Punjab Info

Punjab Info This page is for increasing knowledge and for Education propose only

ਡੇਅਰੀ ਵਿਕਾਸ ਇੰਸਪੈਕਟਰ ਭਰਤੀ ਗ੍ਰੇਡ-2 ਦੀ ਕਾਉਂਲਿੰਗ ਸਬੰਧੀ ਜਨਤਕ ਸੂਚਨਾPublic notice regarding counseling of  dairy development i...
17/09/2023

ਡੇਅਰੀ ਵਿਕਾਸ ਇੰਸਪੈਕਟਰ ਭਰਤੀ ਗ੍ਰੇਡ-2 ਦੀ ਕਾਉਂਲਿੰਗ ਸਬੰਧੀ ਜਨਤਕ ਸੂਚਨਾ

Public notice regarding counseling of dairy development inspector recruitment grade-2

17/09/2023
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਹਰਮੰਦਿਰ ਸਾਹਿਬ ਦਾ ਖੂਬਸੂਰਤ ਦ੍ਰਿਸ਼। ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ...
17/09/2023

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਹਰਮੰਦਿਰ ਸਾਹਿਬ ਦਾ ਖੂਬਸੂਰਤ ਦ੍ਰਿਸ਼।

ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

*GOVT MEDICAL COLLEGE PATIALA AND AMRITSAR REQUIREMENTS  PARAMEDICAL STAFF*TOTAL POST:- 33
17/09/2023

*GOVT MEDICAL COLLEGE PATIALA AND AMRITSAR REQUIREMENTS PARAMEDICAL STAFF*

TOTAL POST:- 33

Breaking Newsਕਰਤਾਰਪੁਰ ਹਾਈਵੇ ਤੇ ਹੋਈਆ ਬਹੁਤ ਜ਼ਬਰਦਸਤ ਸੜਕ ਹਾਦਸਾਕਰਤਾਰਪੂਰ,ਜੰਗੀ ਯਾਦਗਾਰ ਹਾਈਵੇ ਤੇ ਟਰੱਕ ਅਤੇ ਬੱਸ ਵਿਚਕਾਰ ਭਿਆਨਕ ਟੱਕਰ,ਬ...
30/11/2021

Breaking News
ਕਰਤਾਰਪੁਰ ਹਾਈਵੇ ਤੇ ਹੋਈਆ ਬਹੁਤ ਜ਼ਬਰਦਸਤ ਸੜਕ ਹਾਦਸਾ

ਕਰਤਾਰਪੂਰ,ਜੰਗੀ ਯਾਦਗਾਰ ਹਾਈਵੇ ਤੇ ਟਰੱਕ ਅਤੇ ਬੱਸ ਵਿਚਕਾਰ ਭਿਆਨਕ ਟੱਕਰ,ਬੱਸ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋਣ ਦੀ ਸੂਚਨਾ,ਜਖਮੀ ਸਵਾਰੀਆਂ ਨੇੜਲੇ ਹਸਪਤਾਲਾਂ ਵਿੱਚ ਭੇਜਿਆ...

27/11/2021

ਦਫਤਰ ਜਿਲਾ ਲੋਕ ਸੰਪਰਕ ਅਫਸਰ ਕਪੂਰਥਲਾ

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅੱਜ
1.90 ਕਰੋੜ ਰੁਪੈ ਤੋਂ ਵੱਧ ਦੇ ਵਿਕਾਸ ਕਾਰਜਾਂ ਦੇ ਕਰਨਗੇ ਉਦਘਾਟਨ

