ਪਿੰਡ ਸੂਸਾਂ / Pind Soosan

ਪਿੰਡ ਸੂਸਾਂ / Pind Soosan ਤੇਰੇ ਅੱਗੇ ਹਰ ਦਮ ਸਿਰ ਝੁਕਦਾ ਮਾਲਕਾ ♥️

ਧੂੜ ਹਾਂ ਤੇਰੇ ਚਰਨਾਂ ਦੀ ਮੈਨੂੰ ਚਰਨਾਂ ਦੇ ਵਿੱਚ ਰੱਖੀਂ 🙏🙏

11/01/2025

ਪ੍ਮਾਤਮਾ ਤੇ ਯਕੀਨ ਰੱਖੋ,
ਕਦੀ-ਕਦੀ ਉਹ ਵੀ ਮਿਲ ਜਾਂਦਾ ਏ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ❤🙏

ਧੰਨ ਧੰਨ ਬਾਬਾ ਜਵਾਹਰ ਦਾਸ ਜੀ ♥️

#ਸੂਸਾਂ

#ਗੁਰਬਾਣੀ #ਸਤਨਾਮ_ਵਾਹਿਗੁਰੂ

01/01/2025

ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ
ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ
ਰੱਬ ਖੁਸ਼ ਰੱਖੇ ਸਾਰਿਆਂ ਨੂੰ
ਧੰਨ ਧੰਨ ਬਾਬਾ ਜਵਾਹਰ ਦਾਸ ਜੀ ♥️

#ਸੂਸਾਂ

#ਗੁਰਬਾਣੀ #ਸਤਨਾਮ_ਵਾਹਿਗੁਰੂ

28/12/2024

ਧੰਨ ਧੰਨ ਬਾਬਾ ਜਵਾਹਰ ਦਾਸ ਜੀ ♥️

#ਸੂਸਾਂ

#ਗੁਰਬਾਣੀ #ਸਤਨਾਮ_ਵਾਹਿਗੁਰੂ

24/12/2024

ਸੰਨ 1992 ਦੀ ਇੱਕ ਪੁਰਾਣੀ ਵੀਡੀਓ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲੇ ♥️🙏

23/12/2024

ਭਾਗਾਂ ਵੱਡਿਆਂ ਵਾਲੇ ਹੋ ਗਏ ਜਿਹੜੇ ਲੜ ਲੱਗ ਗਏ ਸਾਧੂਆਂ ਦੇ ♥️
ਧੰਨ ਧੰਨ ਬਾਬਾ ਜਵਾਹਰ ਦਾਸ ਜੀ ♥️

#ਸੂਸਾਂ
ਪਿੰਡ ਸੂਸਾਂ / Pind Soosan #ਸੂਸਾਂ
#ਗੁਰਬਾਣੀ #ਸਤਨਾਮ_ਵਾਹਿਗੁਰੂ

22/12/2024

ਸ਼ਿਕਵਾ ਘੱਟ ਤੇ ਸ਼ੁਕਰਾਨਾ ਜਿਆਦਾ ਕਰਿਆ ਕਰੋ
ਜ਼ਿੰਦਗੀ ਆਸਾਨ ਹੋ ਜਾਵੇਗੀ ❤🙏

ਧੰਨ ਧੰਨ ਬਾਬਾ ਜਵਾਹਰ ਦਾਸ ਜੀ ♥️

#ਸੂਸਾਂ

#ਗੁਰਬਾਣੀ #ਸਤਨਾਮ_ਵਾਹਿਗੁਰੂ

ਪਿੰਡ ਸੂਸਾਂ / Pind Soosan

20/12/2024

ਜਿਹੜਾ ਵਾਹਿਗੁਰੂ ਦੇ ਲੜ ਲੱਗ ਗਿਆ ਉਹ ਇੱਕ ਦਿਨ ਜਿੰਦਗੀ ਵਿੱਚ ਜਰੂਰ ਸਫਲ ਹੁੰਦਾ 🙏
ਧੰਨ ਧੰਨ ਬਾਬਾ ਜਵਾਹਰ ਦਾਸ ਜੀ ♥️

#ਸੂਸਾਂ

#ਗੁਰਬਾਣੀ #ਸਤਨਾਮ_ਵਾਹਿਗੁਰੂ

ਪਿੰਡ ਸੂਸਾਂ / Pind Soosan

Address

Hoshiarpur
144105

Website

Alerts

Be the first to know and let us send you an email when ਪਿੰਡ ਸੂਸਾਂ / Pind Soosan posts news and promotions. Your email address will not be used for any other purpose, and you can unsubscribe at any time.

Share