News Prime Star

News Prime Star NewsPrimeStar Official Facebook Handle ਪੱਤਰਕਾਰ ਬਣਨ ਲਈ ਸੰਪਰਕ ਕਰੋ 9988973860

30/12/2023

ਗੁਰਦਾਸਪੁਰ ਦੇ ਤਿਬੜੀ ਰੋਡ ਵਾਲੇ ਫਾੜਕ ਤੇ ਰੇਲ ਹੇਠਾਂ ਆਉਣ ਕਾਰਨ ਵਿਅਕਤੀ ਦੀ ਹੋਈ ਮੌਤ

22/12/2023

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ 142 ਸੰਸਦ ਮੈਂਬਰਾਂ ਬਰਖਾਸਤ ਕਰਨ ਦੇ ਰੋਸ ਵਜੋਂ ਗੁਰਦਾਸਪੁਰ ਵਿੱਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਵਿੱਚ ਦਿੱਤਾ ਧਰਨਾ

17/12/2023

ਅੱਜ ਅਸੀਂ ਭਾਈ ਜੁਝਾਰ ਸਿੰਘ ਜੀ ਨੂੰ ਮਿਲੇ ਜੋ ਕਿ ਸ਼ਸਤਰ ਵਿੱਦਿਆ ਅਤੇ ਬਾਣੀ ਕੰਠ ਕਰਾਉਂਦੇ ਹਨ।

16/12/2023

Zamoto ਡਿਲੀਵਰੀ ਪਾਰਟਨਰਾਂ ਦੀ ਹੋਈ ਆਪਣੇ ਟੀਐਲੇ ਨਾਲ ਤਿੱਖੀ ਬਹਿਸ ਨਹੀਂ ਨਿਕਲਿਆ ਕੋਈ ਵੀ ਮਸਲੇ ਦਾ ਹੱਲ

16/12/2023

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਗੁਰਦਾਸਪੁਰ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਦੇ ਨਾਲ ਮਨਾਇਆ ਗਿਆ।

15/12/2023

ਗੁਰਦਾਸਪੁਰ ਦੇ ਜਮੈਟੋ ਡਿਲੀਵਰੀ ਵਰਕਰਾਂ ਵੱਲੋਂ ਕੀਤੀ ਹੜਤਾਲ zomoto ਨਹੀਂ ਦੇ ਰਹੀ ਉਹਨਾਂ ਦੀ ਮਿਹਨਤ ਦਾ ਮੁੱਲ

13/12/2023

?

07/12/2023

ਕਿਰਤੀ ਕਿਸਾਨ ਯੂਨੀਅਨ ਅਤੇ ਸਿੱਖ ਆਗੂਆਂ ਨੇ ਗੁਰਦਾਸਪੁਰ ਦੇ ਨਬੀਪੁਰ ਚੌਂਕ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਫਲੈਕਸ ਲਗਾ ਕੇ ਚੌਂਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਰੱਖਿਆ

04/12/2023

ਉਦਘਾਟਨ ਮਗਰੋਂ ਬਰਇੰਦਰਮੀਤ ਸਿੰਘ ਪਾਹੜਾ ਪਹੁੰਚਿਆ ਨਵੇਂ ਬਸ ਸਟੈਂਡ

04/12/2023

ਖਬਰ ਲੱਗਣ ਤੋਂ ਬਾਅਦ ਪ੍ਰਸ਼ਾਸਨ ਆਇਆ ਹਰਕਤ ਚ ਮੌਕੇ ਤੇ ਪਹੁੰਚ ਕੇ ਟਰੈਫਿਕ ਨੂੰ ਕੀਤਾ ਕੰਟਰੋਲ

04/12/2023

ਗੁਰਦਾਸਪੁਰ ਦਾ ਬੱਸ ਸਟੈਂਡ ਬਾਹਰ ਜਾਣ ਕਰਕੇ ਸ਼ਹਿਰ ਦੇ ਅੰਦਰ ਤਿਬੜੀ ਚੌਂਕ ਵਧੀ ਟਰੈਫਿਕ ਦੀ ਸਮੱਸਿਆ
ਆਮ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀ ਜਾਂ ਸਾਹਮਣਾ