ਕਪੂਰਥਲਾ, 26 ਨਵੰਬਰ
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ 27 ਨਵੰਬਰ ਨੂੰ ਜ਼ਿਲ੍ਹਾ ਕਪੂਰਥਲਾ ਵਿਖੇ ਜਿੱਥੇ ਬੇਜਮੀਨੇ ਲੋਕਾਂ ਨੂੰ ਪਲਾਟਾਂ ਦੀਆਂ ਸਨਦਾਂ ਦੀ ਵੰਡ ਕਰਨਗੇ ਉਥੇ ਹੀ 1.90 ਕਰੋੜ ਰੁਪੈ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਵੱਲੋਂ ਸਵੇਰੇ 10 ਵਜੇ ਜਿਥੇ ਪਿੰਡ ਧਾਲੀਵਾਲ ਦੋਨਾ ਵਿਖੇ ਐਸ.ਸੀ. ਭਾਈਚਾਰੇ ਨੂੰ ਪਲਾਟਾਂ ਦੀਆਂ ਸਦਨਾਂ ਦੀ ਵੰਡ ਕੀਤੀ ਜਾਵੇਗੀ ਉਥੇ ਚੂਹੜਵਾਲ ਚੁੰਗੀ ਨਜ਼ਦੀਕ, ਵਾਰਡ ਨੰ 9 ਵਿਖੇ 40 ਲੱਖ ਦੀ ਲਾਗਤ ਨਾਲ ਸੜਕ ਦਾ ਉਦਘਾਟਨ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਨੂਰਪੁਰ ਰਾਜਪੁਤਾਨਾ ਵਿਖੇ 40 ਲੱਖ ਦੀ ਲਾਗਤ ਨਾਲ ਅਤੇ ਪਿੰਡ ਰੂਪਨਪੁਰ ਵਿਖੇ 50 ਲੱਖ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕਰਨਗੇ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਰਵਾਏ ਜਾ ਰਹੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨਗੇ। ਇਸੇ ਤਰ੍ਹਾਂ ਉਨ੍ਹਾਂ ਵਲੋਂ ਪਿੰਡ ਔਜਲਾ ਜੌਜੀ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕਰਨਗੇ ਤੋਂ ਇਲਾਵਾ ਲੱਭਾ ਚੌਕ ਮੁਹੱਲਾ ਜੱਟਪੁਰਾ ਵਿਖੇ ਵੀ ਸੜਕ ਦਾ ਉਦਘਾਟਨ ਕਰਨਗੇ।

ਕੈਪਸ਼ਨ- ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੀ ਦੀ ਤਸਵੀਰ ।
----------------------

Robbers who had snatched the phone of Kaur's mother were caught with Gurvinder Kaur’s tremendous efforts.In recognition ...
27/11/2021

Robbers who had snatched the phone of Kaur's mother were caught with Gurvinder Kaur’s tremendous efforts.

In recognition of Gurvinder Kaur’s courageous act, when two bike- borne youths snatched her mother’s mobile phone in Sultanpur Lodhi sub-division of Kapurthala but Kaur managed to catch hold of them despite attacked by them, Kapurthala Senior Superintendent of Police Harkamalpreet Singh Khakh on Friday felicitated the brave girl with a commendation certificate.

21 ਤੋਪਾਂ ਦੀ ਸਲਾਮੀਂ ਉਹਨਾਂ ਪੰਜਾਬੀਆਂ ਨੂੰ ਜਿੰਨਾ ਟੀਵੀ ਤੇ ਮਸ਼ਹੂਰੀਆਂ ਦੇਖ-ਦੇਖ ਰਸੋਈ ਵਿੱਚ ਦੇਸੀ ਘਿਓ ਦੀ ਥਾਂ ਰਿਫਾਇੰਡ ਦਾ ਡੱਬਾ ਲਿਆ ਰੱਖਿਆ...
27/11/2021

21 ਤੋਪਾਂ ਦੀ ਸਲਾਮੀਂ ਉਹਨਾਂ ਪੰਜਾਬੀਆਂ ਨੂੰ ਜਿੰਨਾ ਟੀਵੀ ਤੇ ਮਸ਼ਹੂਰੀਆਂ ਦੇਖ-ਦੇਖ ਰਸੋਈ ਵਿੱਚ ਦੇਸੀ ਘਿਓ ਦੀ ਥਾਂ ਰਿਫਾਇੰਡ ਦਾ ਡੱਬਾ ਲਿਆ ਰੱਖਿਆ....ਤੇ ਓਧਰ ਸ਼ਹਿਰੀ ਲੋਕ ਸਾਡੇ ਵਰਗਿਆਂ ਕੋਲ ਮਿੰਨਤਾਂ ਕਰਦੇ ਨੇਂ ਕਿ "ਬਾਈ ਬਣਕੇ ਘਰ ਦਾ ਦੇਸੀਂ ਘਿਓ ਦੇ ਦਿਓ,,,,ਬੱਚਿਆਂ ਖਾਤਰ ਚਾਹੀਦਾ ਆ...ਘਿਓ ਅਸਲ ਹੋਵੇ ਰੇਟ ਜਿਹੜਾ ਮਰਜੀ ਲਾ ਲਿਓ"

