ਗੈਂਗਸਟਰ ਪਵਿੱਤਰ ਚੌੜਾ ਦੇ 3 ਗੁਰਗੇ ਮੋਹਾਲੀ ਪੁਲਿਸ ਨੇ ਕੀਤੇ ਗਿਰਫ਼ਤਾਰ
ਇਕ ਬਟਾਲਾ ਨਾਲ ਹੈ ਸੰਬੰਧਿਤ ਹੈ ਜਿਸਤੋਂ 2 ਪਿਸਟਲ ਵੀ ਕੀਤੇ ਹਨ ਬਰਾਮਦ ,,
ਅੱਜ ਬਟਾਲਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੇ ਮਿਲਿਆ 8 ਜਨਵਰੀ ਤੱਕ ਮਿਲਿਆ ਦਾ ਰਿਮਾਂਡ
ਦੇਖੋ ਤਸਵੀਰਾਂ
ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਅਚਨਚੇਤ ਪਤੰਗ ਅਤੇ ਡੋਰ ਵੇਚਣ ਵਾਲੀ ਦੁਕਾਨਾਂ ਤੇ ਕੀਤੀ ਅਚਨਚੇਤ ਚੈਕਿੰਗ ਮਾਰਿਆ ਛਾਪਾ ਤਾਂ ਦੁਕਾਨਦਾਰਾਂ ਵਿੱਚ ਮੱਛੀ ਹਫੜਾ ਦਫੜੀ
ਕੁਝ ਦੁਕਾਨਦਾਰਾਂ ਨੇ ਤਾਂ ਨਗਰ ਕੌਂਸਲ ਦੀ ਟੀਮ ਦਾ ਕੀਤਾ ਸਹਿਯੋਗਤਾ ਕਈ ਦੁਕਾਨਦਾਰਾਂ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦਿੱਤੀ ਚੇਤਾਵਨੀ
ਜੇਕਰ ਕੋਈ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਭਾਰੀ ਜੁਰਮਾਨਾ ਸਹਿਤ ਉਸ ਦੇ ਉੱਪਰ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਉਸਦਾ ਨਾਮ ਵੀ ਨਸ਼ਰ ਕੀਤਾ ਜਾਵੇਗਾ।
ਧੁੰਦ ਦੇ ਮੱਦੇਨਜ਼ਰ ਸ਼ਰਾਰਤੀ ਅੰਸਰਾਂ ਉੱਪਰ ਨਕੇਲ ਕੱਸਣ ਲਈ ਗੁਰਦਾਸਪੁਰ ਪੁਲਿਸ ਨੇ ਵਧਾਈ ਸ਼ਖਤੀ
ਹਾਈਟੈਕ ਨਾਕਿਆਂ ਉੱਪਰ ਗਨ ਤੇਨਾਤ ਗੱਡੀਆਂ ਉਪਰ ਮੁਲਾਜ਼ਮਾਂ ਨੂੰ ਕੀਤਾ ਤੇਨਾਤ
ਪੰਜਾਬ ਪੁਲਿਸ ਅਤੇ ਟਰੈਫਿਕ ਪੁਲਿਸ ਰਲ ਕੇ ਗੁਰਦਾਸਪੁਰ ਵਿੱਚ ਜਗ੍ਹਾ ਜਗ੍ਹਾ ਤੇ ਕਰ ਰਹੀ ਹੈ ਵਾਹਨਾਂ ਦੀ ਗੰਭੀਰਤਾ ਨਾਲ ਚੈਕਿੰਗ
ਕਿਸੇ ਵੀ ਕੀਮਤ ਤੇ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਕਾਮਯਾਬ
ਤੁਹਾਨੂੰ ਜਾਣਕੇ ਖੁਸੀ ਹੋਵੇਗੀ ਕਿ
ਹੁਣ ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ਸਾਹਮਣੇ ਡਾ ਕਲੇਰ ਹਸਪਤਾਲ (Dr Lal path Labs,,,) ਡਾ: ਲਾਲ ਪੈਂਥ ਲੈਬਸ ਦਾ ਮਨਜ਼ੂਰਸ਼ੁਦਾ ਕੁਲੈਕਸਨ ਸੈਂਟਰ ਖੁਲ ਗਿਆ ਹੈ
ਹੁਣ ਤੁਸੀਂ ਇਸ ਕਲੈਕਸ਼ਨ ਸੈਂਟਰ ਰਾਹੀਂ ਆਪਣੇ ਘਰਾਂ ਤੋਂ ਹੀ ਹਰ ਪ੍ਰਕਾਰ ਦਾ ਟੈਸਟ ਕਰਵਾ ਸਕਦੇ ਹੋ
