Punjab Nation News

Punjab Nation News ਹੁਸ਼ਿਆਰਪੁਰ ਹਲਕੇ ਦੀ ਹਰ ਨਿਊਜ਼ ਦੇਖਣ ਲਈ ਸਾਡੇ ਚੈਨਲ Punjab Nation News ਨੂੰ Follow ਜ਼ਰੂਰ ਕਰੋ ਜੀ
ਸੰਪਰਕ ਨੰਬਰ:-9915067295

27/12/2024

ਡਿਊਟੀ ਤੇ ਗਏ ਮੁੰਡੇ ਦਾ ਮੋਟਰਸਾਈਕਲ ਹੋਇਆ ਚੋਰੀ ਇੱਕੋ ਸਹਾਰਾ ਸੀ ਮੁੰਡੇ ਦਾ ਆਣ ਜਾਣ ਲਈ ਮੋਟਰਸਾਈਕਲ
ਕਿਸਤਾ ਤੇ ਲਿਆ ਸੀ ਦਿਵਾਲੀ ਤੇ ਮੁੰਡੇ ਨੇ ਮੋਟਰਸਾਈਕਲ
ਕਰਦੋ ਵੀਡਿਉ ਨੂੰ ਸੇਅਰ

27/12/2024

ਹੁਣੇ ਹੁਣੇ ਹਾਜੀਪੁਰ ਤੋਂ ਦਸੂਹਾ ਰੋਡ ਘੋਗਰੇ ਕੋਲ ਬੱਸ ਤੇ ਟ*ਰੱ*ਕ ਦਾ ਹੋਇਆ ਐ*ਕ*ਸੀ*ਡੈਂ*ਟ ਸਵਾਰੀਆਂ ਹੋਈਆਂ ਜ਼*ਖ*ਮੀ ਦੇਖੋ ਤਸਵੀਰਾਂ

ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਕੰਡੀ ਇਲਾਕੇ ਵਿੱਚ ਹੋ ਰਹੀ ਥੋੜੀ ਥੋੜੀ ਵਰਖਾ ਦੇਖੋ ਬੱਦਲਾਂ ਦੀ ਤਸਵੀਰ ਬਾਕੀ ਕਿਹੜੇ ਇਲਾਕੇ ਵਿੱਚ ਹੋ ਰਹੀ ਹੈ ਵਰਖਾ...
27/12/2024

ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਕੰਡੀ ਇਲਾਕੇ ਵਿੱਚ ਹੋ ਰਹੀ ਥੋੜੀ ਥੋੜੀ ਵਰਖਾ
ਦੇਖੋ ਬੱਦਲਾਂ ਦੀ ਤਸਵੀਰ ਬਾਕੀ ਕਿਹੜੇ ਇਲਾਕੇ ਵਿੱਚ ਹੋ ਰਹੀ ਹੈ ਵਰਖਾ ਜਰੂਰ ਦੱਸੋ ਕਮੈਂਟ ਕਰਕੇ

ਨਹੀ ਰਹੇ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ,92 ਸਾਲ ਦੀ ਉਮਰ ਵਿੱਚ ਹੋਇਆ ਦੇ,ਹਾਂਤ
27/12/2024

ਨਹੀ ਰਹੇ ਦੇ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ,92 ਸਾਲ ਦੀ ਉਮਰ ਵਿੱਚ ਹੋਇਆ ਦੇ,ਹਾਂਤ

ਦਸੂਹਾ ਦੇ ਸਰਕਾਰੀ ਹਸਪਤਾਲ ਚ ਲੰਬੇ ਸਮੇਂ ਤੋਂ ਗਾਇਨੀ ਦੀ ਡਾਕਟਰ ਨਹੀ ਸੀ …ਇਸ ਮੰਗ ਨੂੰ ਪੂਰਾ ਕਰਦਿਆਂ ਡਾ ਪੂਜਾ ਨੂੰ ਅੱਜ ਸਰਕਾਰੀ ਹਸਪਤਾਲ ਚ ਬਦਲ...
26/12/2024