ਦਾਦੀ ਦੀ ਇੱਕ ਕਹਾਵਤ ਅਕਸਰ ਹੀ ਚੇਤੇ ਆ ਜਾਂਦੀ ਐ- "ਦੇਖੋ ਜੱਟ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ...ਦੁੱਧ ਪੀਣੋ ਗਿਆ ਲਿੱਦ ਚੱਕਣੀ ਪਈ"
ਗੁਆਂਢ ਚ ਨਿੱਕੇ ਹੁੰਦਿਆਂ ਇੱਕ ਵਿਆਹ ਦੇਖਿਆ ਸੀ...ਕਿਸੇ ਜਨਾਨੀ ਨੇਂ ਬੋਲੀ ਪਾਈ- "ਘੱਲਿਆ ਸੀ ਮੈਂ ਮੱਝ ਖਰੀਦਣ, ਖਰੀਦ ਲਿਆਇਆ ਕੱਟਾ....ਵੇ ਤੂੰ ਮੂਤਰ ਪੀ ਲਈਂ, ਮੂਤਰ ਪੀ ਲਈਂ ਜੱਟਾ"

ਕਦੇ ਦੁੱਧ ਅਤੇ ਘਿਓ ਸਾਂਝੇ ਪੰਜਾਬ ਦੀ ਮੁਢਲੀ ਲੋੜ ਹੁੰਦੀ ਸੀ...ਅੱਜ ਵੀ ਅਸੀਸਾਂ ਵਿੱਚ "ਦੁੱਧ ਪੁੱਤ" ਦਾ ਜ਼ਿਕਰ ਅਕਸਰ ਹੀ ਦੇਖਣ ਨੂੰ ਮਿਲ ਜਾਂਦਾ ਐ...
ਆਓ ਜਾਣੀਏ ਇਹ੍ਹ ਸਭ ਕੁਝ ਕਿਵੇਂ ਹੋਇਆ?? ਕਿਉਂ ਹੋਇਆ? ......

ਟੀਵੀ ਤੇ ਮਸ਼ਹੂਰੀ ਦੇਣ ਦਾ ਤਰੀਕਾ ਹੀ ਅਜਿਹਾ ਸੀ ਕਿ ਹਰੇਕ ਪੇਂਡੂ ਨੂੰ ਲੱਗਣ ਲੱਗ ਪਿਆ ਕਿ ਮੇਰਾ ਵੀ ਬਲੱਡ ਪ੍ਰੈਸ਼ਰ ਵੱਧਦਾ ਆ...ਲਓ ਜੀ ਜਿਹੜੀ ਖੁਰਾਕ ਨੇ ਤਾਕਤ ਦੇਣੀ ਸੀ ਉਹ ਬੰਦ ਕਰ ਦਿੱਤੀ...ਦੇਸੀਂ ਘਿਓ ਅਤੇ ਘਰ ਦੀ ਸਰੋਂ ਦਾ ਤੇਲ ਹੱਡਾਂ ਪੈਰਾਂ ਦਾ ਗਰੀਸ ਸੀ...ਉਹ ਛੱਡ ਕੇ ਕਾਰਪੋਰੇਟ ਘਰਾਣਿਆਂ ਦਾ ਰਿਫਾਇੰਡ ਖਰੀਦਣ ਲੱਗ ਪਏ...
ਘੋੜਾ ਵੇਚ ਕੇ ਗਧਾ ਖਰੀਦਣ ਨੂੰ ਆਪਾਂ ਹੁੱਬ ਕੇ ਸਿਆਣਪ ਦੱਸਣ ਲੱਗ ਪਏ...

ਕਈਆਂ ਦੇ ਐਸਾ ਡਰ ਬੈਠਿਆ ਕਿ ਗੁਰੂ ਘਰ ਗਏ ਕੜਾਹ ਪ੍ਰਸ਼ਾਦਿ ਵੀ ਨਹੀਂ ਲੈਂਦੇ ਕਿ ਇਹਦੇ ਚ ਦੇਸੀ ਘਿਓ ਪਾਇਆ ਆ...
ਓ ਭਾਈ ਕੋਈ ਇੱਕ ਵੀ ਬੰਦਾ ਅਜਿਹਾ ਹੈ ਕਿ ਜਿਹੜਾ ਦੱਸੇ ਬੀ ਘਿਓ ਦੀ ਥਾਂ ਰਿਫਾਇੰਡ ਵਰਤਣ ਤੋਂ ਬਾਅਦ ਮੈਨੂੰ ਗੁੱਸਾ ਚੜ੍ਹਨੋ ਹਟ ਗਿਆ..?

