ਇਸ ਦੀਵਾਲੀ ਤੇ ਮਠਿਆਈ ਖਰੀਦਣ ਤੋਂ ਪਹਿਲਾਂ ਦੇਖੋ ਇਹ ਖਬਰ।
ਪੁਲਿਸ ਨੂੰ ਵੇਖ ਸੁੱਟ ਦਿੱਤਾ ਹੱਥ ਚ ਫੜਿਆ ਮੋਮੀ ਲਿਫਾਫਾ । ਪਰ ਚਾਲ ਨਹੀਂ ਆਈ ਕੰਮ । ਲਿਫਾਫੇ ਦੀ ਤਲਾਸ਼ੀ ਲੈਣ ਤੇ ਪੁਲਿਸ ਵੀ ਹੋਈ ਹੈਰਾਨ।
ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ। ਬੇਹਦ ਭਾਵੁਕ ਕਰਦੀਆਂ ਤਸਵੀਰਾਂ। ਫਾਜ਼ਿਲਕਾ ਦੇ ਪਿੰਡ ਔਜਾਂ ਵਾਲੀ ਤੋਂ ਲੁਧਿਆਣਾ ਬਰਾਤ ਲੈ ਕੇ ਚੱਲੇ ਲਾੜੇ ਨਾਲ ਰਸਤੇ ਵਿੱਚ ........
ਸਬਜੀ ਮੰਡੀ ਦੇ ਆੜ੍ਹਤੀਆਂ ਨੂੰ ਪੈ ਗਿਆ ਪੰਗਾ ਭੱਜੇ ਭੱਜੇ ਪਹੁੰਚੇ ਥਾਣੇ ਦੇਖੋ ਮਾਮਲਾ ।
ਪਿੰਡ ਫਲੀਆਂਵਾਲਾ ਦਾ ਮੁੰਡਾ ਗੋਆ ਤੋਂ ਜਿੱਤ ਕੇ ਲਿਆਇਆ ਮੈਡਲ ।
ਵਿਧਾਇਕ ਗੋਲਡੀ ਕੰਬੋਜ ਦੀ ਹਾਜ਼ਰੀ ਵਿੱਚ ਪਰਚੀ ਸਿਸਟਮ ਰਾਹੀਂ ਮੰਡੀ ਵਿੱਚ ਫੜਾਂ ਦੀ ਕੀਤੀ ਗਈ ਅਲਾਟਮੈਂਟ। ਲਗਭਗ ਇਕ ਕਰੋੜ ਦੀ ਲਾਗਤ ਨਾਲ ਤਿਆਰ ਹੋਏ ਸ਼ੈਡਾਂ ਨੂੰ ਕੀਤਾ ਗਿਆ ਲੋਕ ਅਰਪਣ।
Jagdeep Kamboj Goldy
ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰ ਚੰਗੇ ਭਲਿਆਂ ਨੂੰ ਮਾਤ ਪਾਉਂਦੀ ਇਹਨਾਂ ਦੀ ਕਲਾਕਾਰੀ । ਤੁਸੀਂ ਵੀ ਕਰੋ ਇਹਨਾਂ ਦੀ ਮਦਦ । ਇਸ ਦੀਵਾਲੀ ਇਹਨਾਂ ਤੋਂ ਖਰੀਦੋ ਸਾਮਾਨ ।
ਡੀਐਸਪੀ ਅਤੁਲ ਸੋਨੀ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇੱਕ ਗਾਣੇ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ ।