ਸਪੰਰਕ ਕਰੋ 8360913116
ਇਥੇ ECG ਕਰਨ ਦੀ ਪੂਰੀ ਸੁਵਿਧਾ ਉਪਲਬਧ ਹੈ
LAL PATH LABS ਇੱਕ ਬ੍ਰਾਂਡ ਹੈ ਜਿਸ ਦੀ ਰਿਪੋਰਟ ਮੈਡੀਕਲ ਦੀ ਦੁਨੀਆਂ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ
ਸੁਖਪਾਲ ਸਿੰਘ ਖਹਿਰਾ ਨੂੰ ਜਮਾਨਤ ਮਿਲਣ ਤੋਂ ਬਾਅਦ ਫਿਰ ਦੁਬਾਰਾ ਕੇਸ ਕਰਨ ਦੇ ਉੱਪਰ ਭਗਵੰਤ ਮਾਨ ਸਰਕਾਰ ਦੇ ਉੱਪਰ ਗਰਮ ਹੋਇਆ ਲੱਖਾ ਸਿਧਾਣਾ
ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤੇ ਸ਼ਬਦੀ ਹਮਲੇ
ਕਾਂਗਰਸੀ ਆਗੂਆਂ ਨੂੰ ਵੀ ਸੁਣਾਈਆਂ ਖਰੀਆਂ ਖਰੀਆਂ
ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਵੱਲੋ ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਦਾ ਵਿਸਥਾਰ ਕੀਤਾ ਗਿਆ
ਜਿਸ ਵਿਚ ਕੁਲਵਿੰਦਰ ਸਿੰਘ ਨੂੰ ਭਗਵਾਨ ਵਾਲਮੀਕਿ ਸੰਘਰਸ਼ ਸੈਨਾ ਦਾ ਪ੍ਰਧਾਨ ਅਤੇ ਬੂਟਾ ਸਿੰਘ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ
ਜਿਥੇ ਸਾਰੀ ਨਵੇਂ ਚੁਣੇ ਆਹੁਦੇਦਾਰਾਂ ਨੇ ਮਿਲੀ ਜ਼ੁਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਅੱਗੇ ਲਿਜਾਣ ਲਈ ਰਨ ਕਰਦਿਆਂ ਹੋਇਆਂ ਬਿਨਾਂ ਪਾਰਟੀਬਾਜੀ ਤੋਂ ਇੱਕ ਉੱਠ ਕੇ ਕੰਮ ਕਰਨਾ ਲਈ ਸੁਨੇਹਾ ਦਿੱਤਾ
ਹੁਣ ਦਿਲ ਦੀ ਬੀਮਾਰਿਆਂ ਦਾ ਇਲਾਜ ਬਿਨਾਂ ਸਟੰਟ ਅਤੇ ਬਿਨਾਂ ਬਾਈਪਾਸ ਸਰਜਰੀ ਤੋਂ ਵੀ ਸੰਭਵ
ਅਗਰ ਤੁਸੀਂ ਬਾਈਪਾਸ ਸਰਜਰੀ ਤੋਂ ਬਚਣਾ ਚਾਹੁੰਦੇ ਹੋ
ਐਂਨਜਾਇਨਾ,, ਜਦੋਂ ਵੀ ਬਲੱਡ ਪ੍ਰੈਸ਼ਰ , ਸ਼ੂਗਰ,, ਸਾਹ ਦੇ ਫੁੱਲਣ ਨਾਲ ਤਕਲੀਫ
ਜਾਂ ਬਾਈਪਾਸ ਦੇ ਲਈ ਹਾਂ ਫਿਟ ਨਹੀਂ ਹੋ
ਛਾਤੀ ਮੋਡਿਆਂ ਜਾਂ ਜਬਾੜੇ ਵਿੱਚ ਦਰਦ ਰਹਿੰਦਾ ਹੋਵੇ ,
ਜਾ ਬਾਈਪਾਸ ਕਰਾਉਣ ਦੇ ਬਾਅਦ ਵੀ ਤੁਹਾਨੂੰ ਆਰਾਮ ਨਾ ਆਇਆ ਹੋਵੇ
ਪਹਿਲਾਂ ਹਾਰਟ ਅਟੈੱਕ ਆ ਚੁੱਕਿਆ ਹੋਵੇ,
ਚੱਲਣ ਫਿਲਮ ਨਾਲ ਤੁਹਾਡਾ ਸਾਹ ਫੁੱਲਦਾ ਹੋਵੇ ਜਾਂ ਪਾਣੀ ਭਰਿਆ ਹੋਵੇ
