Sur Punjab

Sur Punjab News & Entertainment
(7)

18/11/2024

ਭਾਜਪਾ ਉਮੀਦਵਾਰ ਸੋਹਨ ਸਿੰਘ ਠੰਡਲ ਦੁਆਰਾ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਰਦਾਰ ਲਖਵਿੰਦਰ ਸਿੰਘ ਲੱਖੀ ਨੇ ਕੀਤੀ ਨਿਖੇਦੀ ਸ਼੍ਰੋਮਣੀ ਅਕਾਲੀ ਦਲ ਇਹਨਾਂ ਚੁਣਾਵਾਂ ਵਿੱਚ ਕਿਸੀ ਵੀ ਰਾਜਨੀਤਿਕ ਪਾਰਟੀ ਨੂੰ ਸਮਰਥਨ ਨਹੀਂ ਦੇ ਰਿਹਾ
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੋਹਨ ਸਿੰਘ ਠੰਡਲ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਦੇ ਉੱਪਰ ਇੱਕ ਵੀਡੀਓ ਪਾ ਕੇ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਸ ਨੂੰ ਸਮਰਥਨ ਹੈ ਜੋ ਕਿ ਸਰਾਸਰ ਗਲਤ ਹੈ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੁਆਰਾ ਲਏ ਗਏ ਫੈਸਲੇ ਜਿਸ ਵਿੱਚ ਚੁਣਾਵ ਨਾ ਲੜਨ ਦਾ ਫੈਸਲਾ ਲਿਆ ਸੀ ਉਸ ਤੇ ਬਚਨ ਵੱਧ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਅਤੇ ਅਹੁਦੇਦਾਰ ਸਾਹਿਬਾਨ ਪਾਰਟੀ ਦੇ ਹੁਕਮਾਂ ਤੇ ਪੂਰਾ ਪਹਿਰਾ ਦੇ ਰਹੇ ਹਨ ਜੋ ਸ਼ਰਾਰਤੀ ਅਨਸਰ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਇਹ ਬਿਆਨਬਾਜੀ ਕਰ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਹੈ ਇਹ ਸਰਾਸਰ ਗਲਤ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਦੀ ਵੀ ਉਨਾਂ ਪਾਰਟੀਆਂ ਦਾ ਸਮਰਥਨ ਨਹੀਂ ਕਰ ਸਕਦਾ ਜਿਨਾਂ ਪਾਰਟੀਆਂ ਨੇ ਪੰਜਾਬੀਅਤ ਪੰਜਾਬ ਅਤੇ ਕਿਸਾਨਾਂ ਦਾ ਘਾਣ ਕੀਤਾ ਹੋਵੇ ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਲਖਵਿੰਦਰ ਸਿੰਘ ਲੱਖੀ ਨੇ ਭਾਜਪਾ ਦੇ ਉਮੀਦਵਾਰ ਦੁਆਰਾ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਦਿੰਦੇ ਹੋਏ ਕਹੇ

SurPunjab परिवार की और से राजन भसीन, सदस्य व्यापार मंडल वेलफेयर सोसाइटी गौशाला बाजार होशियारपुर को जन्मदिन की हार्दिक शु...
21/10/2024

SurPunjab परिवार की और से राजन भसीन, सदस्य व्यापार मंडल वेलफेयर सोसाइटी गौशाला बाजार होशियारपुर को जन्मदिन की हार्दिक शुभकामनाएं।

Azizen Kuldeep Kakkar Sur Punjab Rajan Bhasin

ਦੱਸੋ ਪੰਜਾਬੀਓ ਸੱਚ ਸੱਚ..?Azizen Kuldeep Kakkar Bhagwant Mann Sur Punjab Dr. Raj Kumar chabbewal Dr Ravjot Singh Amarinder ...
07/10/2024

ਦੱਸੋ ਪੰਜਾਬੀਓ ਸੱਚ ਸੱਚ..?