ਦਰਅਸਲ ਮਸ਼ਹੂਰੀਆਂ ਰਾਹੀਂ ਕਬਾਇਲੀ ਬੈਲਟ (ਕਿਸਾਨ-ਮਜਦੂਰ) ਦੀ ਅਸਲ ਖੁਰਾਕ ਛੁਡਵਾ ਦਿੱਤੀ... ਤੇ ਆਪਣੇ ਪ੍ਰੋਡਕਟ ਵੇਚਣ ਖਾਤਰ ਤੁਹਾਡੀ ਰਸੋਈ ਵਿੱਚੋਂ ਖੁਰਾਕ ਗਾਇਬ ਕਰ ਕੇ ਸਿਰਫ ਢਿੱਡ ਭਰਨ ਤੱਕ ਸੀਮਿਤ ਕਰ ਦਿੱਤਾ...

ਜਿਹੜਾ ਖ਼ੁਰਾਕ ਛੱਡ ਗਿਆ ਓਹਦੇ ਤਨ ਅੰਦਰ ਤੰਦਰੁਸਤ ਮਨ ਦਾ ਵਾਸ ਕਿਵੇਂ ਹੋਵੇ??? ਤੇ ਬਿਮਾਰ ਮਨ ਹੀ ਨਸ਼ੇ ਵੱਲ ਧੱਕ ਲਿਜਾਂਦਾ ਹੈ...
ਨੌਜਵਾਨ ਪੀੜੀ ਵਿੱਚ ਕਮਰ ਦਰਦ, 10 ਮਿੰਟ ਚੌਂਕੜੀ ਮਾਰ ਲਈ ਤਾਂ ਗੋਡੇ ਸਿੱਧੇ ਨਹੀਂ ਹੁੰਦੇ...ਉੱਠਣ ਵੇਲੇ ਹਥੇਲੀਆਂ ਜਮੀਨ ਤੇ ਲਾਉਣੀਆਂ....ਪੌੜੀਆਂ ਚੜ੍ਹਦੇ ਪਿੰਜਣੀਆਂ ਚ ਟੱਸ-ਟੱਸ....
ਇੰਜ ਕਿਉਂ ਹੁੰਦੈ???
ਜਦਕਿ ਇਸ ਪੀੜੀ ਨੂੰ ਜੰਮਣ ਵਾਲੇ ਹਲੇ ਵੀ ਜਿਓੰਦੇ ਜਾਗਦੇ ਬੈਠੇ ਨੇਂ.... ਜਿਹੜੇ ਅਕਸਰ ਹੀ ਕਹਿੰਦੇ ਮਿਲ ਜਾਣਗੇ- "ਮੋਟਰਸਾਈਕਲ ਤੋਂ ਕੀ ਕਰਾਉਣਾ?? ਆਹ ਚਾਰ ਪਲਾਂਘਾਂ ਚ ਅੱਪੜ ਜਾਵਾਂਗੇ..."

ਉਹਨਾਂ ਛੋਲੇ ਭੁੰਨ ਕੇ ਖਾਧੇ ਨੇਂ...ਉਹਨਾਂ ਗੁੜ ਦੀਆਂ ਭੇਲੀਆਂ ਨਾਲ ਇੰਝ ਇਸ਼ਕ ਰੱਖਿਆ ਸੀ ਜਿਵੇੰ ਆਪਾਂ ਪੀਜੇ ਬਰਗਰ ਨਾਲ ਰੱਖਿਆ ਆ...ਉਹਨਾਂ ਗੁੜ-ਸ਼ੱਕਰ ਚ ਦੇਸੀ ਘਿਓ ਪਾ ਕੇ ਵਿੱਚ ਰੋਟੀਆਂ ਕੁੱਟ ਕੁੱਟ ਖਾਧੀਆਂ ਨੇਂ...
ਜਿੰਨੀ ਕੁ ਲੱਸੀ ਆਪਾਂ ਪੀਂਦੇ ਆਂ...ਹਰੇਕ ਪਿੰਡ ਚ ਕੋਈ ਨਾ ਕੋਈ ਬਜ਼ੁਰਗ ਐਸਾ ਮਿਲ ਜਾਂਦਾ ਜਿਹੜਾ ਤੁਹਾਡੀ ਲੱਸੀ ਬਰਾਬਰ ਦੇਸੀ ਘਿਓ ਪੀ ਜਾਊ...ਤੇ ਆਪਾਂ 2 ਚਮਚੇ ਖਾ ਕੇ ਹੀ ਪਿੱਟਣ ਲੱਗ ਜਾਨੇਂ ਆਂ- "ਹਾਏ ਉਏ ਤੇਜਾਬ ਬਣ ਗਿਆ"

