B B C Punjabi Lok

  • Home
  • B B C Punjabi Lok

B B C Punjabi Lok Follow Please Page �

07/09/2022

Right

Punjab (region)

29/08/2022

ਫੇਰ ਕੀ ਹੋ ਗਿਆ ਅਪਣੇ ਬਾਬੇ ਕੋਲੋ ਹੀ ਲਏ ਨੇ ਉਹ ਸਭ ਜਾਣ ਦਾ ਹੈ☝️ Tuci Ki khena chauge ??

Punjab (region)

ਮੈਂ ਕਹਿਣਾ CBI ਬਰਖਾਸਤ ਕਰਕੇ ਸਾਰਾ ਕੰਮ ਕਾਜ ਫੇਸਬੁੱਕ ਆਲੀ ਸੰਗਤ ਨੂੰ ਦੇਣਾ ਚਾਹੀਦਾ ਪਤੰਦਰ ਬਾਹਲੇ ਡੂੰਘੇ ਸਬੂਤ ਕੱਢ ਕੇ ਲਿਉਂਦੇ ਆ ਓਏ ਤੌਬਾ ਤ...
26/08/2022

ਮੈਂ ਕਹਿਣਾ CBI ਬਰਖਾਸਤ ਕਰਕੇ ਸਾਰਾ ਕੰਮ ਕਾਜ ਫੇਸਬੁੱਕ ਆਲੀ ਸੰਗਤ ਨੂੰ ਦੇਣਾ ਚਾਹੀਦਾ
ਪਤੰਦਰ ਬਾਹਲੇ ਡੂੰਘੇ ਸਬੂਤ ਕੱਢ ਕੇ ਲਿਉਂਦੇ ਆ ਓਏ ਤੌਬਾ ਤੌਬਾ ਕਰ ਦਿੰਦੇ ਆ

Punjab (region)
25/08/2022

Punjab (region)

ਇਹ ਹੈ ਜੀ ਸੈਨੇਗਲ ਦੇਸ਼ ਦਾ ਸਟਾਰ ਫੁੱਟਬਾਲਰ ਸਾਦਿਓ ਮਾਨੇ ਜਿਸਦੀ ਹਰ ਹਫ਼ਤੇ ਦੀ ਕਮਾਈ ਤਕਰੀਬਨ 1.5 ਕਰੋੜ ਭਾਰਤੀ ਰੁਪਏ ਹੈ। ਪਰ ਇਸਨੂੰ ਕਈ ਬਾਰ ਟੁੱ...
20/08/2022

ਇਹ ਹੈ ਜੀ ਸੈਨੇਗਲ ਦੇਸ਼ ਦਾ ਸਟਾਰ ਫੁੱਟਬਾਲਰ ਸਾਦਿਓ ਮਾਨੇ ਜਿਸਦੀ ਹਰ ਹਫ਼ਤੇ ਦੀ ਕਮਾਈ ਤਕਰੀਬਨ 1.5 ਕਰੋੜ ਭਾਰਤੀ ਰੁਪਏ ਹੈ। ਪਰ ਇਸਨੂੰ ਕਈ ਬਾਰ ਟੁੱਟੇ ਹੋਏ ਆਈਫ਼ੋਨ ਨਾਲ਼ ਦੇਖਿਆ ਗਿਆ ।
ਜਦੋਂ ਪੱਤਰਕਾਰਾਂ ਨੇ ਕਿਹਾ ਕਿ ਤੁਹਾਡਾ ਫ਼ੋਨ ਟੁੱਟਿਆ ਹੋਇਆ ਹੈ, ਤਦ ਓਸਨੇ ਕਿਹਾ ਕੋਈ ਨੀ ਠੀਕ ਕਰਵਾ ਲਵਾਂਗਾ।
ਪੱਤਰਕਾਰਾਂ ਨੇ ਪੁੱਛਿਆ ਨਵਾਂ ਕਿਉਂ ਨੀ ਲੈਂਦੇ?
ਉਸਦਾ ਜਵਾਬ ਸੁਣ ਕੇ ਤੁਸੀਂ ਵੀ ਸਲੂਟ ਕਰੋਗੇ।
ਓਸਨੇ ਕਿਹਾ ਮੈਂ ਕਈ ਸੌ ਫ਼ੋਨ ਨਵੇਂ ਲੈ ਸਕਦਾ, 10 ਫਰਾਰੀ ਕਾਰਾਂ ਲੈ ਸਕਦਾ, ਪ੍ਰਾਈਵੇਟ ਜਹਾਜ਼ ਲੈ ਸਕਦਾ। ਪਰ ਮੈਂ ਇਸ ਸੱਭ ਦਾ ਕੀ ਕਰਨਾ। ਮੈਂ ਪੜ੍ਹ ਨਾ ਸਕਿਆ ਇਸ ਲਈ ਸਕੂਲ ਬਣਵਾ ਰਿਹਾ, ਮੇਰੇ ਕੋਲ਼ ਬੂਟ ਵੀ ਨਹੀਂ ਸਨ ਖੇਡਣ ਲਈ, ਬੱਚਿਆਂ ਨੂੰ ਉਹ ਲੈ ਕੇ ਦੇ ਰਿਹਾ, ਸਾਡੇ ਦੇਸ਼ ਚ ਹਸਪਤਾਲਾਂ ਦੀ ਘਾਟ ਸੀ ਉਹ ਬਣਵਾ ਰਿਹਾ, ਸਾਡੇ ਘਰ ਦੀ ਛੱਤ ਪੁਰਾਣੀ ਸੀ ਇਸ ਲਈ ਗਰੀਬਾਂ ਲਈ ਘਰ ਬਣਵਾ ਰਿਹਾ। ਮੈਂ ਕੀ ਕਰਨਾ ਫ਼ੋਨ, ਗੱਡੀਆਂ ਤੇ ਜਹਾਜਾਂ ਦਾ।
ਤੇ ਇੱਧਰ ਸਾਡੇ ਦੇਸ਼ ਦੇ ਖਿਡਾਰੀ ਦੇਖ ਲਓ। ਕਰੋੜਾਂ ਕਮਾ ਕੇ ਵੀ ਨੀ ਰੱਜਦੇ।
ਇੱਕ ਲਾਈਕ ਤਾਂ ਬਣਦਾ ਸਾਦਿਓ ਮਾਨੇ ਲਈ
🙏🙏 Punjab (region)

ਹਰ ਕਿਸੀ ਦੀ ਇੱਜਤ ਆਪਣੇ ਹੱਥ ਹੈ ਕੋਈ ਝੁਲਣ ਤੋਂ ਬਾਦ ਨਾਲੀ ਵਿੱਚ ਪਿਆ ਹੁੰਦਾ ਤੇ ਕੋਈ ਦਿਲਾਂ ਵਿੱਚ ਰਾਜ ਕਰਦਾ  ਹੁੰਦਾ 🙏💪 #ਖਾਲਸਰਾਜ  #ਨੀਲੀਫੋਜ...
18/08/2022

ਹਰ ਕਿਸੀ ਦੀ ਇੱਜਤ ਆਪਣੇ ਹੱਥ ਹੈ ਕੋਈ
ਝੁਲਣ ਤੋਂ ਬਾਦ ਨਾਲੀ ਵਿੱਚ ਪਿਆ ਹੁੰਦਾ
ਤੇ ਕੋਈ ਦਿਲਾਂ ਵਿੱਚ ਰਾਜ ਕਰਦਾ ਹੁੰਦਾ 🙏💪
#ਖਾਲਸਰਾਜ #ਨੀਲੀਫੋਜ #ਨਿਸ਼ਾਨਸਾਹਿਬ
Punjab (region)

