UMEED TV

UMEED TV ਆਪਣੇ ਇਲਾਕੇ ਦੀਆ ਤਾਜਿਆ ਖਬਰਾਂ ਦੇਖਣ ਲਈ ਸਾਡੇ ਚੈਨਲ ਦੇ ਪੇਜ ਨੂੰ ਲਾਈਕ ਕਰੋ

09/12/2023
ਨਵਜੋਤ ਸਿੱਧੂ ਦੇ ਪੁੱਤ ਕਰਨ ਸਿੱਧੂ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ
07/12/2023

ਨਵਜੋਤ ਸਿੱਧੂ ਦੇ ਪੁੱਤ ਕਰਨ ਸਿੱਧੂ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ

Dinesh Phadnis Demise: CID ਫੇਮ ਦਿਨੇਸ਼ ਫਡਨੀਸ ਦਾ ਹੋਇਆ ਦੇਹਾਂਤ, 57 ਸਾਲ ਦੀ ਉਮਰ 'ਚ ਤੋੜਿਆ ਦਮDinesh Phadnis Passed Away: ਸੋਨੀ ਟੀ...
05/12/2023

Dinesh Phadnis Demise: CID ਫੇਮ ਦਿਨੇਸ਼ ਫਡਨੀਸ ਦਾ ਹੋਇਆ ਦੇਹਾਂਤ, 57 ਸਾਲ ਦੀ ਉਮਰ 'ਚ ਤੋੜਿਆ ਦਮ
Dinesh Phadnis Passed Away: ਸੋਨੀ ਟੀਵੀ ਦੇ ਮਸ਼ਹੂਰ ਕ੍ਰਾਈਮ ਸ਼ੋਅ 'ਸੀਆਈਡੀ' ਵਿੱਚ ਸੀਆਈਡੀ ਅਧਿਕਾਰੀ ਫਰੈਡਰਿਕਸ ਦਾ ਕਿਰਦਾਰ ਨਿਭਾਉਣ ਵਾਲੇ ਦਿਨੇਸ਼ ਫਡਨੀਸ ਨੇ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ

ਰਾਸ਼ਟਰੀ ਪ੍ਰੈਸ ਦਿਹਾੜੇ ਮੌਕੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਬਨਾਮ ਮੀਡੀਆ’ ਵਿਸ਼ੇ ਉੱਪਰ ਹੋਈ ਚਰਚਾਸੀਨੀਅਰ ਪੱਤਰਕਾਰਾਂ ਨੇ ਆਪਣੇ ਤਜ਼ਰਬੇ ਅਤੇ ਗੁਰ ਵੀ ...
16/11/2023

ਰਾਸ਼ਟਰੀ ਪ੍ਰੈਸ ਦਿਹਾੜੇ ਮੌਕੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਬਨਾਮ ਮੀਡੀਆ’ ਵਿਸ਼ੇ ਉੱਪਰ ਹੋਈ ਚਰਚਾ

ਸੀਨੀਅਰ ਪੱਤਰਕਾਰਾਂ ਨੇ ਆਪਣੇ ਤਜ਼ਰਬੇ ਅਤੇ ਗੁਰ ਵੀ ਸਾਂਝੇ ਕੀਤੇ

ਗੁਰਦਾਸਪੁਰ, 16 ਨਵੰਬਰ (ਸੰਨੀ ਵਰਸੋਲਾ) – ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਹਿਯੋਗ ਨਾਲ ‘ਰਾਸ਼ਟਰੀ ਪ੍ਰੈੱਸ ਦਿਹਾੜਾ’ ਮਨਾਇਆ ਗਿਆ। ਇਸ ਮੌਕੇ ‘ਆਰਟੀਫੀਸ਼ੀਅਲ ਇੰਟੈਲੀਜੈਂਸ ਬਨਾਮ ਮੀਡੀਆ’ ਵਿਸ਼ੇ ਉੱਪਰ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਇੰਦਰਜੀਤ ਸਿੰਘ ਬਾਜਵਾ ਨੇ ਇਸ ਸੈਮੀਨਾਰ ਵਿੱਚ ਵੱਖ-ਵੱਖ ਮੀਡੀਆ ਅਦਾਰਿਆਂ ਤੋਂ ਪਹੁੰਚੇ ਪੱਤਰਕਾਰ ਸਾਥੀਆਂ ਦਾ ਸਾਵਗਤ ਕਰਦਿਆਂ ਕਿਹਾ ਕਿ ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਪ੍ਰੈੱਸ ਦਾ ਅਹਿਮ ਸਥਾਨ ਹੁੰਦਾ ਹੈ ਅਤੇ ਸਾਡੇ ਦੇਸ਼ ਵਿੱਚ ਵੀ ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਮੀਡੀਆ ਦਾ ਮੁਹਾਂਦਰਾ ਵੀ ਬਦਲ ਰਿਹਾ ਹੈ ਅਤੇ ਇਸ ਖੇਤਰ ਵਿੱਚ ਨਿੱਤ ਨਵੀਆਂ ਤਕਨੀਕਾਂ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ‘ਆਰਟੀਫੀਸ਼ਅਲ ਇੰਟੈਲੀਜੈਂਸ’ ਦੇ ਆਉਣ ਨਾਲ ਮੀਡੀਆ ਦੇ ਖੇਤਰ ਵਿੱਚ ਵੀ ਕਈ ਨਵੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੌਜੋਲੀ ਦੇ ਇਸ ਯੁੱਗ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਪਣੀ ਭਰੋਸੇਯੋਗਤਾ ਨੂੰ ਕਾਇਮ ਰੱਖਣਾ ਚਣੌਤੀਪੂਰਨ ਤੇ ਬੇਹੱਦ ਜਰੂਰੀ ਹੈ।