04/12/2023

ਚੇਅਰਮੈਨ ਰਮਨ ਬਹਿਲ ਨੇ ਜ਼ਿਲ੍ਹੇ ਦੇ ਆਯੂਸ਼ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਨੂੰ ਦਵਾਈਆਂ ਵੰਡੀਆਂ

04/12/2023

Doon internation school gurdaspur

02/12/2023

ਗੁਰਦਾਸਪੁਰ ਦੇ ਵਾਸੀਆਂ ਨੂੰ ਪੁਰਾਣੇ ਬੱਸ ਸਟੈਂਡ ਨੂੰ ਕਹਿਣਾ ਹੋਏਗਾ ਅਲਵਿਦਾ ਕੱਲ ਸਵੇਰੇ ਤਿੰਨ ਤਰੀਕ ਨੂੰ ਸਾਰੀਆਂ ਬੱਸਾਂ ਚੱਲਣਗੀਆਂ ਨਵੇਂ ਬੱਸ ਸਟੈਂਡ ਤੋਂ

02/12/2023

ਵਿਧਾਇਕ ਪਾਹੜਾ ਅਤੇ ਉਸਦੇ ਪਰਿਵਾਰ ਨੂੰ ਕੀਤਾ ਗਿਆ ਨਜ਼ਰ ਬੰਦ ਪਾਹੜਾ ਨੇ ਪ੍ਰੈਸ ਕਾਨਫਰੰਸ ਕਰ ਲਗਾਏ ਅਰੋਪ
ਅੱਜ ਮੁਖ ਮੰਤਰੀ ਪੰਜਾਬ ਦਾ ਉਨਾਂ ਨੂੰ ਫੂਨ ਆਉਂਦਾ ਹੈ ਅਤੇ ਚੈਕਿੰਗ ਕੀਤੀ ਜਾਂਦੀ ਹੈ ਕਈ ਨਵੇਂ ਬੱਸ ਸਟੈਂਡ ਦਾ ਉਦਘਾਟਨ ਕੁਝ ਦਿਨ ਬਾਅਦ ਇਕੱਠਿਆਂ ਕੀਤਾ ਜਾਵੇਗਾ

02/12/2023

ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਸੀਐਮ ਦਿੱਲੀ ਵੱਲੋਂ ਗੁਰਦਾਸਪੁਰ ਵਿੱਚ ਪਹੁੰਚ ਕੇ ਨਵੇਂ ਬਣੇ ਬੱਸ ਸਟੈਂਡ ਦਾ ਕੀਤਾ ਉਦਘਾਟਨ

01/12/2023

ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੇ ਰਾਹਗੀਰ ਹੋ ਜਾਣ ਸਾਵਧਾਨ

ਕੀ ਭਾਰਤ ਜਿੱਤ ਸਕੇਗਾ ਟੀ-20 ਸੀਰੀਜ਼
01/12/2023

ਕੀ ਭਾਰਤ ਜਿੱਤ ਸਕੇਗਾ ਟੀ-20 ਸੀਰੀਜ਼

30/11/2023

ਗੁਰਦਾਸਪੁਰ ਦੇ ਨਵੇਂ ਬਣੇ ਬੱਸ ਸਟੈਂਡ ਦੀ ਆਈ ਇੱਕ ਹੋਰ ਨਵੀਂ ਖਬਰ

ਗੁਰਦਾਸਪੁਰ ਵਿੱਚ ਨਵੇਂ ਬੱਸ ਸਟੈਂਡ ਤੇ ਆਪ ਗੁਰਦਾਸਪੁਰ ਦੇ ਲੀਡਰਾਂ ਨਾਲ 2/12/2023 ਨੂੰ ਹੋਣ ਵਾਲੀ ਉਦਘਾਟਨ ਦੀ ਮਹਾਂ ਰੈਲੀ ਦੇ ਸੰਬੰਧ ਵਿੱਚ ਰੈਲ...
29/11/2023

