Guruharsahai Online

Guruharsahai Online News Channel

30/12/2023

ਰਮਿੰਦਰ ਸਿੰਘ ਆਵਲਾ ਅਤੇ ਕੁਲਬੀਰ ਜ਼ੀਰਾ ਦਾ ਗੁਰੂਹਰਸਹਾਏ 'ਚ ਹੋਇਆ ਸ਼ਾਨਦਾਰ ਸਵਾਗਤ

28/12/2023

ਕਰੋਨਾ ਦੀ ਤਰਾਂ ਆ ਸਕਦਾ ਆ ਵਾਲਾ ਨਵਾਂ ਵਾਇਰਸ-ਗੁਰੂਹਰਸਹਾਏ 'ਚ ਨਵੇਂ ਵਾਇਰਸ ਤੋਂ ਬਚਾਅ ਸਬੰਧੀ ਹਦਾਇਤਾ..ਕਰੋ ਇਨਾਂ ਨਿਯਮਾ ਦੀ ਪਾਲਣਾ

25/12/2023

ਗੁਰੂਹਰਸਹਾਏ ਗੁਰੂਦੁਆਂਰਾ ਵਿਸ਼ਵਕਰਮਾ ਸਾਹਿਬ ਜੀ ਦੀ ਸਭ ਤੋਂ ਸੁੰਦਰ ਵੀਡਿਉ...

22/12/2023

ਗੁਰੂਹਰਸਹਾਏ ਦੇ ਬਾਪੂ ਨੇ ਲਾ ਦਿੱਤਾ ਗੁੜ ਬਣਾਉਣ ਦਾ ਦੇਸੀ ਵੇਲਣਾ !!
ਤੁਸੀ ਵੀ ਵੇਖ ਲਵੋ ਕਿਵੇ ਬਣਦਾ ਤਾਜਾ ਤਾਜਾ ਗੁੜ !

22/12/2023

ਗੁਰੂਹਰਸਹਾਏ ਦੇ ਇਸ ਬੰਦੇ ਨੇ 80 ਲੱਖ ਦਾ ਪੀਤਾ ਚੀ+ਟਾ..ਵਾਹਿਗੁਰੂ ਦੀ ਹੋਈ ਕ੍ਰਿਪਾ ਹੁਣ ਸੱਜ ਗਿਆਂ ਸੋਹਣਾ ਸਿੰਘ

21/12/2023

ਗੁਰੂਹਰਸਹਾਏ ਦੀ ਗਊ ਸ਼ਾਲਾ 'ਚ ਫਿਰੋਜ਼ਪੁਰ ਦੇ ਡਾਇਰੈਟਰ ਨੇ ਦਿੱਤੀਆਂ ਫਰੀਆਂ ਦਵਾਈਆਂ

21/12/2023

ਗੁਰੂਹਰਹਸਾਏ ਦੇ ਗਊ ਭਗਤ ਨੇ ਰੋ ਰੋ ਕੇ ਕੀਤੀ ਅਪੀਲ..ਕੁੜੇ 'ਚ ਬਲੇਟ, ਲਿਫਾਫੇ ਅਤੇ ਵਾਲ ਨਾ ਸੁੱਟੋ...

21/12/2023

ਫੰਗਸ ਦੀ ਬੀਮਾਰੀ ਨੇ ਰਗੜ ਕੇ ਰੱਖ ਦਿੱਤੇ ਇਸ ਵਾਰ ਆਲੂ ਵਾਲੇ ਕਿਸਾਨ...ਕੋਰ ਕਰੇਗਾ ਇਨਾਂ ਦੀ ਮਦਦ

21/12/2023

ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਕੱਢਿਆ ਜਾ ਰਿਹਾ ਵਿਸ਼ਾਲ ਨਗਰ ਕੀਰਤਨ..ਬੇਨਤੀਆਂ

21/12/2023

ਆਖਰੀ ਵਾਰੀ ਮੇਰੇ ਬਾਪੂ ਨੇ ਕੱਸੀਆਂ ਸੀ..ਗੁਰਚਰਨਜੀਤ ਸਿੰਘ ਸੱਭਰਵਾਲ ਸ਼ਰੀਹ ਵਾਲਾ ਬਰਾੜ ਗੁਰੂਹਰਸਹਾਏ

21/12/2023

ਰੇਲਵੇ ਡੀ ਆਰ ਐਮ ਨੇ ਜਦੋ ਸੁਨਾਮ ਰੇਲਵੇ ਸਟੇਸ਼ਨ ਤੇ ਅਚਾਨਕ ਮਾਰਿਆ ਛਾਪਾ

21/12/2023

ਚੋਰੀ ਦੀ ਕਰੋਲਾ ਕਾਰ 'ਚ ਫਗਵਾੜਾ 'ਚ ਆ ਬੰਦੇ ਕਰਦੇ ਸੀ ਬਾਕੀ ਚੋਰੀਆਂ !! ਪੁਲਿਸ ਨੇ ਕਈ ਕੇਸਾ 'ਚ ਆ ਬੰਦੇ ਅੱਜ ਕੀਤੇ ਕਾਬੂ !!