ਦਸੂਹਾ ਦੇ ਸਰਕਾਰੀ ਹਸਪਤਾਲ ਚ ਲੰਬੇ ਸਮੇਂ ਤੋਂ ਗਾਇਨੀ ਦੀ ਡਾਕਟਰ ਨਹੀ ਸੀ …ਇਸ ਮੰਗ ਨੂੰ ਪੂਰਾ ਕਰਦਿਆਂ ਡਾ ਪੂਜਾ ਨੂੰ ਅੱਜ ਸਰਕਾਰੀ ਹਸਪਤਾਲ ਚ ਬਦਲੀ ਕਰਵਾ ਕੇ ਜੁਇੰਨ ਕਰਵਾਇਆ ਜੋ ਅੱਜ ਤੋਂ ਦਸੂਹਾ ਵਾਸੀਆਂ ਨੂੰ ਸੇਵਾਵਾਂ ਦੇਣਗੇ…..ਇਸ ਸਮੇਂ ਸਮੂਹ ਸਟਾਫ ਹਾਜ਼ਰ ਸੀ

26/12/2024

ਤਿੰਨ ਸਾਲ ਦਾ ਬੱਚਾ ਆਇਆ ਚਾਈਨਾ ਡੋਰ ਦੀ ਲ*ਪੇ/ਟ ਚ ਲੱਗੇ ਬੱਚੇ ਦੇ ਧੋ.ਣ ਤੇ ਟਾਂ/ਕੇ ਤੁਸੀਂ ਵੀ ਰੱਖੋ ਆਪਣੇ ਬੱਚਿਆਂ ਦਾ ਧਿਆਨ
ਜਰੂਰ ਦੇਖੋ ਵੀਡੀਓ ਨਾਲ ਕਰਦੋ ਸੇਅਰ

25/12/2024

ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦਸੂਹਾ ਕੋਲ ਵਾਪਰਿਆ ਭਿ* ਆ/ਨਕ ਸ*ੜ"ਕ ਹਾ*ਦ*ਸਾ ਪ*ਲ*ਟੀ ਨਿੱਜੀ ਕੰਪਨੀ ਦੀ ਬੱਸ ਦੇਖੋ ਤਸਵੀਰਾਂ

ਸਾਰੇ ਦੇਸ਼ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ Happy Merry Christmas day
25/12/2024

ਸਾਰੇ ਦੇਸ਼ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ Happy Merry Christmas day

24/12/2024

ਧੰਨ ਧੰਨ ਬਾਬਾ ਬੂਲ ਦਾਸ ਦਾਤਾਰਪੁਰ ਤੋਂ ਦੇਖੋ ਲਾਈਵ ਤਸਵੀਰਾਂ
ਗਾਇਕ ਪ੍ਰਿੰਸ Sister ਨਵਾਂ ਸ਼ਹਿਰ

ਜੈ ਬਾਬਾ ਕਿੱਕਰਾਂਵਾਲੀ  ਸਰਕਾਰ ਕਮੇਟੀ ਪਿੰਡ ਬੇਲਾ ਸਰਿਆਣਾ ਵਲੋ 33ਵਾਂ ਸਲਾਨਾ ਮੇਲਾ 16 ਜਨਵਰੀ 2025 ਨੂੰਜਰੂਰ ਪਹੁੰਚੋ ਇਲਾਕਾ ਨਿਵਾਸੀ ਪਹੁੰਚ ਰ...
24/12/2024

