Umesh Chhabra

Umesh Chhabra Founder of Helping Hands (Cashless NGO)

16/12/2024

॥ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥
ਖੁਸ਼ੀਆਂ ਦੇ ਘਰ ਰਹਿ ਰਹੇ ਮੈਂਬਰਾਂ ਲਈ ਪੱਗਾਂ ਦਾ ਕੱਪੜਾ ਤੇ ਕੁੜਤੇ ਪਜਾਮਿਆਂ ਦੇ ਕੱਪੜੇ ਦੀ ਸਖ਼ਤ ਜ਼ਰੂਰਤ ਹੈ ।।
ਪਤਾ:- ਪਿੰਡ ਮਲਕ, ਜਗਰਾਓਂ (ਲੁਧਿਆਣਾ)
ਹੈਲਪਿੰਗ ਹੈਂਡਸ ਪੰਜਾਬ (ਖੁਸ਼ੀਆਂ ਦਾ ਘਰ)
(NGO):- Call/Whatsapp 78884-51139

15/12/2024
14/12/2024

ਮੇਰੇ ਪਾਪਾ ਨੂੰ ਬਚਾ ਲਓ, ਪਰਿਵਾਰ ਦਾ ਮੋਬਾਈਲ ਨੰਬਰ:-+91 75080 67793

॥ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜ਼ੰਦ ਸਾਹ...
14/12/2024

॥ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥
ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ “ਹੈਲਪਿੰਗ ਹੈਂਡਸ ਪੰਜਾਬ, ਖੁਸ਼ੀਆਂ ਦਾ ਘਰ “ ਦੇ ਪੂਰੇ ਪਰਿਵਾਰ ਵੱਲੋਂ ਆਪ ਸਮੂਹ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ।
(“ਹੈਲਪਿੰਗ ਹੈਂਡਸ ਪੰਜਾਬ”,”ਖੁਸ਼ੀਆਂ ਦਾ ਘਰ”)

ਸੰਗਤ ਜੀ ਬੇਨਤੀ ਹੈ, ਬ/ਲੱ/ਡ ਕੈਂ/ਸ/ਰ ਨਾਲ ਲੜ ਰਹੀ ਇਸ ਛੋਟੀ ਬੱਚੀ ਦੇ ਇਲਾਜ ਲਈ ਪਰਿਵਾਰ ਦੀ ਮਦਦ ਕਰੋ ਜੀ , ਸੇਵਾ ਸਿੱਧੀ ਪਰਿਵਾਰ ਨੂੰ ਕਰੋ , ਪ...
13/12/2024

ਸੰਗਤ ਜੀ ਬੇਨਤੀ ਹੈ, ਬ/ਲੱ/ਡ ਕੈਂ/ਸ/ਰ ਨਾਲ ਲੜ ਰਹੀ ਇਸ ਛੋਟੀ ਬੱਚੀ ਦੇ ਇਲਾਜ ਲਈ ਪਰਿਵਾਰ ਦੀ ਮਦਦ ਕਰੋ ਜੀ , ਸੇਵਾ ਸਿੱਧੀ ਪਰਿਵਾਰ ਨੂੰ ਕਰੋ , ਪਰਿਵਾਰ ਦਾ ਸੰਪਰਕ ਨੰਬਰ :- 62394-52215
( ਤੁਹਾਡੇ ਇੱਕ ਸ਼ੇਅਰ ਨਾਲ ਇਸ ਬੱਚੀ ਦੀ ਜਾਨ ਬਚ ਸਕਦੀ ਹੈ )

ਖੁਸ਼ੀਆਂ ਦੇ ਘਰ Inverter ਦੀ ਜ਼ਰੂਰਤ ਹੈ । ਆਪਣਾ ਕੀਮਤੀ ਯੋਗਦਾਨ ਪਾ ਕੇ ਖੁਸ਼ੀਆਂ ਦੇ ਘਰ ਦਾ ਹਨੇਰਾ ਦੂਰ ਕਰਨ ਵਿੱਚ ਸਹਿਜੋਗ ਦਿਓ ।  (NGO):- ...
10/12/2024

ਖੁਸ਼ੀਆਂ ਦੇ ਘਰ Inverter ਦੀ ਜ਼ਰੂਰਤ ਹੈ । ਆਪਣਾ ਕੀਮਤੀ ਯੋਗਦਾਨ ਪਾ ਕੇ ਖੁਸ਼ੀਆਂ ਦੇ ਘਰ ਦਾ ਹਨੇਰਾ ਦੂਰ ਕਰਨ ਵਿੱਚ ਸਹਿਜੋਗ ਦਿਓ । (NGO):- Call/Whatsapp 78884-51139

Must Share... ਜੇਕਰ ਕਿਸੇ ਨੂੰ ਮਿਲੇ ਤਾਂ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ..If anyone finds it, please contact with us.Helping...
08/12/2024