21/12/2023

ਅਮ੍ਰਿਤਸਰ ਪੁਲਿਸ ਮੁਕਾਬਲੇ 'ਚ ਕਈ ਮਾਮਲਿਆਂ 'ਚ ਲੋੜੀਦਾ ਅਮ੍ਰਿਤਪਾਲ ਸਿੰਘ ਦੀ ਮੋ+ਤ

21/12/2023

ਸਲਾਮ ਇਸ ਪੁਲਿਸ ਵਾਲੇ ਨੂੰ ਜਦੋ ਛੱਪੜ 'ਚ ਡਿੱਗੀ ਕਾਰ 'ਚ ਪੁਲਿਸ ਅਫਸਰ ਨੇ

21/12/2023

ਆਖਿਰ ਕਿਉ ਨਕੋਦਰ ਸੜਕ ਤੇ ਵਿਚਾਲੇ ਖੜਾ ਹੈ ਇਹ ਦਰੱਖਤ !!ਵੇਖੋ ਕਿਵੇ ਜਦੋ ਠਾ ਕਰਕੇ ਕਾਰ ਵੱਜੀ ਦਰੱਖਤ ਨਾਲ..ਮੋਕੇ ਤੇ ਬਣਿਆ ਮਾਹੋਲ !!

21/12/2023

ਭਾਰਤੀ ਸੈਨਾ ਵਲੋਂ ਸ਼ਹੀਦ ਫੋਜ਼ੀ ਵੀਰਾ ਦੇ ਪਰਿਵਾਰਾ ਨੂੰ ਘਰ ਘਰ ਜਾ ਕੇ ਕੀਤਾ ਜਾ ਰਿਹਾ ਸਨਮਾਨਿਤ

19/12/2023

MLA ਫੋਜਾ ਸਿੰਘ ਸਰਾਰੀ ਦਾ ਗੁਰੂਹਰਸਹਾਏ ਦੇ ਨਿਉ ਅਕਾਲ ਸਹਾਏ ਖਾਲਸਾ ਅਕੈਡਮੀ ਸਕੂਲ਼ 'ਚ ਹੋਇਆ ਅਜਿਹਾ ਸਵਾਗਤ

19/12/2023

ਗੁਰੂਹਰਸਹਾਏ ਦੇ ਕ੍ਰਿਸ਼ਨਾ ਮੰਦਿਰ ਵਿਚ ਆਯੋਧਿਆ ਤੋਂ ਆਂਏ ਅਕਸ਼ਤ...ਕਰੋ ਸੁੰਦਰ ਦਰਸ਼ਨ

19/12/2023

ਗੁਰੂਹਰਸਹਾਏ ਦੀ ਨ+ਸ਼ਾ ਤਸਕਰ ਮਹਿਲਾ ਦੀਆਂ ਦੋ ਕੋਠੀਆਂ ਪੁਲਿਸ ਨੇ ਕੀਤੀਆਂ ਸੀਜ

17/12/2023

ਗੁਰੂਹਰਸਹਾਏ ਸਾਹਿਤ ਮੰਚ ਵਲੋਂ ਮਹਿਫ਼ਿਲ ਏ ਸੁਖਨ ਪ੍ਰੋਗਰਾਮ ਤੋਂ ਬਾਅਦ ਮੈਂਬਰਾ ਅਤੇ ਮਨਹਿਾਨਾ ਨਾਲ ਵਿਸ਼ੇਸ਼ ਗੱਲਬਾਤ

17/12/2023

ਗੁਰੂਹਰਸਹਾਏ ਲੱਖੋ ਕੇ ਬਹਿਰਾਮ 'ਚ ਰਾਏ ਸਿੱਖ ਸਮਾਜ ਦੀਆਂ ਜੱਥੁਬੰਦੀਆਂ ਦੀ ਹੋਏਗੀ ਮਹਾਂ ਰੈਲੀ...ਫੋਜ਼ੀ ਅੰਗਰੇਜ ਸਿੰਘ ਵੜਵਾਲ