ਪਿੰਡ ਬਾਹਮਣੀਵਾਲਾ ਦੀ ਢਾਣੀ ਤੇ ਆਪਸੀ ਜਮੀਨੀ ਵਿਵਾਦ ਨੂੰ ਸੁਲਝਾਉਣ ਗਏ ਕਿਸਾਨ ਯੂਨੀਅਨ ਦੇ ਆਗੂ ਤੇ ਹਮਲਾ।
ਜਲਾਲਾਬਾਦ ਦੇ ਇਹਨਾਂ ਦੋ ਦੋਸਤਾਂ ਨੂੰ ਨਿਕਲੀ 5 ਕਰੋੜ ਦੀ ਲਾਟਰੀ
ਡੀਐਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਸ਼ਹੀਦ ਉਧਮ ਸਿੰਘ ਚੌਂਕ ਵਿਖੇ ਕੀਤੀ ਗਈ ਨਾਕੇਬੰਦੀ ।
ਜਲਾਲਾਬਾਦ ਬੇਕਰੀ ਯੂਨੀਅਨ ਦੇ ਨਵੇਂ ਪ੍ਰਧਾਨ ਦੀ ਹੋਈ ਚੋਣ ਅਨਮੋਲ ਰਹੇਜਾ ਨੂੰ ਚੁਣਿਆ ਨਵਾਂ ਪ੍ਰਧਾਨ । ਵਪਾਰ ਮੰਡਲ ਦੇ ਪ੍ਰਧਾਨ ਬੱਬੂ ਡੋਡਾ ਕਾਕਾ ਸਿਡਾਨਾ ਦੀ ਗਵਾਹੀ ਵਿੱਚ ਕੀਤੀ ਗਈ ਚੋਣ ।
ਡੇਢ ਸਾਲ ਤੋਂ ਇਸ ਪਿੰਡ ਦੀ ਬੰਦ ਪਈ ਡਿਸਪੈਂਸਰੀ ਸੱਤ ਪਿੰਡਾਂ ਦੇ ਲੋਕ ਹੋ ਰਹੇ ਖੱਜਲ ਖਰਾਬ ।
ਦੋ ਕਰੋੜ ਦੀ ਲਾਗਤ ਨਾਲ ਮੰਗਵਾਈ ਬਿਗ ਬਿਲਰ ਇਲਾਕੇ ਵਿੱਚ ਪਾ ਰਹੀ ਧਮਾਲ ਪਰਾਲੀ ਦੀ ਸਮੱਸਿਆ ਦਾ ਹੋ ਰਿਹਾ ਵੱਡਾ ਹੱਲ ।
ਥਾਣਾ ਸਿਟੀ ਪੁਲਸ ਨੇ ਲੁੱਟਾ ਖੋਹਾਂ ਕਰਨ ਵਾਲੇ ਜੰਮੂ ਵਸਤੀ ਦੇ ਇੱਕ ਸ਼ਖਸ ਨੂੰ ਕੀਤਾ ਗ੍ਰਿਫਤਾਰ ।
5 ਕਰੋੜ ਰੁਪਏ ਦੀ ਲਾਟਰੀ ਇਨਾਮ ਨਿਕਲਿਆ ਫ਼ਾਜ਼ਿਲਕਾ ਦੇ ਸ਼ਕਸ ਨੂੰ।
ਥਾਣਾ ਸਿਟੀ ਪੁਲਿਸ ਨੇ ਗੋਬਿੰਦ ਨਗਰੀ ਦੀ ਰਹਿਣ ਵਾਲੀ ਮਹਿਲਾ ਨ.ਸ਼ਾ ਤ.ਸ.ਕਰ ਨੂੰ ਚਿੱਟੇ ਸਮੇਤ ਕੀਤਾ ਕਾਬੂ ।
ਪੀਣ ਨੂੰ ਮੰਗੀ ਬੀੜੀ ਨਹੀਂ ਦਿੱਤੀ ਤਾਂ ਪ੍ਰਵਾਸੀ ਨੇ ਕਰਤਾ ਕਾਂਡ । ਬੀੜੀ ਪਿੱਛੇ ਕ.ਤਲ ਮਾਮਲੇ ਚ ਪੁਲਿਸ ਨੇ ਕਾਬੂ ਕੀਤਾ ਪ੍ਰਵਾਸੀ ।
