ਗੁਰੂ ਘਰ ਦਾ ਪਿਆਰਾ ਸੇਵਾਦਾਰ ਰੂਹਾਨ ਸਿੰਘ ਸੱਗੂ।
ਜਗਰਾਓਂ- ਕੂੜੇ ਨੂੰ ਲੈ ਕੇ ਬਦ ਤੋਂ ਬਦਤਰ ਹੋਈ ਸਥਿਤੀ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਨੇ ਘੇਰਿਆ ਨਗਰ ਕੌਂਸਲ ਦਫਤਰ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਅੱਡਾ ਰਾਏਕੋਟ ਵਿਖੇ ਕੇਕੇ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਸੰਜੀਵ ਬਾਂਸਲ ਦੀ ਅਗਵਾਈ ਹੇਠ ਕੇਸਰ ਅਤੇ ਬਦਾਮ ਯੁਕਤ ਦੁੱਧ ਦਾ ਲੰਗਰ ਲਗਾਇਆ। ਜਿਸਦੀ ਸ਼ੁਰੂਆਤ ਛੋਟੇ ਬੱਚੇ ਰੂਹਾਨ ਸਿੰਘ ਨੇ ਦੁੱਧ ਵਰਤਾ ਕੇ ਕੀਤੀ।
ਕਾਂਗਰਸੀ ਲੀਡਰਸ਼ਿਪ ਨੇ ਜਗਰਾਓਂ ਚ ਕੀਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ਼ ਪ੍ਰਦਰਸ਼ਨ।
ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਗਿਆ ਰੋਸ਼ ਪ੍ਰਦਰਸਨ
ਜਗਰਾਓ ਦੇ ਮੇਨ ਬਜ਼ਾਰ ਵਿੱਚੋ ਮੋਟਰਸਾਇਕਲ ਕੀਤਾ ਚੋਰੀ ਘਟਨਾ ਸੀ ਸੀ ਟੀਵੀ ਕੈਮਰੇ ਵਿੱਚ ਕੈਦ
ਜਗਰਾਓਂ- ਕਿਸਾਨ ਜਥੇਬੰਦੀਆਂ ਨੇ ਘੇਰਿਆ ਏਡੀਸੀ ਦਫਤਰ ਅਤੇ ਕੱਢਿਆ ਰੋਸ ਮਾਰਚ। ( ਜਗਰੂਪ ਸੋਹੀ ਦੀ ਰਿਪੋਰਟ)
ਅਹਿਮ ਮੁੱਦਿਆਂ ਨੂੰ ਲੈ ਕੇ ਰੱਖੀ ਮੀਟਿੰਗ ਵਿੱਚ ਕੌਂਸਲਰ ਆਪਸੀ ਖਹਿਬਾਜੀ ਵਿੱਚ ਫਿਰ ਉਲਝੇ
ਜਗਰਾਓਂ-ਸ਼ਹਿਰ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਰੱਖੀ ਮੀਟਿੰਗ ਵਿੱਚ ਕੌਂਸਲਰ ਆਪਸੀ ਖਹਿਬਾਜੀ ਵਿੱਚ ਫਿਰ ਉਲਝੇ, ਮੀਟਿੰਗ ਬੇਨਤੀਜਾ ਸਮਾਪਤ।
ਜਗਰਾਉਂ ਦੇ ਸਲੀਨਾ ਜਿਮ ਵਿੱਚ ਕੰਪੀਟੀਸ਼ਨ ਕਰਵਾਇਆ ਗਿਆ ਇਸ ਕੰਪੀਟੀਸ਼ਨ ਵਿੱਚ ਨੌਜਵਾਨ ਮੁੰਡਿਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ
ਜਗਰਾਓਂ- ਸਿੱਧਵਾਂਬੇਟ ਰੋਡ ਤੇ ਏਪੀ ਰਿਫਾਇਨਰੀ ਚ ਲੱਗੀ ਭਿਆਨਕ ਅੱਗ।
ਜਗਰਾਓਂ- ਸਿੱਧਵਾਂਬੇਟ ਰੋਡ ਤੇ ਏਪੀ ਰਿਫਾਇਨਰੀ ਚ ਲੱਗੀ ਭਿਆਨਕ ਅੱਗ।