ਹੁਣ ਤੁਹਾਡੇ ਆਪਣੇ ਸ਼ਹਿਰ ਵਿੱਚ ਹੀ ਇਹਨਾਂ ਦਿਲ ਦੇ ਰੋਗੀਆਂ ਲਈ ਖੁਸ਼ਖਬਰੀ ਹੈ।
ਹੁਣ ਬਿਨਾਂ ਕਿਸੇ ਆਪਰੇਸ਼ਨ ਬਿਨਾਂ ਕਿਸੇ ਬਾਈਪਾਸ ਸਰਜਰੀ,, ਬਿਨਾਂ ਸਟੰਟ ਪਾਉਣ ਤੋਂ ਹੀ ਦਿਲ ਦੇ ਰੋਗਾਂ ਦਾ ਹੋ ਰਿਹਾ ਹੈ ਸਹੀ ਇਲਾਜ
ਸਾਰੇ 7 ਜਨਵਰੀ ਨੂੰ ਫ਼ੋਨ ਨੰਬਰਾਂ ਤੇ ਸੰਪਰਕ ਕਰਕੇ ਆਪਣੀ APPOINTMENT ਬੂਕ ਕਰਵਾਉ ਅਤੇ ਬਿਨਾਂ ਕਿਸੇ ਉਪ੍ਰੇਸ਼ਨ,,,ਬਿਨਾਂ ਬਾਈਪਾਸ ਸਰਜਰੀ ਦੇ,,ਸਫਲ ਇਲਾਜ ਪਾਉ ,,, ਆਪਣੇ ਗੁਰਦਾਸਪੁਰ ਵਿੱਚ ਹੀ
ਬਟਾਲਾ ਵਿੱਚ ਅਮ੍ਰਿਤਸਰ ਰੋਡ ਤੇ ਸਟੀਲ ਇੰਡਸਟਰੀ ਵਿੱਚ ਲੱਗੀ ਭਿਆਨਕ ਅੱਗ,,
ਅੱਗ ਨੇ ਧਾਰਿਆ ਭਿਆਨਕ ਰੂਪ
ਜਾਨੀ ਨੁਕਸਾਨ ਤੋਂ ਹੋਇਆ ਬਚਾਅ ਪਰ ਫੈਕਟਰੀ ਮਾਲਕ ਦਾ ਹੋਇਆ ਲੱਖਾਂ ਰੁਪਇਆ ਦਾ ਨੁਕਸਾਨ
ਦੇਖੋ ਮੌਕੇ ਦੀਆਂ ਤਸਵੀਰਾਂ
ਸਤਿਗੁਰੂ ਸ੍ਰੀ ਪੰਡੋਰੀ ਧਾਮ ਜੀ ਕੀ ਜੈ
(बोलिए सतगुरु श्री रघुवीर दास जी महाराज की जय)
ਸ੍ਰੀ ਗੁਰੂ ਰਘੁਬੀਰ ਦਾਸ ਜੀ ਮਹਾਰਾਜ ਜੀ ਦੀ ਜੈ
(श्री रघुवीर दास जी महाराज जी ने जरूरतमंद परिवार के ऊपर की थी कृपा ,,,,दिया अपना आशीर्वाद)
ਪਿੰਡ ਅਬੱਲਖੈਰ ਸੈਣਪੁਰ ਦਾ ਵਿਅਕਤੀ ਆਪਣੀ 85-90 ਸਾਲ ਦੇ ਬਜ਼ੁਰਗ ਮਾਂ ਬਾਪ ਨਾਲ ਤਰਪਾਲ ਥੱਲੇ ਬਿਨਾਂ ਛੱਤ ਤੋਂ ਕੜਕਦੀ ਠੰਡ ਵਿੱਚ ਰਹਿੰਦਾ ਸੀ
ਨਹੀਂ ਅੱਜ ਸਤਿਗੁਰੂ ਸ੍ਰੀ ਰਘੁਵੀਰ ਦਾਸ ਜੀ ਮਹਾਰਾਜ ਜੀ ਨੇ ਕੀਤੀ ਹੈ ਕ੍ਰਿਪਾ
12000 ਨਗਦ ਰਾਸ਼ੀ,,, 30 ਬੋਰੀਆਂ ਸੀਮਟ 5 ਕੁਇੰਟਲ ਸ਼ਰੀਆ ,,, 3000 ਇਟ। 3 ਸੈਂਕੜੇ ਰੇਤਾ ਭੇਜੀ ਹੈਲਪ ਵਾਸਤੇ ।
ਅਤੇ ਜਰੂਰਤਮੰਦ ਪਰਿਵਾਰ ਨੂੰ ਸੌਂਪਦਿਆਂ ਹੋਇਆਂ ਸ੍ਰੀ ਪੰਡੋਰੀ ਧਾਮ ਜੀ ਤੋਂ ਪਹੁੰਚੇ ਸ਼ਰਧਾਲੂ ਮਹਾਰਾਜ ਜੀ ਦਾ ਅਸ਼ੀਰਵਾਦ ਦਿੰਦੇ ਹੋਏ Live h
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਅੱਜ ਸਵੇਰੇ ਤੜਕਸਾਰ E D ਦੀ ਰੇਟ ਹੋ ਸਕਦੀ ਹੈ , ,,,ਸੂਤਰ ਦੇ ਹਵਾਲੇ ਤੋਂ ਖਬਰ
ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਵਿੱਚ ਸੁਰੱਖਿਆ ਵਧਾਈ ਗਈ ਹੈ।
