Malwa Television

Malwa Television Interview
News
Live Video

25/01/2025

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਤੇ ਟਿੱਪਣੀ ਕਰਕੇ ਦਲਿਤ ਵਿਰੋਧੀ ਸਾਬਿਤ ਹੋ ਰਹੀ ਭਾਜਪਾ

24/01/2025

ਡੋਰ ਵੇਚਣ ਵਾਲਿਆਂ ਤੇ ਜੈਤੋ ਪੁਲਿਸ ਹੋਈ ਸਖ਼ਤ ਸ਼ਹਿਰ ਚ ਕਿਤੇ ਵੀ ਡੋਰ ਦੀ ਵਾਰਦਾਤ ਸਾਹਮਣੇ ਆਈ ਤਾਂ ਤੁਸੀਂ ਜ਼ੁਮੇਵਾਰ ਹੋਵੋਗੇ

24/01/2025

ਅੱਜ ਸਾਨੂੰ ਸ਼ਹੀਦੀਆਂ ਦੇਣ ਦੀ ਲੋੜ ਨਹੀਂ ਦਿਮਾਗ ਵਰਤਣ ਦੀ ਲੋੜ ਐ

23/01/2025

ਸ਼ਹਿਰ ਚ ਟ੍ਰੈਫਿਕ ਨਿਯਮਾਂ ਨਾ ਪਾਲਣਾ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ

23/01/2025

ਸੀਵਰੇਜ ਸਿਸਟਮ ਦਾ ਮੰਦਾ ਹਾਲ ਬਿਮਾਰੀਆਂ ਨੂੰ ਦੇ ਰਿਹਾ ਸੱਦਾ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ

22/01/2025

ਰਾਜਨੀਤੀ ਕਰਨ ਲਈ ਆਇਆ ਸ਼ਹਿਰ ਦੇ ਵਿਕਾਸ ਲਈ ਜ਼ੁਮੇਵਾਰੀ ਮਿਲੀ ਆ ਇਹੋ ਜੇਹੇ ਮੋਕੇ ਕਿਤੇ ਮਿਲਣੇ ਆ

19/01/2025

ਪਥਰਾਲਾ ਪੁਲਿਸ ਵੱਲੋਂ ਮਹਿਲਾ ਦਲਿਤ ਦੀ ਨਜਾਇਜ਼ ਕੁਟਮਾਰ ਪਰਿਵਾਰ ਕਰ ਰਿਹਾ ਇਨਸਾਫ਼ ਦੀ ਉਡੀਕ 26 ਜਨਵਰੀ ਤੋ ਬਾਅਦ ਹੋਵੇਗਾ ਸਘੰਰਸ਼ #

18/01/2025

ਬਹੁਜਨ ਸਮਾਜ ਪਾਰਟੀ ਪੰਜਾਬ ਚ 26 ਜਨਵਰੀ ਸੰਵਿਧਾਨ ਲਾਗੂ ਦਿਵਸ ਵਜੋਂ ਮਨਾਏਗੀ ਪੰਜਾਬ ਚ ਫਿਰ ਤੋਂ ਬਣੇਗੀ ਲਹਿਰ

18/01/2025

ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਸਖ਼ਤ ਸ਼ਬਦਾਂ ਨਿੰਦਿਆ ਕੀਤੀ"
"ਪੰਜਾਬ ਸਰਕਾਰ ਦਾ ਬੇਨਕਾਬ ਚੇਹਰਾ ਸਾਹਮਣੇ ਆਇਆ"

18/01/2025

ਸੋਹਣੀ ਸਵਾਰੀ ਅੱਜ ਦਿੱਲੀ ਵਿੱਚ ਪੋਸਟਰ ਲਾਉਂਦੀ ਫਿਰਦੀ ਆ ਜੇਕਰ ਲੀਡਰ ਹੁੰਦਾ ਤਾਂ ਕਿਸੇ ਇਕੱਠ ਸਾਹਮਣੇ ਸ਼ਾਮਲ ਹੋਣਾ ਸੀ

15/01/2025

RTA ਦਫਤਰ ਫਰੀਦਕੋਟ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸੜਕ ਸੁਰੱਖਿਆਂ ਮਹੀਨਾ ਮਨਾਇਆ ਜਾ ਰਿਹਾ

14/01/2025

ਸੇਵੇਵਾਲਾ ਗੁਰਦੁਆਰਾ ਸਾਹਿਬ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ

13/01/2025

ਘਟਨਾਕ੍ਰਮ ਵਾਲੀ ਜਗ੍ਹਾ ਨੂੰ ਲੈਕੇ ਬਠਿੰਡਾ ਵਿਖੇ ਸ਼ਾਂਤ ਮਈ ਰੋਸ਼ ਪ੍ਰਦਰਸਨ 17 ਜਨਵਰੀ ਤੱਕ ਅਲਟੀਮੇਟਮ ਕਰਾਂਗੇ ਸਘੰਰਸ਼

13/01/2025
12/01/2025

ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਚ ਭੀਮ ਰਾਓ ਅੰਬੇਦਕਰ ਦੇ ਬੁੱਤ ਨਾ ਮਾਮਲਾ ਸਾਹਮਣੇ ਆਇਆ ਦੋ ਧਿਰਾਂ ਵਿਚਕਾਰ ਬ/ਹਿਸ ਬੁੱਤ ਨੂੰ ਰੋਕਿਆ ਗਿਆ

12/01/2025

ਜ਼ਮੀਨ ਬਹੁਤ ਕੁਝ ਕਰਾਂ ਦੇਂਦੀ ਆ ਭਰਾ ਨੂੰ ਭਰਾ ਨੂੰ ਨਹੀਂ ਸਿਆਣਦਾ ਵੇਖੋ ਹਕੀਕਤ ਜੋ ਹੈ ਸੱਚ ਐ

12/01/2025

ਪੰਜ,ਛੇ ਵਿਅਕਤੀਆਂ ਨੇ ਘੇਰੀ ਪੰਜਾਬ ਰੋਡਵੇਜ਼ ਦੀ ਬੱਸ ਦਬਕੇ ਕੀਤੀ ਗੁੰਡਾ/ਗਰਦੀ

11/01/2025

ਦਾਨ ਸਿੰਘ ਵਾਲਾ ਵਿਖੇ 7 ਘਰਾਂ ਕਿਉਂ ਲਗਾਈ ਅੱ/ਗ ਸਚਾਈ ਆਈ ਸਾਹਮਣੇ ਸਰਪੰਚ ਆਇਆ ਕੈਮਰੇ ਅੱਗੇ ਦੱਸੀ ਪੂਰੀ ਕਹਾਣੀ

Address

Jaito

Website

Alerts

Be the first to know and let us send you an email when Malwa Television posts news and promotions. Your email address will not be used for any other purpose, and you can unsubscribe at any time.

Contact The Business

Send a message to Malwa Television:

Videos

Share