Gujjar News LIVE

Gujjar News LIVE Gujjar news live banaya gia hai gujjar community ke liye is par aap apni gujjar bradari ki khabrein share karein. Ye aaj k jamane ki jaroorat hai

13/01/2025

ਇਨ੍ਹਾਂ ਗੁੱਜਰ ਮੁੰਡਿਆ ਨੇ ਮਜਾਕ ਵਿੱਚ ਦੇ ਦਿੱਤਾ ਬਹੁਤ ਵੱਡਾ ਸੰਦੇਸ਼ ਦੇਖੋ ਵੀਡਿਓ , ਸ਼ਾਇਦ ਤੁਹਾਨੂੰ ਵੀ ਪਸੰਦ ਆਵੇ

12/01/2025

ਝੂਠੇ ਕੇਸਾਂ ਖਿਲਾਫ ਹਾਜੀ ਫ਼ਕੀਰ ਮੁਹੰਮਦ ਜੀ ਨੇ ਸਖ਼ਤ ਲਹਿਜ਼ੇ ਵਿੱਚ ਦਿੱਤੀ ਚੇਤਾਵਨੀ , ਲੋਕਾਂ ਨੂੰ ਸੁਧਰਨ ਦਾ ਪੈਗ਼ਾਮ ,
ਪੂਰੀ ਬਰਾਦਰੀ ਇੱਕ ਜੁੱਟ ਕੀਤੀ ਹਾਜੀ ਫ਼ਕੀਰ ਮੁਹੰਮਦ ਜੀ ਨੇ
ਦੇਖੋ ਧਮਾਕੇਦਾਰ ਵੀਡਿਉ

12/01/2025

Gojri Panchayat Di Gallbaat,
ਗੋਜਰੀ ਪੰਚਾਇਤ ਦੀ ਦੀ ਗੱਲਬਾਤ ਸੁਣੋ
ਸ਼ੇਅਰ ਜਰੂਰ ਕਰੋ ਵਧੀਆ ਗੱਲਬਾਤ

12/01/2025

19 ਤਰੀਕ ਨੂੰ ਗੁੱਜਰ ਬਰਾਦਰੀ ਦਾ ਇਤਿਹਾਸਿਕ ਇਕੱਠ , ਸੁਣੋ ਚੇਅਰਮੈਨ ਬਾਬੂ ਚੌਹਾਨ ਜੀ ਦੇ ਵਿਚਾਰ , ਤਮਾਮ ਬਰਾਦਰੀ ਨੂੰ ਪਹੁੰਚਣ ਦੀ ਕੀਤੀ ਅਪੀਲ , ਹੋਰ ਵੀ ਕੀਤੀਆਂ ਵੱਡੀਆਂ ਗੱਲਾਂ , ਇੱਕ ਇੱਕ ਗੱਲ ਸੁਨਣ ਵਾਲੀ 👇👇
#376 #ਝੂਠੇ #ਕੇਸ

ਇਹ ਗੀਤ ਕਬੱਡੀ ਦੇ ਗੁੱਜਰ ਪਰਿਵਾਰ ਦੇ ਉਹਨਾ ਪੁੱਤਰਾ ਦੀ ਜ਼ਿੰਦਗੀ ਤੇ ਅਧਾਰਿਤ ਹੈ ਜਿਹਨਾ ਨੇ ਸਾਬਿਤ ਕੀਤਾ ਕੀ ਕਿਵੇ ਮਿਹਨਤ ਤੋਂ ਮੰਜ਼ਿਲ ਦਾ ਸਫ਼ਰ...
11/01/2025

ਇਹ ਗੀਤ ਕਬੱਡੀ ਦੇ ਗੁੱਜਰ ਪਰਿਵਾਰ ਦੇ ਉਹਨਾ ਪੁੱਤਰਾ ਦੀ ਜ਼ਿੰਦਗੀ ਤੇ ਅਧਾਰਿਤ ਹੈ ਜਿਹਨਾ ਨੇ ਸਾਬਿਤ ਕੀਤਾ ਕੀ ਕਿਵੇ ਮਿਹਨਤ ਤੋਂ ਮੰਜ਼ਿਲ ਦਾ ਸਫ਼ਰ ਤਹਿ ਹੁੰਦਾ ਕਿਵੇ ਮਿਹਨਤ ਨਾਲ ਕਾਮਯਾਬੀ ਦਾ ਰੁਤਬਾ ਹਾਂਸਿਲ ਹੁੰਦਾ ਹੈ ਇਹ ਗੀਤ ਤਾਹਨੂੰ ਪ੍ਰਰੇਰਿਤ ਕਰੇਗਾ ਕਿ ਮਿਹਨਤ ਕਦੇ ਵਿਅਰਥ ਨਹੀ ਜਾਂਦੀ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾ ਕਿ ਦੁਨੀਆ ਵੀ ਜਾਣੂ ਹੋਵੇ ਕੀ ਇਨਸਾਨ ਜੇ ਚਾਵੇ ਤਾ ਮਿਹਨਤ ਨਾਲ ਕੁੱਝ ਵੀ ਹਾਂਸਿਲ ਕਰ ਸਕਦਾ ਹੈ
Sanjh Records & Mk Presents
Song Rutba
Singer Ramjaan
Lyrics & Compose Ramjaan
Music Mvee
Produce Mksanjh
Mix Master Tee kay
Special Thanks Frayad ali Malook ali Shaji shakarpur & All Sanjh Sponsors