ਜੈ ਬਾਬਾ ਕਿੱਕਰਾਂਵਾਲੀ ਸਰਕਾਰ ਕਮੇਟੀ ਪਿੰਡ ਬੇਲਾ ਸਰਿਆਣਾ ਵਲੋ 33ਵਾਂ ਸਲਾਨਾ ਮੇਲਾ 16 ਜਨਵਰੀ 2025 ਨੂੰ
ਜਰੂਰ ਪਹੁੰਚੋ ਇਲਾਕਾ ਨਿਵਾਸੀ
ਪਹੁੰਚ ਰਹੇ ਕਲਾਕਾਰ ਪੰਜਾਬ ਦੇ ਪ੍ਰਸਿੱਧ ਗਾਇਕ ਕਨਵਰ ਗਰੇਵਾਲ

ਪਿੰਡ ਸੇਖਾ ਮੱਤਾ ਚ ਕੀਤਾ MLA ਕਰਮਵੀਰ ਸਿੰਘ ਘੁੰਮਣ ਜੀ ਨੇ ਨਵੇਂ ਬੋਰ ਦਾ ਉਦਘਾਟਨ
23/12/2024

ਪਿੰਡ ਸੇਖਾ ਮੱਤਾ ਚ ਕੀਤਾ MLA ਕਰਮਵੀਰ ਸਿੰਘ ਘੁੰਮਣ ਜੀ ਨੇ ਨਵੇਂ ਬੋਰ ਦਾ ਉਦਘਾਟਨ

22/12/2024

ਹਲਕਾ ਦਸੂਹਾ ਦੇ ਬਲਾਕ ਹਾਜੀਪੁਰ ਦੇ ਪਿੰਡ ਸੇਖਾ ਮੱਤਾ ਵਿੱਚ ਲੱਖਾਂ ਰੁਪਏ ਦੇ ਨਾਲ ਤਿਆਰ ਵਾਟਰ ਸਪਲਾਈ ਦੇ ਟਿਊਬਵੈਲ ਦਾ MLA ਨੇ ਕੀਤਾ ਉਦਘਾਟਨ
ਕੀ ਕਿਹਾ MLA ਜੀ ਨੇ ਤੁਸੀਂ ਵੀ ਸੁਣੋ

22/12/2024

ਦਸੂਹਾ ਬਲਾਕ ਹਾਜੀਪੁਰ ਦੇ ਪਿੰਡ ਨਿੱਕੂ ਚੱਕ ਚ ਪਹਿਲਾ ਖੂਨ ਦਾਨ ਕੈਂਪ ਖੂਨ ਦਾਨ ਕਰਨਾ ਕਿਉਂ ਜਰੂਰੀ ਹੈ ਇਸ ਬਾਰੇ ਵੀ ਸੁਣੋ ਕੀ ਕਿਹਾ ਨੌਜਵਾਨਾਂ ਨੇ

22/12/2024

ਦਸੂਹਾ ਦੇ ਬਲਾਕ ਹਾਜੀਪੁਰ ਦੇ ਪਿੰਡ ਸੇਖਾ ਮੱਤਾ ਚ ਨਵੇਂ ਟਿਊਬਵੈਲ ਦਾ ਉਦਘਾਟਨ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਵੱਲੋਂ ਦੇਖੋ ਲਾਈਵ ਤਸਵੀਰਾਂ live

ਹਾਜੀਪੁਰ ਤੋਂ ਮੁਕੇਰੀਆਂ ਦਸੂਹਾ ਰੋਡ ਅੱਡਾ ਸੰਧਵਾਲ ਸ਼੍ਰੀ 108 ਸੁਆਮੀ ਬਾਬਾ ਲੱਭੂ ਰਾਮ ਜੀ ਦੇ ਦਰਬਾਰ ਨੂੰ ਜਾਣ ਵਾਲਾ ਰਸਤਾ
22/12/2024

ਹਾਜੀਪੁਰ ਤੋਂ ਮੁਕੇਰੀਆਂ ਦਸੂਹਾ ਰੋਡ ਅੱਡਾ ਸੰਧਵਾਲ ਸ਼੍ਰੀ 108 ਸੁਆਮੀ ਬਾਬਾ ਲੱਭੂ ਰਾਮ ਜੀ ਦੇ ਦਰਬਾਰ ਨੂੰ ਜਾਣ ਵਾਲਾ ਰਸਤਾ