Azizen Kuldeep Kakkar Bhagwant Mann Sur Punjab Dr. Raj Kumar chabbewal Dr Ravjot Singh Amarinder Singh Raja Warring Akalidal worker. Shiromani Akali Dal

07/10/2024

अमृतसार के थाना एयरपोर्ट के एएसआई को रिश्वत मामले में।किया सस्पेंड

रिश्वत लेने की वीडियो भी वायरल

एक रेस्टोरेंट में युवको पर हुक्का पीने के।मामले में जबरदस्ती झूठे मामले में फसाने को।लेकर मांग रहा था रिश्वत

परिवार ने रिश्वत देकर बनाई वीडियो

पुलिस कमिश्नर के पास वीडियो आने के बाद एएसआई पर मामला किया दर्ज..!!

ਡਰਾਈਵਿੰਗ ਲਾਇਸੈਂਸ ਅਪਲਾਈ/ਰਿਨਿਊ ਕਰਦੇ ਸਮੇਂ ਆਪਣੀ ਸਹਿਮਤੀ ‘‘ਹਾਂ`` ਵਿਚ ਭਰੋ: ਸੰਜੀਵ ਅਰੋੜਾ ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾ...
07/10/2024

ਡਰਾਈਵਿੰਗ ਲਾਇਸੈਂਸ ਅਪਲਾਈ/ਰਿਨਿਊ ਕਰਦੇ ਸਮੇਂ ਆਪਣੀ ਸਹਿਮਤੀ ‘‘ਹਾਂ`` ਵਿਚ ਭਰੋ: ਸੰਜੀਵ ਅਰੋੜਾ

ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਸ਼ਹਿਰ ਦੇ ਵਿਭਿੰਨ ਕਾਲਜਾਂ ਵਿੱਚ ਆਰਗਨ ਡੋਨੇਸ਼ਨ ਦੇ ਸਬੰਧ ਵਿੱਚ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਇਸੀ ਕੜੀ ਦੇ ਤਹਿਤ ਅੱਜ ਪਹਿਲਾ ਬੋਰਡ ਰਿਆਤ ਬਾਹਰਾ ਕਾਲਜ ਦੇ ਕੰਪਲੈਕਸ ਵਿੱਚ ਲਗਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਕੈਂਪਸ ਡਾਇਰੈਕਟਰ ਸ਼੍ਰੀ ਚੰਦਰ ਮੋਹਨ ਸ਼ਰਮਾ, ਪ੍ਰਿੰਸੀਪਲ ਮਨਿੰਦਰ ਸਿੰਘ ਗਰੋਵਰ (ਫਾਰਮੇਸੀ) ਅਤੇ ਚੇਅਰਮੈਨ ਜੇ.ਬੀ. ਬਹਿਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਵਿਦਿਆਰਥੀਆਂ ਨੂੰ ਨਵੇਂ ਬਣੇ ਕਾਨੂੰਨ ਦੇ ਸਬੰਧ ਵਿੱਚ ਜਾਗਰੂਕ ਕਰਦੇ ਹੋਏ ਦੱਸਿਆ ਕਿ ਯੂਰਪ ਦੇਸ਼ਾ ਵਿੱਚ ਜਦੋਂ ਕੋਈ ਵਿਅਕਤੀ ਡਰਾਈਵਿੰਗ ਲਾਇਸੈਂਸ ਅਪਲਾਈ ਕਰਦਾ ਸੀ ਤਾਂ ਉਥੇ ਕਾਨੂੰਨ ਦੇ ਮੁਤਾਬਿਕ ਆਰਗਨ ਡੋਨੇਸ਼ਨ ਦਾ ਕਾੱਲਮ ਭਰਨਾ ਜ਼ਰੂਰੀ ਹੁੰਦਾ ਸੀ। ਇਸ ਦੀ ਤਹਿਤ ਰੋਟਰੀ ਆਈ ਬੈਂਕ ਦੇ ਯਤਨਾ ਨਾਲ ਭਾਰਤ ਵਿੱਚ ਵੀ ਇਹ ਕਾਨੂੰਨ ਲਾਗੂ ਕਰਵਾ ਦਿੱਤਾ ਗਿਆ। ਸ਼੍ਰੀ ਅਰੋੜਾ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਦੋਂ ਵੀ ਆਪਣੇ ਲਾਇਸੈਂਸ ਨਵੇਂ ਬਣਵਾਉਣ ਜਾਂ ਰਿਨਿਊ ਕਰਵਾਉਣ ਤਾਂ ਉਸ ਆਰਗਨ ਡੋਨੇਸ਼ਨ ਵਾਲੇ ਕਾਲਮ ਨੂੰ ‘‘ਹਾਂ`` ਵਿੱਚ ਭਰਕੇ ਸਹਿਮਤੀ ਜ਼ਰੂਰ ਕਰਨ ਤਾਂਕਿ ਤੁਸੀ ਵੀ ਇਸ ਪੁੰਨ ਦੇ ਕੰਮ ਦੇ ਭਾਗੀਦਾਰ ਬਣ ਸਕੋ।
ਇਸ ਮੌਕੇ ਤੇ ਚੇਅਰਮੈਨ ਜੇ.ਸੀ.ਬਹਿਲ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਘਰ ਜਾ ਕੇ ਆਪਣੇ ਆਲੇ ਦੁਆਲੇ ਨੂੰ ਵੀ ਨੇਤਰਦਾਨ ਅਤੇ ਸਰੀਰਦਾਨ ਦੇ ਬਾਰੇ ਜਾਗਰੂਕ ਕਰਨ ਤਾਂ ਕਿ ਜ਼ਰੂਰਤਮੰਦ ਵਿਅਕਤੀਆਂ ਦੀ ਸਮੇਂ ਰਹਿੰਦੇ ਸਹਾਇਤਾ ਕੀਤੀ ਜਾ ਸਕੇ।
ਰਿਆਤ ਬਹਾਰਾ ਕਾਲਜ ਦੇ ਕੈਂਪਸ ਡਾਇਰੈਕਟਰ ਸ਼੍ਰੀ ਚੰਦਰ ਮੋਹਨ ਸ਼ਰਮਾ ਨੇ ਸੁਸਾਇਟੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਇਸ ਨੇਕ ਕਾਰਜ ਦੇ ਲਈ ਹਮੇਸ਼ਾ ਸੁਸਾਇਟੀ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਅਤੇ ਸਟਾਫ ਨੂੰ ਸਮੇਂ-ਸਮੇਂ ਤੇ ਆਰਗਨ ਡੋਨੇਸ਼ਨ ਦੇ ਬਾਰੇ ਵਿੱਚ ਕਾਲਜ ਵਲੋਂ ਜਾਗਰੂਕ ਕਰਦੇ ਰਹਿਣਗੇ ਤਾਂਕਿ ਦੇਸ਼ ਵਿਚੋਂ ਅੰਨ੍ਹੇਪਣ ਨੂੰ ਦੂਰ ਕਰਨ ਦਾ ਜੋ ਯਤਨ ਸੁਸਾਇਟੀ ਕਰ ਰਹੀ ਹੈ, ਉਸ ਨੂੰ ਬੱਚਿਆਂ ਦੇ ਮਾਧਿਅਮ ਦੁਆਰਾ ਪੂਰਾ ਕੀਤਾ ਜਾ ਸਕੇ।ਇਸ ਮੌਕੇ ਤੇ ਪ੍ਰੋ.ਦਲਜੀਤ ਸਿੰਘ, ਮਦਨ ਲਾਲ ਮਹਾਜਨ, ਜਸਵੀਰ ਕੰਵਰ ਅਤੇ ਹੋਰ ਮੌਜੂਦ ਸਨ।

ਕੈਪਸ਼ਨ: ਡਰਾਈਵਿੰਗ ਲਾਇਸੈਂਸ ਅਪਲਾਈ/ਰਿਨਿਊ ਕਰਨ ਸਬੰਧੀ ਰਿਆਤ ਬਹਾਰਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਫਲੈਕਸ ਬੋਰਡ ਲਗਵਾਉਂਦੇ ਸਮੇਂ ਪ੍ਰਧਾਨ ਸੰਜੀਵ ਅਰੋੜਾ, ਚੰਦਰ ਮੋਹਨ ਸ਼ਰਮਾ, ਮਨਿੰਦਰ ਸਿੰਘ ਗਰੋਵਰ, ਜੇ.ਬੀ.ਬਹਿਲ ਅਤੇ ਹੋਰ।

जन्मदिवस पर रक्तदान कर नीति तलवाड ने लोगों को रक्तदानी बनने की दी प्रेरणा। रक्तदानी जीवन में न जाने कितने ऐसे लोगों की ज...
07/10/2024

