾਲ ਵਿਖੇ ਅੱਜ ਤੋਂ ਆਰੰਭ ਹੋ ਗਏ ਹਨ।

ਸੰਤ ਲਾਲ ਸਿੰਘ ਜੀ ਦੀ 46 ਵੀਂ ਬਰਸੀ ਨੂੰ ਸਮਰਪਿਤ ਸਮਾਗਮ ਨਿਰਮਲ ਕੁਟੀਆ ਸੀਚੇਵਾਲ
15/03/2024

ਸੰਤ ਲਾਲ ਸਿੰਘ ਜੀ ਦੀ 46 ਵੀਂ ਬਰਸੀ ਨੂੰ ਸਮਰਪਿਤ ਸਮਾਗਮ ਨਿਰਮਲ ਕੁਟੀਆ ਸੀਚੇਵਾਲ

ਸਤਲੁਜ ਦੇ ਧੁੱਸੀ ਬੰਨ ਨੇੜੇ ਪਿੰਡ ਗੱਟਾ ਮੁੰਡੀ ਕਾਸ਼ੂ ਗੁਰੂ ਮਹਾਰਾਜ ਜੀ ਦਾ ਸ਼ੁਕਰਨਾ ,ਹੜ੍ਹਾਂ ਦੌਰਾਨ ਅਪਾਰ ਕਿਰਪਾ ਸਦਕਾ ਬੰਨ ਦੀ ਸੇਵਾ ਹੋਈ
09/03/2024

ਸਤਲੁਜ ਦੇ ਧੁੱਸੀ ਬੰਨ ਨੇੜੇ ਪਿੰਡ ਗੱਟਾ ਮੁੰਡੀ ਕਾਸ਼ੂ ਗੁਰੂ ਮਹਾਰਾਜ ਜੀ ਦਾ ਸ਼ੁਕਰਨਾ ,ਹੜ੍ਹਾਂ ਦੌਰਾਨ ਅਪਾਰ ਕਿਰਪਾ ਸਦਕਾ ਬੰਨ ਦੀ ਸੇਵਾ ਹੋਈ

08/03/2024

ਹੜ੍ਹਾਂ ਨਾਲ ਪਏ ਟੋਏ ਤੇ ਖੇਤਾਂ ਨੂੰ ਪੱਧਰੇ ਕਰਨ ਦੀ ਸੇਵਾ,ਗੱਟਾ ਮੁੰਡੀ ਕਾਸੂ ਸਤਲੁਜ ਦਾ ਧੁੱਸੀ ਬੰਨ

03/03/2024

ਸਾਲ 2023 ਦੌਰਾਨ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਨੂੰ ਉਸ ਭਿਆਨਕ ਮੰਜ਼ਰ ਤੋਂ ਕੱਢਣ ਤੇ ਧੁੱਸੀ ਬੰਨ੍ਹ ਨੂੰ ਬੰਨ੍ਹਣ ਵਿੱਚ ਦਿੱਤੇ ਗਏ ਸਹਿਯੋਗ ਲਈ ਅੱਜ ਇਲਾਕੇ ਦੇ ਲੋਕਾਂ ਵੱਲੋਂ ਗੁਰੂ ਮਹਾਰਾਜ ਦੇ ਸ਼ੁਕਰਾਨੇ ਲਈ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅਤੇ ਹੜ੍ਹ ਨਾਲ ਨੁਕਸਾਨੇ ਖੇਤਾਂ ਨੂੰ ਪੱਧਰਾ ਕਰਨ ਦੀ ਸੇਵਾ

18/02/2024

ਕਿਸਾਨਾਂ ਦੇ ਹੱਕ ਵਿੱਚ ਸੰਤ ਸੀਚੇਵਾਲ ਨੇ ਕੀਤੀ ਆਵਾਜ ਬੁਲੰਦ

08/02/2024

ਧਨ ਸੋ ਵੇਲਾ ਜਿਤ ਦਰਸ਼ਨ ਕਰਨਾ

ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ ਦੇ ਖਿਡਾਰੀ ਸੁਖਰਾਜ ਸਿੰਘ ਦੀ ਡਰੈਗਨ ਬੋਟ ਨੈਸ਼ਨਲ ਖੇਡਾਂ ਵਿੱਚ ਹੋਈ ਚੋਣ ਮਿਤੀ 02/02/2024 ਨੂੰ ਪੰਜ...
05/02/2024

ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ ਦੇ ਖਿਡਾਰੀ ਸੁਖਰਾਜ ਸਿੰਘ ਦੀ ਡਰੈਗਨ ਬੋਟ ਨੈਸ਼ਨਲ ਖੇਡਾਂ ਵਿੱਚ ਹੋਈ ਚੋਣ

ਮਿਤੀ 02/02/2024 ਨੂੰ ਪੰਜਾਬ ਕਿਯਾਕਿੰਗ ਕਨੋਇੰਗ ਐਸੋਸੀਏਸ਼ਨ ਵੱਲੋਂ ਪੰਜਾਬ ਦੀ ਟੀਮ ਦੇ 12 ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਅਤੇ ਜੂਨੀਅਰ ਲੜਕੇ ਲੜਕੀਆਂ ਜੋ ਕੇ ਮੱਧ ਪ੍ਰਦੇਸ਼ ਦੇ ਸ਼ਹਿਰ ਭੋਪਾਲ ਵਿਖੇ ਕਰਵਾਈ ਜਾ ਰਹੀ ਹੈ ਦੇ ਲਈ ਪੰਜਾਬ ਟੀਮ ਦੇ ਟਰਾਇਲ ਲਏ ਗਏ ਜਿਸ ਵਿਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ 160 ਖਿਡਾਰੀਆ ਨੇ ਹਿੱਸਾ ਲਿਆ ਜਿਸ ਵਿਚ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਜੋ ਕਿ ਬਿਨਾ ਕਿਸੇ ਫੀਸ ਦੇ ਮੁਫ਼ਤ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ ਦੇ ਕੋਚ ਅਮਨਦੀਪ ਸਿੰਘ ਖੈਹਿਰਾ ਦੀ ਕੋਚਿੰਗ ਹੇਠ 40 ਖਿਡਾਰੀਆਂ ਨੇ ਭਾਗ ਲਿਆ ਜਿਸ ਵਿੱਚ 24 ਖਿਡਾਰੀ ਚੁਣੇ ਗਏ ਇਨਾ ਚੁਣੇ ਹੋਏ ਖੁਡਾਰੀਆ ਵਿੱਚ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ ਦਾ ਖਿਡਾਰੀ ,ਸੁਖਰਾਜ ਸਿੰਘ ਵੀ ਚੁਣਿਆ ਗਿਆ ਇਸ ਮੌਕੇ ਕੋਚ ਅਮਨਦੀਪ ਸਿੰਘ ਖੈਹਿਰਾ ਨੇ ਦੱਸਿਆ ਕਿ ਇਹ ਖਿਡਾਰੀ ਪਿਛਲੇ 2 ਸਾਲ ਤੋਂ ਇਹਨਾਂ ਖੇਡਾਂ ਵਿੱਚ ਅਭਿਆਸ ਕਰ ਰਿਹਾ ਹੈ ਇਹ ਖਿਡਾਰੀ ਅਮਨਦੀਪ ਸਿੰਘ ਖੈਹਿਰਾ ਦੇ ਅਧੀਨ ਅਭਿਆਸ ਕਰ ਰਹੇ ਹਨ ਅਮਨਦੀਪ ਸਿੰਘ ਖੈਹਿਰਾ ਜੋ ਕਿ ਆਪ ਵੀ ਵਿਸ਼ਵ ਕੱਪ ਮੈਡਲਿਸਟ ਹੈ ਤੇ ਪਿੰਡ ਰੌੜ ਖੈਹਿਰਾ ਜਿਲਾ ਗੁਰਦਾਸਪੁਰ ਦਾ ਵਸਨੀਕ ਹੈ ਤੇ ਸਿੱਖਿਆ ਵਿਭਾਗ ਵਿੱਚ ਭੂਮਿਕਾ ਨਿਭਾ ਰਿਹਾ ਹੈ ਜੋ ਕਿ ਖੇਡ ਪ੍ਰੇਮੀ ਵੀ ਹੈ ਉਹਨਾਂ ਨੇ ਕਈ ਖਿਡਾਰੀਆਂ ਨੂੰ ਹੁਣ ਤੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਇਆ ਹੈ ਜੋ ਕਿ ਵੱਖ ਵੱਖ ਮਹਿਕਮਿਆਂ ਵਿੱਚ ਨੌਕਰੀ ਕਰ ਰਹੇ ਹਨ ਇਸ ਮੌਕੇ ਸੰਤ ਸੀਚੇਵਾਲ ਜੀ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ

03/02/2024

ਸੰਤ ਸੀਚੇਵਾਲ ਨੇ ਫੜ੍ਹੀ ਚੋਰ ਮੋਰੀ ਜਿੱਥੋਂ ਪਾਉਂਦੇ ਗੰਦਾ ਪਾਣੀ ਬੁੱਢੇ ਦਰਿਆ ਤੇ ਸੰਤ ਸੀਚੇਵਾਲ ਦਾ ਮੋਰਚਾ : ਨਿਗਰਾਨੀ ,ਸਫ਼ਾਈ ਤੇ ਹਰਿਆ ਭਰਿਆ ਕਰਨ ਦੀ ਮਹਿਮ,
ਮੁਹਿੰਮ ਨੂੰ ਦੇਖਦੇ ਕੀਤਾ ਚੋਰ ਮੋਰੀ ਨੀ ਬੰਦ

ਬੁੱਢੇ ਦਰਿਆ ਤੇ ਸੰਤ ਸੀਚੇਵਾਲ ਦਾ ਮੋਰਚਾ : ਨਿਗਰਾਨੀ ,ਸਫ਼ਾਈ ਤੇ ਹਰਿਆ ਭਰਿਆ ਕਰਨ ਦੀ ਮਹਿਮ
03/02/2024

ਬੁੱਢੇ ਦਰਿਆ ਤੇ ਸੰਤ ਸੀਚੇਵਾਲ ਦਾ ਮੋਰਚਾ : ਨਿਗਰਾਨੀ ,ਸਫ਼ਾਈ ਤੇ ਹਰਿਆ ਭਰਿਆ ਕਰਨ ਦੀ ਮਹਿਮ

03/02/2024

ਬੁੱਢੇ ਦਰਿਆ ਕੰਢੇ ਵਸਦੇ ਲੋਕਾਂ ਦਾ ਸੁਣੋ ਦਰਦ। ਬੁੱਢੇ ਦਰਿਆ ਤੇ ਸੰਤ ਸੀਚੇਵਾਲ ਦਾ ਮੋਰਚਾ : ਨਿਗਰਾਨੀ ,ਸਫ਼ਾਈ ਤੇ ਹਰਿਆ ਭਰਿਆ ਕਰਨ ਦੀ ਮੁਹਿੰਮ

ਬੁੱਢੇ ਦਰਿਆ ਦੀ ਸਫ਼ਾਈ ਲਈ ਸੰਤ ਸੀਚੇਵਾਲ ਜੀ ਦਾ ਮੋਰਚਾ , ਮੁਹਿੰਮ ਦਾ ਦੂਸਰੇ ਦਿਨ ਹੀ ਦਿਸਿਆ ਅਸਰ ਇਸ ਕਰਸੇਵਾ ਦੀ ਪਹਿਲੀ ਪ੍ਰਾਪਤੀ ਬੁੱਢੇ ਦਰਿਆ ...
03/02/2024

ਬੁੱਢੇ ਦਰਿਆ ਦੀ ਸਫ਼ਾਈ ਲਈ ਸੰਤ ਸੀਚੇਵਾਲ ਜੀ ਦਾ ਮੋਰਚਾ , ਮੁਹਿੰਮ ਦਾ ਦੂਸਰੇ ਦਿਨ ਹੀ ਦਿਸਿਆ ਅਸਰ
ਇਸ ਕਰਸੇਵਾ ਦੀ ਪਹਿਲੀ ਪ੍ਰਾਪਤੀ ਬੁੱਢੇ ਦਰਿਆ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਬੰਦ ਹੋਣੇ ਸ਼ੁਰੂ
ਤਸਵੀਰ ਵਿਚ ਦਿਸਦੀ ਹੌਦੀ ਵਿਚੋਂ ਪਾਇਆ ਜਾਂਦਾ ਸੀ ਗੰਦਾ ਪਾਣੀ ਜੋ ਸੰਤ ਸੀਚੇਵਾਲ ਜੀ ਦੀ ਮੁਹਿੰਮ ਨੂੰ ਦੇਖਦਿਆ ਆਪਣੇ ਆਪ ਹੀ ਬੰਦ ਕਰ ਦਿੱਤਾ ਗਿਆ
ਉਮੀਦ ਕਰਦੇ ਹਾਂ ਕਿ ਬੁੱਢਾ ਦਰਿਆ ਜਲਦ ਹੀ ਪਵਿੱਤਰ ਵੇਈਂ ਵਾਂਗ ਸਾਫ਼ ਵਗੇ। ਆਪ ਸਭ ਦੇ ਸਹਿਯੋਗ ਦੀ ਲੋੜ..🙏🙏

