Sukhdev Singh Brar

Sukhdev Singh Brar SUKHDEV SINGH BRAR

Amrita Warring
23/10/2024

Amrita Warring

21/10/2024
ਅੱਜ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਜਨਮ ਦਿਨ ਹੈਂ ਹਰਮਨ ਪਿਆਰੇ ਲੀਡਰ ਪੰਜਾਬ ਤੇ ਪੰਜਾਬੀਅਤ ਨੂੰ ਪਿਆ...
29/11/2023

ਅੱਜ ਸਾਡੇ ਬਹੁਤ ਸਤਿਕਾਰਯੋਗ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਜਨਮ ਦਿਨ ਹੈਂ ਹਰਮਨ ਪਿਆਰੇ ਲੀਡਰ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਡੇ ਭਰਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🏻ਪ੍ਰਮਾਤਮਾ ਤੁਹਾਨੂੰ ਬੁਲੰਦੀਆਂ ਤੱਕ ਲੈ ਕੇ ਜਾਵੇ
ਵਾਹਿਗੁਰੂ ਹਮੇਸ਼ਾ ਕਿਰਪਾ ਬਣਾਈ ਰੱਖੇ Happy Birthday bro 🎂🎂🎂🧿❤️
Amarinder Singh Raja Warring

ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ।।ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ...
30/10/2023

ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ।।
ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਆਪਣੀ ਕਿਰਪਾ ਸਭਨਾਂ ਸੰਗਤਾਂ ‘ਤੇ ਬਣਾਈ ਰੱਖਣ ਤੇ ਸਭ ਨੂੰ ਸਿਹਤਮੰਦ ਜੀਵਨ ਬਖਸ਼ੀਸ਼ ਕਰਨ।

Address

Kotliablu
Giddarbaha
151202

Telephone

+919814801784

Website

Alerts

Be the first to know and let us send you an email when Sukhdev Singh Brar posts news and promotions. Your email address will not be used for any other purpose, and you can unsubscribe at any time.

Contact The Business

Send a message to Sukhdev Singh Brar:

Videos

Share