27/12/2025
🙏ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਛੋਟੇ ਸਾਹਿਬਜ਼ਾਦੇ — ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ .ਫਤਿਹ ਸਿੰਘ ਜੀ 🙏
27 ਦਸੰਬਰ (13 ਪੋਹ) ਨੂੰ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
ਧਰਮ, ਸਚਾਈ ਲਈ ਦਿੱਤੀ ਗਈ ਇਹ ਕੁਰਬਾਨੀ ਸਦਾ ਸਾਨੂੰ ਚੜ੍ਹਦੀ ਕਲਾ, ਨਿਆਇ ਅਤੇ ਹਿੰਮਤ ਦਾ ਰਾਹ ਵਿਖਾਂਦੀ ਰਹੇਗੀ।