5AAB 21 LIVE Gurbani

5AAB 21 LIVE Gurbani ਆਵਾਜ਼ ਏ ਨਿਹੰਗ ਖ਼ਬਰਾਂ ਸਿੱਖ ਗਤਿਵਿਧਿਆਂ

ਆਵਾਜ਼ ਏ ਨਿਹੰਗ ਸਿਰਫ਼ ਖ਼ਬਰਾਂ ਜਾ ਸਿੱਖ ਗਤਿਵਿਧਿਆਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਅਤੇ ਗੁਰਬਾਣੀ ਨਾਲ ਜੋੜਨ ਦੀ ਇਕ ਸੋਚ ਹੈ।

ਸਤਿਕਾਰਯੋਗ ਸ੍ਰੋਤਿਓ, ਤੁਸੀਂ ਆਵਾਜ਼ ਏ ਨਿਹੰਗ ਨਾਲ ਜੁੜੋ। ਆਵਾਜ਼ ਏ ਨਿਹੰਗ ਨੂੰ Subscribe ਕਰੋ।

13/11/2024
06/06/2024

Dhadi Jasvir Kaur Jass (ਢਾਡੀ ਜਸਵੀਰ ਕੌਰ ਜੱਸ)

06/06/2024

BHAI SULAKHAN SINGH JI

10/03/2024

5AAB 21 LIVE Gurbani's broadcast

16/01/2024
28/12/2023

ਵਾਟਾ ਲੰਬੀਆਂ ਤੇ ਰਸਤਾ ਪਹਾੜ ਦਾ। ਸੁਣੋ ਇਹ ਸ਼ਬਦ ਬੱਚੇ ਦੀ ਜੁਬਾਨੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ |

17/11/2023

-ਭਵਿੱਖ ਏ ਕੌਮ-

ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਸਮਰਪਿਤ ਕੀਰਤਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਕੋਈ ਵੀ 12 ਸਾਲ ਤੋਂ 25 ਸਾਲ ਉਮਰ ਦਾ ਕੀਰਤਨੀ ਜਥਾ ਹਿੱਸਾ ਲੈ ਸਕਦਾ ਹੈ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਤੁਸੀਂ ਆਪਣੇ ਜਥੇ ਦੀ ਵੀਡੀਓ ਸਾਡੇ ਵਟਸਪ ਨੰਬਰ ਤੇ ਸਾਂਝੀ ਕਰੋ ਜਿਸ ਤੋਂ ਬਾਅਦ ਤੁਹਾਨੂੰ ਅਡੀਸ਼ਨ ਵਿੱਚ ਬੁਲਾਇਆ ਜਾਵੇਗਾ

ਵਧੇਰੇ ਜਾਣਕਾਰੀ ਲਈ WhatsApp ਨੰਬਰ ਤੇ ਸੰਪਰਕ ਕਰੋ

+91 76588 08143

Jathedar Baba Gurjit Singh Baba Lakhbir Singh Waheguru Aasra

ਮਿਸਲ ਬਾਬਾ ਮੱਖਣ ਸ਼ਾਹ ਲੁਬਾਣਾ ਤਰਨਾ ਦਲ ਵਾਹਿਗੁਰੂ ਆਸਰਾ ਚੈਰੀਟੇਬਲ ਭਲਾਈ ਸੰਸਥਾ (ਰਜਿ ) ਪੰਜਾਬ 21 ਲਾਈਵ ਦਾ ਵਿਸ਼ੇਸ਼ ਉਪਰਾਲਾ             ...
02/11/2023

ਮਿਸਲ ਬਾਬਾ ਮੱਖਣ ਸ਼ਾਹ ਲੁਬਾਣਾ ਤਰਨਾ ਦਲ
ਵਾਹਿਗੁਰੂ ਆਸਰਾ ਚੈਰੀਟੇਬਲ ਭਲਾਈ ਸੰਸਥਾ (ਰਜਿ )
ਪੰਜਾਬ 21 ਲਾਈਵ ਦਾ ਵਿਸ਼ੇਸ਼ ਉਪਰਾਲਾ



ਭਾਈ ਨਿਰਮਲ ਸਿੰਘ ਖਾਲਸਾ ਜੀ
ਨੂੰ ਸਮਰਪਿਤ

-ਭਵਿੱਖ ਏ ਕੌਮ-

1. ਕੀਰਤਨ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਕੋਈ ਵੀ 12 ਸਾਲ ਤੋਂ 25 ਸਾਲ ਉਮਰ ਦਾ ਕੀਰਤਨੀ ਜਥਾ ਹਿੱਸਾ ਲੈ ਸਕਦਾ ਹੈ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਤੁਸੀਂ ਆਪਣੇ ਜਥੇ ਦੀ ਵੀਡੀਓ ਸਾਡੇ ਵਟਸਪ ਨੰਬਰ ਤੇ ਸਾਂਝੀ ਕਰੋ ਜਿਸ ਤੋਂ ਬਾਅਦ ਤੁਹਾਨੂੰ ਅਡੀਸ਼ਨ ਵਿੱਚ ਬੁਲਾਇਆ ਜਾਵੇਗਾ
ਪਹਿਲੇ ਆਡੀਸ਼ਨ ਤੋਂ ਬਾਅਦ ਮੈਗਾ ਆਡੀਸ਼ਨ ਹੋਵੇਗਾ ਜਿਸ ਤੋਂ ਬਾਅਦ ਪੰਜ ਰਾਊਂਡ ਹੋਣਗੇ ਫਿਰ ਸੈਮੀਫਾਈਨਲ ਅਤੇ ਫਾਈਨਲ ਕਰਵਾਇਆ ਜਾਏਗਾ