ਬਲਾਕ ਹਾਜੀਪੁਰ ਦੇ ਪਿੰਡ ਬਢਾਲੀਆਂ ਚ ਦਰਬਾਰ ਸ਼ੇਖ ਅਬਦੁਲ ਕਾਦਿਰ ਸ਼ਾਹੇ ਜਿਲਾਨੀ ਗੋਸ਼ ਪਾਕ ਲਾਲਾ ਵਾਲੀ ਸਰਕਾਰ ਦਾ 20ਵਾਂ ਸਲਾਨਾ ਭੰਡਾਰਾ 26 ਦਸੰ...
21/12/2024

ਬਲਾਕ ਹਾਜੀਪੁਰ ਦੇ ਪਿੰਡ ਬਢਾਲੀਆਂ ਚ ਦਰਬਾਰ ਸ਼ੇਖ ਅਬਦੁਲ ਕਾਦਿਰ ਸ਼ਾਹੇ ਜਿਲਾਨੀ ਗੋਸ਼ ਪਾਕ ਲਾਲਾ ਵਾਲੀ ਸਰਕਾਰ ਦਾ 20ਵਾਂ ਸਲਾਨਾ ਭੰਡਾਰਾ 26 ਦਸੰਬਰ ਦਿਨ ਵੀਰਵਾਰ ਨੂੰ ਜਰੂਰ ਪਹੁੰਚੋ ਇਲਾਕਾ ਨਿਵਾਸੀ

ਮੁਕੇਰੀਆਂ ਸਲਾਨਾ ਜੋੜ ਮੇਲਾ ਪਿੰਡ ਕਾਲਾ ਮੰਜ 24 ਦਸੰਬਰ 2024 ਦਿਨ ਮੰਗਲਵਾਰ ਜਰੂਰ ਪਹੁੰਚੋ ਇਲਾਕਾ ਨਿਵਾਸੀ ਤੇ ਕਰੋ ਬਾਬਾ ਜੀ ਦੇ ਦਰਸ਼ਨਜੈ  ਪੀਰ ...
21/12/2024

ਮੁਕੇਰੀਆਂ ਸਲਾਨਾ ਜੋੜ ਮੇਲਾ ਪਿੰਡ ਕਾਲਾ ਮੰਜ 24 ਦਸੰਬਰ 2024 ਦਿਨ ਮੰਗਲਵਾਰ ਜਰੂਰ ਪਹੁੰਚੋ ਇਲਾਕਾ ਨਿਵਾਸੀ ਤੇ ਕਰੋ ਬਾਬਾ ਜੀ ਦੇ ਦਰਸ਼ਨ
ਜੈ ਪੀਰ ਬਾਬਾ ਮਾਣੇ ਸ਼ਾਹ ਜੀ

20/12/2024

ਹੁਸ਼ਿਆਰਪੁਰ ਦੇ ਦਸੂਹਾ ਚ ਹਾਈਡਲ ਨਹਿਰ ਵਿੱਚ ਪਾਣੀ ਹੋਇਆ ਓ.ਵ.ਰ.ਫ.ਲੋ ਉੱ.ਡੀ.ਆਂ ਲੋਕਾਂ ਦੀਆਂ ਨੀਂ.ਦਾਂ ਕੀ ਕਿਹਾ ਪਿੰਡ ਵਾਸੀਆਂ ਨੇ ਸੁਣੋ

Address

Hajipur
Hoshiarpur
144221

Telephone

+919915067295

Website

Alerts

Be the first to know and let us send you an email when Punjab Nation News posts news and promotions. Your email address will not be used for any other purpose, and you can unsubscribe at any time.

Share