ਇਸ ਮੌਕੇ ਸੀਨੀਅਰ ਪੱਤਰਕਾਰ ਸ੍ਰੀ ਵਿਨੋਦ ਗੁਪਤਾ ਨੇ ਪ੍ਰੈੱਸ ਕੌਂਸਲ ਦੀ ਸਥਾਪਨਾ, ਪੱਤਰਕਾਰਤਾ ਦੇ ਨਿਯਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕਰੀਬ 4 ਦਹਾਕਿਆਂ ਤੋਂ ਉਹ ਪੱਤਰਕਾਰਤਾ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਇਸ ਖੇਤਰ ਵਿੱਚ ਕਈ ਉਤਾਰ-ਚੜਾਅ ਤੇ ਤਬਦੀਲੀ ਦੇਖੀ ਹੈ। ਇਸ ਮੌਕੇ ਉਨ੍ਹਾਂ ਨਵੇਂ ਪੱਤਰਕਾਰਾਂ ਨਾਲ ਪੱਤਰਕਾਰਤਾ ਦੇ ਆਪਣੇ ਤਜ਼ਰਬੇ ਤੇ ਕਈ ਗੁਰ ਵੀ ਸਾਂਝੇ ਕੀਤੇ।

ਇਸ ਮੌਕੇ ਪੱਤਰਕਾਰ ਸੰਜੀਵ ਸਰਪਾਲ ਨੇ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਬਾਰੇ ਆਪਣੇ ਖੋਜ਼ ਭਰਪੂਰ ਵਿਚਾਰ ਸਾਂਝੇ ਕੀਤੇ। ਪੱਤਰਕਾਰ ਬਿਸ਼ੰਬਰ ਬਿੱਟੂ ਨੇ ਇਲੈਕਟ੍ਰਨਿਕਸ ਮੀਡੀਆ ਨਾਲ ਸਬੰਧਤ ਚਣੌਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਪੱਤਰਕਾਰ ਰਵੀਬਖਸ਼ ਸਿੰਘ ਅਰਸ਼ੀ, ਮੰਨਣ ਸੈਣੀ, ਅਵਤਾਰ ਸਿੰਘ, ਬਾਲ ਕ੍ਰਿਸ਼ਨ ਕਾਲੀਆ, ਸੁਨੀਲ ਥਾਨੇਵਾਲੀਆ, ਦੀਪਕ ਕਾਲੀਆ, ਹਰਦੀਪ ਸਿੰਘ, ਨਿਖਲ ਕੁਮਾਰ, ਗੁਰਪ੍ਰਤਾਪ ਸਿੰਘ ਨੇ ਵੀ ਪੱਤਰਕਾਰਤਾ ਫੀਲ਼ਡ ਵਿੱਚ ਦਰਪੇਸ਼ ਚਣੌਤੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸੈਮੀਨਾਰ ਦੌਰਾਨ ਗੁਰਦਾਸਪੁਰ ਵਿਖੇ ਪ੍ਰੈੱਸ ਕਲੱਬ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸੈਮੀਨਾਰ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਸਿਜ਼ਦਾ ਕਰਦਿਆਂ ਦੋ ਮਿੰਟ ਦਾ ਮੋਨ ਵੀ ਧਾਰਨ ਕੀਤਾ ਗਿਆ।