ਜੇਤੂ ਰਹਿਣ ਵਾਲੇ ਜਥੇ ਨੂੰ ਨਗਦ ਇਨਾਮ ਨਾਲ ਟਰੋਫੀ ਸਨਮਾਨਿਤ ਕੀਤਾ ਜਾਵੇਗਾ ਅਤੇ ਇੱਕ ਸ਼ਬਦ ਆਡੀਓ ਦੇ ਵੀਡੀਓ ਰਿਕਾਰਡ ਕੀਤਾ ਜਾਵੇਗਾ।

ਜੂਨੀਅਰ ਸ੍ਰੇਣੀ 12 ਤੋਂ 17 ਸਾਲ ਦਾ ਬੱਚਾ ਇਕੱਲਾ ਵੀ ਭਾਗ ਲੈ ਸਕਦਾ ਹੈ।

ਸੀਨੀਅਰ ਸ੍ਰੇਣੀ 16 ਸਾਲ ਤੋਂ 25 ਸਾਲ ਉਮਰ ਵਿੱਚ ਹੋਵੇਗੀ।

2 ਖਿਤਾਬ ਏ ਭਵਿੱਖ
ਪੰਜਾਬ ਸਿੰਘ ਤੇ ਪੰਜਾਬ ਕੌਰ

ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਸਮਰਪਿਤ । ਇਹ ਖਿਤਾਬ ਮਾਡਲਿੰਗ ਨਾਲ ਸੰਬੰਧਿਤ ਹੋਵੇਗਾ। ਇਸ ਵਿੱਚ ਕੋਈ ਵੀ ਅੰਮ੍ਰਿਤਧਾਰੀ ਵੀਰ ਭੈਣ ਹਿੱਸਾ ਲੈ ਸਕਦਾ ਹੈ ਜਿਨਾਂ ਦੀ ਉਮਰ 16 ਤੋਂ 35 ਸਾਲ ਤੱਕ ਦੇ ਹਿੱਸਾ ਲੈ ਸਕਦੇ ਹਨ। ਇਹ ਮੁਕਾਬਲਾ ਦੋ ਸ਼੍ਰੇਣੀਆਂ ਵਿੱਚ ਹੋਵੇਗਾ । 16 ਤੋਂ 21 ਸਾਲ ਅਤੇ 21 ਤੋਂ 35 ਸਾਲ । 21 ਸਾਲ ਤੋਂ 35 ਸਾਲ ਦੀ ਸ਼੍ਰੇਣੀ ਵਿੱਚ ਵਿਆਹੇ ਜੋੜੇ ਵੀ ਹਿੱਸਾ ਲੈ ਸਕਦੇ ਹਨ।
ਜੇਤੂ ਰਹਿਣ ਵਾਲੇ ਨੂੰ ਨਗਦੀ ਨਾਮ ਤੇ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਆਉਣ ਵਾਲੀ ਧਾਰਮਿਕ ਵੀਡੀਓ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇਗਾ।

ਹਿੱਸਾ ਲੈਣ ਲਈ ਆਪਣੀ ਇੱਕ ਫੋਟੋ ਅਤੇ ਵੇਰਵਾ ਸਾਡੇ ਵਟਸ ਐਪ ਨੰਬਰ ਤੇ ਸ਼ੇਅਰ ਕਰੋ ।

3 ਜੀ ਮਾਸਟਰ ਜੀ

ਭਾਈ ਗੁਰਦਾਸ ਜੀ ਨੂੰ ਸਮਰਪਿਤ ਇਹ ਪ੍ਰੋਗਰਾਮ ਤਹਿਤ ਪੰਜਾਬੀ / ਗੁਰਮੁਖੀ ਲਿਖਣ ਦਾ ਟੈਸਟ ਹੋਵੇਗਾ ਜਿਸ ਵਿੱਚ ਸਾਡੇ ਮਾਸਟਰ ਜੀ ਵੱਲੋਂ ਕੁਝ ਸ਼ਬਦ ਲਿਖਾਏ ਜਾਣਗੇ। ਉਹਨਾਂ ਦੇ ਸਿਖਿਆਰਥੀ ਭਾਵ ਤੁਹਾਡੇ ਵੱਲੋਂ ਸਲੇਟ ਤੇ ਉਹ ਸ਼ਬਦ ਲਿਖੇ ਜਾਣਗੇ ਮਾਸਟਰ ਜੀ ਵੱਲੋਂ ਉਹਨਾਂ ਨੂੰ ਚੈੱਕ ਕੀਤਾ ਜਾਵੇਗਾ । ਇਸ ਵਿੱਚ ਜੇਤੂ ਵਿਦਿਆਰਥੀ ਨੂੰ ਇਨਾਮ ਰਾਸ਼ੀ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ
WhatsApp only. +91 76588 08143

30/10/2023

Gurudwara singh sabha dasuya

30/10/2023

MHAN GURPURAB SMAGAM

BABA GULAB SINGH CHAMKOR SAHIB WALE

BHAI GURCHARN SINGH RASIYA LUDHIHANE WALE

29/10/2023

Harpal Singh Ji Jallandher Wale

29/10/2023

BHAI GURPREET SINGH KHATHA VACHAK

29/10/2023

BHAI SARTAAJ SINGH JI KHATHA VACHAK

29/10/2023

BHAI MANGAL SINGH JI

15/10/2023

Baba Gurjit Singh Garja

01/10/2023

Dhadi vaara
Dhadi Jasvir Kaur Jass

Address

Hoshiarpur
Hoshiarpur

Alerts

Be the first to know and let us send you an email when 5AAB 21 LIVE Gurbani posts news and promotions. Your email address will not be used for any other purpose, and you can unsubscribe at any time.

Contact The Business

Send a message to 5AAB 21 LIVE Gurbani:

Videos

Share