ਹੱਡ ਪੈਰ ਤਾਂ ਖੁਰਾਕ ਦੀ ਘਾਟ ਤੋੰ ਜਵਾਬ ਦੇਣ ਲੱਗ ਜਾਂਦੇ ਨੇਂ ਤੇ ਆਪਣੇ ਆਲੇ ਕਹਿੰਦੇ ਡਾਕਟਰ ਨੇਂ ਯੂਰੀਆ ਦੀ ਸ਼ਿਕਾਇਤ ਦੱਸੀ ਆ... ਤੇ ਪਰਹੇਜ਼ ਵਿੱਚ ਪੂਰਾ ਚਾਰਟ ਬਣਾ ਕੇ ਦਿੱਤਾ ਜਾਂਦਾ- "ਦਹੀ, ਲੱਸੀ, ਮੂੰਗੀ, ਦਾਲ, ਮੀਟ, ਦੁੱਧ, ਘਿਓ, ਚੋਪੜੀ ਰੋਟੀ, ਆਂਡੇ, ਵਗੈਰਾ ਤੋਂ ਪਰਹੇਜ਼ ਰੱਖਣਾਂ..."

ਭਾਈ ਕੋਈ ਹੋਰ ਤਾਕਤ ਵਾਲੀ ਚੀਜ਼ ਰਹਿ ਗਈ ਤਾਂ ਕਮੈਂਟਾਂ ਚ ਜਰੂਰ ਦੱਸਣਾਂ...

ਗੱਲ ਮੁਕਾਵਾਂ...ਜੇ ਦੇਸੀਂ ਘਿਓ ਏਨਾ ਹੀ ਮਾੜਾ ਹੁੰਦਾ ਤਾਂ ਸ਼ਹਿਰੀਏ ਕਦੇ ਵੀ ਪਿੰਡ ਚ ਆ ਕੇ ਮੂੰਹ ਮੰਗੇ ਰੇਟ ਤੇ ਘਿਓ ਨਾਂ ਲੱਭਦੇ...
ਜਿੰਨਾ ਨੂੰ ਵਹਿਮ ਹੈ ਕਿ ਦੇਸੀ ਘਿਓ ਨਾੜਾਂ ਚ ਜੰਮ ਜਾਂਦੈ.. ਉਹਨਾਂ ਨੂੰ ਸਨਿਮਰ ਬੇਨਤੀ ਹੈ ਕਿ ਇੱਕ ਛੋਟੇ ਜਿਹੇ ਲਿਫਾਫੇ ਅੰਦਰ ਜੰਮੇ ਹੋਏ ਦੇਸੀਂ ਘਿਓ ਦਾ ਇੱਕ ਚਮਚਾ ਪਾ ਕੇ ਆਪਣੀ ਕੱਛ ਚ ਦਬਾ ਲਓ... ਦੇਖਿਓ ਕਿਵੇਂ ਠੋਸ ਤੋੰ ਤਰਲ ਬਣਦਾ... ਤੇ ਜਿਸਮ ਦਾ ਅੰਦਰੂਨੀ ਤਾਪਮਾਨ ਤਾਂ ਇਸ ਤੋੰ ਵੀ ਵੱਧ ਹੁੰਦਾ ਏ...ਬਾਕੀ ਬਈ ਤੁਹਾਡੇ ਅੰਦਰ ਲੀਵਰ ਨਾਮ ਦੀ ਸ਼ੈਂ ਵੀ ਹੈਗੀ...ਇੱਕ ਐਸਾ ਅੰਦਰੂਨੀ ਅੰਗ ਜਿਹੜਾ ਆਪਣੀ ਮੁਰੰਮਤ ਆਪ ਕਰ ਲੈਂਦਾ ਆ....ਓਹਨੇੰ ਸਭ ਕੁਝ ਜਜ਼ਬ ਕਰ ਕੇ ਉਥੋਂ ਲੋੜੀਂਦੇ ਤੱਤ ਕੱਢ ਕੇ ਸ਼ਰੀਰ ਨੂੰ ਦੇਣੇ ਨੇਂ...ਨਾੜਾਂ ਨੂੰ ਸਿੱਧਾ ਦੇਸੀ ਘਿਓ ਨਹੀਂ ਭੇਜਣ ਲੱਗਾ ਉਹ...