ਖਤਰਨਾਕ ਚਾਈਨਾ ਡੋਰ ਦੇ 105 ਗਟੂਆ ਸਮੇਤ ਇਕ ਦੁਕਾਨਦਾਰ ਵਿਅਕਤੀ ਨੂੰ ਪੁਲਿਸ ਨੇ ਕੀਤਾ ਮੌਕੇ ਤੇ ਹੀ ਕਾਬੂ,
ਕੀਤਾਂ ਕੇਸ ਦਰਜ,,
ਗੁਰਦਾਸਪੁਰ ਬਾਰ ਐਸੋਸੀਏਸ਼ਨ ਵਿੱਚ ਅੱਜ ਨਵ ਨਿਯੁਕਤ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਗੋਵਾਣੀ ਨੇ ਆਹੁਦੇਦਾਰਾਂ ਨੇ ਅੱਜ ਸੋਹ ਚੁੱਕ ਸਮਾਗਮ ਵਿੱਚ ਬਾਰ ਐਸੋਸੀਏਸ਼ਨ ਦੀ ਨਵੀਂ ਚੁਣੀ ਗਈ ਪੁਰੀ ਟੀਮ ਨਾਲ ਆਪਣੀ ਜੁੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਸੁਹ ਚੁੱਕੀ
ਅਤੇ ਸਾਰੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਸਾਹਮਣੇ ਪ੍ਰਾਣ ਲਿਆ ਅਤੇ ਕਿਹਾ ਕਿ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਉਹ ਇਸ ਜਿੰਮੇਵਾਰੀ ਨੂੰ ਨਿਭਾਵਾਂਗੇ
ਜਿੱਥੇ ਅੱਜ ਦੇ ਸੋਹ ਚੁੱਕ ਸਮਾਗਮ ਵਿੱਚ ਨਵ ਨਿਯੁਕਤ ਬਾਰ ਐਸੋਸੀਏਸ਼ਨ ਦੀ ਟੀਮ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਉਹਨਾਂ ਨੂੰ ਉਹਨਾਂ ਨੂੰ ਬਾਰ ਐਸੋਸੀਏਸ਼ਨ ਦੀ ਜਿੰਮੇਵਾਰੀ ਸੌਂਪੀ ਗਈ
ਜਿੱਥੇ ਪੁਰਾਣੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਰੇਸ਼ ਠਾਕੁਰ ਆਪਣੇ ਕਾਰਜ ਭਾਰ ਤੋਂ ਅਸਤੀਫਾ ਦਿੰਦੇ ਹੋਏ ਨਵ ਨਿਯੁਕਤ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਸਾਰੀ ਕਾਰਜ ਪ੍ਰਣਾਲੀ ਸੌਂਪੀ ਅਤੇ ਉਹਨਾਂ ਨੂੰ ਸ਼ੁਭ ਇਛਾਵਾਂ ਦਿੱਤੀਆਂ
ਇਸ ਮੌਕੇ ਨਵ ਨਿਯੁਕਤ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਬਾਗੋਵਾਣੀ
ਜਾਗੋ ਕੱਢਣ ਨੂੰ ਲੈ ਕੇ ਹੋਈ ਆਪਸੀ ਤਕਰਾਰ ਦੇ ਚਲਦਿਆਂ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਇੱਕੋ ਪਰਿਵਾਰ ਦੇ ਜੀਆਂ ਦੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕੀਤਾ ਜ਼ਖਮੀ
ਸਾਰਾ ਪਰਿਵਾਰ ਸਿਵਲ ਹਸਪਤਾਲ ਵਿੱਚ ਜਿਹਰੇ ਇਲਾਜ
ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਲਗਾਈ ਇਨਸਾਫ ਦੀ ਗੁਹਾਰ