Must Share...
ਜੇਕਰ ਕਿਸੇ ਨੂੰ ਮਿਲੇ ਤਾਂ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ..
If anyone finds it, please contact with us.
Helping Hands Punjab (ਖੁਸ਼ੀਆਂ ਦਾ ਘਰ)
78884-51139, 62802-91139
KEEP SUPPORTING HUMANITY

ਸੰਗਤ ਜੀ “ ਖੁਸ਼ੀਆਂ ਦੇ ਘਰ “ ਵਿੱਚ ਤੁਹਾਡੇ ਸਹਿਜੋਗ ਦੀ ਜਰੂਰਤ ।
06/12/2024

ਸੰਗਤ ਜੀ “ ਖੁਸ਼ੀਆਂ ਦੇ ਘਰ “ ਵਿੱਚ ਤੁਹਾਡੇ ਸਹਿਜੋਗ ਦੀ ਜਰੂਰਤ ।

03/12/2024

ਕੋਈ ਮੈਨੂੰ ਰਿਕਸ਼ਾ ਲੈ ਦਿਓ (NGO):- Call/Whatsapp 78884-51139

03/12/2024

ETO ਦੇ ਮੁੰਡੇ ਦੇ ਹਾਲਾਤ ਤੇ ਹਾਲਾਤਾਂ ਨੇ ਲਈ ਕਈ ਬੇਜ਼ੁਬਾਨਾ ਦੀ ਜਾ|ਨ

02/12/2024
॥ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥ਸੰਗਤ ਜੀ ਆਪ ਸਭ ਦੀਆਂ ਅਰਦਾਸਾਂ ਦੁਆਵਾਂ ਸਦਕਾ ਬਾਪੂ “ਸ਼ਿਵਿੰਦਰ ਸਿੰਘ ਬੇਦੀ “ ਜੀ , ਜੋ...
02/12/2024

॥ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥
ਸੰਗਤ ਜੀ ਆਪ ਸਭ ਦੀਆਂ ਅਰਦਾਸਾਂ ਦੁਆਵਾਂ ਸਦਕਾ ਬਾਪੂ “ਸ਼ਿਵਿੰਦਰ ਸਿੰਘ ਬੇਦੀ “ ਜੀ , ਜੋਕੇ “21 ਨਵੰਬਰ 2024” ਦੇ ਲਾਪਤਾ ਸਨ ,ਸਾਨੂੰ ਅੱਜ ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਸਵੇਰੇ “6 ਵਜੇ” ਦੇ ਕਰੀਬ ਮਿਲ ਗਏ ।ਆਪ ਸਮੂਹ ਸੰਗਤ ਦਾ ਬਾਪੂ ਜੀ ਨੂੰ ਲੱਬਣ ਵਿੱਚ ਦਿੱਤੇ ਗਏ ਸਹਿਜੋਗ ਲਈ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ।
ਬਾਪੂ ਜੀ ਦੀ ਤੰਦਰੁਸਤੀ ਲਈ ਅਰਦਾਸ ਕਰਿਓ ।

01/12/2024

ਇੱਕ ਪਾਪਾ ਹੀ ਆ ਕੋਲ , ਕੋਈ ਇ/ਲਾ/ਜ ਕਰਾ ਦਿਓ (NGO):- Call/Whatsapp 62803-11139 , 78884-51139

30/11/2024
30/11/2024

ਖੁਸ਼ੀਆਂ ਦੇ ਘਰ ਤੋਂ ਵਿੱ/ਛ/ੜੀ ਰੂ/ਹ , ਬਾਪੂ ਕੁਲਵੰਤ ਸਿੰਘ ਲਈ ਅਰਦਾਸ ਕਰਿਓ

29/11/2024

ਜਿੱਥੇ ਬਾਪੂ ਰੋ ਪਵੇ ਤਾਂ ਸਮਝੋ ਓਦਾ ਪੁੱਤ ਮੁਸੀ/ਬ/ਤ ਵਿੱਚ ਹੈ । ਪਰਿਵਾਰ ਦਾ ਨੰਬਰ :- +91 85284 73906 (NGO) 62802-21139

Must Share... ਜੇਕਰ ਕਿਸੇ ਨੂੰ ਮਿਲੇ ਤਾਂ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ..If anyone finds it, please contact with us.Helping...
29/11/2024

Must Share...
ਜੇਕਰ ਕਿਸੇ ਨੂੰ ਮਿਲੇ ਤਾਂ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ..
If anyone finds it, please contact with us.
Helping Hands Punjab (ਖੁਸ਼ੀਆਂ ਦਾ ਘਰ)
78884-51139, 62802-91139
KEEP SUPPORTING HUMANITY

29/11/2024

ਤੁਹਾਡੇ ਇੱਕ ਸ਼ੇਅਰ ਨਾਲ , ਭੈਣ ਦਾ ਕੰਮ ਚੱਲ ਸਕਦਾ

Address

Jagraon
142026

Alerts

Be the first to know and let us send you an email when Umesh Chhabra posts news and promotions. Your email address will not be used for any other purpose, and you can unsubscribe at any time.

Videos

Share


Other News & Media Websites in Jagraon

Show All