10/01/2025

Rafi urf ( indian gujjar ) naam se mashoor nojwan ne kisano ko support kia , dekho Video Like Share ,
Salute hai nojwan nu 👇👇

10/01/2025

ਹਲਕਾ ਟਾਂਡਾ ਵਿਖੇ ਗੁੱਜਰ ਭਾਈਚਾਰੇ ਦੀ ਹੋਈ ਮੀਟਿੰਗ ,
ਸਾਈ ਲੋਦਾ ਜੀ ਦੀ ਅਗਵਾਈ ਵਿੱਚ 👇👇

10/01/2025

19.01.25 ਨੂੰ ਗੁੱਜਰ ਚੈਰੀਟੇਬਲ ਟਰੱਸਟ ਪੰਜਾਬ ਦੇ ਬੈਨਰ ਹੇਠਾਂ ਮਿਸ਼ਨ ਇਨਸਾਫ ਦੀ ਮਹਾਂ ਪੰਚਾਇਤ ਹੋਣ ਜਾ ਰਹੀ ਹੈ ਸਭ ਸਾਥੀ ਜਰੂਰ ਪਹੁੰਚੋ
ਸੰਪਰਕ 9876270386-9876028910-9872396116-9878101821

09/01/2025

ਪਹੁੰਚੋ ਮਹਾਂ ਪੰਚਾਇਤ ਵਿਚ ਆਉਣ ਲਈ ਨੂਰ ਸੈਨ ਜੀ ਨੇ ਦਿੱਤਾ ਸੱਦਾ

MK SAANJH ਪਹੁੰਚੇ ਸ਼ਕਰਪੁਰ ਉਨ੍ਹਾ ਕਿਹਾ ---"ਬੁਹਤ ਸਾਲਾਂ ਤੋਂ Faryad Ali Shakarpur bro ਨਾਲ ਪਿਆਰ ਪਰਿਵਾਰ  ਵਾਂਗ ਹੈ ਅੱਜ ਮੌਕਾ ਮਿਲਿਆ ...
09/01/2025

MK SAANJH ਪਹੁੰਚੇ ਸ਼ਕਰਪੁਰ ਉਨ੍ਹਾ ਕਿਹਾ ---
"ਬੁਹਤ ਸਾਲਾਂ ਤੋਂ Faryad Ali Shakarpur bro ਨਾਲ ਪਿਆਰ ਪਰਿਵਾਰ ਵਾਂਗ ਹੈ ਅੱਜ ਮੌਕਾ ਮਿਲਿਆ ਘਰ ਜਾਣ ਦਾ ਬੁਹਤ ਜਲਦ ਫਰਿਆਦ Shajji Shakarpur and Malook Ali ਦੀ ਮਿਹਨਤ ਤੇ ਮੰਜ਼ਿਲ ਤੱਕ ਦੇ ਸਫ਼ਰ ਤੇ ਗੀਤ ਕਰ ਰਹੇ ਹਾ ਰੁਤਬਾ Ramjaan Alisher ਦੀ ਆਵਾਜ਼ ਵਿੱਚ ਸੰਗੀਤ Mridul Vashisht ਦਾ ਕੀਤਾ ਹੋਇਆ"

ਸਭ ਸਾਥੀ ਜਰੂਰ ਪਹੁੰਚੋ
07/01/2025

ਸਭ ਸਾਥੀ ਜਰੂਰ ਪਹੁੰਚੋ

07/01/2025

ਸੱਚੀਆਂ ਗੱਲਾਂ , ਜਮਾਨਾ ਅੱਜ ਬਦਲ ਗਿਆ ,
ਸਾਦਗੀ ਨੀ ਲੋਕੀ ਦੱਸਦੇ ਗਵਾਰ ,
************************
Gujjar News Live