ਦੇਖੋ ਪੰਜਾਬ ਦੀ ਜਵਾਨੀ ਦਾ ਹਾਲ
ਇਹ ਵੀਡੀਓ ਬਟਾਲਾ ਦੇ ਗੁਰਦਾਸਪੁਰ ਰੋਡ ਦੀ ਹੈ ਜਿਥੇ ਇਹ ਨੋਜਵਾਨ ਨਸ਼ੇ ਵਿੱਚ ਇਸ ਕਦਰ ਚੂਰ ਹੈ ਕੀ ਇਸ ਨੂੰ ਕੋਈ ਸੁਧ ਬੁੱਧ ਨਹੀਂ ਹੈ ,
,,ਇਸ ਦੇ ਨਸ਼ੇ ਕਾਰਨ ਹੋਸੋ ਹਵਾਸ ਵੀ ਗੁੰਮ ਹਨ
ਪਰ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰਾਂ ਨਸ਼ਾ ਖਤਮ ਕਰਨ ਦੀਆਂ ਦੁਹਾਈ ਦਿੰਦੀਆਂ ਨਜ਼ਰ ਆ ਰਹੀਆਂ ਹਨ।
ਤਾਂ ਜਿੱਥੇ ਪ੍ਰਸ਼ਾਸਨ ਵੱਲੋਂ ਨਸ਼ਾ ਖਤਮ ਦੀ ਦੁਹਾਈ ਦਿੱਤੀ ਜਾਂਦੀ ਹੈ ਤਾਂ ਸੱਚਾਈ ਤੁਹਾਡੇ ਸਾਹਮਣੇ ਹੈ ਨਸ਼ਾ ਸ਼ਰੇਆਮ ਵਿਕਰੀ ਹੈ ਨੌਜਵਾਨ ਇਸਦੀ ਭੇਟ ਚੜਦੇ ਨਜ਼ਰ ਆ ਰਹੇ ਹਨ।
👆👆
ਨਵਾਂ ਬੱਸ ਸਟੈਂਡ ਬਣਨ ਕਾਰਨ ਪੁਰਾਣਾ ਬੱਸ ਸਟੈਂਡ ਤੇ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਦੀ ਹਾਲਤ ਹੋਈ ਤਰਸਯੋਗ
ਘਰ ਚਲਾਣੇ ਹੋਏ ਮੁਸ਼ਕਿਲ
ਕਿਹਾ ,,,,, ਸਰਕਾਰਾਂ ਅਤੇ ਪ੍ਰਸ਼ਾਸਨ ਜਾਣ ਬੁੱਝ ਕੇ ਇਹਨਾਂ ਨੂੰ ਭੁੱਖੇ ਮਰਨ ਲਈ ਕਰ ਰਿਹਾ ਹੈ ਮਜਬੂਰ
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ 10 ਕਿਲੋ ਅਫੀਮ ਦੇ ਨਾਲ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਉੱਪਰ ਪਹਿਲੇ ਵੀ ਹਨ ਕਈ ਮਾਮਲੇ ਦਰਜ
ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ
ਕਿਹਾ,,,,, ਪੁਛ ਗਿਛ ਜਾਰੀ ਹੈ ਵੱਡੇ ਖੁਲਾਸੇ ਹੋਣ ਦੀ ਹੈ ਉਮੀਦ
ਇੱਕ ਪਾਸੇ ਪੈਟਰੋਲ ਪੰਪਾਂ ਤੇ ਉਮੜ ਗਈ ਪੈਟਰੋਲ ਭਰਵਾਉਣ ਲਈ ਲੋਕਾਂ ਦੀ ਭੀੜ
ਤਾਂ ਦੂਜੇ ਪਾਸੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੀ ਉੱਤਰ ਆਏ ਲੋਕਾਂ ਦੀ ਹੈਲਪ ਲਈ ਸਾਹਮਣੇ
ਕਹਿ ਦਿੱਤੀਆ ਅਜਿਹੀਆਂ ਗੱਲਾਂ ਕਿ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ
ਕਿਹਾ ਜਿਲ੍ਾ ਗੁਰਦਾਸਪੁਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਨਹੀਂ ਆਮ ਦਿੱਤੀ ਜਾਵੇਗੀ।