ਲੌ ਜੀ  ਜਾਣਕਾਰੀ 🙏🙏 ਸ਼ੇਅਰ ਕਰੋ.  Gurudwara Shri Bangla SahibGURUDWARA SINGH SHAHEEDAN SOHANA
27/11/2021

ਲੌ ਜੀ ਜਾਣਕਾਰੀ 🙏🙏 ਸ਼ੇਅਰ ਕਰੋ.

Gurudwara Shri Bangla Sahib

GURUDWARA SINGH SHAHEEDAN SOHANA

.
23/12/2020

.

23/12/2020
15/12/2020

ਧੋਖੇਬਾਜ਼ ਸੋਸ਼ਲ ਮੀਡੀਆ ਨੂੰ ਆਪਣੇ ਹਥਿਆਰ ਵਜੋਂ ਵਰਤ ਰਹੇ ਹਨ । ਉਨ੍ਹਾਂ ਦੇ ਜਾਲ ਵਿਚ ਨਾ ਪਓ ।

Fraudsters are using social media as their new hunting ground. Don’t fall in their honey traps.



Government of Punjab CMO Punjab

ਹੱਦ ਹੋਈ ਪਈ ਆ ਯਾਰ, ਜਦੋਂ ਦੀਪ ਬੋਲਦਾ ਸੀ ਉਦੋਂ ਕਹਿੰਦੇ ਸੀ ਕਿਸਾਨੀ ਤੇ ਰਹੋ ਅੱਜ ਗੱਲ ਕਿਸਾਨੀ ਦੀ ਹੋ ਰਹੀ ਆ ? ਹੁੱਣ ਤੁਸੀਂ ਆ ਨਕਸਲਬਾੜੀਆਂ ਨੂ...
11/12/2020

ਹੱਦ ਹੋਈ ਪਈ ਆ ਯਾਰ, ਜਦੋਂ ਦੀਪ ਬੋਲਦਾ ਸੀ ਉਦੋਂ ਕਹਿੰਦੇ ਸੀ ਕਿਸਾਨੀ ਤੇ ਰਹੋ ਅੱਜ ਗੱਲ ਕਿਸਾਨੀ ਦੀ ਹੋ ਰਹੀ ਆ ? ਹੁੱਣ ਤੁਸੀਂ ਆ ਨਕਸਲਬਾੜੀਆਂ ਨੂੰ ਛੁੱਡਵਾਉਣ ਲਈ ਨੋਜਵਾਨ ਨਾ ਮਰਵਾ ਦਿਓ ਪੰਜਾਬ ਦੇ, ਬਿੱਲ ਕੈਂਸਲ ਹੋਣ ਜਾਂ ਸੋਧਾਂ ਸਾਨੂੰ ਸਾਡਾ ਹਰ ਇੱਕ ਜੀਅ ਚੜ੍ਹਦੀ ਕਲਾ ਵਿੱਚ ਨਗਾੜੇ ਵਜਾਂਉਦਾ ਵਾਪਿਸ ਚਾਹੀਦਾ,ਪੰਜਾਬ ਨੇ ਪੂਰੀ ਦੁਨੀਆ ਨੂੰ ਆਪਣੀ ਹੋਂਦ ਦੀ ਅਲਖ ਜਗਾ ਦਿੱਤੀ ਹੈ। ਅਸੀਂ ਜਿੱਤੇ ਹੋਏ ਹਾਂ ਪਹਿਲੀ ਵਾਰ ਮੋਦੀ ਸਰਕਾਰ ਝੁੱਕੀ ਆ,

ਚੜ੍ਹਦੀਕਲਾ ਹਰ ਮੈਦਾਨ ਫਤਿਹ।

जियो और रिलायंस की हर एक चीज का बायकाट करें।🙏🙏🙏🙏
10/12/2020

जियो और रिलायंस की हर एक चीज का बायकाट करें।🙏🙏🙏🙏

10/12/2020
ਮੈਰੀਸਿਵਲ Seattle usa.  ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਰੋਸ ਮਾਰਚ ਕੀਤਾ ਗਿਆ
09/12/2020