जन्मदिवस पर रक्तदान कर नीति तलवाड ने लोगों को रक्तदानी बनने की दी प्रेरणा।
रक्तदानी जीवन में न जाने कितने ऐसे लोगों की जान बचा जाता है जिनके साथ उसका कोई संबंध भी नहीं होता इसी कारण परमात्मा की नजर में वह पुण्य का भागी बनता है।
उपरोक्त शब्द पूर्व पार्षद एवं अकाली नेत्री नीति तलवाड ने अपने जन्म दिवस पर रक्तदान करते हुए कहे। उन्होंने कहा कि समाज में बहुत से दान देने के महत्व है पर किसी को जीवन दान देना सौभाग्य की बात होती है , ऐसे में जब हम अपना रक्तदान करते हैं तो न केवल हम किसी की जान बचा रहे होते हैं बल्कि आप भी हम स्वस्थ लाभ लेते हैं।
इस मौके पर शिरोमणि अकाली दल के कोमी मीत प्रधान संजीव तलवाड ने लोगों से अपील की के आज भी जिस मात्रा में इंसानी जिंदगियां बचाने के लिए रक्त की जरूरत है वह पूरी नहीं होती इसलिए लिए अपने सभी खुशी के दिवस रक्तदान करते हुए मनाए। इस मौके समाज सेवी जगदीप पवाहा, राकेश सहारण , सुमित गुप्ता, सोनिया तलवाड़, प्रिया सैनी भी उपस्थित थी।

Kuldeep Kakkar Azizen Sur Punjab Hoshiarpur City NHS Blood Donation

ਦਫ਼ਤਰ ਸਿਵਲ ਸਰਜਨ, ਹੁਸ਼ਿਆਰਪੁਰਸਿਹਤ ਵਿਭਾਗ ਨੇ ਸਵਾਈਨ ਫਲੂ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀਹੁਸ਼ਿਆਰਪੁਰ 26 ਸਤੰਬਰ 2024 () ਸੂਬੇ ਅੰਦਰ ਸਵਾਇਨ...
26/09/2024

ਦਫ਼ਤਰ ਸਿਵਲ ਸਰਜਨ, ਹੁਸ਼ਿਆਰਪੁਰ

ਸਿਹਤ ਵਿਭਾਗ ਨੇ ਸਵਾਈਨ ਫਲੂ ਸੰਬੰਧੀ ਐਡਵਾਇਜ਼ਰੀ ਜਾਰੀ ਕੀਤੀ

ਹੁਸ਼ਿਆਰਪੁਰ 26 ਸਤੰਬਰ 2024 ()
ਸੂਬੇ ਅੰਦਰ ਸਵਾਇਨ ਫਲੂ ਦੇ ਆਏ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ ਆਮ ਲੋਕਾਂ ਨੂੰ ਸਵਾਈਨ ਫਲੂ ਸੰਬੰਧੀ ਜਾਗਰੂਕ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਐਡਵਾਇਜ਼ਰੀ ਜਾਰੀ ਕਰਦਿਆਂ ਡਾ ਪਵਨ ਕੁਮਾਰ ਸ਼ਗੋਤਰਾ ਨੇ ਦੱਸਿਆ ਕਿ ਸਵਾਈਨ ਫਲੂ ਤੋਂ ਡਰਨ ਦੀ ਨਹੀਂ ਬਲਕਿ ਸਾਵਧਾਨੀ ਵਰਤਣ ਦੀ ਲੋੜ ਹੈ। ਸਵਾਈਨ ਫਲੂ ਐਚ1ਐਨ1 ਵਾਇਰਸ ਰਾਹੀਂ ਫੈਲਦਾ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਤੇਜ਼ ਬੁਖਾਰ, ਖਾਂਸੀ, ਜੁਕਾਮ, ਸਿਰ ਦਰਦ, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਦਸਤ ਉਲਟੀ ਲੱਗਣਾ, ਛਾਤੀ ਵਿਚ ਤੇਜ਼ ਦਰਦ, ਬਲੱਡ ਪ੍ਰੈਸਰ ਘੱਟ ਹੋਣਾ, ਬਲਗਮ ਵਿੱਚ ਖੂਨ ਆਉਣਾ, ਨਹੁੰਆਂ ਦਾ ਨੀਲਾ ਹੋਣਾ ਆਦਿ ਹੈ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਵਿਅਕਤੀ ਨੂੰ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਦਾ ਜਲਦ ਇਲਾਜ ਹੋ ਸਕੇ। ਸਰਕਾਰੀ ਹਸਪਤਾਲ ਵਿਚ ਇਸ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