ਬੁੱਢੇ ਦਰਿਆ ਨੂੰ ਸਾਫ ਤੇ ਹਰਿਆ ਭਰਿਆ ਕਰਨ ਦੀ ਮੁਹਿੰਮ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਲੋਂ ਸ਼ੁਰੂ
02/02/2024

ਬੁੱਢੇ ਦਰਿਆ ਨੂੰ ਸਾਫ ਤੇ ਹਰਿਆ ਭਰਿਆ ਕਰਨ ਦੀ ਮੁਹਿੰਮ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਲੋਂ ਸ਼ੁਰੂ

02/02/2024
02/02/2024
ਅੱਜ ਦੇ ਸ਼ੁੱਭ ਦਿਹਾੜੇ ਦੀ ਸਮੂਹ ਸੰਗਤ ਨੂੰ ਮੁਬਾਰਕਾਂ 02 ਫਰਵਰੀ ਦਾ ਦਿਨ ਜੋ ਵਿੱਦਿਆ ਦੇ ਪੱਖ ਤੋਂ ਇੱਕ ਬਹੁਤ ਅਹਿਮ ਦਿਨ ਹੈ। 02 ਫਰਵਰੀ 2005 ਨ...
02/02/2024

ਅੱਜ ਦੇ ਸ਼ੁੱਭ ਦਿਹਾੜੇ ਦੀ ਸਮੂਹ ਸੰਗਤ ਨੂੰ ਮੁਬਾਰਕਾਂ

02 ਫਰਵਰੀ ਦਾ ਦਿਨ ਜੋ ਵਿੱਦਿਆ ਦੇ ਪੱਖ ਤੋਂ ਇੱਕ ਬਹੁਤ ਅਹਿਮ ਦਿਨ ਹੈ। 02 ਫਰਵਰੀ 2005 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਜਨਮ ਦਿਨ ਦੇ ਸ਼ੁੱਭ ਮੌਕੇ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ ਸੀਚੇਵਾਲ ਦੀ ਨੀਂਹ ਰੱਖੀ ਗਈ ਸੀ ਅਤੇ 02 ਫਰਵਰੀ2019 ਨੂੰ ਹੀ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ। ਇਸੇ ਦਿਨ ਵਿਸ਼ਵ ਜਲਗਾਹ ਦਿਵਸ ਵੀ ਮਨਾਇਆ ਜਾਂਦਾ ਹੈ।

02 ਫਰਵਰੀ ਦਾ ਦਿਨ ਜੋ ਵਿੱਦਿਆ ਦੇ ਪੱਖ ਤੋਂ ਇੱਕ ਬਹੁਤ ਅਹਿਮ ਦਿਨ ਹੈ। 02 ਫਰਵਰੀ 2005 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਜਨਮ ਦਿਨ ਦੇ ਸ਼ੁ...
31/01/2024

02 ਫਰਵਰੀ ਦਾ ਦਿਨ ਜੋ ਵਿੱਦਿਆ ਦੇ ਪੱਖ ਤੋਂ ਇੱਕ ਬਹੁਤ ਅਹਿਮ ਦਿਨ ਹੈ। 02 ਫਰਵਰੀ 2005 ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਜਨਮ ਦਿਨ ਦੇ ਸ਼ੁੱਭ ਮੌਕੇ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ ਸੀਚੇਵਾਲ ਦੀ ਨੀਂਹ ਰੱਖੀ ਗਈ ਸੀ ਅਤੇ 02 ਫਰਵਰੀ2019 ਨੂੰ ਹੀ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ। ਗੁਰਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਇਹ ਵਿੱਦਿਅਕ ਅਦਾਰੇ ਇਲਾਕੇ ਵਿੱਚ ਵਿੱਦਿਆ ਦੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਸ਼ੁੱਭ ਦਿਹਾੜੇ 'ਤੇ ਹਰ ਸਾਲ ਦੀ ਤਰ੍ਹਾਂ ਸ੍ਰੀ ਆਖੰਡ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਹੈ ਜਿਸਦਾ ਭੋਗ ਮਿਤੀ 02-02-2024 ਨੂੰ ਪਾਇਆ ਜਾਵੇਗਾ। ਇਸੇ ਦਿਨ ਵਿਸ਼ਵ ਜਲਗਾਹ ਦਿਵਸ ਵੀ ਮਨਾਇਆ ਜਾਂਦਾ ਹੈ ਸੋ ਆਪ ਜੀ ਨੂੰ ਵਾਤਾਵਰਣ ਤੇ ਵਿਦਿਆ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਵਿਚ ਹਾਜ਼ਰ ਹੋਣ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ।

ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ ਅਤੇ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਸਥਾਪਨਾ ਦਿਵਸ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਆਰੰਭ
31/01/2024

ਸੰਤ ਅਵਤਾਰ ਸਿੰਘ ਜੀ ਯਾਦਗਾਰੀ ਕਾਲਜ ਅਤੇ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਸਥਾਪਨਾ ਦਿਵਸ ਨੂੰ ਮੁੱਖ ਰੱਖਦਿਆਂ ਸ੍ਰੀ ਅਖੰਡ ਪਾਠ ਆਰੰਭ

ਜ਼ਿਲਾ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੀਚੇਵਾਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ।ਅੰਡਰ 15 ਸਾਲ  ਵੱਖ ਵੱਖ ਭਾਰ ਵਰਗ ਵਿੱਚ ਸੀਚੇਵਾਲ ਅਖਾੜੇ ਦ...
30/01/2024

ਜ਼ਿਲਾ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੀਚੇਵਾਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ।ਅੰਡਰ 15 ਸਾਲ ਵੱਖ ਵੱਖ ਭਾਰ ਵਰਗ ਵਿੱਚ ਸੀਚੇਵਾਲ ਅਖਾੜੇ ਦੇ ਤਰਨਵੀਰ ਸਿੰਘ ਪਹਿਲਾਂ ਸਥਾਨ,ਪੁਨੀਤ ਸਿੰਘ ਪੰਧੇਰ ਪਹਿਲਾਂ ਸਥਾਨ,ਗੁਰਵੀਰ ਤੀਜਾ ਸਥਾਨ,ਅਮਨਦੀਪ ਪੰਧੇਰ ਤੀਜਾ ਸਥਾਨ ਅਤੇ ਅੰਡਰ 20 ਸਾਲ ਵਿੱਚ ਸੀਚੇਵਾਲ ਦੇ
ਦਿਲਪ੍ਰੀਤ ਗਿੱਲ ਪਹਿਲਾਂ ਸਥਾਨ ਅਤੇ ਜਸ਼ਨ ਨੇ ਤੀਜਾ ਸਥਾਨ ਹਾਸਲ ਕੀਤਾ । ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਚਲਾਏ ਜਾਂਦੇ ਕੁਸ਼ਤੀ ਅਖਾੜੇ ਵਿੱਚ ਕੋਚ ਗੁਰਬੀਰ ਸਿੰਘ ਢਿੱਲੋਂ ਖਿਡਾਰੀਆਂ ਨੂੰ ਰੋਜ਼ਾਨਾ ਅਭਿਆਸ ਕਰਾਉਂਦੇ ਹਨ ।

ਸੀਚੇਵਾਲ ਵਿਖੇ ਕਰਵਾਏ ਗਏ ਜ਼ਿਲਾ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮਕ ਦਿੰਦੇ ਹੋਏ ਪਹਿਲਵਾਨ ਪਦਮ ਸ੍ਰੀ ਕਰਤਾਰ ਸਿੰਘ , ਸੰ...
30/01/2024

ਸੀਚੇਵਾਲ ਵਿਖੇ ਕਰਵਾਏ ਗਏ ਜ਼ਿਲਾ ਪੱਧਰੀ ਕੁਸ਼ਤੀ ਮੁਕਾਬਲੇ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮਕ ਦਿੰਦੇ ਹੋਏ ਪਹਿਲਵਾਨ ਪਦਮ ਸ੍ਰੀ ਕਰਤਾਰ ਸਿੰਘ , ਸੰਤ ਸੁਖਜੀਤ ਸਿੰਘ ,ਸੁਰਜੀਤ ਸਿੰਘ ਸੀਚੇਵਾਲ ਅਤੇ ਪਤਵੰਤੇ ਸੱਜਣ

Address

Seechewal
Jalandhar
144701

Alerts

Be the first to know and let us send you an email when Seechewal Today posts news and promotions. Your email address will not be used for any other purpose, and you can unsubscribe at any time.

Contact The Business

Send a message to Seechewal Today:

Videos

Share


Other Jalandhar media companies

Show All