ਸਵੇਰੇ ਤੜਕਸਾਰ ਹੀ ਜ਼ਿਲ੍ਹਾ ਗੁਰਦਾਸਪੁਰ ਵਿੱਚ 18 ਟੈਂਕਰ ਪੈਟਰੋਲ ਅਤੇ ਡੀਜ਼ਲ ਦੇ ਪਹੁੰਚ ਜਾਣਗੇ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿੱਚ 18 ਕਿਸਾਨ ਜਥੇਬੰਦੀਆਂ ਨੇ ਮਹਾਂ ਰੈਲੀ ਕਰਕੇ ਕੇਂਦਰ ਸਰਕਾਰ ਖਿਲਾਫ ਖੋਲਿਆ ਮੋਰਚਾ
ਮਾਮਲਾ ਦਿੱਲੀ ਧਰਨੇ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਨਾਮ ਪੂਰੀਆਂ ਕਰਨ ਦਾ
ਮਹਾਰੈਲੀ ਦੌਰਾਨ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਦਿੱਤੀ ਚੇਤਾਵਨੀ,,,, ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ 18 ਕਿਸਾਨ ਜਥੇਬੰਦੀਆਂ ਦੇ ਆਗੂ ਵਰਕਰ ਕਰਨਗੇ ਦਿੱਲੀ ਵੱਲ ਨੂੰ ਕੂਚ
ਪੈ ਰਹੀ ਕੜਕ ਦੀ ਠੰਡ ਵਿੱਚ ਬਿਨਾਂ ਛੱਤ ਤੋਂ ਤਰਪਾਲ ਹੇਠ ਰਹਿੰਦਾ ਹੈ ਜਰੂਰਤਮੰਦ ਪਰਿਵਾਰ
ਡਾ ਕੇਡੀ ਵੈਲਫੇਅਰ ਸੋਸਾਇਟੀ ਵੱਲੋਂ ਡਾਕਟਰ ਕੇਡੀ ਸਿੰਘ ਪਰਿਵਾਰ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਹਨ ਜ਼ਿਲਾ ਗੁਰਦਾਸਪੁਰ ਪਿੰਡ ਸੈਣਪੁਰ
ਗੁਰਦਾਸਪੁਰ ਦੇ ਹਰ ਪੈਟਰੋਲ ਪੰਪਾਂ ਤੋਂ ਤੇਲ ਖਤਮ
ਜੇਲ ਰੋਡ ਪਿੰਡ ਅਬੁੱਲ ਖੈਰ ਅਮਰ ਫੀਲਿਗ ਸਟੇਸਨ ਤੇ ਵੀ ਪੈਟਰੋਲ ਖ਼ਤਮ
HIT AND RUN ਕਾਨੂੰਨ ਨੂੰ ਲੈ ਕੇ ਡਰਾਈਵਰਾਂ ਦੇ ਰੋਸ਼ ਪ੍ਰਦਰਸ਼ਨ ਅਤੇ ਸਟਰਾਈਕ ਤੇ ਚਲੇ ਜਾਣ ਦੇ ਤੋ ਬਾਅਦ ਪੈਟਰੋਲ ਪੰਪਾਂ ਤੋਂ ਤੇਲ ਖਤਮ
ਲੱਗੇ ਤੇਲ ਖਤਮ ਦੇ ਬੈਨਰ
बोलिए सतगुरु श्री रघुवीर दास जी महाराज की जय
आज श्री तपोमूर्ति श्री बाबा रामदेव जी महाराज जी की जयंती समारोह श्री पंडोरी धाम में सतगुरु श्री रघुवीर दास जी महाराज की अगवाई में धूमधाम सेवा शारदा भावना से मनाया गया
सतगुरु श्री रघुवीर दास जी महाराज जी ने अपने भजनों और सत्संग से श्री तपोमूर्ति श्री बाबा रामदास जी महाराज जी के जीवन पर रोशनी डालते हुए संतो को अपने मधुर भजनों से खूब नचाया