ਇਸ ਬਿਮਾਰੀ ਦੇ ਬਚਾਅ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਸਵਾਈਨ ਫਲੂ ਤੋੰ ਬਚਣ ਲਈ ਮਾਸਕ ਦੀ ਵਰਤੋ ਕੀਤੀ ਜਾਵੇ ਅਤੇ ਭੀੜ ਭੜੱਕੇ ਵਾਲੀਆਂ ਥਾਂਵਾਂ ‘ਤੇ ਜਾਣ ਤੋ ਪ੍ਰਹੇਜ਼ ਕੀਤਾ ਜਾਵੇ। ਖਾਂਸੀ ਕਰਦੇ ਅਤੇ ਛਿੱਕ ਮਾਰਦੇ ਸਮੇੰ ਆਪਣੇ ਮੂੰਹ ਤੇ ਕੱਪੜਾ ਰੱਖਣਾ ਚਾਹੀਦਾ ਹੈ, ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ, ਖਾਂਸੀ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਤੋ ਪੀੜਤ ਵਿਅਕਤੀ ਤੋ ਦੂਰੀ ਬਣਾ ਕਿ ਰੱਖੀ ਜਾਵੇ, ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਅਜਿਹੇ ਲੱਛਣ ਵਾਲੇ ਵਿਅਕਤੀ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣ ਤੋ ਪ੍ਰਹੇਜ਼ ਕੀਤਾ ਜਾਵੇ।

ਕੁਝ ਹੋਰ ਸਾਵਧਾਨੀਆਂ ਬਾਰੇ ਜਿਕਰ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਚਿਹਰੇ ਦੇ ਕਿਸੇ ਵੀ ਹਿੱਸੇ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ, ਆਪਣੀ ਕੁਦਰਤੀ ਪ੍ਰਤੀਰੱਖਿਆ ਨੂੰ ਵਧਾਉਣ ਲਈ ਇਸ ਖਾਣੇ ਵਿਚ ਵਿਟਾਮਿਨ ਸੀ (ਅਮਲਾ ਅਤੇ ਹੋਰ ਨਿੰਬੂ ਫਲ) ਦਾ ਸੇਵਨ ਕਰਨਾ ਚਾਹੀਦਾ ਹੈ। ਜਿਨਾਂ ਹੋ ਸਕੇ ਤਰਲ ਪਦਾਰਥਾਂ ਦਾ ਸੇਵਨ ਕਰੋ। ਖੰਘਣ ਤੋਂ ਪਹਿਲਾਂ ਆਪਣੇ ਨੱਕ ਅਤੇ ਮੂੰਹ ਨੂੰ ਕੱਪੜੇ ਜਾਂ ਰੁਮਾਲ ਨਾਲ ਢਕੋ। ਆਪਣੇ ਹਥਾਂ ਨੂੰ ਸਾਬਣ ਪਾਣੀ ਨਾਲ ਚੰਗੀ ਤਰਾਂ ਸਾਫ ਕਰੋ। ਭੀੜ ਵਾਲੇ ਇਲਾਕੇ ਵਿਚ ਜਾਣ ਤੋਂ ਬੱਚੋ। ਜੇਕਰ ਫਲੂ ਤੋਂ ਪੀੜਿਤ ਹੋ ਤਾਂ ਘਰ ਵਿਚ ਹੀ ਆਰਾਮ ਕਰੋ ਤੇ ਚੰਗੀ ਨੀਂਦ ਲਓ। ਜਿਕਰਯੋਗ ਹੈ ਕਿ ਡਾਕਟਰੀ ਸਲਾਹ ਤੋ ਬਿਨਾਂ ਦਵਾਈ ਨਾ ਲਈ ਜਾਵੇ। ਅਜਿਹੀਆਂ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋ ਬਚਿਆ ਜਾ ਸਕਦਾ ਹੈ।

Italy v/s BathindaRome, Italy My Bathinda
26/09/2024

Italy v/s Bathinda

Rome, Italy My Bathinda

ਕੀ ਕਹੁੰਗੇਂ ਤੁਸੀਂ?
26/09/2024

ਕੀ ਕਹੁੰਗੇਂ ਤੁਸੀਂ?

