ਸਟੂਡੈਂਟਸ ਯੂਥ ਫਰੰਟ (ਪੰਜਾਬ) ਵਲੋ ਅੱਜ ਸਰਕਟ ਹਾਊਸ ਜਲੰਧਰ ਵਿਖੇ Right To Free EDUCATION ਅਤੇ ਹੋਰਾਂ ਮੰਗਾ ਨੂੰ ਲੈ ਕੇ ਮੀਟਿੰਗ ਕੀਤੀ ਗਈ ਅਤੇ ਪੰਜਾਬ ਵਿੱਚ ਵੱਡਾ ਅੰਦੋਲਨ ਕਰਨ ਦਾ ਐਲਾਨ ਵੀ ਕੀਤਾ ਗਿਆ।
#punjab_voice
"Right To Free Education"
ਜਲੰਧਰ ਵਿਖੇ 29 ਜਨਵਰੀ 2024 ਨੂੰ ਵਿੱਦਿਆਰਥੀ ਵਰਗ ਵਲੋਂ ਨਵਾਂ ਅੰਦੋਲਨ ਸੁਰੂ ਕਰਨ ਲਈ ਮੀਟਿੰਗ ਰੱਖੀ ਗਈ।
#punjab_voice
CM ਭਗਵੰਤ ਮਾਨ ਦੀ ਬੇਟੀ ਨੇ ਲਾਈਵ ਹੋ ਦੱਸਿਆ ਆਪਣਾ ਦਰਦ। ਕਿਹਾ ਮੈ ਅੱਜ ਤੋਂ ਪਾਪਾ ਨਹੀਂ ਬੋਲਾ ਗੀ। ਇੱਕ ਇੱਕ ਗੱਲ ਸੁਨਣ ਵਾਲੀ ਹੈ।
#punjab_voice
ਮਸਲਾ - ਤੁਗਲਕਬਾਦ ਦਿੱਲੀ ਵਿਖੇ ਗੁਰੂ ਰਵਿਦਾਸ ਗੁਰਦੁਵਾਰਾ ਢੇਹ-ਢੇਰੀ ਕਰਨ ਦਾ।
ਸ਼੍ਰੀ ਗੁਰੂ ਰਵਿਦਾਸ ਜੀ ਦੇ ਵਾਰਿਸਾਂ ਵਲੋ ਮੋਦੀ ਸਰਕਾਰ ਨੂੰ ਚੇਤਾਵਨੀ ਦਿਤੀ ਗਈ।
DC ਦਫ਼ਤਰ ਵਿਖੇ ਚਲ ਰਹੀ ਮੀਟਿੰਗ ਦੌਰਾਨ ਸਟੂਡੈਂਟਸ ਸੰਘਰਸ਼ ਮੋਰਚੇ ਦੇ ਸੰਸਥਾਪਕ ਨਵਦੀਪ ਦਕੋਹਾ ਨਾਲ ਮਨੀਪੁਰ ਦੀ ਘਟਨਾ ਬਾਰੇ ਗੱਲਬਾਤ ਕੀਤੀ ਗਈ।
#punjab_voice
ਮਨੀਪੁਰ ਦੀ ਘਟਨਾ ਨੂੰ ਕੇ ਕੇ ਸਟੂਡੈਂਟਸ ਸੰਘਰਸ਼ ਮੋਰਚਾ (ਪੰਜਾਬ) ਸਰਕਾਰ ਖਿਲਾਫ ਹੋਇਆ ਸਿੱਧਾ।
#punjab_voice
ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤਲ੍ਹਣ ਅਤੇ ਸ਼ੋਸ਼ਲ ਵਰਕਰ ਸੁਨੀਲ ਦੁੱਗਲ ਦੁਆਰਾ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਗਈ।
#punjab_voice
ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲ੍ਹਣ ਅਤੇ ਓਹਨਾ ਦੀ ਟੀਮ ਵਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਜਾਵੇਗੀ।
#punjab_voice
ਪੰਜਾਬੀ ਗਾਇਕ KS Makhan ਵਲੋਂ ਪੰਜਾਬ ਵਾਸੀਆਂ ਨੂੰ ਇਕੱਠੇ ਰਹਿਣ ਦਾ ਇਕ ਗੀਤ ਰਾਹੀਂ ਬਹੁਤ ਵਧੀਆ ਸੰਦੇਸ਼ ਦਿੱਤਾ ਗਿਆ।
#punjab_voice
ਢਿੱਲਵਾਂ ਵਿੱਚ ਦੂਜੇ ਦਿਨ ਵੀ ਨਹੀਂ ਆਈ ਬਿਜਲੀ,
ਪਿੰਡ ਵਾਲਿਆ ਨੇ ਕੱਢ ਦਿੱਤਾ ਬਿਜਲੀ ਬੌਰਡ ਖਿਲਾਫ ਕੈਂਡਲ ਮਾਰਚ - ਸੁਨੀਲ ਦੁੱਗਲ ਨੱਨਾ।
#punjab_voice
ਰੋਜ਼ਾਨਾ ਬਿਜਲੀ ਦੇ ਲੱਗ ਰਹੇ ਲੰਬੇ ਕੱਟ ਤੋਂ ਪ੍ਰੇਸ਼ਾਨ ਹੋ ਕੇ ਢਿੱਲਵਾਂ ਪਿੰਡ ਵਾਸੀਆਂ ਨੇ ਬਿਜਲੀ ਵਾਲਿਆ ਦਾ ਕੱਢਿਆ ਜਲੂਸ।