ਇਸ ਮੌਕੇ ਦਿਕਸ਼ਾਂਤ ਗੁਪਤਾ ਮਨੀ, ਰੋਹਿਤ ਮਹਾਜਨ, ਰਵੀ ਕੁਮਾਰ, ਬਲਜੀਤ ਸਿੰਘ ਲੰਬ, ਗੁਰਪ੍ਰੀਤ(ਸੰਨੀ ਵਰਸੋਲਾ), ਦਵਿੰਦਰ ਸਿੰਘ, ਕਮਲਜੀਤ ਸਿੰਘ, ਅਸ਼ੋਕ ਕੁਮਾਰ, ਹਰੀਸ਼ ਕੁਮਾਰ, ਸ਼ਿਵਾ, ਜਨਕ ਮਹਾਜਨ, ਵਿਜੇ ਸ਼ਰਮਾਂ, ਐੱਨ.ਕੇ ਸ਼ਰਮਾਂ, ਦੀਪਕ ਸੈਣੀ, ਰਾਹੁਲ, ਨਰੇਸ਼ ਕਾਲੀਆ, ਸੰਦੀਪ ਸਿੰਘ, ਪ੍ਰਿੰਸ ਅਜ਼ਾਦ, ਜਗਜੀਤ ਸਿੰਘ, ਸਤਨਾਮ ਸਿੰਘ ਪ੍ਰੀਤ, ਪਵਨ ਤਰੇਹਨ, ਸਰਵਣ ਸਿੰਘ, ਲੋਕ ਸੰਪਰਕ ਦਫ਼ਤਰ ਤੋਂ ਅਜਮੇਰ ਸਿੰਘ ਵੀ ਮੌਜੂਦ ਸਨ।

ਮਰਹੂਮ ਪੰਜਾਬੀ ਗਾਇਖ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watch Out ਹੋਇਆ ਰਿਲੀਜ਼ਪੂਰੀ ਖ਼ਬਰ ਪੜ੍ਹੋ: https://shorturl.at/frJKV        TVNews...
12/11/2023

ਮਰਹੂਮ ਪੰਜਾਬੀ ਗਾਇਖ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Watch Out ਹੋਇਆ ਰਿਲੀਜ਼
ਪੂਰੀ ਖ਼ਬਰ ਪੜ੍ਹੋ: https://shorturl.at/frJKV

TVNews

11/11/2023

ਚੋਰਾਂ ਨੇ ਪਿੰਡ ਵਿੱਚੋਂ ਹੀ ਪਿਸਤੋਲ ਦੀ ਨੋਕ ਤੇ ਸਕੂਟਰੀ ਮੋਬਾਈਲ ਤੇ ਹੋਰ ਸਮਾਨ ਖੋਇਆ

ਰਾਜਸਥਾਨ ’ਚ ਚੋਣ ਪ੍ਰਚਾਰ ਲਈ ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ
06/11/2023

ਰਾਜਸਥਾਨ ’ਚ ਚੋਣ ਪ੍ਰਚਾਰ ਲਈ ਕਾਂਗਰਸ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ

12/10/2023

ਗੁਰਦਾਸਪੁਰ ਫ਼ੋਟੋਗ੍ਰਾਫਰ ਵੈੱਲਫੇਅਰ ਐਸੋਸੀਏਸ਼ਨ ਦੀ ਟੀਮ ਨੇ ਫ਼ੋਟੋਗ੍ਰਾਫਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦਾ ਕੀਤਾ ਧੰਨਵਾਦ

KL ਦੇ ਚੌਕੇ ਨੇ ਦਵਾਈ ਜਿੱਤ, ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ, ਆਸਟ੍ਰੇਲੀਆ ਨੂੰ ਹਰਾਇਆ
08/10/2023

KL ਦੇ ਚੌਕੇ ਨੇ ਦਵਾਈ ਜਿੱਤ, ਵਿਰਾਟ ਕੋਹਲੀ ਦੀ ਧਮਾਕੇਦਾਰ ਪਾਰੀ, ਆਸਟ੍ਰੇਲੀਆ ਨੂੰ ਹਰਾਇਆ

BIG BREAKINGਖ਼ਾਲਸਾ ਏਡ ਦੇ ਅਮਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ
08/10/2023

BIG BREAKING
ਖ਼ਾਲਸਾ ਏਡ ਦੇ ਅਮਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ

ਏਸ਼ਿਆਈ ਖੇਡਾਂਭਾਰਤੀ ਬੀਬੀਆਂ ਦੀ ਕਬੱਡੀ ਟੀਮ ਨੇ ਤਾਈਵਾਨ ਨੂੰ 26-24 ਨਾਲ ਹਰਾ ਜਿੱਤਿਆ ਸੋਨ ਤਗ਼ਮਾ
07/10/2023