ਪੰਜਾਬੀਓ ਕੈੱਮ ਹੋਕੇ ਬੰਦੇ ਚੁਣਿਓ ਚੰਗੀਆਂ ਪਚੈਤਾ ਚੁਣਿਓ ਲੜਾਈ ਕਲੇਸ਼ ਤੋਂ ਬਚਾਅ ਰੱਖਿਓGill Raunta bai
26/09/2024

ਪੰਜਾਬੀਓ ਕੈੱਮ ਹੋਕੇ ਬੰਦੇ ਚੁਣਿਓ ਚੰਗੀਆਂ ਪਚੈਤਾ ਚੁਣਿਓ ਲੜਾਈ ਕਲੇਸ਼ ਤੋਂ ਬਚਾਅ ਰੱਖਿਓ

Gill Raunta bai

25/09/2024
ਤੁਹਾਡਾ ਪਸੰਦ ਦਾ ਮੁਖਮੰਤਰੀ ਕਿਹੜਾ ਹੈ?Azizen Bhagwant Mann Kuldeep Kakkar Sur Punjab Dr. Raj Kumar chabbewal Dr Ravjot Singh ...
25/09/2024

ਤੁਹਾਡਾ ਪਸੰਦ ਦਾ ਮੁਖਮੰਤਰੀ ਕਿਹੜਾ ਹੈ?

Azizen Bhagwant Mann Kuldeep Kakkar Sur Punjab Dr. Raj Kumar chabbewal Dr Ravjot Singh Hoshiarpur City CM ਭਗਵੰਤ ਮਾਨ - Punjab Express Amarinder Singh Raja Warring

ਪਿੰਡਾਂ ਵਾਲਿਓ ਦੱਸੋ..?Azizen Sur Punjab Bhagwant Mann Kuldeep Kakkar Hoshiarpur City
25/09/2024

ਪਿੰਡਾਂ ਵਾਲਿਓ ਦੱਸੋ..?
Azizen Sur Punjab Bhagwant Mann Kuldeep Kakkar Hoshiarpur City

25/09/2024

500 ਦੇ ਨੋਟ ਨੂੰ ਵਰਦਾਨ ਹੈ ਕਿ ਖੁਲਵਾਉਣ ਤੋਂ ਬਾਅਦ ਪਤਾ ਨਹੀਂ ਲੱਗਦਾ ਕੀ ਬਾਕੀ ਦੇ ਪੈਸੇ ਗਏ ਕਿੱਧਰ, ਕੋਣ ਕੋਣ ਸਹਿਮਤ ਹੈ ?😂

24/09/2024

Hi everyone! 🌟 You can support me by sending Stars - they help me earn money to keep making content you love.

Whenever you see the Stars icon, you can send me Stars!

ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣਾ: ਡਾ. ਰਵਜੋਤ ਸਿੰਘ-ਨਵ-ਨਿਯੁਕਤ ਕੈਬਨਿਟ ਮੰਤਰ...
24/09/2024

ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣਾ: ਡਾ. ਰਵਜੋਤ ਸਿੰਘ
-ਨਵ-ਨਿਯੁਕਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਹੁਸ਼ਿਆਰਪੁਰ ‘ਚ ਗਾਰਡ ਆਫ ਆਨਰ ਦੇ ਕੇ ਕੀਤਾ ਗਿਆ ਸਵਾਗਤ
- ਕਿਹਾ, ਹੁਸ਼ਿਆਰਪੁਰ ਜ਼ਿਲ੍ਹੇ ਨੂੰ ਇਕ ਆਦਰਸ਼ ਜ਼ਿਲ੍ਹੇ ਦੇ ਰੂਪ ‘ਚ ਵਿਕਸਿਤ ਕਰਨਾ ਉਨ੍ਹਾਂ ਦੀ ਪਹਿਲ
ਹੁਸ਼ਿਆਰਪੁਰ, 24 ਸਤੰਬਰ:
ਪੰਜਾਬ ਸਰਕਾਰ ਨੇ ਨਵ-ਨਿਯੁਕਤ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਹੁਸ਼ਿਆਰਪੁਰ ਪਹੁੰਚਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੀ ਆਮਦ ‘ਤੇ ਉਨ੍ਹਾਂ ਨੂੰ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਚ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ ਸੁਰੇਂਦਰ ਲਾਂਬਾ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਐਸ.ਡੀ.ਐਮ ਸੰਜੀਵ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਮੌਜੂਦ ਸਨ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਵਿਕਾਸ ਦੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾ ਜ਼ਿਲ੍ਹੇ ਵਿਚ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸਾਰੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ, ਤਾਂ ਜੋ ਜਨਤਾ ਨੂੰ ਜਲਦ ਤੋਂ ਜਲਦ ਲਾਭ ਮਿਲ ਸਕੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਈਮਾਨਦਾਰੀ ਨਾਲ ਕੰਮ ਕਰਨ ਅਤੇ ਲੋਕਾਂ ਦੀਆ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਜ਼ਮੀਨੀ ਪੱਧਰ ‘ਤੇ ਲੋਕਾਂ ਤੱਕ ਹਰ ਸਰਕਾਰੀ ਯੋਜਨਾ ਦਾ ਲਾਭ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਇਕ ਆਦਰਸ਼ ਜ਼ਿਲ੍ਹੇ ਦੇ ਰੂਪ ਵਿਚ ਵਿਕਸਿਤ ਕਰਨਾ ਉਨ੍ਹਾਂ ਦੀ ਪਹਿਲ ਹੈ ਅਤੇ ਇਸ ਦੇ ਲਈ ਸਰਕਾਰ ਹਰ ਸੰਭਵ ਸਾਧਨ ਮੁਹੱਈਆ ਕਰਵਾਏਗੀ। ਉਨ੍ਹਾਂ ਪ੍ਰਸ਼ਾਸਨ ਤੋਂ ਵੀ ਉਮੀਦ ਕੀਤੀ ਕਿ ਉਹ ਜਨਤਾ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇ ਅਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਵੇ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਇਸ ਮੌਕੇ ਜ਼ਿਲ੍ਹੇ ਦੀ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਵਿਕਾਸ ਵਿਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਜਨਤਾ ਦੀਆ ਇਛਾਵਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਐਕਸੀਅਨ ਲੋਕ ਨਿਰਮਾਣ ਵਿਭਾਗ ਗੁਰਮੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਪ੍ਰਧਾਨ ਅਨੀਸ਼ ਕੁਮਾਰ, ਮਨੀਸ਼ ਠਾਕੁਰ, ਡਾ. ਮੁਕੇਸ਼ ਕੰਡਾ, ਪ੍ਰਕਾਮਲ, ਰਾਜਵੀਰ ਸਿੰਘ ਬੱਲ ਵੀ ਮੌਜੂਦ ਸਨ।

Azizen Kuldeep Kakkar Bhagwant Mann Dr. Raj Kumar chabbewal AAP Youth Wing, Punjab Sur Punjab Dr Ravjot Singh

24/09/2024

ਅੱਜ ਕੱਲ ਦੇ ਸਮੇਂ ਚ ਕੋਈ
ਘਰ ਦਵਾਈ 💊💉🧰🌡️🧫ਗੋਲੀਆਂ ਤੋਂ
ਬਿਨਾ ਨਹੀ ਹੋਣਾ ਕੇ
ਹੈਗਾ ਕੋਈ ...?🤔

क्या बात है.. दोस्तो सर्दियां आने वाली हैं आप को इन में से कौन सा डिजाइन पसंद आया।
24/09/2024

क्या बात है.. दोस्तो सर्दियां आने वाली हैं आप को इन में से कौन सा डिजाइन पसंद आया।

Address

Kamalpur, Hoshiarpur
Hoshiarpur
146001

Alerts

Be the first to know and let us send you an email when Sur Punjab posts news and promotions. Your email address will not be used for any other purpose, and you can unsubscribe at any time.

Contact The Business

Send a message to Sur Punjab:

Share

Nearby media companies


Other Media/News Companies in Hoshiarpur

Show All