ਸ਼ੋਸ਼ਲ ਵਰਕਰ ਸੁਨੀਲ ਦੁੱਗਲ ਨੇ ਸੁਣਾਈਆਂ ਖਰੀਆ ਖਰੀਆ।
#punjab_voice
ਵਿਦਿਆਰਥੀਆ ਦੀ ਹੋਈ ਕੁੱਟ ਮਾਰ ਅਤੇ ਜਾਅਲੀ SC ਸਰਟੀਫਿਕੇਟ ਦੇ ਸੰਬੰਧ ਵਿੱਚ ਸਮਾਜ ਦੀਆ ਵੱਖ ਵੱਖ ਜਥੇਬੰਦੀਆਂ ਨੇ ਪੰਜਾਬ ਬੰਦ ਦਾ ਕੀਤਾ ਐਲਾਨ।
#punjab_voice
ਅੱਜ ਖ਼ਾਲਸਾ ਕਾਲਜ ਜਲੰਧਰ ਵਿਖੇ ਸਟੂਡੈਂਟਸ ਸੰਘਰਸ਼ ਮੋਰਚਾ (ਪੰਜਾਬ) ਵਲੋਂ ₹100 ਰੁਪਏ ਵਿਚ ਦਾਖਲੇ ਕਰਵਾਏ ਗਏ।
#punjab_voice
ਮਸਲਾ - ਵਿਦਿਆਰਥੀਆਂ ਦੀ ਹੋਈ ਕੁੱਟ-ਮਾਰ ਦਾ।
ਜਲੰਧਰ ਵਿਖੇ ਕਮਿਸ਼ਨਰ ਦੀ ਗ਼ੈਰਹਾਜ਼ਰੀ ਹੋਣ ਕਰਕੇ ਸਾਰੀਆ ਸਮਾਜਿਕ ਜਥੇਬੰਦੀਆਂ ਵਲੋਂ ਕੀਤਾ ਗਿਆ ਮੀਟਿੰਗ ਦਾ ਬਾਈਕਾਟ।
#punjab_voice
ਵਿਦਿਆਰਥੀਆ ਨੂੰ ਨਹੀਂ ਜਾਣ ਦਿੱਤਾ DC ਦਫ਼ਤਰ ਦੇ ਅੰਦਰ ਤਾ ਮੌਕੇ ਤੇ ਇਕ ਵਿਦਿਆਰਥਣ ਨੇ ਪੁਲਿਸ ਅਫ਼ਸਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ।
#punjab_voice
ਅੱਜ ਜਲੰਧਰ ਵਿਖੇ DC ਦਫ਼ਤਰ ਬਾਹਰ ਵਿਦਿਆਰਥੀਆ ਅਤੇ ਸਮਾਜਿਕ ਜਥਬੰਦੀਆਂ ਵਲੋ ਕੀਤਾ ਗਿਆ ਧਰਨਾ ਪ੍ਰਦਰਸ਼ਨ।
#punjab_voice
ਮਸਲਾ - ਵਿਦਿਆਰਥੀਆ ਦੀ ਕੁੱਟ-ਮਾਰ ਕਰਨ ਵਾਲੇ SHO ਨੂੰ ਸਸਪੈਂਡ ਕਰਨ ਦਾ।
Sukhwinder Singh Kotli
#punjab_voice
ਜਿਲਾ ਫ਼ਤਹਿਗੜ੍ਹ ਸਾਹਿਬ ਪਿੰਡ ਕੁੰਭੜਾ ਥਾਣਾ ਮੰਡੀ ਗੋਬਿੰਦਗੜ੍ਹ ਇਕ ਐਸ ਸੀ ਸਮਾਜ ਦਾ ਬੰਦਾ ਅਵਤਾਰ ਸਿੰਘ ਜਿਸ ਨੂੰ ਸਾਰਾ ਨੰਗਾ ਕਰਕੇ ਕੁੱਟ ਮਾਰ ਕੀਤੀ ਗਈ ਅਤੇ ਬੰਦੀ ਬਣਾ ਕੇ ਰੱਖਿਆ ਗਿਆ। ਪਰਚਾ ਦਰਜ ਹੋ ਗਿਆ ਐਫ਼ ਆਈ ਆਰ ਨੰਬਰ 107/23 ਧਾਰਾ 365, 323, 341, 506, 120b, 67it act, sc st act 5 ਜਣਿਆ ਤੇ ਪਰਚਾ ਹੋਇਆ ਅਤੇ 3 ਅਰੈਸਟ ਹੋ ਗਏ।
#punjab_voice
ਨਿਹੰਗ ਸਿੰਘ ਰਾਜਾ ਰਾਮ ਜੀ ਵਲੋਂ (ਰਿਜ਼ਰਵੇਸ਼ਨ ਚੋਰ ਫੜੋ) ਪੱਕੇ ਮੋਰਚੇ ਦਾ ਕੀਤਾ ਗਿਆ ਸਮਰਥਨ। ਅਤੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਵੀ ਦਿੱਤੇ ਬਿਆਨ।
#punjab_voice
ਜਾਅਲੀ SC ਸਰਟੀਫਿਕੇਟ ਬਣਾ ਕੇ ਨੋਕਰੀਆ ਲੈਣ ਵਾਲੇ ਹੋ ਜਾਓ ਸਾਵਧਾਨ ਜਲਦ ਹੋਵੇਗੀ ਕਾਨੂੰਨੀ ਕਾਰਵਾਈ। ਅੱਜ ਮੋਹਾਲੀ ਵਿਖੇ ਬਹੁਜਨ ਸਮਾਜ ਦਾ ਹੋਇਆ ਭਾਰੀ ਇਕੱਠ।
#punjab_voice