ਨੈਸ਼ਨਲ ਹਾਈਵੇ ਤੇ ਅੱਧੀ ਰਾਤ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕਿਸਾਨਾਂ ਲਾਇਆ ਨੱਕ । ਦੇਖੋ ਕੀ ਹੈ ਪੂਰਾ ਮਾਮਲਾ ।
ਮੇਰੀ ਧੀ ਦੇ ਆਰੋਪੀਆਂ ਨੂੰ ਮਿਲੇ ਸਜ਼ਾ ਤਾਂ ਜੋ ਕਿ ਅੱਗੇ ਤੋਂ ਕਿਸੇ ਦੀ ਧੀ ਨਾਲ ਇਦਾਂ ਨਾ ਹੋਵੇ
ਹਜ਼ਾਰਾਂ ਰਾਮ ਸਿੰਘ ਵਿਖੇ ਖੇਤੀ ਸੰਦਾਂ ਨੂੰ ਲੈ ਕੇ ਭਖਿਆ ਵਿਵਾਦ ਜਾਂਚ ਕਰਨ ਆਈ ਟੀਮ ਨੂੰ ਪਿਆ ਵਖਤ ।
ਚੰਡੀਗੜ੍ਹ ਤੋਂ ਕਾਰ ਵਿੱਚ ਲੱਦ ਕੇ ਲਿਆ ਰਿਹਾ ਸੀ ਇਹ ਸਮਾਨ ਪੁਲਿਸ ਨੇ ਤਲਾਸ਼ੀ ਲਈ ਤਾਂ ਦੇਖੋ ਕੀ ਹੋਇਆ ਬਰਾਮਦ ਪੁਲਿਸ ਵੀ ਰਹਿ ਗਈ ਹੈਰਾਨ ।
ਜਲਾਲਾਬਾਦ ਅੱਜ ਨਹੀਂ ਮਿਲੇਗਾ ਬਾਜ਼ਾਰ ਵਿੱਚ ਸਬਜ਼ੀਆਂ ਫਲ ਅਤੇ ਫਰੂਟ ਰੇੜੀ ਫੜੀ ਵਾਲੇ ਹੜਤਾਲ ਤੇ।
ਮੰਡੀ ਵਿੱਚ ਬਣੇ ਨਵੇਂ ਸ਼ੈਡ ਨੂੰ ਲੈ ਕੇ ਛਿੜਿਆ ਵਿਵਾਦ । ਰੇੜੀ ਫੜੀ ਵਾਲਿਆਂ ਨੇ ਰੋਸ ਕੀਤਾ ਜਾਹਿਰ । ਮੰਡੀ ਪ੍ਰਸ਼ਾਸਨ ਤੇ ਲਾਏ ਆਰੋਪ ।
2 ਕਰੋੜ ਦੀ ਲਾਗਤ ਨਾਲ ਮੰਗਵਾਏ ਬੈਲਜੀਅਮ ਤੋਂ ਬਿੱਗ ਬਿਲਰ ਦੇ ਨਾਲ ਖੇਤਾਂ ਚ ਪਹੁੰਚੇ ਗੋਰੇ । ਜਲਾਲਾਬਾਦ ਹਲਕੇ ਦੀ ਪਰਾਲੀ ਦਾ ਕਰਤਾ ਪੱਕਾ ਹੱਲ।
ਰਾਹੇ ਜਾਂਦੀਆਂ ਔਰਤਾਂ ਤੋਂ ਪਰਸ ਖੋਹਣ ਦੇ ਲੱਗੇ ਇਲਜ਼ਾਮ ਸੀਸੀਟੀਵੀ ਆਈ ਸਾਹਮਣੇ । ਮੁੰਡਾ ਕਹਿੰਦਾ ਮੈਂ ਨਹੀਂ ਖੋਇਆ ਮੇਰੇ ਨਾਲ ਹੋ ਰਿਹਾ ਧੱਕਾ ।
ਦਹੇਜ ਲਈ ਵਿਆਹੁਤਾ ਨੂੰ ਮਾ.ਰਨ ਦੇ ਲੱਗੇ ਆਰੋਪ !
ਦੇਵੀ ਦੁਆਰਾ ਚੌਂਕ ਨਜ਼ਦੀਕ ਖੜੀ ਕਾਰ ਵਿੱਚ ਵਜਿਆ ਮੋਟਰਸਾਈਕਲ।