***ਸੱਦਾ ਪੱਤਰ*** ਸ਼ੇਅਰ ਕਰਨਾ ਤੁਹਾਡਾ ਫਰਜ਼ ਬੱਚੇ ਬੱਚੇ ਤੱਕ ਪਹੁੰਚਾ ਦਿਓ , ਫਿਰ ਦੇਖੋ ਕਿਉੰ ਨੀ ਸੁਧਾਰ ਹੁੰਦਾ 🙏ਸਤਿਕਾਰ ਯੋਗ ................
06/01/2025

***ਸੱਦਾ ਪੱਤਰ*** ਸ਼ੇਅਰ ਕਰਨਾ ਤੁਹਾਡਾ ਫਰਜ਼ ਬੱਚੇ ਬੱਚੇ ਤੱਕ ਪਹੁੰਚਾ ਦਿਓ , ਫਿਰ ਦੇਖੋ ਕਿਉੰ ਨੀ ਸੁਧਾਰ ਹੁੰਦਾ 🙏

ਸਤਿਕਾਰ ਯੋਗ .................................. ਜੀ ਗੁੱਜਰ ਬਰਾਦਰੀ ਵਿੱਚ ਵੱਧ ਰਹੀਆਂ ਕੁਰੀਤੀਆਂ ਅਤੇ ਸਮਾਜ ਵਿੱਚ ਕੋਹੜ ਦੀ ਤਰ੍ਹਾਂ ਨਾਲ ਫੈਲ ਰਹੇ ਝੂਠੇ ਕੇਸਾਂ ਦਾ ਕਲੰਕ ਜੌ ਕੁਝ ਲੋਕਾਂ ਕਰਕੇ ਸਾਡੇ ਪੂਰੇ ਸਮਾਜ ਨੂੰ ਝੱਲਣਾ ਪੈ ਰਿਹਾ ਹੈ , ਸਾਡੀ ਕੌਮ ਅੱਜ ਪੂਰੀ ਤਰ੍ਹਾਂ ਨਾਲ ਇਨ੍ਹਾਂ ਚੰਦ ਲੋਕਾਂ ਦੀ ਵਜ੍ਹਾ ਨਾਲ ਬਦਨਾਮ ਹੋ ਰਹੀ ਹੈ , ਸਾਡੇ ਅਣਖੀ , ਬਹਾਦੁਰ ਅਤੇ ਸਾਦਗੀ ਭਰੇ ਲੋਕਾਂ ਦੀ ਛਵੀ ਨੂੰ ਬਹੁਤ ਠੇਸ ਪਹੁੰਚ ਰਹੀ ਹੈ,

ਸੋ ਅੱਜ ਲੋੜ ਹੈ ਇਸ ਕੁਰੀਤੀ ਖਿਲਾਫ ਇੱਕਜੁਟ ਹੋਕੇ ਲੜਨ ਦੀ ਇਸ ਝੂਠੇ ਕੇਸਾਂ ਵਿਰੁੱਧ ਕਿਸੇ ਇੱਕ ਵਿਅਕਤੀ ਨੂੰ ਲੜਦੇ ਦੇਖ ਤਮਾਸ਼ਬੀਨ ਬਣਨ ਦੀ ਬਜਾਏ ਇੱਕਜੁੱਟ ਹੋਕੇ , ਮਿਸ਼ਨ ਇਨਸਾਫ ਦੀ ਟੀਮ ਜਿਸਦਾ ਤੁਸੀਂ ਵੀ ਅਹਿਮ ਹਿੱਸਾ ਦਾ ਸਾਥ ਦੇਈਏ ,

ਮਿਸ਼ਨ ਇਨਸਾਫ ਟੀਮ ਵਿੱਚ ਝੂਠੇ ਕੇਸਾਂ ਵਿੱਚ ਟੀਮ ਨਾਲ ਮਿਲ ਕੇ ਆਪ ਅਸੀਂ ਆਪਣੇ ਸਮਾਜ ਦੇ ਇਨ੍ਹਾਂ ਚੰਦ ਗਲਤ ਲੋਕਾਂ ਦੀ ਵਜਹ ਨਾਲ ਹੋ ਰਹੇ ਨੁਕਸਾਨ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰੀਏ , ਕਨਵੀਨਰ ਹਾਜੀ ਫ਼ਕੀਰ ਮੁਹੰਮਦ ਵੱਲੋਂ 19.01.25 ਨੂੰ ਹੋਣ ਵਾਲੀ "ਮਿਸ਼ਨ ਇਨਸਾਫ" ਮਹਾ ਪੰਚਾਇਤ ਵਿੱਚ ਪਹੁੰਚਣ ਲਈ ਤੁਹਾਨੂੰ ਪਿਆਰ ਭਰੇ ਸੱਦੇ ਨੇ, ਤੁਸੀਂ ਆਪਣੇ ਸਾਥੀਆਂ ਨੂੰ ਲਏ ਕੇ ਜਰੂਰ ,19 ਤਰੀਕ ਨੂੰ ਫਗਵਾੜਾ ਵਿਖੇ ਪਹੁੰਚੋ ,