16/08/2022

ਕਿਸੇ ਨੇ ਟਾਵਰ ਤੇ ਤਿਰੰਗਾਂ ਲਾ ਦਿੱਤਾ, ਸਾਡੇ ਨੋਜਵਾਨ ਵੀਰਾਂ ਨੇ ਨਾਲ ਹੀ ਖਾਲਸਾਈ ਨਿਸ਼ਾਨ ਝੁਲਾ ਦਿੱਤਾ।
ਇਹ ਨੋਜਵਾਨ ਵੀਰ ਸਨਮਾਨ ਦੇ ਹੱਕਦਾਰ ਨੇ।

Punjab (region)

14/08/2022
ਹੁਣ ਤੱਕ ਬਾਲੀਵੁਡ ,ਚ ਪੰਜਾਬੀਆਂ ਨੂੰ ਟਰੱਕ ਡਰਾਇਵਰ ਭਾਜੀ..ਭਾਜੀ ,ਬੱਲੇ ..ਬੱਲੇ.,ਛਾਵਾ..ਛਾਵਾ ਕਰਦੇ ਤੇ ਲੱਸੀ ਰੋਟੀਆਂ ਖਾਂਦੇ ਹੀ ਵਿਖਾਇਆ ਜਾਂਦ...
13/08/2022

ਹੁਣ ਤੱਕ ਬਾਲੀਵੁਡ ,ਚ ਪੰਜਾਬੀਆਂ ਨੂੰ ਟਰੱਕ ਡਰਾਇਵਰ
ਭਾਜੀ..ਭਾਜੀ ,ਬੱਲੇ ..ਬੱਲੇ.,ਛਾਵਾ..ਛਾਵਾ ਕਰਦੇ ਤੇ ਲੱਸੀ ਰੋਟੀਆਂ ਖਾਂਦੇ ਹੀ ਵਿਖਾਇਆ ਜਾਂਦਾ ਰਿਹਾ ।
ਆਮਿਰ ਖ਼ਾਨ ਨੇ ਲੀਹ ਤੋਂ ਕੁਝ ਹਟਕੇ ਕੀਤਾ।
ਅਮੀਰ ਖਾਨ ਨੇ ਰੀਅਲ 'ਚ ਦਸਤਾਰ ਬੰਨ੍ਹ ਕੇ,ਅਡਵਾਨੀ ਦੀ ਰੱਥ ਯਾਤਰਾ ,ਚੁਰਾਸੀ ਦੇ ਦੰਗੇ ਤੇ ਦਰਬਾਰ ਸਾਹਬ ਦੇ ਹਮਲੇ ਨੂੰ ਸੰਕੇਤ ਰੂਪ 'ਚ ਦਿਖਾਇਆ ,ਜੋ ਇਤਿਹਾਸ ਨਹੀਂ ਜਾਣਦੇ ਉਹ ਜਾਣਨ ਦੀ ਕੋਸ਼ਿਸ਼ ਕਰਨਗੇ ।
ਕਲਾਕਾਰ ਨੇ ਪੰਜਾਬ ਦਾ ਸਤਿਕਾਰ ਕੀਤਾ ,ਪੰਜਾਬ ਵੀ ਆਮਿਰ ਖ਼ਾਨ ਨਾਲ ਖੜ੍ਹ ਗਿਆ ਤੇ ਜਿਸ ਨਾਲ ਪੰਜਾਬ ਖੜਿਆ ਉਹ ਕਦੇ ਹਰਿਆ ਨਹੀਂ ਤੇ ਨਾ ਹਰ ਸਕਦਾ।

ਦੱਸੋ ਕਿਵੇਂ  ਨਿਕਲੂ ਗੱਡੀ 🤔
06/08/2022

ਦੱਸੋ ਕਿਵੇਂ ਨਿਕਲੂ ਗੱਡੀ 🤔

 #ਮਰਿਆ_ਨਹੀਂ ਐਵੇਂ ਨਾ ਕਹੀ ਜਾਇਓ ਕਿ ਮਰਿਆ ਆ…. ਸ਼ਾਇਦ ਸਮਾਧੀ ਵਿੱਚ ਹੋਵੇ …… 🐁💡💡💡 Punjab (region)
25/07/2022

