ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਭ ਨੂੰ ਚੜਹਦੀ ਕਲਾ ਚ ਰੱਖੇ,ਖੁਸ਼ ਰੱਖੇ ਅਤੇ ਤੰਦਰੁਸਤ ਰੱਖੇ🙏
ਪੰਜਾਬ ਦੋਧੀ ਡੇਅਰੀ ਯੂਨੀਅਨ ਇਕਾਈ ਜਲਾਲਾਬਾਦ ਵੱਲੋਂ ਬੰਦ ਨੂੰ ਲੈ ਕੇ ਦਿੱਤੇ ਗਏ ਵਿਚਾਰ live Jalalabad Superfast
ਐਸੀ,ਐਸ.ਟੀ, ਓਬੀਸੀ ਮਹਾ ਸੰਘਰਸ਼ ਕਮੇਟੀ ਜਲਾਲਾਬਾਦ ਵੱਲੋਂ ਬਾਬਾ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾਨ ਨੂੰ ਖੰਡਿਤ ਕਰਨ ਦੇ ਰੋਸ ਵਿੱਚ ਰੋਸ ਮਾਰਚ ਅਤੇ ਧਰਨਾ ਪ੍ਰਦਰਸ਼ਨ live Jalalabad Superfast
ਵੱਧ ਤੋਂ ਵੱਧ ਸ਼ੇਅਰ ਕਰੋ। ਜੇਕਰ ਤੁਸੀਂ ਵੀ ਹੋ ਸ਼ੁੱਧ ਸ਼ਹਿਦ ਖਾਣ ਦੇ ਸ਼ੌਕੀਨ ਤਾਂ ਇੱਥੇ ਪਹੁੰਚੋ ਏਕਮ ਮੱਖੀ ਫਾਰਮ 8847623537,9465185985
ਸਾਰਿਆਂ ਨੂੰ ਸ਼ੁਭ ਸਵੇਰ।Good morning to all 🙏
ਬੰਦ,ਬੰਦ,ਬੰਦ।ਕੱਲ 1 ਤਰੀਕ ਦਿਨ ਸ਼ਨੀਵਾਰ ਬਾਜ਼ਾਰ 2 ਵਜੇ ਤੱਕ ਰਹੇਗਾ ਮੁਕੰਮਲ ਬੰਦ ਵੱਲੋਂ ਮੋਬਾਇਲ ਯੂਨੀਅਨ ਦੇ ਪ੍ਰਧਾਨ ਕਾਕਾ ਸਿਡਾਨਾ live Jalalabad Superfast
ਜਲਾਲਾਬਾਦ ਰੇਲਵੇ ਬਾਜ਼ਾਰ ਵਿੱਚ ਰੋਂਗ ਪਾਰਕਿੰਗ ਮੋਟਰਸਾਈਕਲ ਅਤੇ ਵਿਕਲਾਂ ਦੇ ਕੱਟੇ ਜਾ ਰਹੇ ਨੇ ਆਨਲਾਈਨ ਚਲਾਨ live Jalalabad Superfast
ਬਠਿੰਡਾ ਪੁਲਸ ਦੀ ਸ਼ਲਾਘਾਯੋਗ ਕਾਰਵਾਈ
ਜਾਨਲੇਵਾ ਚਾਈਨਾ ਡੋਰ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-2 ਅਤੇ ਥਾਣਾ ਥਰਮਲ) ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜੇ ਵਿੱਚੋਂ 400 ਗੁੱਟੇ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ Jalalabad Superfast
ਗੋਲੂ ਕੇ ਮੋੜ ਐਕਸੀਡੈਂਟ ਵਿੱਚ 9 ਦੇ ਕਰੀਬ ਵੇਟਰਾਂ (ਵਿਅਕਤੀਆਂ)ਦੀ ਹੋਈ ਮੌਤ ਅਤੇ ਬਾਕੀ ਜਖਮੀਆਂ ਨੂੰ ਮੈਡੀਕਲ ਕਾਲਜ ਫਰੀਦਕੋਟ ਕੀਤਾ ਗਿਆ ਰੈਫਰ live Jalalabad Superfast
ਮੋਹਨ ਕੇ,ਨਜ਼ਦੀਕ ਗੋਲੂ ਕੇ ਜਲਾਲਾਬਾਦ ਹੋਇਆ ਇੱਕ ਭਿਆਨਕ ਐਕਸੀਡੈਂਟ, ਕੰਮ ਤੇ ਜਾ ਰਹੇ ਹੋਟਲਾਂ,ਪੈਲਸਾਂ ਵਿੱਚ ਕੰਮ ਕਰਨ ਵਾਲੇ ਵੇਟਰਾਂ(ਵਿਅਕਤੀਆਂ)ਨਾਲ ਭਰੀ ਹੋਈ ਗੱਡੀ ਦਾ ਹੋਇਆ ਐਕਸੀਡੈਂਟ, ਮੌਕੇ ਤੇ ਕਈ ਮੌਤਾਂ, Jalalabad Superfast
ਮਹਾਰਾਜਾ ਅਕੈਡਮੀ ਜਲਾਲਾਬਾਦ ਦੇ ਡਾਇਰੈਕਟਰ ਉਰਮਿਲਾ ਗਿਰਧਰ ਨੂੰ ਉਹਨਾਂ ਦੇ ਜਨਮਦਿਨ ਤੇ ਬਹੁਤ ਬਹੁਤ ਮੁਬਾਰਕਾਂ Jalalabad Superfast
ਚੋ+ਰ,ਚੋ+ਰੀ,ਤਿੰਨ ਦਿਨ Jalalabad Superfast, ਫੇਸਲੁਕ ਫੈਸ਼ਨ ਰੈਡੀਮੇਟ ਤੇ ਹੋਈ ਤਿੰਨ ਦਿਨ ਪਹਿਲਾਂ ਚੋ+ਰੀ …ਤੁਹਾਡੇ ਸਾਰਿਆਂ ਦੇ ਸਹਿਯੋਗ ਸਾਰਾ ਮਾਮਲਾ ਸੁਲਝਿਆ