ਮੈਰੀਸਿਵਲ Seattle usa. ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਰੋਸ ਮਾਰਚ ਕੀਤਾ ਗਿਆ

ਅਕਾਲ ਪੁਰਖ ਚੌਂਕੜਾ ਮਾਰਕੇ ਬੈਠਾ ਹੋਇਆ ਕਿਸਾਨ ਸੰਘਰਸ਼ ਦਿੱਲੀ , ਕਿਰਸਾਨਾਂ ਨਾਲ ਖੜੋ ~
09/12/2020

ਅਕਾਲ ਪੁਰਖ ਚੌਂਕੜਾ ਮਾਰਕੇ ਬੈਠਾ ਹੋਇਆ
ਕਿਸਾਨ ਸੰਘਰਸ਼ ਦਿੱਲੀ , ਕਿਰਸਾਨਾਂ ਨਾਲ ਖੜੋ ~

ਆਹ ਫੋਟੋ ਕਿਸੇ ਖੇਤ ਬੰਨੇ ਦੀ ਨੀ... ਦਿੱਲੀ ਹਾਈਵੇ ਦੇ ਮੇਨ ਫੁਟਪਾਥ ਦੀ ਆ ਜਿੱਥੇ ਗੰਢਿਆਂ ਦੀ ਪਨੀਰੀ ਲਾ ਕੇ ਇਰਾਦੇ ਦੱਸ ਤੇ ਜਿਮੀਦਾਰ ਕਿਸਾਨਾਂ ਨ...
09/12/2020

ਆਹ ਫੋਟੋ ਕਿਸੇ ਖੇਤ ਬੰਨੇ ਦੀ ਨੀ... ਦਿੱਲੀ ਹਾਈਵੇ ਦੇ ਮੇਨ ਫੁਟਪਾਥ ਦੀ ਆ ਜਿੱਥੇ ਗੰਢਿਆਂ ਦੀ ਪਨੀਰੀ ਲਾ ਕੇ ਇਰਾਦੇ ਦੱਸ ਤੇ ਜਿਮੀਦਾਰ ਕਿਸਾਨਾਂ ਨੇ ਵੀ ਪੈਰ ਪਿਛਾਂਹ ਨੂੰ ਨੀ ਮੁੜਦੇ.
👏🏻

87 ਰੁਪਏ ਦੀਆਂ 3 ਛੱਲੀਆਂ ਖੇਤਾਂ ਤੋਂ ਕਾਰਪੋਰੇਟ ਤੱਕ ਦਾ ਸਫ਼ਰਨੋਇਡਾ (ਯੂਪੀ) ਦੀ ਤਸਵੀਰਇਸੇ ਨੂੰ ਰੋਕਣ ਲਈ ਕਿਸਾਨ ਸੰਘਰਸ਼ ਕਰ ਰਹੇ ਨੇ ..
09/12/2020

87 ਰੁਪਏ ਦੀਆਂ 3 ਛੱਲੀਆਂ
ਖੇਤਾਂ ਤੋਂ ਕਾਰਪੋਰੇਟ ਤੱਕ ਦਾ ਸਫ਼ਰ
ਨੋਇਡਾ (ਯੂਪੀ) ਦੀ ਤਸਵੀਰ

ਇਸੇ ਨੂੰ ਰੋਕਣ ਲਈ ਕਿਸਾਨ ਸੰਘਰਸ਼ ਕਰ ਰਹੇ ਨੇ ..

08/12/2020
Amit Shah to meet farmer leaders this evening; 14 union leaders to attend - Only question will be ‘yes or no’, say farme...
08/12/2020

Amit Shah to meet farmer leaders this evening; 14 union leaders to attend - Only question will be ‘yes or no’, say farmer union leaders

Vibha Sharma Tribune News Service New Delhi, December 8

In an interesting development after the Bharat Bandh call, farmers’ unions announced that Home Minister Amit Shah has called them for a meeting later on Tuesday evening.

Ahead of the December 9 meeting, Home Minister Amit Shah will meet farmer leaders at 7 pm.

While the farmer leaders say they stand firm on their stance on a “yes or no” from the Central Government on the three Farm Acts, some farmers’ unions from Haryana have extended their support to the laws.