आज पंडोरी धाम से लेकर पूरा गुरदासपुर सतगुरु श्री तपोमूर्ति श्री बाबा रामदेव जी महाराज जी के रंग में रंग गया
सभी और सतगुरु श्री रघुवीर दास जी महाराज जी और,, श्री पंडोरी धाम महाराज जी की जय के जयकारें गूंजते रहे,,,,
देखिए पूरा सवा घंटे का आज का सारा कार्यक्रम
और सतगुरु श्री रघुवीर दास जी महाराज जी से आशीर्वाद प्राप्त करें
ਜੇਕਰ ਤੁਸੀਂ ਖਰੀਦੇ ਹੋ ਮਹਿੰਗੀਆਂ ਦਵਾਈਆਂ ,,, ਤਾਂ ਹੁਣ ਜਰਾ ਸੋਚ ਸਮਝ ਕੇ ਖਰੀਦਣਾ
ਪਹਿਲਾਂ ਵਲੋਂ ਸਿਵਲ ਹਸਪਤਾਲ ਦੀ ਡਿਸਪੈਂਸਰੀ ਵਿਚੋਂ ਫ੍ਰੀ ਦਵਾਈਆਂ,,
ਨਹੀ ਮਿਲੀਆ ਤਾਂ ਫਿਰ ਵੀ ਘਬਰਾਉਣਾ ਨਹੀ
ਕਿਉਂਕਿ ਹੁਣ,,,ਸਿਵਿਲ ਹਸਪਤਾਲ ਗੁਰਦਾਸਪੁਰ ਦੇ ਜਨ ਔਸ਼ਧੀ ਸੈਂਟਰ ਵਿੱਚੋਂ ਬਲੱਡ ਪ੍ਰੈਸ਼ਰ,, ਸ਼ੂਗਰ,,, ਬਵਾਸਿਰ,, ਨਾਲ ਹਰ ਬਿਮਾਰੀਆਂ ਦੀਆਂ ਦਵਾਈਆਂ ਮਿਲ ਰਹੀਆਂ ਬਿਲਕੁਲ ਹੀ 20 % ਰੇਟਾ ਤੇ
ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਜਨ ਔਸ਼ਧੀ ਸੁਵਿਧਾ
ਦੇਖੋ ਸਸਤੀਆਂ ਦਵਾਈਆਂ ਪਾ ਕੇ ਕਿਵੇਂ ਲੋਕ ਦੋ ਨਿਕਲਦੀ ਬਚਾ ਰਹੇ ਹਨ 70 ਤੇ 80 ਫੀਸਦੀ ਤੱਕ ਪੈਸੇ
श्री तपोमूर्ति श्री बाबा रामदेव जी महाराज जी की जयंती समारोह श्री पंडोरी धाम से श्री रघुवीर और।नदास जी महाराज की अगवाई में समागम का सीधा प्रसारण Live
ਹੁਣ ਦਿੱਲੀ ਦੂਰ ਨਹੀਂ
ਬੰਦੇ ਭਾਰਤ ਐਕਸਪ੍ਰੈਸ ਅੰਮ੍ਰਿਤਸਰ ਤੋਂ ਹੋਈ ਅੱਜ ਰਵਾਨਾ
ਯਾਤਰੀ ਵੰਦੇ ਭਾਰਤ ਟ੍ਰੇਨ ਵਿੱਚ ਅੱਜ ਸੈਲਫੀ ਲੈਂਦਿਆਂ ਆਏ ਨਜ਼ਰ
ਪੰਜਾਬ ਵਿੱਚ ਇਸ ਟਰੇਨ ਦੀ ਸੀ ਬਹੁਤ ਸਾਰੀ ਜਰੂਰਤ
ਅੱਜ ਅੰਮ੍ਰਿਤਸਰ ਵਾਸੀਆਂ ਨੂੰ ਜਾ ਰਹੇ ਹੈ ਸੰਸਦ ਗੁਰਜੀਤ ਸਿੰਘ ਔਜਲਾ ਦੇ ਯਤਨਾ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਹੈ ਤੋਹਫਾ
