Garhshankar Smart City Dream PB24wale

Garhshankar Smart City Dream PB24wale WhatsApp Us. +91-88728-50023
Photos,videos,news,information updates
(6)

Surinder Sai Ji in Khanpur Jangal
09/12/2023

Surinder Sai Ji in Khanpur Jangal

05/12/2023

Live from PGI Chandigarh

05/12/2023

#1947 ਤੋਂ ਪਹਿਲਾਂ ਦਾ #ਪੰਜਾਬ ਅਪਣਾ #ਹੁਸ਼ਿਆਰਪਰ ਅਪਣਾ #ਗੜ੍ਹਸ਼ੰਕਰ😒

04/12/2023

ਕੌਣ ਜ਼ਿੰਮੇਵਾਰ?

03/12/2023

Indian Carnival in Nawanshahr

27/11/2023

Gautam Jalandhari!! 33th Vishal Maa Bhagwati Jagran !! Dana Mandi Garhshankar.

22/11/2023

🙏Jai Mata di 🙏
pb24wale

22/11/2023

🙏Jai Mata di 🙏

on pb24wale

Watch Live on pb24wale YouTube Channel
22/11/2023

Watch Live on pb24wale YouTube Channel

ਵਾਹਿਗੁਰੂ ਜੀ🙏
22/11/2023

ਵਾਹਿਗੁਰੂ ਜੀ🙏

17/11/2023

ਸ਼ੁਰੂਆਤ 14 ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ, ਵੱਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ (ਰਜਿ.) ਗੜ੍ਹਸ਼ੰਕਰ

16/11/2023

17 ਨਵੰਬਰ ਤੋਂ 21 ਨਵੰਬਰ ਤੱਕ ਹੋਣ ਵਾਲ਼ੇ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ Live from Government Senior Secondary School Ground Garhshankar, Watch Live on YouTube Channel

15/11/2023

ਵਿਰਾਟ ਕੋਹਲੀ ਨੇ 50ਵੇਂ ਸੈਂਕੜੇ ਤੇ ਤੋੜਿਆ ਸਚਿਨ ਦਾ ਰਿਕਾਰਡl
India Cricket Team

13/11/2023

Live from Darbar Sahib Amritsar 🙏

ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839), ਜਿਸਨੂੰ ਸ਼ੇਰ-ਏ-ਪੰਜਾਬ ਜਾਂ "ਪੰਜਾਬ ਦਾ ਸ਼ੇਰ" ਕਿਹਾ ਜਾਂਦਾ ਹੈ, ਸਿੱਖ ਸਾਮਰਾਜ ਦਾ ...
13/11/2023

ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839), ਜਿਸਨੂੰ ਸ਼ੇਰ-ਏ-ਪੰਜਾਬ ਜਾਂ "ਪੰਜਾਬ ਦਾ ਸ਼ੇਰ" ਕਿਹਾ ਜਾਂਦਾ ਹੈ, ਸਿੱਖ ਸਾਮਰਾਜ ਦਾ ਪਹਿਲਾ ਮਹਾਰਾਜਾ ਸੀ, ਜਿਸਨੇ 19ਵੀਂ ਸਦੀ ਦੇ ਅਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ ਸੀ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਏ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠੇ ਸਨ।

Football tournament start from 17 November to 21 November 2023
13/11/2023

Football tournament start from 17 November to 21 November 2023

🙏🙏🙏🙏🙏
13/11/2023

🙏🙏🙏🙏🙏

12/11/2023

ਹੈਪੀ ਦੀਵਾਲੀ ਸਾਰਿਆਂ ਨੂੰ

12/11/2023

PGI Chandigarh ਪੰਜ ਲੱਖ ਇਕ ਹਜਾਰ ਆਪ ਜੀ ਦਾ ਦੇ ਦਿੱਤਾI ਸਹਿਯੋਗੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ🙏

12/11/2023

ਬੰਦੀਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅਰਦਾਸ ਕਰਦੇ ਹਾਂ ਕਿ ਆਪ ਜੀ ਦੇ ਵੇਹੜੇ ਖੁਸ਼ੀਆਂ ਦੇ ਦੀਵੇ ਹਮੇਸ਼ਾ ਜਗਦੇ ਰਹਿਣ। ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ।

Mintu Mobile Zone Garhshankar
11/11/2023

Mintu Mobile Zone Garhshankar

29/10/2023

ਬਹੁਤ ਮਾੜਾ ਹੋਇਆ ਬੇਨਤੀ ਆ ਕਿ ਇਵੇਂ ਦੇ ਸਟੰਟ ਨਾ ਕਰਿਆ ਕਰੋ ..ਸੁਖਮਨ ਠੱਠਾ ਰਾਤ 28/10/23 ਨੂੰ ਪਿੰਡ ਸਾਰਚੂਰ ਵਿਚ ਟਰੈਕਟਰ ਮਿੱਟੀ ਵਿੱਚ ਫਸਾ ਕੇ ਆਪ ਉਤਰ ਗਿਆ ਪਰ ਟਰੈਕਟਰ ਨਿਕਲ ਗਿਆ ਤੇ ਰੇਸ ਘੱਟ ਕਰਨ ਲਈ ਨੇੜੇ ਹੋਇਆ ਪੈਰ ਅੜਨ ਕਰਕੇ ਆਪ ਹੀ ਥੱਲੇ ਆ ਗਿਆ ਤੇ ਮੌਤ ਹੋ ਗਈ ..😢😢😢 ਕਿਰਪਾ ਕਰਕੇ ਹੋਰ ਮੇਲਾ ਕਮੇਟੀਆਂ ਨੂੰ ਬੇਨਤੀ ਆ ਕਿ ਇਵੇਂ ਦੇ ਸਟੰਟ ਮੇਲਿਆਂ ਚ ਬੰਦ ਕੀਤੇ ਜਾਣ

28/10/2023

Good Morning
Garhshankar
🌞🌅🎉🥀🌄

Watch Live on pb24wale YouTube Channel
27/10/2023

Watch Live on pb24wale YouTube Channel

26/10/2023

Reality of life

24/10/2023
🙏
23/10/2023

🙏

20/10/2023

ਮਾਹਿਲਪੁਰ, ਸੈਲਾ, ਗੜ੍ਹਸ਼ੰਕਰ, ਖੈੜ, ਮੋਹਾਲੀ,,,,,

19/10/2023

Required Supervisor cm Driver. Timing 8am to 7pm. Contact: Partap Feed Factory, Birampur Road, GARHSHANKAR. 9780550060.