ਏਸ਼ਿਆਈ ਖੇਡਾਂ

ਭਾਰਤੀ ਬੀਬੀਆਂ ਦੀ ਕਬੱਡੀ ਟੀਮ ਨੇ ਤਾਈਵਾਨ ਨੂੰ 26-24 ਨਾਲ ਹਰਾ ਜਿੱਤਿਆ ਸੋਨ ਤਗ਼ਮਾ

ਗੁਰਦਾਸਪੁਰ ਦਾ ਖੁੱਲਿਆ ਸਿਨਮਾ ਹਾਲ ਅਕਾਲੀ ਦਲ ਨੇਤਾ ਗੁਰਬਚਨ ਸਿੰਘ ਬੱਬੇਹਾਲੀ ਵਲੋ ਸੋਸ਼ਲ ਮੀਡੀਆ ਤੇ ਪੋਸਟ ਸਾਝੀ ਕਰ ਦਿੱਤੀ ਗਈ ਜਾਣਕਾਰੀ
29/09/2023

ਗੁਰਦਾਸਪੁਰ ਦਾ ਖੁੱਲਿਆ ਸਿਨਮਾ ਹਾਲ ਅਕਾਲੀ ਦਲ ਨੇਤਾ ਗੁਰਬਚਨ ਸਿੰਘ ਬੱਬੇਹਾਲੀ ਵਲੋ ਸੋਸ਼ਲ ਮੀਡੀਆ ਤੇ ਪੋਸਟ ਸਾਝੀ ਕਰ ਦਿੱਤੀ ਗਈ ਜਾਣਕਾਰੀ

ਇਲੈਕਟ੍ਰੋਨਿਕ ਯੂਨੀਅਨ ਜ਼ਿੰਦਾਬਾਦ
15/09/2023

ਇਲੈਕਟ੍ਰੋਨਿਕ ਯੂਨੀਅਨ ਜ਼ਿੰਦਾਬਾਦ

08/09/2023

ਨਾ ਸਿਰ ਉਪਰ ਮਾ ਅਤੇ ਨਾਂ ਪਿਉ ਮਕਾਨ ਮਾਲਕ ਨੇ 2 ਭੈਣਾਂ ਨਾਲ ਮਾਰ ਕੁਟਾਈ ਕਰਕੇ ਘਰੋਂ ਬਾਹਰ ਕੱਢਿਆ ਸੜਕਾ ਤੇ ਰਾਤ ਬਿਤਾਉਣ ਲਈ ਹੋਇਆ ਮਜਬੂਰ ਰੋ ਰੋ ਦਸਿਆ ਆਪਣਾ ਦੁੱਖ

08/09/2023

ਅੱਜ ਗੁਰਦਾਸਪੁਰ ਫੋਟੋਗਰਾਫ਼ਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿੱਚ ਸਾਰੇ ਸਰਕਲ ਪ੍ਰਧਾਨ ਅਤੇ ਮੈਨ ਅਹੁਦੇ ਸ਼ਾਮਿਲ ਹੋਈ ਪ੍ਰਦਾਨ ਮਹਿਕ ਸਟੂਡਿਓ , ਢਿੱਲੋ ਕੈਸ਼ੀਅਰ, ਸਨੀ ਵਰਸੋਲਾ ਜੁਆਇਨ ਸੈਕਟਰੀ, ਬੂਟਾ ਰਾਮ ਜਰਨਲ ਸੈਕਟਰੀ,ਰਾਜੂ ਪ੍ਰੈਸ ਸੈਕਟਰੀ, ਹਰਜਿੰਦਰ ਬਾਬਾ ਸਰਕਲ ਪ੍ਰਧਾਨ, ਕ੍ਰਿਸ਼ਨਾ ਸਰਕਲ ਪ੍ਰਧਾਨ, ਅਕਸ਼ੇ ਸਰਕਲ ਪ੍ਰਧਾਨ, ਮਹਾਜਨ ਸਰਕਲ ਪ੍ਰਧਾਨ, ਸਾਜਨ ਸਰਕਲ ਪ੍ਰਧਾਨ, ਪ੍ਰੀਤ ਸਰਕਲ ਪ੍ਰਧਾਨ, ਰਾਜੂ ਸਰਕਲ ਪ੍ਰਧਾਨ, ਮੁਨਹਾਸ ਸਰਕਲ ਪ੍ਰਧਾਨ, ਲਖਮੀ ਸਟੂਡੀਓ ਸਰਕਲ ਪ੍ਰਧਾਨ, ਮਨਜੀਤ ਸਰਕਲ ਪ੍ਰਧਾਨ ਸਾਰੇ ਹਾਜਰ ਸਨ