“50,000 farmers from 70,000 IPOs are supporting the three Central laws,” a letter to Agriculture Minister Narendra Singh Tomar, demanding the “three Acts are

As many as 14 union leaders, including BKU chief Rakesh Tikait, will meet Amit Shah in the meeting scheduled for the evening.

Rakesh Tikait is a son of well-known late farmer leader Mahendra Singh Tikait, in the western area of Uttar Pradesh.

Meanwhile, farmer leaders slammed the government for treating the “agitation as Punjab-centric and giving it Khalistan hues”.

“We stand firm on our stance regarding the three laws,” they said and added that Amit Shah, who was keeping conditions for talks, is now ready to talk with us.

Rakesh has contested on RLD ticket and is believed to be close to Defence Minister Rajnath Singh, a reason why the meeting is being viewed with much interest.

Ahead of the meeting, Narendra Singh Tomar advised “Opposition parties to stop playing politics on the issue related to the welfare of farmers”.

The Prime Minister is trying his best to bring agriculture on rails and political parties should stop playing politics on the issue,” Tomar said.

It is a very important meeting. Farmers had been demanding a meeting with Shah for long time and it is usually seen that the Home Minister only steps in when there is some concrete in sight.

The earlier give meetings with Union Ministers Narendra Singh Tomar and Piyush Goyal have ended inconclusively.

Sources say the Centre is ready to take back Air Ordinance and Power Bill and also the one related to the APMC Act.

Farmers, who have been agitating on the Delhi borders since November 26, had given a Bharat Bandh call between 11 am and 3 pm on Tuesday.

Farmer leaders and the Centre are scheduled to hold their next round of talks in New Delhi on December 9.

Farmers, who have been agitating on the Delhi borders since November 26, had given a Bharat Bandh call between 11 am and 3 pm on Tuesday.

Farmer leaders and the Centre are scheduled to hold their next round of talks in New Delhi on December 9.

13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਅੱਜ ਸ਼ਾਮਜੋਗਿੰਦਰ ਸਿੰਘ ਮਾਨਮਾਨਸਾ, 8 ਦਸੰਬਰ(Pbi Tribune )ਖੇਤੀ ਕਾਨੂੰਨਾਂ ਖ...
08/12/2020

13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਅਮਿਤ ਸ਼ਾਹ ਨਾਲ ਮੀਟਿੰਗ ਅੱਜ ਸ਼ਾਮ

ਜੋਗਿੰਦਰ ਸਿੰਘ ਮਾਨਮਾਨਸਾ, 8 ਦਸੰਬਰ(Pbi Tribune )

ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ 13 ਜਥੇਬੰਦੀਆਂ ਦੀ ਅਮਿਤ ਸ਼ਾਹ ਨਾਲ ਅੱਜ ਸ਼ਾਮ ਨੂੰ ਸੱਤ ਵਜੇ ਮੀਟਿੰਗ ‌ਹੋਣੀ ਤੈਅ ਹੋ ਗਈ ਹੈ।

ਇਸ ਤੋਂ‌ ਪਹਿਲਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੱਲਬਾਤ ਕਰਨ ਦਾ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਦੇਸ਼ ਦੀਆਂ 13ਜਥੇਬੰਦੀਆਂ ਦੇ ਆਗੂ ਸ਼ਾਮਲ ਹੋਣ ਜਾ ਰਹੇ ਹਨ।

ਕਿਸਾਨ ਆਗੂ ਰੁਲਦੂ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ( ਮਾਨਸਾ) ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇਸ ਮੀਟਿੰਗ ਵਿੱਚ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਬਾਰੇ ਗੱਲਬਾਤ ਹੋਵੇਗੀ, ਜਦੋਂ ਕਿ ਭਲਕੇ 9 ਦਸੰਬਰ ਵਾਲੀ ਮੀਟਿੰਗ ਇਸ ਤੋਂ ਵੱਖਰੀ ਹੋਵੇਗੀ, ਜਿਸ ਵਿਚ ਸਾਰੀਆਂ ਜਥੇਬੰਦੀਆਂ ਹਿੱਸਾ ਲੈਣਗੀਆਂ ਅਤੇ ਕੇਂਦਰ ਨਾਲ ਹਾਂ ਜਾਂ ਨਾਂਹ ਬਾਰੇ ਗੱਲਬਾਤ ਕਰਨਗੀਆਂ।

Address

Jaland

Website

Alerts

Be the first to know and let us send you an email when Punjab Info posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Jaland media companies

Show All