#ਮਰਿਆ_ਨਹੀਂ
ਐਵੇਂ ਨਾ ਕਹੀ ਜਾਇਓ ਕਿ ਮਰਿਆ ਆ…. ਸ਼ਾਇਦ ਸਮਾਧੀ ਵਿੱਚ ਹੋਵੇ …… 🐁💡💡💡 Punjab (region)

ਮਹਾਰਾਸ਼ਟਰ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਬਲਦਾਂ ਦੇ ਬੋਝ ਨੂੰ ਘੱਟ ਕਰਨ ਲਈ ਬੈਲਗੱਡੀ ਵਿੱਚ ਰੋਲਰ ਵ੍ਹੀਲ ਸਿਸਟਮ ਫਿੱਟ ਕੀਤਾ ਹੈ ਤਾਂ ਜੋ ...
13/07/2022

ਮਹਾਰਾਸ਼ਟਰ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਬਲਦਾਂ ਦੇ ਬੋਝ ਨੂੰ ਘੱਟ ਕਰਨ ਲਈ ਬੈਲਗੱਡੀ ਵਿੱਚ ਰੋਲਰ ਵ੍ਹੀਲ ਸਿਸਟਮ ਫਿੱਟ ਕੀਤਾ ਹੈ ਤਾਂ ਜੋ ਬਲਦਾਂ ਦੇ ਮੋਢਿਆਂ ਨੂੰ ਰਾਹਤ ਦਿੱਤੀ ਜਾ ਸਕੇ,
ਜਦੋਂ ਪਿੰਡਾਂ ਅਤੇ ਕਸਬਿਆਂ ਦੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਦੇ ਹਨ ਤਾਂ ਚਮਤਕਾਰ ਹੋ ਜਾਂਦੇ ਹਨ। Punjab (region) Jalandhar City

13/07/2022

ਪਿਛਲੀ ਸਰਕਾਰ ਵੇਲੇ ਜਾਰੀ ਕੀਤੀ ਗਈ ਵਜੀਫ਼ਾ ਰਾਸ਼ੀ ਦੀਆਂ ਫ਼ਾਈਲਾਂ ਮੇਰੇ ਕੋਲ ਆਈਆਂ.. ਪ੍ਰਾਈਵੇਟ ਅਦਾਰਿਆਂ ਨੂੰ ਦਿੱਤੇ ਫੰਡਾਂ ‘ਚ ਬਹੁਤ ਗੜਬੜੀ ਵਿਖਾਈ ਦਿੱਤੀ ਹੈ ..ਜਿਸਦੀ ਜਾਂਚ ਲਈ ਹੁਕਮ ਜਾਰੀ ਕਰ ਦਿੱਤੇ ਨੇ..

ਸਾਡੇ SC ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲਾਉਣ ਵਾਲ਼ੇ ਖ਼ਿਲਾਫ਼ ਜ਼ਰੂਰ ਕਾਰਵਾਈ ਕਰਾਂਗੇ..ਕਿਸੇ ਵੀ ਦੋਸ਼ੀ ਨੂੰ ਨਹੀਂ ਬਖ਼ਸ਼ਾਂਗੇ..ਲੋਕਾਂ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ… Punjab (region) Bhagwant Mann

ਧੰਨ ਗੁਰੂ ਰਾਮਦਾਸ ਜੀ 🙏 Punjab (region) Bhagwant Mann
11/07/2022

ਧੰਨ ਗੁਰੂ ਰਾਮਦਾਸ ਜੀ 🙏

Punjab (region) Bhagwant Mann

Congratulations Mann Saab Punjab (region) Bhagwant Mann
08/07/2022

Congratulations Mann Saab Punjab (region) Bhagwant Mann

Address


Alerts

Be the first to know and let us send you an email when B B C Punjabi Lok posts news and promotions. Your email address will not be used for any other purpose, and you can unsubscribe at any time.

Contact The Business

Send a message to B B C Punjabi Lok:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share