अब दिल्ली दूर नहीं, वंदे भारत एक्सप्रेस अमृतसर से रवाना, यात्री ट्रेन के साथ सेल्फी लेते दिखे
पंजाब में इस ट्रेन की बहुत जरूरत थी, इसलिए मैं संसद में आवाज उठा रहा हूं- गुरजीत औजला
ਅਗਰ ਤੁਸੀਂ ਬਟਾਲਾ ਆ ਰਹੇ ਹੋ ਜਾਂ ਫਿਰ ਬਟਾਲਾ ਦੇ ਦੁਕਨਦਾਰ ਹੋ ਤੇ ਹੋ ਜਾਓ ਸਾਵਧਾਨ
ਕਿਉਂਕਿ ਬਟਾਲਾ ਵਿੱਚ ਧਾਰਾ 144 ਲਗਾਈ ਗਈ ਹੈ
ਜੋ ਕਰੇਗਾ ਉਲੰਘਣਾ ਕਲ ਤੋਂ ਟਰੈਫਿਕ ਪੁਲਿਸ ਕਰੇਗੀ ਉਸਦੇ ਖਿਲਾਫ FIR ਜਾ ਮਾਮਲਾ ਦਰਜ
ਅਲਾਉਂਸਮੈਂਟ ਕਰ ਕਰਕੇ ਪੁਲਿਸ ਨੇ ਲੋਕਾਂ ਨੂੰ ਦਿੱਤੀ ਹੈ ਜਾਣਕਾਰੀ
ਵਾਹਿਗੁਰੂ ਜੀ ਤੁਹਾਡੀ ਮਦਦ ਦੀ ਲੋੜ ਹੈ
ਪਰਿਵਾਰ ਨੂੰ ਠੰਡ ਤੋਂ ਬੱਚਣ ਦੀ ਜ਼ਰੂਰਤ ਹੈ
ਬਿਨਾਂ ਛੱਤ ਤੋ ਠੰਢ ਵਿੱਚ ਸੌਂਦੇ ਹੈ ਪਰਿਵਾਰ
ਤੁਹਾਡੀ ਹੈਲਪ ਦੀ ਜ਼ਰੂਰਤ ਹੈ
ਨਵੇਂ ਸਾਲ ਨੂੰ ਮੁੱਖ ਰੱਖਦਿਆਂ ਹੋਇਆਂ ਸੁਰੱਖਿਆ ਮੱਦੇ ਨਜ਼ਰ ਗੁਰਦਾਸਪੁਰ ਪੁਲਿਸ ਨੇ ਐਸ ਐਸ ਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਦੀ ਅਗਵਾਈ ਹੇਠ ਕੱਢਿਆ ਫਲੈਗ ਮਾਰਚ
ਇਹ ਫਲੈਗ ਮਾਰਚ ਗੁਰਦਾਸਪੁਰ ਧਾਰੀਵਾਲ ਦੀਨਾਨਗਰ ਕਸਬਿਆਂ ਤੋਂ ਹੁੰਦਾ ਹੋਇਆ ਫਿਰ ਗੁਰਦਾਸਪੁਰ ਵਿੱਚ ਹੋਵੇਗਾ ਸਮਾਪਤ
ਇਸ ਫਲੈਗ ਮਾਰਚ ਵਿੱਚ ਪੁਲਿਸ ਬਲ ਦੀਆਂ ਵੱਖ ਵੱਖ ਟੁਕੜੀਆਂ, ਵਿੱਚ ਪੈਰਾਮਿਲਟਰੀ ਫੋਰਸ,,, ਜੈਡ ਸਿਕਿਉਰਟੀ ਪੁਲਿਸ ਟੁਕੜੀਆਂ ਦੇ ਨਾਲ ਨਾਲ ਪੁਲਿਸ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਲਿਆ ਭਾਗ
ਨਵੇਂ ਸਾਲ ਦੇ ਚਲਦਿਆਂ ਸੁਰੱਖਿਆ ਦੇ ਮੱਜੇ ਨਜ਼ਰ ਪੂਰਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਕੀਤੀ ਗਈ ਹੈ ਨਾਕੇਬੰਦੀ
ਵਿਕਰਮ ਮਜੀਠੀਆ ਨੇ ਪਟਿਆਲਾ ਵਿਖੇ SIT ਅੱਗੇ ਪੇਸ਼ ਹੋਣ ਤੇ ਪੰਜਾਬ ਸਰਕਾਰ ਤੇ ਚੁੱਕੇ ਸਵਾਲ
ਜਤਾਇਆ ਖਦਸਾ ਕੀ ਮੈਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ
ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੁਣਾਈਆਂ ਖਰੀਆਂ ਖਰੀਆਂ