ਆਪ ਜੀ ਦੇ ਧੰਨਵਾਦੀ , ਟੀਮ ਮਿਸ਼ਨ ਇਨਸਾਫ

05/01/2025

ਪੰਚਾਇਤ ਵੱਲੋਂ ਇੱਕ ਹੋਰ ਕੁਰੀਤੀ ਖਤਮ ਕਰਨ ਦਾ ਐਲਾਨ , ਅੱਲਾਹ ਪਾਕ ਇਨ੍ਹਾਂ ਬਜ਼ੁਰਗਾਂ ਦੀ ਤੰਦਰੁਸਤੀ ਦੇਵੇ ,
ਹਾਜੀ ਫ਼ਕੀਰ ਮੁਹੰਮਦ ਭੋਅ ਜੀ ਨੇ ਕੀਤਾ ਐਲਾਨ ,
ਦੇਖੋ ਵੀਡਿਉ

05/01/2025

ਅੱਜ ਭੰਗਾਲਾ ਪੈਂਚੀ ਦੀ ਗੱਲਬਾਤ ਸੁਣੋ ,

ਲਾਈਕ ਸ਼ੇਅਰ

30/12/2024

ਪੂਰੀ ਪੰਚਾਇਤ ਨੇ ਝੂਠੇ ਕੇਸਾਂ ਵਿਰੁੱਧ ਇੱਕ ਜੁੱਟ ਹੋਣ ਦਾ ਕੀਤਾ ਐਲਾਨ , ਗਲਤ ਕੰਮ ਕਰਨ ਵਾਲਿਆਂ ਨੂੰ ਕੀਤੀ ਨਸੀਹਤ ,
ਦੇਖੋ ਫੁੱਲ ਵੀਡਿਓ

29/12/2024

ਗੁੱਜਰ ਬਰਾਦਰੀ ਦੇ ਵਿੱਚ ਕੋਹੜ ਦੀ ਤਰ੍ਹਾਂ ਫੈਲ ਰਹੇ ਝੂਠੇ ਕੇਸਾਂ ਦੇ ਖਿਲਾਫ ਪੂਰੀ ਪੰਚਾਇਤ ਇੱਕ ਜੁੱਟ , ਭੰਗਾਲਾਂ ਵਿੱਚ ਹੋਇਆ ਭਾਰੀ ਇਕੱਠ ਗੁੱਜਰ ਬਰਾਦਰੀ ਸਾਰੇ ਅਹੁਦੇਦਾਰ , ਲੰਬੜਦਾਰ ਅਤੇ ਮੋਹਤਬਰਾਂ ਨੇ ਕੀਤੀ ਸ਼ਿਰਕਤ , ਭਾਰੀ ਇਕੱਠ ਵਿੱਚ ਨੇ ਇੱਕ ਸੁਰ ਵਿੱਚ ਕਿਹਾ ਕੇ ਬੁਰਾਈ ਹੋਣੀ ਚਾਹੀਦੀ ਹੈ ਖਤਮ , ਹਾਜੀ ਫ਼ਕੀਰ ਭੋਅ , ਲਿਆਕਤ ਅਲੀ ਖੋਜੇਵਾਲ, ਹਾਜੀ ਕਾਸ਼ਮ ਲੰਬੜ , ਬਾਬੂ ਚੌਹਾਨ ਚੇਅਰਮੈਨ , ਸੈਫ਼ ਪ੍ਰਧਾਨ ਦਸੂਆ, ਭਾਈ ਚਾੜ,ਆਲਮ ਬਾਣੀਆ,ਹਾਜੀ ਮੱਖਣ , ਇਸ਼ੋ chechi,ਹਾਜੀ ਛੱਤੋ ਪੋਸਵਾਲ, ਹਾਜੀ ਜੁੰਮਨ, ਹਾਜੀ ਫਕੀਰੁ, ਸੁਰਮੁਦੀਨ chechi ਦੀਨਾਨਗਰ, ਸਾਈ ਲੋਦਾ ਖੱਖਾ, Dr surmudeen , ਹਾਜੀ ਗੁਫ਼ਾ , ਅਨਵਰ ਅਲੀ ਅਤੇ ਹੋਰ ਵੀ ਬਰਾਦਰੀ ਦੇ ਬਹੁਤ ਸਾਰੇ ਮੋਹਤਵਾਰ ਸ਼ਾਮਿਲ ਹੋਏ

Address

Mukhtiar Ali
Jalandhar Cantt
144202

Alerts

Be the first to know and let us send you an email when Gujjar News LIVE posts news and promotions. Your email address will not be used for any other purpose, and you can unsubscribe at any time.

Videos

Share