ਗੁਰਦਾਸਪੁਰ ਵਿੱਚ ਨਵੇਂ ਬੱਸ ਸਟੈਂਡ ਤੇ ਆਪ ਗੁਰਦਾਸਪੁਰ ਦੇ ਲੀਡਰਾਂ ਨਾਲ 2/12/2023 ਨੂੰ ਹੋਣ ਵਾਲੀ ਉਦਘਾਟਨ ਦੀ ਮਹਾਂ ਰੈਲੀ ਦੇ ਸੰਬੰਧ ਵਿੱਚ ਰੈਲੀ ਵਾਲੀ ਜਗ੍ਹਾ ਦਾ ਸਾਥੀਆਂ ਨਾਲ ਜਾਇਜ਼ਾ ਲੈਂਦੇ ਹੋਏ।
ਕਸ਼ਮੀਰ ਸਿੰਘ ਵਾਹਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਆਪ ਗੁਰਦਾਸਪੁਰ, ਪ੍ਰਭਾਰੀ ਹਲਕਾ ਖੇਮਕਰਨ ਅਤੇ ਬਲਾਕ ਪ੍ਰਭਾਰੀ ਹਲਕਾ ਦੀਨਾਨਗਰ।

28/11/2023

ਏਟੀ ਐਮ ਵਿੱਚੋਂ ਪੈਸੇ ਕਢਵਾ ਕੇ ਘਰ ਨੂੰ ਆ ਰਹੇ ਵਿਅਕਤੀ ਕੋਲੋਂ ਸਾਧੂਚੱਕ ਪੁੱਲੀ ਦੇ ਨੇੜਿਓਂ ਲੁਟੇਰਿਆਂ 40 ਹਜਾਰ ਰੁਪਏ ਖੋਹ ਕੇ ਹੋਏ ਫਰਾਰ

Happy Gurpurab to all
27/11/2023

Happy Gurpurab to all

25/11/2023

ਗੁਰਦਾਸਪੁਰ ਦਾ ਭਾਉ ਪਾਉਂਦਾ ਦੁਬਾਈ ਦੇ ਸ਼ੇਖਾਂ ਨੂੰ ਮਾਤ

ਚੇਅਰਮੈਨ ਰਮਨ ਬਹਿਲ ਨੇ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਯਤਨ ਸ਼ੁਰੂ ਕੀਤੇਇੰਡਸਟਰੀਅਲ ਅਸਟੇਟ ...
25/11/2023

ਚੇਅਰਮੈਨ ਰਮਨ ਬਹਿਲ ਨੇ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਯਤਨ ਸ਼ੁਰੂ ਕੀਤੇ

ਇੰਡਸਟਰੀਅਲ ਅਸਟੇਟ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਉਦਯੋਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨਾਲ ਮੁਲਾਕਾਤ ਕੀਤੀ

ਗੁਰਦਾਸਪੁਰ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਜ਼ਿਲ੍ਹਾ ਬਣਾਉਣਾ ਮੇਰਾ ਸੁਪਨਾ - ਰਮਨ ਬਹਿਲ

ਗੁਰਦਾਸਪੁਰ, 25 ਨਵੰਬਰ ( ) - ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਗੁਰਦਾਸਪੁਰ ਦੀ ਇੱਕ ਹੋਰ ਦਹਾਕਿਆਂ ਪੁਰਾਣੀ ਸਮੱਸਿਆ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਕੇ ਲੋਕ ਆਗੂ ਹੋਣ ਦਾ ਫ਼ਰਜ਼ ਨਿਭਾਇਆ ਹੈ। ਚੇਅਰਮੈਨ ਸ੍ਰੀ ਬਹਿਲ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਹੁਣ ਗੁਰਦਾਸਪੁਰ ਦੀ ਇੰਡਸਟਰੀਅਲ ਅਸਟੇਟ ਨੂੰ ਅਪਗਰੇਡ ਕੀਤਾ ਜਾਵੇਗਾ ਤਾਂ ਜੋ ਇਥੇ ਹੋਰ ਜਿਆਦਾ ਨਿਵੇਸ਼ ਹੋ ਸਕੇ।

ਸੰਨ 1972 ਵਿੱਚ ਸਥਾਪਤ ਹੋਈ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਪਿਛਲੇ ਕਈ ਦਹਾਕਿਆਂ ਤੋਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਰਹੀ ਹੈ ਅਤੇ ਇੰਡਸਟਰੀਅਲ ਅਸਟੇਟ ਦੇ ਨੁਮਾਇੰਦਿਆਂ ਵੱਲੋਂ ਚੇਅਰਮੈਨ ਰਮਨ ਬਹਿਲ ਨਾਲ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਸੀ ਅਤੇ ਸਰਕਾਰ ਕੋਲ ਉਨ੍ਹਾਂ ਦੇ ਮਸਲਿਆਂ ਦੀ ਵਕਾਲਤ ਕਰਨ ਲਈ ਕਿਹਾ ਸੀ।

ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਸਮਝਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇੰਡਸਟਰੀਅਲ ਅਸਟੇਟ ਦੇ ਪ੍ਰਤੀਨਿਧ ਵਫ਼ਦ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਖੇ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਤੇਜਵੀਰ ਸਿੰਘ ਆਈ.ਏ.ਐੱਸ. ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਪ੍ਰਿੰਸੀਪਲ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਸਾਰੀ ਸਮੱਸਿਆ ਨੂੰ ਬਹੁਤ ਧਿਆਨ ਨਾਲ ਸੁਣਿਆ ਅਤੇ ਸ੍ਰੀ ਰਮਨ ਬਹਿਲ ਦੀ ਅਗਵਾਈ ਹੇਠ ਗਏ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਦਯੋਗ ਵਿਭਾਗ ਵੱਲੋਂ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਵਿਖੇ ਨਿਰਵਿਗਨ ਬਿਜਲੀ ਸਪਲਾਈ, ਰੋਡ, ਸੀਵਰੇਜ ਅਤੇ ਹੋਰ ਸਾਰੀਆਂ ਮੁੱਢਲੀਆਂ ਸਹੂਲਤਾਂ ਪਹਿਲ ਦੇ ਅਧਾਰ ’ਤੇ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਸਨਅਤ ਪੱਖੀ ਮਹੌਲ ਪੈਦਾ ਕਰਨ ਲਈ ਪੂਰੀ ਤਰ੍ਹਾਂ ਸੁਹਿਰਦ ਹੈ। ਉਨ੍ਹਾਂ ਕਿਹਾ ਕਿ ਜਲਦੀ ਹੈ ਗੁਰਦਾਸਪੁਰ ਇੰਡਸਟਰੀਅਲ ਅਸਟੇਟ ਦੀਆਂ ਮੁਸ਼ਲਕਾਂ ਦਾ ਹੱਲ ਕੀਤਾ ਜਾਵੇਗਾ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪੰਜਾਬ ਸਰਕਾਰ ਅਤੇ ਉਦਯੋਗ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਤੇਜਵੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਡਸਟਰੀਅਲ ਅਸਟੇਟ ਗੁਰਦਾਸਪੁਰ ਦੀਆਂ ਸਮੱਸਿਆਵਾਂ ਹੱਲ ਹੋਣ ਨਾਲ ਇਸ ਸਰਹੱਦੀ ਸ਼ਹਿਰ ਵਿੱਚ ਉਦਯੋਗ ਹੋਰ ਉਤਸ਼ਾਹਤ ਹੋਣਗੇ ਅਤੇ ਨਵਾਂ ਨਿਵੇਸ਼ ਵੀ ਹੋਵੇਗਾ ਜੋ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਹ ਗੁਰਦਾਸਪੁਰ ਨੂੰ ਵਿਕਾਸ ਪੱਖੋਂ ਸੂਬੇ ਦਾ ਮੋਹਰੀ ਜ਼ਿਲ੍ਹਾ ਬਣਾਉਣ ਲਈ ਵਚਨਬੱਧ ਹਨ।

ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ ਬੋਰਡ ਆਫ ਡਾਇਰੈਕਟਰ ਨੇ ਆਊਟ ਸੋਰਿਸ ਮੁਲਾਜ਼ਮਾ ਦਾ 1500 ਰੁਪਏ ਪ੍ਰਤੀ ਮਹੀਨਾ ਤਨਖਾਹ 'ਚ ਕੀਤਾ ਵਾਧਾ ਅੱਜ ਮਿਲਕ...
25/11/2023

ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ ਬੋਰਡ ਆਫ ਡਾਇਰੈਕਟਰ ਨੇ ਆਊਟ ਸੋਰਿਸ ਮੁਲਾਜ਼ਮਾ ਦਾ 1500 ਰੁਪਏ ਪ੍ਰਤੀ ਮਹੀਨਾ ਤਨਖਾਹ 'ਚ ਕੀਤਾ ਵਾਧਾ
ਅੱਜ ਮਿਲਕ ਪਲਾਂਟ ਗੁਰਦਾਸਪੁਰ ਦੇ ਬੋਰਡ ਆਫ ਡਾਇਰੈਕਟਰਜ਼ ਦੀ ਸਰਿੰਦਰ ਸ਼ਰਮਾ ਚੇਅਰਮੈਨ ਦੀ ਅਗਵਾਈ ਵਿੱਚ ਮੀਟਿੰਗ ਹੋਈ ਸਰਬ ਸਮਤੀ ਨਾਲ ਆਊਟ ਸੋਰਿਸ ਤੇ ਕੰਮ ਕਰਦੇ ਸਾਰੇ ਵਰਕਰਾਂ ਨੂੰ 1500ਰੁਪਏ ਪ੍ਰਤੀ ਮਹੀਨਾ ਤਨਖਾਹ ਵਿੱਚ ਵਾਧਾ ਕਰਨ ਦੀ ਸਿਫ਼ਾਰਸ਼ ਕੀਤੀ ਗਈ

ਗੁਰਦਾਸਪੁਰ ਤਿੱਬੜੀ ਰੋਡ ( ਭਾਈ ਲਾਲੋ ਚੋਕ )ਤੋ ਹਨੂੰਮਾਨ ਚੌਂਕ ਤਕ ਜੋ ਲਾਈਟਾਂ ਖਰਾਬ ਹੋਈਆਂ ਸੀ l ਉਹਨਾਂ ਲਾਈਟਾਂ ਨੂੰ ਨਗਰ ਕੌਂਸਲ ਦੇ ਕਰਮਚਾਰੀਆ...
24/11/2023

ਗੁਰਦਾਸਪੁਰ ਤਿੱਬੜੀ ਰੋਡ ( ਭਾਈ ਲਾਲੋ ਚੋਕ )ਤੋ ਹਨੂੰਮਾਨ ਚੌਂਕ ਤਕ ਜੋ ਲਾਈਟਾਂ ਖਰਾਬ ਹੋਈਆਂ ਸੀ l ਉਹਨਾਂ ਲਾਈਟਾਂ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਨਾਲ ਰਾਤ ਠੀਕ ਕਰਵਾਉਣ ਤੋਂ ਬਾਅਦ ਚਾਲੂ ਕਰਵਾ ਦਿੱਤਾ ਗਿਆ ਹੈ l ਭਾਈ ਲਾਲੋ ਚੌਂਕ ਵਿਖੇ ਹਨੇਰਾ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲਾਈਟਾਂ ਠੀਕ ਹੋਣ ਨਾਲ਼ ਸ਼ਹਿਰ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀl

23/11/2023

ਜਿਲੇ ਗੁਰਦਾਸਪੁਰ ਅੰਦਰ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਲੁੱਟ ਦੀ ਨੀਅਤ ਨਾਲ ਇਕ 60 ਸਾਲਾ ਵਿਅਕਤੀ ਬਲਵਿੰਦਰ ਸਿੰਘ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਚਾਕੂ ਮਾਰ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਅਤੇ ਹਸਪਤਾਲ ਲੈ ਜਾਂਦੇ ਸਮੇਂ ਵਿਅਕਤੀ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ

22/11/2023

ਅੱਜ ਸ਼੍ਰੀ ਰਮਨ ਬਹਿਲ ਜੀ ਨੇ ਸਿਵਿਲ ਹੋਸਪਿਟਲ ਚ ਪਹੁੰਚ ਕੇ ਕੀਤਾ ਮਦਰ ਚਾਇਲਡ ਹੈਲਥ ਯੂਨਿਟ ਦਾ ਉਦਘਾਟਨ

Address

Gurdaspur

Alerts

Be the first to know and let us send you an email when News Prime Star posts news and promotions. Your email address will not be used for any other purpose, and you can unsubscribe at any time.

Contact The Business

Send a message to News Prime Star:

Videos

Share

News Prime Star India

News Prime Star India


Other News & Media Websites in Gurdaspur

Show All