17/12/2023

ਫਿਰੋਜ਼ਪੁਰ 'ਚ ਸ਼ਰਧਾਂਲੂਆ ਲਈ ਫਰੀ ਸਾਲਾਸਰ ਅਤੇ ਖਾਟੂ ਜੀ ਸ਼ਾਮ ਲਈ ਬੱਸ ਯਾਤਰਾ ਰਵਾਨਾ

17/12/2023

ਅਮ੍ਰਿਤਸਰ 'ਚ ਸਾਂਸਦ ਮੈਂਬਰ ਗੁਰਜੀਤ ਔਜਲਾ ਜਦੋ ਟਰੇਨ ਤੇ ਆਇਆ ਆਪਣੇ ਸ਼ਹਿਰ..ਦੇਖ ਸਾਰੇ ਰਹਿ ਗਏ ਹੈਰਾਨ

16/12/2023

ਪੁਲਿਸ ਦੇ ਮੁਕਾਬਲੇ 'ਚ ਮਾਰੇ ਗਏ ਵਿੱਕੀ ਗੈਂਗ+ਸਟਰ ਦਾ ਭਰਾ ਆਇਆਂ ਸਕਰੀਨ ਅੱਗੇ!!

16/12/2023

55 ਸਾਲ ਤੋਂ ਉਪਰ ਦੇ ਭੰਗੜਾ ਪਾਉਣ ਵਾਲੇ ਬਾਬਿਆ ਨੇ ਕੀਤੀ ਅਜਿਹੀ ਮੰਗ !
ਕਹਿੰਦੇ ਖੇਡਾ ਦੀ ਤਰਾ ਭੰਗੜੇ ਨੂੰ ਵੀ ਦਿਉ ਮਾਨਤਾ, ਦਿਉ ਨੌਕਰੀਆਂ !

16/12/2023

ਰੰਗ ਦੁਨੀਆਂ ਦੇ-ਸ਼੍ਰੀ ਬੇਰ ਸਾਹਿਬ ਗੁਰੂਦੁਆਰਾ ਸੁਲਤਾਨਪੁਰ ਲੋਧੀ ਵਿਖੇ ਜਾ ਰਹੇ ਪਰਿਵਾਰ ਦੀ ਟੱਕਰ, 5 ਸਾਲ ਦੀ ਬੱਚੀ ਦੀ ਮੋ+ਤ !!

16/12/2023

ਇਕੱਲਾ ਇਕੱਲਾ ਪੁੱਤ ਮਾ ਪਿਉ ਦਾ ਹੋ ਗਿਆ ਗੁੰਮ !!
ਤੁਹਾਡਾ ਸ਼ੇਅ++ਰ ਹੀ ਬੱਚੇ ਅਤੇ ਪਤਨੀ ਨੂੰ ਰੁਲਣ ਤੋਂ ਬਚਾ ਸਕਦਾ !!
ਪਤਨੀ ਨੂੰ ਆਈਲੈਟਸ ਸੈਂਟਰ ਛੱਡ ਕੇ ਨਹੀ ਆਇਆ ਘਰ ਵਾਪਿਸ !!

16/12/2023

ਪ੍ਰਭੂ ਯਿਸ਼ੂ ਮਸੀਹ ਜੀ ਦੀ ਸ਼ੋਭਾ ਦਾਣਾ ਮੰਡੀ ਗੁਰੂਹਰਸਹਾਏ ਤੋਂ ਹੋਈ ਯਾਤਰਾ...ਸੁੰਦਰ ਘੋੜਿਆ ਦੀ ਰੱਥ ਨਾਲ ਹੋਈ ਸ਼ੁਰੂਆਂਤ

15/12/2023

ਗੁਰੂਹਰਸਹਾਏ ਬਾਰ ਐਸੋਸੀਏਸ਼ ਦੀਆਂ ਹੋਈਆਂ ਚੋਣਾ..ਜਗਮੀਤ ਸਿੰਘ ਸੰਧੂ ਬਣੇ ਨਵੇਂ ਪ੍ਰਧਾਨ

15/12/2023

ਗੁਰੂਹਰਸਹਾਏ 'ਚ ਸ਼ਰਾ+ਬ ਦੀ ਬੋਤਲ ਲੈਣ ਵਾਲੇ ਨੂੰ ਨਹੀਂ ਦਿੱਤਾ ਜਾਦਾ ਬਿੱਲ...ਗੁਰਪ੍ਰਵੇਸ਼ ਸ਼ੈਲੇ ਸੰਧੂ ਅਤੇ ਅਧਿਕਾਰੀ 'ਚ ਬਹਿਸਬਾਜੀ

Address

Guruharsahai
Guru Har Sahai
152022

Telephone

+919814451106

Website

Alerts

Be the first to know and let us send you an email when Guruharsahai Online posts news and promotions. Your email address will not be used for any other purpose, and you can unsubscribe at any time.

Contact The Business

Send a message to Guruharsahai Online:

Videos

Share

Nearby media companies


Other Media/News Companies in Guru Har Sahai

Show All