06/09/2023

ਜਨਮ ਦਿਨ ਤੇ ਖੂਨਦਾਨ ਕੈਂਪ ਲਗਾਕੇ ਪੇਸ਼ ਕੀਤੀ ਮਿਸਾਲ

ਗੁਰਦਾਸਪੁਰ
05/09/2023

ਗੁਰਦਾਸਪੁਰ

ਬਰੇਕਿੰਗ ਨਿਊਜ਼
05/09/2023

ਬਰੇਕਿੰਗ ਨਿਊਜ਼

ਕਿਰਪਾ ਕਰਕੇ ਮੇਰੇ ਫੇਸਬੁੱਕ ਪੇਜ UMEED TV ਨੂੰ ਫਾਲੋ ਜਰੂਰ ਕਰੋ ਜੀ ਧੰਨਵਾਦ ਜੀ
04/09/2023

ਕਿਰਪਾ ਕਰਕੇ ਮੇਰੇ ਫੇਸਬੁੱਕ ਪੇਜ UMEED TV ਨੂੰ ਫਾਲੋ ਜਰੂਰ ਕਰੋ ਜੀ ਧੰਨਵਾਦ ਜੀ

ਹਾਈਕਮਾਂਡ ਸਾਹਮਣੇ ਪੰਜਾਬ ਕਾਂਗਰਸ ਦੇ ਬੇਬੱਸ ,'ਆਪ' ਨਾਲ ਸਮਝੌਤਾ ਹੋਣਾ ਤੈਅ;
04/09/2023

ਹਾਈਕਮਾਂਡ ਸਾਹਮਣੇ ਪੰਜਾਬ ਕਾਂਗਰਸ ਦੇ ਬੇਬੱਸ ,'ਆਪ' ਨਾਲ ਸਮਝੌਤਾ ਹੋਣਾ ਤੈਅ;

31/08/2023

ਇੰਗਲੈਂਡ ਦੀ ਧਰਤੀ 🇬🇧 ਤੇ ਰਵਿਦਾਸੀਆਂ ਕੋਮ ਦੀ ਬੇਟੀ ਨੂੰ ਯੂਨੀਵਰਸੀਟੀਆ ਵਿੱਚ ਮੱਲ ਮਾਰਨ ਵਾਲੀ ਪਹਿਲੀ ਇੰਜੀਨਅਰ ਬੇਟੀ ਨੂੰ ਸੰਤਾ ਮਹਾਂਪੁਰਸ਼ਾ ਵੱਲੋ ਗੋਲਡ 🥇 ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜੈ ਗੁਰੂਦੇਵ ਧੰਨ ਗੁਰੂਦੇਵ ਜੀ 🌹🙏

ਚੰਡੀਗੜ੍ਹ, 31 ਅਗਸਤ 2023- ਮਾਨ ਸਰਕਾਰ ਦੇ ਵਲੋਂ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਸਰਕਾਰ ਨੇ ਹਾਈਕੋਰਟ ਵਿਚ ਦ...
31/08/2023

ਚੰਡੀਗੜ੍ਹ, 31 ਅਗਸਤ 2023- ਮਾਨ ਸਰਕਾਰ ਦੇ ਵਲੋਂ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਸਰਕਾਰ ਨੇ ਹਾਈਕੋਰਟ ਵਿਚ ਦਿੱਤੀ ਹੈ।

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ 6 ਸਤੰਬਰ ਲਈ ਤੈਅ; ਵਿਦਿਆਰਥੀ ਜੱਥੇਬੰਦੀਆਂ ਨਾਲ ਮੀਟਿੰਗ ਕਰ ਕੇ ਖਾਸ ਹਦਾਇਤਾਂ ਕੀਤੀਆਂ ਜਾਣਗੀਆਂ ਜਾਰੀ
26/08/2023

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ 6 ਸਤੰਬਰ ਲਈ ਤੈਅ; ਵਿਦਿਆਰਥੀ ਜੱਥੇਬੰਦੀਆਂ ਨਾਲ ਮੀਟਿੰਗ ਕਰ ਕੇ ਖਾਸ ਹਦਾਇਤਾਂ ਕੀਤੀਆਂ ਜਾਣਗੀਆਂ ਜਾਰੀ

Address

Gurdaspur
143521

Telephone

+919814651686

Website

Alerts

Be the first to know and let us send you an email when UMEED TV posts news and promotions. Your email address will not be used for any other purpose, and you can unsubscribe at any time.

Videos

Share