18/10/2023

"ਕੌੜਾ ਸੱਚ"
ਨੂੰਹਾਂ ਤੋਂ ਮੁੰਡੇ ਭਾਲਣ ਵਾਲੇ ਅੱਜ ਗਲ਼ੀਆਂ ਵਿੱਚ ਕੰਜਕਾਂ ਲੱਭਦੇ ਫਿਰਦੇ ਆ।

🙏🙏ਸਾਰੇ ਗੜ੍ਹਸ਼ੰਕਰ ਵਾਸੀਆ ਨੂੰ ਮਾਤਾ ਜੀ ਦੇ ਨਰਾਤਿਆ ਦੀਆ ਬਹੁਤ ਬਹੁਤ ਮੁਤਾਬਕਾ ਜੀ🙏🙏 ਮਾਤਾ ਰਾਣੀ ਸੱਭ ਨੂੰ ਤੰਦਰੁਸਤੀ ਤੇ ਤਰੱਕੀ ਬੱਕਸ਼ੇ🙏🙏ਜੈ ਮਾਤ...
15/10/2023

🙏🙏ਸਾਰੇ ਗੜ੍ਹਸ਼ੰਕਰ ਵਾਸੀਆ ਨੂੰ ਮਾਤਾ ਜੀ ਦੇ ਨਰਾਤਿਆ ਦੀਆ ਬਹੁਤ ਬਹੁਤ ਮੁਤਾਬਕਾ ਜੀ🙏🙏 ਮਾਤਾ ਰਾਣੀ ਸੱਭ ਨੂੰ ਤੰਦਰੁਸਤੀ ਤੇ ਤਰੱਕੀ ਬੱਕਸ਼ੇ🙏🙏ਜੈ ਮਾਤਾ ਦੀ🙏🙏

10/10/2023

ਸ਼ਹਿਰ ਬੰਗਾ ਵਿੱਚ ਬੱਸ ਡਰਾਈਵਰ ਨੂੰ ਹਾਰਟ ਅਟੈਕ ਆਉਣ ਨਾਲ ਜੀ ਐਨ ਕਾਲਜ ਸਾਹਮਣੇ ਜ਼ਬਰਦਸਤ ਐਕਸੀਡੈਂਟ ਇੱਕ ਲੜਕੀ ਦੀ ਮੌਤ ਹੋਰ ਕਈ ਜਖਮੀI

26/09/2023

ਫਰੀ ਸੇਵਾ, ਫਰੀ ਸੇਵਾ  ਹਰ ਇਕ ਬਿਮਾਰੀ ਦਾ ਇਲਾਜ ਬੜੇ ਹੀ ਦੇਸੀ ਢੰਗ ਨਾਲ ਦੇਸੀ ਕਾੜਿਆ ਨਾਲ ਆਪਣੇ ਸ਼ਹਿਰ ਗੜ੍ਹਸ਼ੰਕਰ (ਬਾਬਾ ਮਹੇਸ਼ਆਣਾ ਜੀ) (ਹੱਲਟੀ ...
25/09/2023

ਫਰੀ ਸੇਵਾ, ਫਰੀ ਸੇਵਾ
ਹਰ ਇਕ ਬਿਮਾਰੀ ਦਾ ਇਲਾਜ ਬੜੇ ਹੀ ਦੇਸੀ ਢੰਗ ਨਾਲ ਦੇਸੀ ਕਾੜਿਆ ਨਾਲ ਆਪਣੇ ਸ਼ਹਿਰ ਗੜ੍ਹਸ਼ੰਕਰ (ਬਾਬਾ ਮਹੇਸ਼ਆਣਾ ਜੀ) (ਹੱਲਟੀ ਵਾਲਾ ਮੰਦਿਰ) ਰੋਜ਼ਾਨਾ ਸਵੇਰੇ 6 ਤੋ 10 ਵਜੇ ਤੱਕ
ਪੋਸਟ ਨੂੰ ਸ਼ੇਅਰ ਜਰੂਰ ਕਰ ਦਿਉ ਜੋ ਕਿ ਲੋੜਵੰਦ ਦਾ ਭਲਾ ਹੋ ਜਾਏ

18/09/2023

Requirement:-
Staff Nurse 2, Laboratory Technician 2
Sun Scan Centre & Hospital Garhshankar
M. 9814033909, 9463320942

18/09/2023

🙏ਧੰਨ ਧੰਨ ਬਾਪੂ ਕੁੰਭ ਦਾਸ ਜੀ🙏

Address

Garhshankar
Garhshankar
144527

Telephone

+918872850023

Website

Alerts

Be the first to know and let us send you an email when Garhshankar Smart City Dream PB24wale posts news and promotions. Your email address will not be used for any other purpose, and you can unsubscribe at any time.

Contact The Business

Send a message to Garhshankar Smart City Dream PB24wale:

Videos

Share

Nearby media companies